ਸੰਧਿਆ ਮਜੂਮਦਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੰਧਿਆ ਮਜੂਮਦਾਰ
ਨਿੱਜੀ ਜਾਣਕਾਰੀ
ਪੂਰਾ ਨਾਮ
ਸੰਧਿਆ ਮਜੂਮਦਾਰ
ਜਨਮਪੱਛਮੀ ਬੰਗਾਲ, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 6)31 ਅਕਤੂਬਰ 1976 ਬਨਾਮ ਵੈਸਟ ਇੰਡੀਜ਼ ਮਹਿਲਾ
ਆਖ਼ਰੀ ਟੈਸਟ15 ਜਨਵਰੀ 1977 ਬਨਾਮ ਆਸਟ੍ਰੇਲੀਆ ਮਹਿਲਾ
ਪਹਿਲਾ ਓਡੀਆਈ ਮੈਚ (ਟੋਪੀ 1)1 ਜਨਵਰੀ 1978 ਬਨਾਮ ਇੰਗਲੈਂਡ ਮਹਿਲਾ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ
ਮੈਚ 6
ਦੌੜ ਬਣਾਏ 84
ਬੱਲੇਬਾਜ਼ੀ ਔਸਤ 8.40
100/50 0/0
ਸ੍ਰੇਸ਼ਠ ਸਕੋਰ 22
ਗੇਂਦਾਂ ਪਾਈਆਂ
ਵਿਕਟਾਂ
ਗੇਂਦਬਾਜ਼ੀ ਔਸਤ
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ
ਸ੍ਰੇਸ਼ਠ ਗੇਂਦਬਾਜ਼ੀ
ਕੈਚਾਂ/ਸਟੰਪ 2/0
ਸਰੋਤ: CricketArchive, 14 ਸਤੰਬਰ 2009

ਸੰਧਿਆ ਮਜੂਮਦਾਰ, ਜਨਮ ਕਲਕੱਤਾ, ਪੱਛਮੀ ਬੰਗਾਲ ਵਿੱਚ, ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹੈ ਜੋ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਟੈਸਟ ਕ੍ਰਿਕਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਰਹੀ ਹੈ।[1] ਉਸਨੇ ਭਾਰਤੀ ਟੀਮ ਲਈ ਛੇ ਟੈਸਟ ਕ੍ਰਿਕਟ ਮੈਚ ਅਤੇ ਇੱਕ ਓ.ਡੀ.ਆਈ. ਮੈਚ ਖੇਡਿਆ ਹੈ।[2]

ਹਵਾਲੇ[ਸੋਧੋ]

  1. "Sandhya Mazumdar". CricketArchive. Retrieved 2009-09-14.
  2. "Sandhya Mazumdar". Cricinfo. Retrieved 2009-09-12.