ਸਮੱਗਰੀ 'ਤੇ ਜਾਓ

ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਜਰਤ ਨਿਜਾਮੁੱਦੀਨ
ਭਾਰਤੀ ਰੇਲਵੇ ਸਟੇਸ਼ਨ
ਆਮ ਜਾਣਕਾਰੀ
ਪਤਾਨਵੀਂ ਦਿੱਲੀ, ਦਿੱਲੀ
 India
ਉਚਾਈ206.700 ਮੀਟਰ
ਪਲੇਟਫਾਰਮ7, 2 ਉਸਾਰੀ ਅਧੀਨ
ਉਸਾਰੀ
ਬਣਤਰ ਦੀ ਕਿਸਮਸਟੈਂਡਰਡ (ਆਨ ਗਰਾਊਂਡ ਸਟੇਸ਼ਨ)
ਹੋਰ ਜਾਣਕਾਰੀ
ਸਥਿਤੀFunctioning
ਸਟੇਸ਼ਨ ਕੋਡNZM
ਇਤਿਹਾਸ
ਬਿਜਲੀਕਰਨਹਾਂ
ਯਾਤਰੀ
Daily360,000+

ਹਜਰਤ ਨਿਜਾਮੁੱਦੀਨ ਰੇਲਵੇ ਸਟੇਸ਼ਨ (ਸਟੇਸ਼ਨ ਕੋਡ: NZM[1]) ਦਿੱਲੀ ਦੇ ਤਿੰਨ ਮੁੱਖ ਰੇਲਵੇ ਸਟੇਸ਼ਨਾਂ ਵਿੱਚੋਂ ਇੱਕ ਹੈ। ਇਹ ਸਟੇਸ਼ਨ ਭਾਰਤ ਸਾਰੇ ਮੁੱਖ ਅਤੇ ਵੱਡੇ ਸ਼ਹਿਰਾਂ ਨਾਲ ਜੁੜਿਆ ਹੈ। ਇਸਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਭੀੜ ਭੜੱਕਾ ਨਿਅੰਤਰਿਤ ਕਰਨ ਦੇ ਉਦੇਸ਼ ਨਾਲ ਵੀ ਵਿਕਸਿਤ ਕੀਤਾ ਗਿਆ ਸੀ।

ਹਵਾਲੇ

[ਸੋਧੋ]
  1. "Station Code Index" (PDF). Indian Railways. 2015–2016. p. 46. Retrieved 29 April 2019.