ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਜਰਤ ਨਿਜਾਮੁੱਦੀਨ
ਭਾਰਤੀ ਰੇਲਵੇ ਸਟੇਸ਼ਨ
Hazrat Nizamuddin station.jpg
Station statistics
ਪਤਾ ਨਵੀਂ ਦਿੱਲੀ, ਦਿੱਲੀ
 India
ਉਚਾਈ 206.700 ਮੀਟਰ
ਸੰਰਚਨਾ ਕਿਸਮ ਸਟੈਂਡਰਡ (ਆਨ ਗਰਾਊਂਡ ਸਟੇਸ਼ਨ)
ਪਲੈਟਫਾਰਮ 7, 2 ਉਸਾਰੀ ਅਧੀਨ
ਸਮਾਨ ਪੜਤਾਲ ਹਾਂ
ਹੋਰ ਜਾਣਕਾਰੀ
ਬਿਜਲੀਕਰਨ ਹਾਂ
ਸਟੇਸ਼ਨ ਕੋਡ ਫਰਮਾ:Indian railway code
ਸਟੇਸ਼ਨ ਰੁਤਬਾ Functioning
Traffic
ਫਰਮਾ:Rail pass box

ਹਜਰਤ ਨਿਜਾਮੁੱਦੀਨ ਰੇਲਵੇ ਸਟੇਸ਼ਨ ਦਿੱਲੀ ਦੇ ਤਿੰਨ ਮੁੱਖ ਰੇਲਵੇ ਸਟੇਸ਼ਨਾਂ ਵਿੱਚੋਂ ਇੱਕ ਹੈ। ਇਹ ਸਟੇਸ਼ਨ ਭਾਰਤ ਸਾਰੇ ਮੁੱਖ ਅਤੇ ਵੱਡੇ ਸ਼ਹਿਰਾਂ ਨਾਲ ਜੁੜਿਆ ਹੈ। ਇਸਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਭੀੜ ਭੜੱਕਾ ਨਿਅੰਤਰਿਤ ਕਰਨ ਦੇ ਉਦੇਸ਼ ਨਾਲ ਵੀ ਵਿਕਸਿਤ ਕੀਤਾ ਗਿਆ ਸੀ।