ਹਜਾਰਾ ਸਿੰਘ ਰਮਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਜਾਰਾ ਸਿੰਘ ਰਮਤਾ
ਉਰਫ਼ ਹਜਾਰਾ ਸਿੰਘ
ਰਮਤਾ
ਜਨਮ (1926-08-01)ਅਗਸਤ 1, 1926
ਸਾਹੀਵਾਲ , ਬਰਤਾਨਵੀ ਪੰਜਾਬ
ਮੌਤ ਸਤੰਬਰ 6, 2017(2017-09-06) (ਉਮਰ 91)
ਬਰੈਂਪਟਨ ,ਕਨੇਡਾ
ਵੰਨਗੀ(ਆਂ) ਪੰਜਾਬੀ ਲੋਕ ਸੰਗੀਤ
ਕਿੱਤਾ ਗਾਇਕ, ਸੰਗੀਤਕਾਰ, ਸ਼ਾਇਰ
ਸਰਗਰਮੀ ਦੇ ਸਾਲ 1952–2017
ਲੇਬਲ ਐਚ ਐਮ ਵੀ


ਹਜ਼ਾਰਾ ਸਿੰਘ ਰਮਤਾ ਇਕ ਬਹੁਪੱਖੀ ਪੰਜਾਬੀ ਲੋਕ ਕਲਾਕਾਰ ਸੀ, ਜਿਸ ਨੂੰ ਉਸ ਦੇ ਹਾਸਰਸ ਗੀਤਾਂ ਲਈ ਯਾਦ ਕੀਤਾ ਜਾਂਦਾ ਹੈ।

ਜ਼ਿੰਦਗੀ[ਸੋਧੋ]

ਹਜ਼ਾਰਾ ਸਿੰਘ ਰਮਤਾ ਦਾ ਜਨਮ 1 ਅਗਸਤ, 1926 ਨੂੰ ਪੰਜਾਬ ਦੇ ਸਾਹੀਵਾਲ ਵਿਚ (ਹੁਣ ਪਾਕਿਸਤਾਨ ਵਿਚ) ਹੋਇਆ। ਰਮਤਾ ਨੇ ਆਪਣੀ 1952 ਵਿੱਚ ਆਲ ਇੰਡੀਆ ਰੇਡੀਓ ਅਤੇ ਹਿਜ਼ ਮਾਸਟਰਜ਼ ਵੌਇਸ (ਐਚਐਮਵੀ) ਨਾਲ ਆਪਣੇ ਗਾਉਣ ਦਾ ਕੈਰੀਅਰ ਸ਼ੁਰੂ ਕੀਤਾ ਸੀ। 1960 ਦੇ ਦਹਾਕੇ ਦੇ ਸ਼ੁਰੂ ਵਿੱਚ ਪ੍ਰਸਿੱਧੀ ਮਿਲਣੀ ਹੋਈ ਸੀ।[1] ਉਹ ਨਾ ਸਿਰਫ ਇਕ ਗਾਇਕ ਸੀ ਸਗੋਂ ਇਕ ਕਵੀ ਅਤੇ ਹਾਸਰਸ ਕਲਾਕਾਰ ਵੀ ਸੀ।

ਹਜ਼ਾਰਾ ਸਿੰਘ ਰਮਤਾ ਦੀ 6 ਸਤੰਬਰ, 2017 ਨੂੰ ਬਰੈਂਪਟਨ, ਕਨੇਡਾ ਵਿਚ ਮੌਤ ਹੋ ਗਈ।

ਹਵਾਲੇ[ਸੋਧੋ]