ਹਿਊਗੋ ਗਰੋਸ਼ੀਅਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਹੁਗੋ ਗਰੋਤੀਊਸ
Michiel Jansz van Mierevelt - Hugo Grotius.jpg
Hugo Grotius – Portrait by Michiel Jansz. van Mierevelt, 1631
ਜਨਮ 10 ਅਪ੍ਰੈਲ 1583
ਦੇਲਫਤ, ਹਾਲੈਂਡ, ਡੱਚ ਗਣਤੰਤਰ
ਮੌਤ 28 ਅਗਸਤ 1645 (ਉਮਰ 62)
Rostock, Swedish Pomerania
ਕਾਲ 17th-century philosophy
ਇਲਾਕਾ ਪੱਛਮੀ ਫ਼ਲਸਫ਼ਾ
ਸਕੂਲ ਕੁਦਰਤੀ ਕਾਨੂੰਨ, Social contract, ਮਾਨਵਤਾਵਾਦ, Scholasticism
ਮੁੱਖ ਰੁਚੀਆਂ
Philosophy of war, ਕੌਮਾਂਤਰੀ ਕਾਨੂੰਨ, ਰਾਜਨੀਤਿਕ ਫ਼ਲਸਫ਼ਾ, ਧਰਮ ਸ਼ਾਸ਼ਤਰ
ਮੁੱਖ ਵਿਚਾਰ
Early theorist of natural rights, sought to ground just war principles in natural law, defended principle of pacta sunt servanda, law of nations, international society, humanitarian intervention, freedom of the seas, freedom of navigation

ਹੁਗੋ ਗਰੋਤੀਊਸ (10 ਅਪ੍ਰੈਲ 1583 – 28 ਅਗਸਤ 1645) ਡੱਚ ਗਣਤੰਤਰ ਦਾ ਇੱਕ ਕਾਨੂੰਨਦਾਰ ਜਾਂ ਨਿਆਂ ਨਿਪੁੰਨ ਸੀ। ਉਸਨੇ ਫਰਾਂਸਿਸਕੋ ਦੇ ਵੀਟੋਰਿਆ ਅਤੇ ਅਲਬੇਰੀਕੋ ਜੇਨਤਲੀ ਨਾਲ ਮਿਲ ਕੇ ਕੌਮਾਂਤਰੀ ਕਾਨੂੰਨ ਦੀ ਕੁਦਰਤੀ ਕਾਨੂੰਨ ਦੇ ਅਧਾਰ ਤੇ ਨੀਹ ਰੱਖੀ। ਇਸ ਤੋਂ ਇਲਾਵਾ ਉਹ ਫ਼ਿਲਾਸਫ਼ਰ, ਧਰਮਸ਼ਾਸਤਰੀ, ਨਾਟਕਕਾਰ, ਇਤਿਹਾਸਕਾਰ, ਕਵੀ, ਸਿਆਸਤਦਾਨ ਅਤੇ ਰਾਜਦੂਤ ਸੀ।

ਹਵਾਲੇ[ਸੋਧੋ]