ਹਿਨਾ ਦਿਲਪਜ਼ੀਰ (ਉਰਦੂ:حنا دلپذیر; ਜਨਮ 16 ਜਨਵਰੀ 1969) ਇੱਕ ਪਾਕਿਸਤਾਨੀ ਅਦਾਕਾਰਾ, ਟੈਲੀਵਿਜ਼ਨ ਪੇਸ਼ਕਾਰ, ਟੈਲੀਵਿਜ਼ਨ ਨਿਰਦੇਸ਼ਕ, ਮਾਡਲ, ਅਤੇ ਗਾਇਕ ਹੈ। ਉਸਨੂੰ ਬੁਲਬੁਲੇ ਵਿੱਚ ਉਸਦੀ ਭੂਮਿਕਾ ਮੋਮੋ ਲਈ ਜਾਣਿਆ ਜਾਂਦਾ ਹੈ ਜੋ ਪਾਕਿਸਤਾਨ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਕਾਮੇਡੀ ਡਰਾਮਾ ਬਣਿਆ। ਇਸ ਤੋਂ ਬਿਨਾਂ ਇਸਨੂੰ ਮਿੱਠੂ ਔਰ ਆਪਾ ਵਿੱਚ ਮਿੱਠੂ ਅਤੇ ਬਰਨਜ਼ ਰੋਡ ਕੀ ਨੀਲੋਫ਼ਰ ਵਿੱਚ ਸਾਈਦਾ ਦੀ ਭੂਮਿਕਾ ਲਈ ਜਾਣਿਆ ਜਾਂਦਾ ਹੈ ਜਿਸ ਲਈ ਇਸਨੂੰ ਕਾਰਾ ਫ਼ਿਲਮ ਫੈਸਟੀਵਲ ਵਿੱਚ ਸਹਾਇਕ ਭੂਮਿਕਾ ਵਿੱਚ ਸਭ ਤੋਂ ਵਧੀਆ ਅਦਾਕਾਰਾ ਦਾ ਇਨਾਮ ਮਿਲਿਆ। ਬਾਲੀਵੁੱਡ ਸਿਤਾਰੇ ਅਨਿਲ ਕਪੂਰ ਨੇ ਇਸਦੀ ਸਲਾਘਾ ਕਰਦੇ ਹੋਏ ਇਸਨੂੰ "ਆਰਟ ਡੀਵਾ" ਕਿਹਾ।
ਨਿੱਜੀ ਜ਼ਿੰਦਗੀ[ਸੋਧੋ]
ਦਿਲਪਜ਼ੀਰ ਦਾ ਜਨਮ ਕਰਾਚੀ, ਪਾਕਿਸਤਾਨ ਦੇ ਇੱਕ ਮੁਸਲਮਾਨ ਪਰਿਵਾਰ ਵਿੱਚ ਹੋਇਆ।[3] ਆਪਣੀ ਸ਼ੁਰੂ ਦੀ ਸਿੱਖਿਆ ਕਰਾਚੀ ਵਿੱਚ ਕਰਨ ਤੋਂ ਬਾਅਦ ਆਪਣੇ ਪਿਤਾ ਦੀ ਨੌਕਰੀ ਦੇ ਕਰਕੇ ਇਸਨੂੰ ਯੂਏਈ ਵੀ ਜਾਣਾ ਪਿਆ।
ਜਦ ਦਿਲਪਜ਼ੀਰ ਯੂਏਈ ਵਿੱਚ ਸੀ ਤਾਂ ਉਸ ਨੇ ਰੇਡੀਓ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਇਸਨੇ ਰੇਡੀਓ ਨਾਟਕ ਲਿਖੇ ਅਤੇ ਉਹਨਾਂ ਦੀ ਪੇਸ਼ਕਾਰੀ ਕੀਤੀ। 2006 ਵਿੱਚ ਪਾਕਿਸਤਾਨ ਵਾਪਿਸ ਆਉਣ ਤੋਂ ਬਾਅਦ ਇਸਨੇ ਪਾਕਿਸਤਾਨ ਟੀਵੀ ਇੰਡਸਟਰੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ।
ਟੈਲੀਵਿਜ਼ਨ[ਸੋਧੋ]
ਅਭਿਨੇਤਰੀ[ਸੋਧੋ]
ਸਾਲ
|
ਸੀਰੀਅਲ
|
ਭੂਮਿਕਾ
|
ਚੈਨਲ
|
2006
|
Burns Road Ki Nilofar
|
Saeeda
|
ਆਰੀ ਡਿਜੀਟਲ
|
2008
|
Yeh Zindagi Hai
|
Hajira
|
ਜੀਓ ਟੀਵੀ
|
2009–ਵਰਤਮਾਨ
|
Bulbulay
|
Mumtaz a.k.a. Momo
|
ਆਰੀ ਡਿਜੀਟਲ
|
2009
|
ਅਨੰਦਾਤਾ[4]
|
Indus TV
|
2010
|
Ronaq Jahan Ka Nafsiyati Gharana[5] (Telefilm)
|
Rang[6](Telefilm)
|
2011
|
Ladies Park
|
Kulsoom
|
ਜੀਓ ਟੀਵੀ
|
Tum Ho Ke Chup
|
Saazein Bibi
|
ਜੀਓ ਟੀਵੀ
|
2012
|
Annie Ki Ayegi Baraat
|
Bilo Farry Dharallah
|
ਜੀਓ ਟੀਵੀ
|
Quddusi Sahab Ki Bewah
|
Shakooran (*played multiple roles)
|
ਆਰੀ ਡਿਜੀਟਲ
|
Mohabbat Jaye Bhar Mein
|
Neeli's Mother
|
ਹਮ ਟੀਵੀ
|
Fun Khana
|
ਹਮ ਟੀਵੀ
|
Jahez[7]
|
ਜੀਓ ਟੀਵੀ
|
2013
|
Tare Ankboot
|
ਜੀਓ ਟੀਵੀ
|
2014
|
Mitthu Aur Aapa[8]
|
Mitthu
|
Hum TV
|
2015
|
Googly Mohalla
|
Naheed
|
PTV
|
Khatoon Manzi"Khatoon Manzil – Exclusive ਆਰੀ ਡਿਜੀਟਲ Drama". ਆਰੀ ਡਿਜੀਟਲ. </ref>
|
ਆਰੀ ਡਿਜੀਟਲ
|
2016
|
Iss Khamoshi Ka Matlab
|
ਜੀਓ ਟੀਵੀ
|
Hina Dilpazir Ki Gudgudee (Telefilm)
|
Dolly Phuppo
|
TVOne Global
|
Hum Sab Ajeeb Se Hain
|
Bahtreen
|
Aaj ਐਂਟਰਟੇਨਮੈਂਟ
|
Jab Tak Ishq Nahi Hota[9]
|
Fazeelat
|
Express ਐਂਟਰਟੇਨਮੈਂਟ
|
ਪੇਸ਼ਕਾਰ[ਸੋਧੋ]
ਸਾਲ
|
ਸੀਰੀਅਲ
|
ਭੂਮਿਕਾ
|
ਚੈਨਲ
|
2015-2016
|
Dilpazeer ਪ੍ਰਦਰਸ਼ਨ[10]
|
ਮੇਜ਼ਬਾਨ ਨੂੰ
|
ਪੀਸ ਟੀ
|
ਡਾਇਰੈਕਟਰ[ਸੋਧੋ]
ਸਾਲ
|
ਸੀਰੀਅਲ
|
ਚੈਨਲ
|
2016
|
ਹਿਨਾ Dilpazir ਕੀ Gudgudee[11]
|
TVOne ਗਲੋਬਲ
|
ਫ਼ਿਲਮਾਂ[ਸੋਧੋ]
ਸਾਲ
|
ਸਿਰਲੇਖ
|
ਭੂਮਿਕਾ
|
ਸੂਚਨਾ
|
2016
|
Jeewan Hathi
|
ਨਤਾਸ਼ਾ
|
ਆਉਣ ਵਾਲੀ ਫਿਲਮ
|
2017
|
Shaan-e-Ishq
|
Mehwish ਦੇ ਮਾਤਾ
|
ਆਉਣ ਵਾਲੀ ਫਿਲਮ
|
ਅਵਾਰਡ ਅਤੇ ਨਾਮਜ਼ਦਗੀ[ਸੋਧੋ]
ਸਾਲ
|
ਪੁਰਸਕਾਰ
|
ਨਾਮਜ਼ਦ ਕੰਮ
|
ਸ਼੍ਰੇਣੀ
|
ਨਤੀਜਾ
|
2008
|
Kara ਫਿਲਮ ਫੈਸਟੀਵਲ
|
ਬਰਨ ਰੋਡ ਕੀ Nilofar
|
ਵਧੀਆ ਔਰਤ ਅਭਿਨੇਤਾ ਵਿੱਚ ਇੱਕ ਦਾ ਸਮਰਥਨ ਭੂਮਿਕਾ
|
ਫਰਮਾ:Win
|
2012
|
Lux ਸ਼ੈਲੀ ਅਵਾਰਡ
|
ਤੁਮ ਹੋ Chup Ke
|
ਸੈਟੇਲਾਈਟ ਵਧੀਆ ਟੀਵੀ ਅਦਾਕਾਰਾ
|
ਫਰਮਾ:Nominated
|
2012
|
ਹਮ ਅਵਾਰਡ
|
Mohabbat Jaye Bhar Mein
|
ਹਮ ਅਵਾਰਡ ਲਈ ਵਧੀਆ ਸਹਾਇਤਾ ਅਭਿਨੇਤਰੀ
|
ਫਰਮਾ:Nominated
|
2013
|
Lux ਸ਼ੈਲੀ ਅਵਾਰਡ
|
Quddusi Sahab ਕੀ Bewah
|
ਸੈਟੇਲਾਈਟ ਵਧੀਆ ਟੀਵੀ ਅਦਾਕਾਰਾ[12]
|
ਫਰਮਾ:Nominated
|
ਇਹ ਵੀ ਵੇਖੋ[ਸੋਧੋ]
- ਪਾਕਿਸਤਾਨੀ ਅਦਾਕਾਰਾਵਾਂ ਦੀ ਸੂਚੀ
- ਕਰਾਚੀ ਦੇ ਲੋਕਾਂ ਦੀ ਸੂਚੀ