ਹੈਨਰੀ ਕਿਸਿੰਜਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੈਨਰੀ ਕਿਸਿੰਜਰ
ਅਧਿਕਾਰਤ ਚਿੱਤਰ ਅੰ. 1973
ਸੰਯੁਕਤ ਰਾਜ ਦੇ 56ਵੇਂ ਰਾਜ ਸਕੱਤਰ
ਦਫ਼ਤਰ ਵਿੱਚ
22 ਸਤੰਬਰ 1973 – 20 ਜਨਵਰੀ 1977
ਰਾਸ਼ਟਰਪਤੀਰਿਚਰਡ ਨਿਕਸਨ
ਜੈਰਲਡ ਫ਼ੋਰਡ
ਉਪਕੇਨੇਥ ਰਸ਼
ਰਾਬਰਟ ਇੰਗਰਸੋਲ
ਚਾਰਲਸ ਰਾਬਿਨਸਨ
ਤੋਂ ਪਹਿਲਾਂਵਿਲੀਅਮ ਰਾਗਰਸ
ਤੋਂ ਬਾਅਦਸਾਇਰਸ ਵੈਨਸ
7ਵੇਂ ਸੰਯੁਕਤ ਰਾਜ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ
ਦਫ਼ਤਰ ਵਿੱਚ
20 ਜਨਵਰੀ 1969 – 3 ਨਵੰਬਰ 1975
ਰਾਸ਼ਟਰਪਤੀਰਿਚਰਡ ਨਿਕਸਨ
ਜੈਰਲਡ ਫ਼ੋਰਡ
ਉਪਰਿਚਰਡ ਐਲਨ
ਅਲੈਗਜ਼ੈਂਡਰ ਹੈਗ
ਬ੍ਰੈਂਟ ਸਕੋਕ੍ਰਾਫਟ
ਤੋਂ ਪਹਿਲਾਂਵਾਲਟ ਰੋਸਟੋ
ਤੋਂ ਬਾਅਦਬ੍ਰੈਂਟ ਸਕੋਕ੍ਰਾਫਟ
ਨਿੱਜੀ ਜਾਣਕਾਰੀ
ਜਨਮ
ਹੇਨਜ਼ ਅਲਫਰੇਡ ਕਿਸਿੰਜਰ

(1923-05-27)27 ਮਈ 1923
ਫਰਥ, ਜਰਮਨੀ
ਮੌਤਨਵੰਬਰ 29, 2023(2023-11-29) (ਉਮਰ 100)
ਕਨੈਕਟੀਕਟ, ਸੰਯੁਕਤ ਰਾਜ
ਸਿਆਸੀ ਪਾਰਟੀਰਿਪਬਲਿਕਨ
ਜੀਵਨ ਸਾਥੀ
ਐਨ ਫਲੇਸ਼ਰ
(ਵਿ. 1949; ਤ. 1964)

ਨੈਨਸੀ ਮੈਗਿਨੇਸ
(ਵਿ. 1974)
ਬੱਚੇਅਲਿਜਾਬੈਥ
ਡੈਵਿਡ
ਨਾਗਰਿਕ ਪੁਰਸਕਾਰਨੋਬਲ ਸ਼ਾਂਤੀ ਇਨਾਮ
ਦਸਤਖ਼ਤ
ਫੌਜੀ ਸੇਵਾ
ਵਫ਼ਾਦਾਰੀਸੰਯੁਕਤ ਰਾਜ ਫ਼ੌਜ
ਸੇਵਾ ਦੇ ਸਾਲ1943–1946
ਰੈਂਕ ਸਾਰਜੈਂਟ
ਯੂਨਿਟ970ਵੀਂ ਕਾਊਂਟਰ ਇੰਟੈਲੀਜੈਂਸ ਕੋਰ
ਲੜਾਈਆਂ/ਜੰਗਾਂਦੂਜਾ ਵਿਸ਼ਵ ਯੁੱਧ
ਫੌਜੀ ਪੁਰਸਕਾਰ ਬਰੋਂਜ਼ ਸਟਾਰ

ਹੈਨਰੀ ਆਲਫ਼ਰੈਡ ਕਿਸਿੰਜਰ [1](27 ਮਈ 1923 – 29 ਨਵੰਬਰ 2023) ਇੱਕ ਅਮਰੀਕੀ ਸਫ਼ਾਰਤਕਾਰ ਅਤੇ ਰਾਜਨੀਤੀ ਵਿਗਿਆਨੀ ਸਨ। ਉਹਨਾਂ ਨੇ ਰਿਚਰਡ ਨਿਕਸਨ ਅਤੇ ਜੈਰਲਡ ਫ਼ੋਰਡ ਦੇ ਕਾਰਜਕਾਲ ਦੌਰਾਨ ਸੰਯੁਕਤ ਰਾਜ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਰਾਜ ਸਕੱਤਰ ਵੱਜੋਂ ਸੇਵਾ ਨਿਭਾਈ।

ਨੋਟਸ[ਸੋਧੋ]

ਹਵਾਲੇ[ਸੋਧੋ]

  1. "Kissinger – Definition from the Merriam-Webster Online Dictionary". Merriam-Webster. Retrieved October 23, 2009.

ਬਾਹਰੀ ਲਿੰਕ[ਸੋਧੋ]