ਹੈਰੀ ਮਾਰਟਿਨਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹੈਰੀ ਮਾਰਟਿਨਸਨ
1940ਵਿਆਂ ਵਿੱਚ ਹੈਰੀ ਮਾਰਟਿਨਸਨ
ਜਨਮ 6 ਮਈ 1904(1904-05-06)
ਜਾਮਸ਼ੋਗ, ਸਵੀਡਨ
ਮੌਤ 11 ਫਰਵਰੀ 1978(1978-02-11) (ਉਮਰ 73)
ਸਟਾਕਹੋਮ, ਸਵੀਡਨ
ਇਨਾਮ ਸਾਹਿਤ ਲਈ ਨੋਬਲ ਇਨਾਮ
1974 (ਆਈਵਿੰਡ ਜਾਨਸਨ ਨਾਲ ਸਾਂਝੇ ਤੌਰ ਉੱਤੇ)

ਹੈਰੀ ਮਾਰਟਿਨਸਨ (6 ਮਈ 1904 – 11 ਫ਼ਰਵਰੀ 1978) ਇੱਕ ਸਵੀਡਿਸ਼ ਲੇਖਕ, ਕਵੀ ਅਤੇ ਸਾਬਕਾ ਸੇਲਰ ਸੀ। 1949 ਵਿੱਚ ਇਸਨੂੰ ਸਵੀਡਿਸ਼ ਅਕਾਦਮੀ ਵਿੱਚ ਚੁਣਿਆ ਗਿਆ। 1974 ਵਿੱਚ ਇਸਨੂੰ ਇੱਕ ਹੋਰ ਸਵੀਡਿਸ਼ ਲੇਖਕ ਆਈਵਿੰਡ ਜਾਨਸਨ ਦੇ ਨਾਲ ਸਾਹਿਤ ਲਈ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸ ਚੋਣ ਉੱਤੇ ਵਿਵਾਦ ਖੜ੍ਹਾ ਹੋਇਆ ਕਿਉਂਕਿ ਇਹ ਦੋਨੋਂ ਹੀ ਅਕਾਦਮੀ ਦੇ ਮੈਂਬਰ ਸੀ ਅਤੇ ਆਪਣੇ ਆਪ ਨੂੰ ਨੋਬਲ ਇਨਾਮ ਜਿਤਾਉਣ ਪਿੱਛੇ ਇਹਨਾਂ ਦਾ ਕੰਮ ਸੀ।

ਜੀਵਨ[ਸੋਧੋ]

ਮਾਰਟਿਨਸਨ ਦਾ ਜਨਮ ਦੱਖਣੀ-ਪੂਰਬੀ ਸਵੀਡਨ ਦੀ ਬਲੇਕਿੰਜ ਕਾਊਂਟੀ ਵਿੱਚ ਜਾਮਸ਼ੋਗ ਵਿਖੇ ਹੋਇਆ।[1] ਚੋਟੀ ਉਮਰ ਵਿੱਚ ਹੀ ਇਸਦੇ ਮਾਪੇ ਗੁਜ਼ਰ ਗਏ ਸੀ। 16 ਸਾਲ ਦੀ ਉਮਰ ਵਿੱਚ ਇਹ ਭੱਜ ਗਿਆ ਅਤੇ ਇੱਕ ਜਹਾਜ਼ ਦੀ ਟੀਮ ਦਾ ਹਿੱਸਾ ਬਣ ਗਿਆ ਜਿਸ ਨਾਲ ਇਸਨੂੰ ਦੁਨੀਆਂ ਭਰ ਵਿੱਚ ਬਰਾਜ਼ੀਲ ਅਤੇ ਭਾਰਤ ਵਰਗੇ ਦੇਸ਼ ਘੁੰਮਣ ਦਾ ਮੌਕਾ ਮਿਲਿਆ।[1]

References[ਸੋਧੋ]

  1. 1.0 1.1 Harry Martinson in Svenskt biografiskt lexikon