ਸਟਾਕਹੋਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
{{{ਦਫ਼ਤਰੀ_ਨਾਂ}}}
ਖੱਬਿਓਂ ਸੱਜੇ: ਪੁਰਾਣੇ ਨਗਰ ਸਮੇਤ ਸ਼ਹਿਰ ਦਾ ਹਵਾਈ ਦ੍ਰਿਸ਼, ਸਰਗਲਸ ਤੋਰਗ ਵਿਖੇ ਸਮਾਰਕ, ਐਰਿਕਸਨ ਗਲੋਬ, ਕੀਸਤਾ ਵਿਖੇ ਵਿਕਟੋਰੀਆ ਬੁਰਜ, ਸਤੋਰਤੋਰਗੇਤ ਵਿਖੇ ਪੁਰਾਣੀਆਂ ਇਮਾਰਤਾਂ, ਸਟਾਕਹੋਮ ਰਾਜ ਭਵਨ, ਸਟਾਕਹੋਮ ਸਿਟੀ ਹਾਲ, ਸੇਂਟ ਜਾਰਜ ਅਤੇ ਡ੍ਰੈਗਨ ਦਾ ਬੁੱਤ, ਗ੍ਰੋਨਾ ਲੂੰਦ ਮਨੋਰੰਜਨ ਪਾਰਕ ਵਿਖੇ ਇੱਕ ਸ਼ਰਾਬਖ਼ਾਨਾ
ਸਟਾਕਹੋਮ is located in Sweden
ਗੁਣਕ: 59°19′46″N 18°4′7″E / 59.32944°N 18.06861°E / 59.32944; 18.06861
ਦੇਸ਼  ਸਵੀਡਨ
ਸੂਬਾ ਸੋਦਰਮਾਨਲਾਂਦ ਅਤੇ ਅੱਪਲਾਂਦ
ਕਾਊਂਟੀ ਸਟਾਕਹੋਮ ਕਾਊਂਟੀ
ਨਗਰਪਾਲਿਕਾਵਾਂ
ਪਹਿਲਾ ਜ਼ਿਕਰ 1252
ਚਾਰਟਰ 13ਵੀਂ ਸਦੀ
ਰਕਬਾ[1]
 - ਸ਼ਹਿਰ 188 km2 (72.6 sq mi)
 - ਸ਼ਹਿਰੀ 381.63 km2 (147.3 sq mi)
 - ਮੁੱਖ-ਨਗਰ 6,519 km2 (2,517 sq mi)
ਅਬਾਦੀ (31 ਦਸੰਬਰ 2011)[1][2]
 - ਸ਼ਹਿਰ 8,71,952
 - ਸ਼ਹਿਰੀ 13,72,565
 - ਮੁੱਖ-ਨਗਰ 21,19,760
ਵਾਸੀ ਸੂਚਕ ਸਟਾਕਹੋਮੀ
ਸਮਾਂ ਜੋਨ ਮੱਧ ਯੂਰਪੀ ਸਮਾਂ (UTC+1)
ਇਲਾਕਾ ਕੋਡ +46-8
ਵੈੱਬਸਾਈਟ www.stockholm.se

ਸਟਾਕਹੋਮ [3]) ਸਵੀਡਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਸਕੈਂਡੀਨੇਵੀਆ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰੀ ਇਲਾਕਾ ਹੈ।[4][5] ਇਸ ਦੀ ਅਬਾਦੀ ਨਗਰਪਾਲਿਕਾ ਵਿੱਚ 871,952 (2010), ਸ਼ਹਿਰੀ ਇਲਾਕਾ ਵਿੱਚ 1,372,565 (2010) ਅਤੇ ਮਹਾਂਨਗਰ ਦੇ 6519 ਵਰਗ ਕਿਮੀ ਵਿੱਚ 2,119,760 ਹੈ। 2010 ਦੇ ਵੇਲੇ ਸਟਾਕਹੋਮ ਦੇ ਮਹਾਂਨਗਰੀ ਇਲਾਕਾ ਦੀ ਅਬਾਦੀ ਦੇਸ਼ ਦੀ ਅਬਾਦੀ ਦਾ 22% ਹੈ।

ਤਸਵੀਰਸ਼ਾਲਾ[ਸੋਧੋ]

ਹਵਾਲੇ[ਸੋਧੋ]