23 ਅਗਸਤ
ਦਿੱਖ
(੨੩ ਅਗਸਤ ਤੋਂ ਮੋੜਿਆ ਗਿਆ)
<< | ਅਗਸਤ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 | 30 | 31 |
2024 |
23 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 235ਵਾਂ (ਲੀਪ ਸਾਲ ਵਿੱਚ 236ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 130 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1942 – ਸਤਾਲਿਨਗਰਾਦ ਦੀ ਲੜਾਈ ਸ਼ੁਰੂ ਹੋਈ।
ਛੁੱਟੀਆਂ
[ਸੋਧੋ]ਜਨਮ
[ਸੋਧੋ]- 1849 – ਇੰਗਲੈਂਡ ਕੌਮੀਅਤ ਅੰਗਰੇਜ਼ੀ ਸਿੱਖਿਆ ਵਿਲੀਅਮ ਅਰਨੈਸਟ ਹੇਨਲੇ ਦਾ ਜਨਮ।
- 1918 – ਭਾਰਤੀ ਭੌਤਿਕ ਵਿਗਿਆਨੀ ਅਤੇ ਮੌਸਮ ਵਿਗਿਆਨੀ ਅੰਨਾ ਮਨੀ ਦਾ ਜਨਮ।
- 1923 – ਪੰਜਾਬ ਦਾ ਸਿਆਸਤਦਾਨ, ਲੋਕ ਸਭਾ ਦਾ ਸਪੀਕਰ ਤੇ ਗਵਰਨਰ ਬਲਰਾਮ ਜਾਖੜ ਦਾ ਜਨਮ।
- 1938 – ਪੰਜਾਬ ਦਾ ਕਵੀ, ਸੰਪਾਦਕ, ਲੇਖਕ, ਨਾਵਲਕਾਰ ਸੁਖਪਾਲਵੀਰ ਸਿੰਘ ਹਸਰਤ ਦਾ ਜਨਮ।
- 1944 – ਭਾਰਤੀ ਫ਼ਿਲਮੀ ਅਦਾਕਾਰਾ ਸਾਇਰਾ ਬਾਨੋ ਦਾ ਜਨਮ।