ਮੌਲਾਨਾ ਆਜ਼ਾਦ ਨੈਸ਼ਨਲ ਉਰਦੂ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੌਲਾਨਾ ਆਜ਼ਾਦ
ਸਥਾਪਨਾ1998
ਕਿਸਮਕੇਂਦਰੀ ਯੂਨੀਵਰਸਿਟੀ
ਚਾਂਸਲਰਜਫ਼ਰ ਸਾਰੇਸ਼ਵਾਲਾ
ਵਾਈਸ-ਚਾਂਸਲਰਪ੍ਰੋਫੈਸਰ ਮੁਹੰਮਦ ਅਸਲਾਮ ਪਰਵੇਜ਼
ਟਿਕਾਣਾਹੈਦਰਾਬਾਦ, ਤੇਲੰਗਾਨਾ ਰਾਜ, ਭਾਰਤ
ਕੈਂਪਸਸ਼ਹਿਰੀ (200 ੲੇਕਡ਼)
ਮਾਨਤਾਵਾਂਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ
ਵੈੱਬਸਾਈਟwww.manuu.ac.in

ਮੌਲਾਨਾ ਆਜ਼ਾਦ ਨੈਸ਼ਨਲ ਉਰਦੂ ਯੂਨੀਵਰਸਿਟੀ (ਉਰਦੂ: مولانا آزاد نيشنل أردو يونيورسٹی, ਹਿੰਦੀ: मौलाना आज़ाद नेशनल यूनिवर्सिटी) ਇੱਕ ਕੇਂਦਰੀ ਯੂਨੀਵਰਸਿਟੀ ਹੈ, ਜੋ ਭਾਰਤ ਦੇ ਸੂਬੇ ਤੇਲੰਗਾਨਾ ਦੇ ਹੈਦਰਾਬਾਦ ਸ਼ਹਿਰ ਵਿੱਚ ਸਥਿਤ ਹੈ। ਇਸਦਾ ਨਾਮ ਭਾਰਤ ਦੇ ਇਸਲਾਮ ਅਤੇ ਉਰਦੂ ਸਾਹਿਤ ਦੇ ਵੱਡੇ ਵਿਦਵਾਨ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਸੀਨੀਅਰ ਆਗੂ ਮੌਲਾਨਾ ਅਬੁਲ ਕਲਾਮ ਆਜ਼ਾਦ, ਦੇ ਨਾਮ ਤੇ ਰੱਖਿਆ ਗਿਆ ਹੈ। ਇਸ ਦੀ ਸਥਾਪਨਾ ਹਿੰਦੁਸਤਾਨੀ ਪਾਰਲੀਮੈਂਟ ਦੇ ਇੱਕ ਐਕਟ ਦੇ ਤਹਿਤ 1998 ਵਿੱਚ ਕੀਤੀ ਗਈ ਸੀ। ਇਸ ਯੂਨੀਵਰਸਿਟੀ ਦੀ ਸਥਾਪਨਾ ਦਾ ਮਕਸਦ ਉਰਦੂ ਜ਼ਬਾਨ ਦੀ ਤਰੱਕੀ ਅਤੇ ਫ਼ਰੋਗ਼ ਸੀ।[1]

ਹਵਾਲੇ[ਸੋਧੋ]