10 ਅਪ੍ਰੈਲ
ਦਿੱਖ
<< | ਅਪਰੈਲ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | ||||
2024 |
10 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 100ਵਾਂ (ਲੀਪ ਸਾਲ ਵਿੱਚ 101ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 265 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1741 – ਆਸਟਰੀਆ ਉਤਰਾਧਿਕਾਰੀ ਲਈ ਹੋਏ ਮੋਲਵਿਤਜ ਦਾਯੁੱਧ ਵਿੱਚ ਪ੍ਰਸ਼ਾ ਨੇ ਆਸਟਰੀਆ ਨੂੰ ਹਰਾਇਆ।
- 1866 – ਅਮਰੀਕਾ ਵਿੱਚ ਪਸ਼ੂਆਂ 'ਤੇ ਅੱਤਿਆਚਾਰ ਰੋਕਣ ਦੇ ਉਦੇਸ਼ ਨਾਲ ਅਮਰੀਕਨ ਸੋਸਾਇਟੀ ਫਾਰ ਪ੍ਰੇਵੇਂਸ਼ਨ ਆਫ ਕਰੁਏਲਟੀ ਟੂ ਏਨੀਮਲਜ਼ ਦਾ ਗਠਨ।
- 1872 – ਅਮਰੀਕਾ ਦੇ ਮਹੱਤਵਪੂਰਨ ਤੱਟੀ ਸ਼ਹਿਰ ਨਿਊ ਓਰਲੇਂਸ ਵਿੱਚ ਪਹਿਲਾ ਰਾਸ਼ਟਰੀ ਕਾਲਾ ਸੰਮੇਲਨ ਸ਼ੁਰੂ ਹੋਇਆ।
- 1875 – ਸਵਾਮੀ ਦਯਾਨੰਦ ਸਰਸਵਤੀ ਨੇ ਆਰੀਆ ਸਮਾਜ ਦੀ ਸਥਾਪਨਾ ਕੀਤੀ।
- 1887 – ਅਮਰੀਕਾ ਦੇ ਰਾਸ਼ਟਰਪਤੀ ਅਬ੍ਰਾਹਮ ਲਿੰਕਨ ਨੂੰ ਉਹਨਾਂ ਦੀ ਪਤਨੀ ਨਾਲ ਇਤੀਨਵਾਯਸ ਦੇ ਸਿੰਪ੍ਰਗਫੀਲਡ ਵਿੱਚ ਮੁੜ ਦਫਨਾਇਆ ਗਿਆ।
- 1889 – ਰਾਮਚੰਦਰ ਚੈਟਰਜੀ ਬੈਲੂਨ ਦੇ ਸਹਾਰੇ ਉਡਣ ਵਾਲੇ ਪਹਿਲੀ ਭਾਰਤੀ ਬਣੇ।
- 1919 – ਅੰਗਰੇਜ਼ ਅਧਿਕਾਰੀ ਬ੍ਰਿਗੇਡੀਅਰ ਜਨਰਲ ਜਨਰਲ ਡਾਇਰ ਨੇ ਅੰਮ੍ਰਿਤਸਰ ਦੇ ਜ਼ਲਿਆਵਾਲੇ ਬਾਗ 'ਚ ਇਕੱਠੀ ਹੋਈ ਭੀੜ 'ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ।
- 1932 – ਪਾਲ ਵਾਨ ਹਿੰਡਨਬਰਗ ਜਰਮਨੀ ਦੇ ਪਹਿਲੇ ਰਾਸ਼ਟਰਪਤੀ ਚੁਣੇ ਗਏ।
- 1982 – ਭਾਰਤ ਦਾ ਬਹੁਉਦੇਸ਼ੀ ਉਪਗ੍ਰਹਿ ਇਨਸੈਟ-1 ਏ ਲਾਂਚ ਹੋਇਆ।
ਜਨਮ
[ਸੋਧੋ]- 1880 – ਭਾਰਤ ਦੇ ਪ੍ਰਸਿੱਧ ਸਮਾਜਸੇਵੀ ਚਿਰਾਵੁਰੀ ਯਗੇਸ਼ਰ ਚਿੰਤਾਮਣੀ ਦਾ ਜਨਮ ਹੋਇਆ।
ਮੌਤ
[ਸੋਧੋ]- 1995 – ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦਾ ਦਿਹਾਂਤ ਹੋਇਆ।