1739
ਦਿੱਖ
ਸਦੀ: | 17ਵੀਂ ਸਦੀ – 18ਵੀਂ ਸਦੀ – 19ਵੀਂ ਸਦੀ |
---|---|
ਦਹਾਕਾ: | 1700 ਦਾ ਦਹਾਕਾ 1710 ਦਾ ਦਹਾਕਾ 1720 ਦਾ ਦਹਾਕਾ – 1730 ਦਾ ਦਹਾਕਾ – 1740 ਦਾ ਦਹਾਕਾ 1750 ਦਾ ਦਹਾਕਾ 1760 ਦਾ ਦਹਾਕਾ |
ਸਾਲ: | 1736 1737 1738 – 1739 – 1740 1741 1742 |
1739 18ਵੀਂ ਸਦੀ ਅਤੇ 1730 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 24 ਜਨਵਰੀ – ਪੇਸ਼ਵਾ ਚਿਮਨਾਜੀ ਅੱਪਾ ਨੇ ਪੁਰਤਗਾਲੀ ਫ਼ੌਜ਼ਾ ਨੂੰ ਹਰਾ ਕਿ ਤਾਰਾਪੁਰ ਕਿਲ੍ਹੇ ਤੇ ਕਬਜ਼ਾ ਕੀਤਾ।
- 13 ਫ਼ਰਵਰੀ – ਕਰਨਾਲ ਦੀ ਲੜਾਈ: ਇਰਾਨੀ ਸ਼ਾਸਕ ਨਾਦਰ ਸ਼ਾਹ ਭਾਰਤ ਦੇ ਬਾਦਸ਼ਾਹ ਮੁਹੰਮਦ ਸ਼ਾਹ ਨੂੰ ਹਰਾਉਂਦਾ ਹੈ।
- 25 ਮਈ – ਨਾਦਰ ਸ਼ਾਹ ਲਾਹੌਰ ਉੱਤੇ ਹਮਲਾ ਕੀਤਾ ਤੇ ਸ਼ਹਿਰ ਦੀ ਲੁੱਟ ਮਾਰ, ਕਾਰੀਗਰ, ਖ਼ੂਬਸੂਰਤ ਔਰਤਾਂ, ਬਾਦਸ਼ਾਹ ਦੀ ਜਵਾਨ ਧੀ, ਕੋਹਿਨੂਰ ਹੀਰਾ ਅਤੇ ਤਖ਼ਤੇ-ਤਾਊਸ ਲੈ ਕੇ ਈਰਾਨ ਨੂੰ ਵਾਪਸ ਸਮੇਂ ਸਿੱਖਾਂ ਨੇ ਹਮਲਾ ਕੀਤਾ ਅਤੇ ਤਕਰੀਬਨ ਸਾਰੀਆਂ ਹਿੰਦੂ ਔਰਤਾਂ ਨੂੰ ਛੁਡਾ ਲਿਆ ਤੇ ਸਾਰਾ ਅਸਲਾ, ਘੋੜੇ ਤੇ ਖ਼ਜ਼ਾਨਾ ਲੁੱਟ ਲਿਆ।
- 27 ਜੁਲਾਈ– ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਨੂੰ ਸ਼ਹੀਦ ਕਰ ਦਿਤਾ ਹੈ।
ਜਨਮ
[ਸੋਧੋ]ਮਰਨ
[ਸੋਧੋ]ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |