ਸਮੱਗਰੀ 'ਤੇ ਜਾਓ

2012 ਹਾਕੀ ਚੈਂਪੀਅਨਜ਼ ਟਰਾਫ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
2012 ਹਾਕੀ ਚੈਂਪੀਅਨਜ਼ ਟਰਾਫ਼ੀ
Tournament details
Host countryਆਸਟ੍ਰੇਲੀਆ
Cityਮੈਲਬਰਨ
Teams8
Venue(s)ਰਾਮ ਨੈੱਟਬਾਲ ਅਤੇ ਹਾਕੀ ਸੈਟਰ
Top three teams
Championsਫਰਮਾ:Country data ਆਸਟ੍ਰੇਲੀਆ (13ਵੀਂ title)
Runner-upਫਰਮਾ:Country data ਨੀਦਰਲੈਂਡ
Third place ਪਾਕਿਸਤਾਨ
Tournament statistics
Matches played24
Goals scored103 (4.29 per match)
Top scorer(s)ਨਿਊਜ਼ੀਲੈਂਡ ਨਿਕ ਵਿਲਸਨ (5 goals)
Best playerਪਾਕਿਸਤਾਨ ਸ਼ਕੀਲ ਅਬਾਸੀ
2011 (previous) (next) 2014

2012 ਹਾਕੀ ਚੈਂਪੀਅਨਜ਼ ਟਰਾਫ਼ੀ ਇਹ 34ਵਾਂ ਹਾਕੀ ਮੁਕਾਬਲਾ ਹੈ ਜੋ ਮਿਤੀ 1–9 ਦਸੰਬਰ 2012 ਵਿੱਚ ਆਸਟ੍ਰੇਲੀਆ ਵਿੱਚ ਖੇਡਿਆ ਗਿਆ।[1] ਇਸ ਮੁਕਬਲੇ ਵਿੱਚ ਆਸਟ੍ਰੇਲੀਆ ਨੇ ਫਾਈਨਲ ਵਿੱਚ ਨੀਦਰਲੈਂਡ ਨੂੰ 2–1 ਨਾਲ ਹਰਾ ਕਿ ਇਹ ਮੁਕਾਬਲਾ ਤੇਰਵੀਂ ਵਾਰ ਜਿੱਤਿਆ। ਚੈਂਪੀਅਨਜ਼ ਟਰਾਫ਼ੀ ਹਾਕੀ ਦਾ 34ਵਾਂ ਆਯੋਜਨ ਪਹਿਲੀ ਦਸੰਬਰ ਨੂੰ ਆਸਟਰੇਲੀਆ ਦੇ ਸ਼ਹਿਰ ਮੈਲਬਰਨ ਵਿੱਚ ਹੋਇਆ ਅਤੇ ਇਹ 9 ਦਸੰਬਰ 2012 ਤਕ ਚੱਲੇਗਾ। ਇਹ ਹਾਕੀ ਦੇ ਵਿਸ਼ਵ ਕੱਪ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਹਾਕੀ ਮੁਕਾਬਲਾ ਕਿਹਾ ਜਾਂਦਾ ਹੈ।

ਟੀਮਾਂ[ਸੋਧੋ]

ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਵੱਲੋਂ ਤਿਆਰ ਪੈਮਾਨਿਆਂ ਸਦਕਾ ਇਸ ਹਾਕੀ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਦੁਨੀਆ ਦੀਆਂ ਅੱਠ ਚੋਟੀ ਦੀਆਂ ਟੀਮਾਂ ਦੀ ਚੋਣ ਕੀਤੀ ਗਈ ਹੈ। ਇਸ ਟੂਰਨਾਮੈਂਟ ਵਿੱਚ ਮੌਜੂਦਾ ਵਿਸ਼ਵ ਕੱਪ ਜੇਤੂ ਆਸਟਰੇਲੀਆ, ਓਲੰਪਿਕ ਹਾਕੀ ਸੋਨ ਤਮਗਾ ਜੇਤੂ ਜਰਮਨੀ, ਹਾਲੈਂਡ, ਇੰਗਲੈਂਡ, ਬੈਲਜੀਅਮ ਅਤੇ ਨਿਊਜ਼ੀਲੈਂਡ ਤੋਂ ਇਲਾਵਾ, ਏਸ਼ੀਆ ਖਿੱਤੇ ਤੋਂ ਪਾਕਿਸਤਾਨ ਅਤੇ ਭਾਰਤ ਦੀਆਂ ਟੀਮਾਂ ਖੇਡੀਆ। ਪਹਿਲੀਆਂ ਛੇ ਟੀਮਾਂ ਨੇ ਇਸ ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਕੀਤਾ ਹੈ ਜਦਕਿ ਬਾਕੀ ਦੋ ਟੀਮਾਂ ਭਾਵ ਭਾਰਤ ਅਤੇ ਪਾਕਿਸਤਾਨ ਨਾਮਜ਼ਦਗੀਆਂ ਰਾਹੀਂ ਇਸ ਟੂਰਨਾਮੈਂਟ ਵਿੱਚ ਪਹੁੰਚੇ ਹਨ ਕਿਉਂਕਿ ਸਪੇਨ ਅਤੇ ਦੱਖਣੀ ਕੋਰੀਆ ਵਰਗੀਆਂ ਤੇਜ਼-ਤਰਾਰ ਟੀਮਾਂ ਦੀ ਥਾਂ ਤੇ ਖੇਡੀਆਂ।

ਅੰਪਾਇਰ[ਸੋਧੋ]

ਨਤੀਜਾ[ਸੋਧੋ]

ਪਹਿਲਾ ਰਾਉਡ[ਸੋਧੋ]

ਇਸ ਮੁਕਾਬਲੇ ਵਿੱਚ ਹਿੱਸਾ ਲੈ ਰਹੀਆਂ ਇਨ੍ਹਾਂ ਅੱਠ ਟੀਮਾਂ ਨੂੰ ਦੋ ਪੂਲਾਂ ਵਿੱਚ ਵੰਡਿਆ ਗਿਆ ਹੈ। ਪੂਲ ‘ਏ’ ਵਿੱਚ ਜਰਮਨੀ, ਨਿਊਜ਼ੀਲੈਂਡ, ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਨੂੰ ਰੱਖਿਆ ਗਿਆ ਹੈ ਜਦੋਂਕਿ ਪੂਲ ‘ਬੀ’ ਵਿੱਚ ਆਸਟਰੇਲੀਆ, ਪਾਕਿਸਤਾਨ, ਬੈਲਜੀਅਮ ਅਤੇ ਹਾਲੈਂਡ ਹਨ।

ਪੂਲ A[ਸੋਧੋ]

ਟੀਮ ਮੈਚ ਖੇਡੇ ਜਿੱਤੇ ਡਰਾਅ ਹਾਰੇ ਗੋਲ ਕੀਤੇ ਗੋਲ ਖਾਧੇ ਗੋਲਾਂ ਦਾ ਅੰਤਰ ਅੰਕ
 ਭਾਰਤ 3 2 0 1 9 6 +3 6
 ਜਰਮਨੀ 3 2 0 1 7 8 −1 6
 ਇੰਗਲੈਂਡ 3 1 1 1 6 5 +1 4
 ਨਿਊਜ਼ੀਲੈਂਡ 3 0 1 2 5 8 −3 1
1 ਦਸੰਬਰ 2012
12:30
 ਜਰਮਨੀ 3 – 2  ਨਿਊਜ਼ੀਲੈਂਡ
ਮਟਾਨੀਆ Goal 2'
ਰੁਏਹਰ Goal 21'
ਕੋਰਮ Goal 26'
ਹੁਈਲਰ Goal 56'
ਵਿਲਸਨ Goal 66'

1 ਦਸੰਬਰ 2012
16:30
 ਇੰਗਲੈਂਡ 1 – 3  ਭਾਰਤ
ਸਮਿਥ Goal 15' ਮੁਜਤਾਬਾ Goal 22'
ਵਲਮਿਕੀ Goal 38'
ਚੰਦੀ Goal 66'

2 ਦਸੰਬਰ 2012
14:30
 ਇੰਗਲੈਂਡ 4 – 1  ਜਰਮਨੀ
ਡਿਕਸਨ Goal 6'
ਮਰਟਿਨ Goal 10'
ਗ੍ਰਾਮਬੁਸਚ Goal 33'
ਚੀਸਮੈਨ Goal 61'
ਸਮਿਥ Goal 14'

2 ਦਸੰਬਰ 2012
18:30
 ਨਿਊਜ਼ੀਲੈਂਡ 2 – 4  ਭਾਰਤ
R P Singh Goal 5'
ਵਿਲਸਨ Goal 37'
A. Singh Goal 10'
ਚੰਦੀ Goal 14'
Raghunath Goal 25'
ਮੁਜਤਾਬਾ Goal 65'

4 ਦਸੰਬਰ 2012
13:30
 ਨਿਊਜ਼ੀਲੈਂਡ 1 – 1  ਇੰਗਲੈਂਡ
ਫਲਿਪ ਬੁਰਵਜ਼ Goal 63' ਮਾਰਕ ਗਲੇਘੋਰਨੇ Goal 11'

4 ਦਸੰਬਰ 2012
17:30
 ਜਰਮਨੀ 3 – 2  ਭਾਰਤ
ਕੋਰਮ Goal 13'
ਮਟਾਨੀਆ Goal 56'58'
ਚੰਦੀ Goal 5'
ਨਿਥਿਨ ਥਿਮਈਆ Goal 40'

ਪੂਲ B[ਸੋਧੋ]

ਟੀਮ ਮੈਚ ਖੇਡੇ ਜਿੱਤੇ ਡਰਾਅ ਹਾਰੇ ਗੋਲ ਕੀਤੇ ਗੋਲ ਖਾਧੇ ਗੋਲਾਂ ਦਾ ਅੰਤਰ ਅੰਕ
ਫਰਮਾ:Country data ਨੀਦਰਲੈਂਡ 3 2 1 0 8 5 +3 7
ਫਰਮਾ:Country data ਆਸਟ੍ਰੇਲੀਆ 3 2 1 0 5 2 +3 7
 ਪਾਕਿਸਤਾਨ 3 1 0 2 3 4 −1 3
ਫਰਮਾ:Country data ਬੈਲਜੀਅਮ 3 0 0 3 6 11 −5 0
1 ਦਸੰਬਰ 2012
10:30
ਫਰਮਾ:Country data ਨੀਦਰਲੈਂਡ 3 – 1  ਪਾਕਿਸਤਾਨ
ਸੰਦੇਰ ਡੇ ਵਿਜਨ Goal 31'45'
Hertzberger Goal 56'
ਮੁਹੰਮਦ ਵਕਾਸ Goal 17'

1 ਦਸੰਬਰ 2012
14:30
ਫਰਮਾ:Country data ਆਸਟ੍ਰੇਲੀਆ 4 – 2 ਫਰਮਾ:Country data ਬੈਲਜੀਅਮ
ਗਲੇਨ ਸਿਮਪਸਨ Goal 4'
ਜੈਕਬ ਵਹੇਟਨ Goal 29'
ਰੁਸਲ ਫੋਰਡ Goal 37'
ਕ੍ਰਿਸ ਸਿਰਿਅਲੋ Goal 62'
ਸੇਬਸਟੀਨ ਡੋਕੀਅਰ Goal 38'40'

2 ਦਸੰਬਰ 2012
12:30
ਫਰਮਾ:Country data ਬੈਲਜੀਅਮ 0 – 2  ਪਾਕਿਸਤਾਨ
ਅਬਦੁਲ ਹਸੀਮ ਖਾਨ Goal 56'
ਸ਼ਫਕਤ ਰਸੂਲ Goal 69'

2 ਦਸੰਬਰ 2012
16:30
ਫਰਮਾ:Country data ਨੀਦਰਲੈਂਡ 0 – 0 ਫਰਮਾ:Country data ਆਸਟ੍ਰੇਲੀਆ

4 ਦਸੰਬਰ 2012
15:30
ਫਰਮਾ:Country data ਬੈਲਜੀਅਮ 4 – 5 ਫਰਮਾ:Country data ਨੀਦਰਲੈਂਡ
ਟੋਮ ਬੂਨ Goal 36'39'
ਅਲੈਗਜ਼ੈਡਰ ਹੇਨਡਰਿਕਸ Goal 42'
ਜੇਵੀਅਰ ਰੈਕਿੰਗਰ Goal 70'
ਜੇਰੋਅਨ ਹਰਟਜ਼ਬਰਗਰ Goal 25'
ਕਿਉਰੀਜਨ ਕਸਪਰਜ਼ Goal 29'
ਟਿਮ ਜੈਨੀਸਕੇਨਜ਼ Goal 35+'
ਰੋਬਰਟ ਕੇਮਪਰਮਨ Goal 41'
ਵੇਲਨਟਿਨ ਵਰਗਾ Goal 69'

4 ਦਸੰਬਰ 2012
19:30
ਫਰਮਾ:Country data ਆਸਟ੍ਰੇਲੀਆ 1 − 0  ਪਾਕਿਸਤਾਨ
ਕੈਅਰਨ ਗੋਵਰਜ਼ Goal 51'

ਦੁਜਾ ਰਾਉਡ[ਸੋਧੋ]

Fifth place Crossover Quarter-finals Semi-finals Final
                                   
 6 ਦਸੰਬਰ 2012
 9 ਦਸੰਬਰ 2012  8 ਦਸੰਬਰ 2012   ਭਾਰਤ  1  8 ਦਸੰਬਰ 2012  9 ਦਸੰਬਰ 2012
 ਫਰਮਾ:Country data ਬੈਲਜੀਅਮ  0
 ਫਰਮਾ:Country data ਬੈਲਜੀਅਮ  4   ਭਾਰਤ  0
 6 ਦਸੰਬਰ 2012
  ਇੰਗਲੈਂਡ  0  ਫਰਮਾ:Country data ਆਸਟ੍ਰੇਲੀਆ  3
 ਫਰਮਾ:Country data ਆਸਟ੍ਰੇਲੀਆ  2
  ਇੰਗਲੈਂਡ  0
 ਫਰਮਾ:Country data ਬੈਲਜੀਅਮ (a.e.t.)  5  ਫਰਮਾ:Country data ਆਸਟ੍ਰੇਲੀਆ (a.e.t.)  2
 6 ਦਸੰਬਰ 2012
  ਜਰਮਨੀ  4  ਫਰਮਾ:Country data ਨੀਦਰਲੈਂਡ  1
  ਜਰਮਨੀ  1
 8 ਦਸੰਬਰ 2012  8 ਦਸੰਬਰ 2012
  ਪਾਕਿਸਤਾਨ  2
Seventh place   ਜਰਮਨੀ  6   ਪਾਕਿਸਤਾਨ  2 Third place
 6 ਦਸੰਬਰ 2012
  ਨਿਊਜ਼ੀਲੈਂਡ  4  ਫਰਮਾ:Country data ਨੀਦਰਲੈਂਡ  5
  ਇੰਗਲੈਂਡ  2  ਫਰਮਾ:Country data ਨੀਦਰਲੈਂਡ  2   ਪਾਕਿਸਤਾਨ  3
  ਨਿਊਜ਼ੀਲੈਂਡ (a.e.t.)  3   ਨਿਊਜ਼ੀਲੈਂਡ  0   ਭਾਰਤ  2
 9 ਦਸੰਬਰ 2012  9 ਦਸੰਬਰ 2012

ਕੁਆਟਰਫਾਈਨਲ[ਸੋਧੋ]

6 ਦਸੰਬਰ 2012
12:30
 ਜਰਮਨੀ 1 − 2  ਪਾਕਿਸਤਾਨ
ਮੋਰਿਟਜ਼ ਫੁਰਸਟੇ Goal 9' ਸ਼ਕੀਲ ਅਬਾਸੀ Goal 39'50'

6 ਦਸੰਬਰ 2012
15:00
ਫਰਮਾ:Country data ਨੀਦਰਲੈਂਡ 2 – 0  ਨਿਊਜ਼ੀਲੈਂਡ
ਜਰੋਇਨ ਹਰਟਜ਼ਬਰਗਰ Goal 13'
ਬਿੱਲੀ ਬਕਰ Goal 45'

6 ਦਸੰਬਰ 2012
17:30
 ਭਾਰਤ 1 – 0 ਫਰਮਾ:Country data ਬੈਲਜੀਅਮ
ਨਿਥਿਨ ਥਿਮਈਆ Goal 13'

6 ਦਸੰਬਰ 2012
20:00
ਫਰਮਾ:Country data ਆਸਟ੍ਰੇਲੀਆ 2 – 0  ਇੰਗਲੈਂਡ
ਜੇਮੀ ਡਵਅਰ Goal 16'
ਕ੍ਰਿਸ ਸਿਰਿਲੋ Goal 53'

ਪੰਜਾਵੀਂ ਤੋਂ ਅੱਠਵੀ ਸਥਾਨ[ਸੋਧੋ]

ਕਰਾਸਉਵਰ[ਸੋਧੋ]
8 ਦਸੰਬਰ 2012
08:30
ਫਰਮਾ:Country data ਬੈਲਜੀਅਮ 4 – 0  ਇੰਗਲੈਂਡ
ਜਰੋਮੇ ਟਰੁਅਨਜ਼ Goal 27'60'
ਸੇਡਰਿਕ ਚਾਰਲੀਅਰ Goal 57'
ਲੋਆਸਕ ਲੁਇਪਰਜ਼ Goal 70+'

8 ਦਸੰਬਰ 2012
11:00
 ਜਰਮਨੀ 6 – 4  ਨਿਊਜ਼ੀਲੈਂਡ
ਮਾਰਕੋ ਮਿਲਟਕਾਓ Goal 40'60'
ਗ੍ਰਾਮਬੁਸਚ Goal 43'
ਮਟਾਨੀਆ Goal 52'
ਰੁਏਹਰ Goal 61'68'
ਫਲਿਪ ਬੁਰਵਜ਼ Goal 7'
ਵਿਲਸਨ Goal 20'
ਸਟੀਫਨ ਜੇਨਸ Goal 51'
ਨਿਕ ਹੈਅਗ Goal 64'
ਸੱਤਵੀਂ ਅਤੇ ਅੱਠਵੀਂ ਸਥਾਨ[ਸੋਧੋ]
9 ਦਸੰਬਰ 2012
08:30
 ਇੰਗਲੈਂਡ 2 – 3 (a.e.t.)  ਨਿਊਜ਼ੀਲੈਂਡ
ਚੀਸਮੈਨ Goal 32'
ਬੈਰੀ ਮਿਡਲਟਨ Goal 56'
ਸਟੇਫ ਜੇਨਜ਼ Goal 19'
ਵਿਲਸਨ Goal 61'77'
ਪੰਜਾਵੀਂ ਅਤੇ ਛੇਵੀਂ ਸਥਾਨ[ਸੋਧੋ]
9 ਦਸੰਬਰ 2012
11:00
ਫਰਮਾ:Country data ਬੈਲਜੀਅਮ 5 – 4 (a.e.t.)  ਜਰਮਨੀ
Boon Goal 10'
ਜਾਨ ਡੋਹਮਨ Goal 29'
ਸੇਬਸਟੀਨ ਡੋਕਰ Goal 37'74'
ਅਲੈਗਜੈਡਰ ਡੇ ਸਾਏਡੇਲੀਰ Goal 68'
ਪੈਟਰਿਕ ਸਚਮਿਡਟ Goal 45'
ਬੈਨੇਡਿਕਟ ਫੁਰਕ Goal 54'
ਗ੍ਰਾਮਬੁਸਚ Goal 60'
ਮੋਰੀਟਜ਼ ਪੋਲਕ Goal 66'

ਪਹਿਲੀ ਤੋਂ ਚੋਥੀਂ ਸਥਾਨ[ਸੋਧੋ]

ਸੈਮੀਫਾਈਨਲ[ਸੋਧੋ]
8 ਦਸੰਬਰ 2012
13:30
 ਪਾਕਿਸਤਾਨ 2 – 5 ਫਰਮਾ:Country data ਨੀਦਰਲੈਂਡ
Goal 23'
ਸ਼ਕੀਲ ਅਬਾਸੀ Goal 70'
ਬਿੱਲੀ ਬਕਰ Goal 2'32'
ਸੇਵਰੀਅਨੋ ਵਨ ਐਸ Goal 20'
ਵੈਲਟਿਨ ਵਰਗਾ Goal 46'
ਰੋਬਟ ਕੈਮਪਰਮਨ Goal 61'

8 ਦਸੰਬਰ 2012
16:00
 ਭਾਰਤ 0 – 3 ਫਰਮਾ:Country data ਆਸਟ੍ਰੇਲੀਆ
Jਜੇਮੀ ਡਵਅਰ Goal 6'18'
ਕਾਈਰਨ ਗੋਵਰ Goal 44'
ਤੀਜੀ ਅਤੇ ਚੋਥੀ ਸਥਾਨ[ਸੋਧੋ]
9 ਦਸੰਬਰ 2012
13:30
 ਪਾਕਿਸਤਾਨ 3 – 2  ਭਾਰਤ
ਮੁਹੰਮਦ ਰਿਜ਼ਵਨ Goal 21'
ਸ਼ਫਕਤ ਰਸੂਲ Goal 41'
ਮੁਹੰਦਮ ਅਤੀਫ Goal 67'
ਵੀ. ਆਰ ਰਘੁਨਾਥ Goal 7'
ਮਨਪ੍ਰੀਤ ਸਿੰਘ Goal 70+'
ਫਾਈਨਲ[ਸੋਧੋ]
9 ਦਸੰਬਰ 2012
16:00
ਫਰਮਾ:Country data ਨੀਦਰਲੈਂਡ 1 – 2 (a.e.t.) ਫਰਮਾ:Country data ਆਸਟ੍ਰੇਲੀਆ
ਸੰਦਰ ਬਾਰਟ Goal 18' ਰਸਲ ਫੋਰਡ Goal 31'
ਕਾਇਰਨ ਗੋਵਰਜ਼ Goal 75'

ਇਨਾਮ[ਸੋਧੋ]

ਵੱਧ ਗੋਲ ਕਰਨ ਵਾਲਾ ਵਧੀਆ ਖਿਡਾਰੀ ਵਧੀਆ ਗੋਲਕੀਪਰ ਵਧੀਆ ਖੇਡਨ ਵਾਲੀ ਟੀੰ
ਨਿਊਜ਼ੀਲੈਂਡ ਨਿਕ ਵਿਲਸਨ ਪਾਕਿਸਤਾਨ ਸ਼ਕੀਲ ਅਬਾਸੀ ਫਰਮਾ:Country data ਨੀਦਰਲੈਂਡ ਜਾਪ ਸਟੋਕਮਨ ਫਰਮਾ:Country data ਨੀਦਰਲੈਂਡ

ਫਾਈਨਕ ਰੈਂਕ[ਸੋਧੋ]

  1. ਫਰਮਾ:Country data ਆਸਟ੍ਰੇਲੀਆ
  2. ਫਰਮਾ:Country data ਨੀਦਰਲੈਂਡ
  3.  ਪਾਕਿਸਤਾਨ
  4.  ਭਾਰਤ
  5. ਫਰਮਾ:Country data ਬੈਲਜੀਅਮ
  6.  ਜਰਮਨੀ
  7.  ਨਿਊਜ਼ੀਲੈਂਡ
  8.  ਇੰਗਲੈਂਡ

ਪ੍ਰਸਾਰਨ[ਸੋਧੋ]

ਖੇਡ ਚੈਨਲ ‘ਟੈੱਨ ਸਪੋਰਟਸ’ ਨੇ ਇਨ੍ਹਾਂ ਮੈਚਾਂ ਦਾ ਸਿੱਧਾ ਪ੍ਰਸਾਰਨ ਕੀਤਾ ਜਿਸ ਨੂੰ ਦੁਨੀਆ ਭਰ ਵਿੱਚ ਕਰੀਬ 38 ਮਿਲੀਅਨ ਲੋਕ ਨੇ ਵੇਖਿਆ।

  1. "Men's FIH Champions Trophy 2012 to be held in Melbourne". International Hockey Federation (FIH). 2012-05-08. Retrieved 2012-05-12.