ਹਾਕੀ ਚੈਂਪੀਅਨਜ਼ ਟਰਾਫ਼ੀ
Current season, competition or edition: 2014 ਹਾਕੀ ਚੈਂਪੀਅਨਜ਼ ਟਰਾਫ਼ੀ ਮਰਦ 2014 ਹਾਕੀ ਚੈਂਪੀਅਨਜ਼ ਟਰਾਫ਼ੀ ਔਰਤ | |
ਖੇਡ | ਹਾਕੀ |
---|---|
ਸਥਾਪਿਕ | ਮਰਦ: 1978 ਔਰਤ: 1987 |
ਟੀਮਾਂ ਦੀ ਗਿਣਤੀ | 8 |
Continent | ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ |
Most recent champion(s) | ਮਰਦ: ਜਰਮਨੀ (10ਵਾਂ) ਔਰਤ: ਅਰਜਨਟੀਨਾ (6ਵਾਂ) |
ਖ਼ਿਤਾਬ | ਮਰਦ:ਫਰਮਾ:Country data ਆਸਟ੍ਰੇਲੀਆ (13 ਵਾਰ) ਔਰਤ: ਅਰਜਨਟੀਨਾ ਫਰਮਾ:Country data ਆਸਟ੍ਰੇਲੀਆ & ਫਰਮਾ:Country data ਨੀਦਰਲੈਂਡ (6 ਵਾਰ) |
ਵੈੱਬਸਾਈਟ | www.fihockey.org |
ਹਾਕੀ ਚੈਂਪੀਅਨਜ਼ ਟਰਾਫ਼ੀ ਟੂਰਨਾਮੈਂਟ ਦੀ ਸਥਾਪਨਾ ਅਤੇ ਸ਼ੁਰੂਆਤ ਪਾਕਿਸਤਾਨ ਦੁਆਰਾ 1978 ਵਿੱਚ ਕੀਤੀ ਗਈ ਸੀ। ਉਸ ਵੇਲੇ ਦੇ ਪਾਕਿਸਤਾਨੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਏਅਰ ਮਾਰਸ਼ਲ ਨੂਰ ਖ਼ਾਨ ਨੇ ਇਸ ਟੂਰਨਾਮੈਂਟ ਦਾ ਉਦਘਾਟਨ ਕੀਤਾ ਸੀ। ਸੰਸਾਰ ਦੀਆਂ ਸਿਖਰਲੀਆਂ ਪੰਜ ਟੀਮਾਂ ਜਿਵੇਂ ਪਾਕਿਸਤਾਨ, ਆਸਟਰੇਲੀਆ, ਬਰਤਾਨੀਆ, ਨਿਊਜ਼ੀਲੈਂਡ ਅਤੇ ਸਪੇਨ ਨੇ ਇਸ ਵਿੱਚ ਹਿੱਸਾ ਲਿਆ ਅਤੇ ਇਹ ਉਦਘਾਟਨੀ ਟੂਰਨਾਮੈਂਟ ਲਾਹੌਰ ਵਿਖੇ 1978 ਵਿੱਚ 17 ਤੋਂ 24 ਨਵੰਬਰ ਤਕ ਖੇਡਿਆ ਗਿਆ। ਫਾਈਨਲ ਮੈਚ ਮੇਜ਼ਬਾਨ ਪਾਕਿਸਤਾਨ ਨੇ ਆਸਟਰੇਲੀਆ ਨੂੰ ਹਰਾ ਕੇ ਪਹਿਲੀ ਚੈਂਪੀਅਨਜ਼ ਟਰਾਫ਼ੀ ‘ਤੇ ਆਪਣਾ ਕਬਜ਼ਾ ਕੀਤਾ। ਖੇਡ ਨਿਯਮਾਂ ਅਨੁਸਾਰ ਇਸ ਟੂਰਨਾਮੈਂਟ ਵਿੱਚ ਹਰ ਸਾਲ 6 ਟੀਮਾਂ ਨੇ ਹਿੱਸਾ ਲੈਣਾ ਹੁੰਦਾ ਹੈ ਪਰ ਕੁਝ ਕਾਰਨਾਂ ਕਰਕੇ 1980 ਵਿੱਚ 7 ਟੀਮਾਂ ਅਤੇ 1987 ਵਿੱਚ 8 ਟੀਮਾਂ ਨੇ ਹਿੱਸਾ ਲਿਆ ਸੀ ਅਤੇ ਉਦਘਾਟਨੀ ਟੂਰਨਾਮੈਂਟ ਪੰਜ ਟੀਮਾਂ ਹੀ ਖੇਡਣ ਆਈਆਂ ਸਨ। ਕੌਮਾਂਤਰੀ ਹਾਕੀ ਫੈਡਰੇਸ਼ਨ ਦੇ ਪਹਿਲੇ ਫ਼ੈਸਲੇ ਮੁਤਾਬਕ ਚੈਂਪੀਅਨਜ਼ ਟਰਾਫ਼ੀ ਟੂਰਨਾਮੈਂਟ ਵਿੱਚ ਪ੍ਰਵੇਸ਼ ਕਰਨ ਲਈ ਹੇਠ ਲਿਖੀਆਂ ਯੋਗਤਾਵਾਂ ਰੱਖਣ ਵਾਲੀਆਂ 6 ਟੀਮਾਂ ਨੂੰ ਹੱਕ ਹਾਸਲ ਹੋਵੇਗਾ:-
ਯੋਗਤਾਵਾਂ
[ਸੋਧੋ]ਚੈਂਪੀਅਨਜ਼ ਟਰਾਫ਼ੀ ਦੀ ਡਿਫੈਂਡਿੰਗ ਚੈਂਪੀਅਨ ਟੀਮ, ਓਲੰਪਿਕ ਚੈਂਪੀਅਨ ਟੀਮ, ਮੇਜ਼ਬਾਨ ਦੇਸ਼ ਦੀ ਟੀਮ ਅਤੇ ਓਲੰਪਿਕ ਟੂਰਨਾਮੈਂਟ ਦੀਆਂ ਚੈਂਪੀਅਨ ਟੀਮਾਂ ਤੋਂ ਇਲਾਵਾ ਤਿੰਨ ਚੋਟੀ ਦੀਆਂ ਟੀਮਾਂ ਪਰ ਵਿਸ਼ਵ ਹਾਕੀ ਕੱਪ ਟੂਰਨਾਮੈਂਟ ਹੋਂਦ ‘ਚ ਆਉਣ ਤੋਂ ਬਾਅਦ ਓਲੰਪਿਕ ਚੈਂਪੀਅਨ ਦੀ ਥਾਂ ਵਿਸ਼ਵ ਹਾਕੀ ਚੈਂਪੀਅਨ, ਚੈਂਪੀਅਨਜ਼ ਟਰਾਫ਼ੀ ਦਾ ਡਿਫੈਂਡਿੰਗ ਚੈਂਪੀਅਨ, ਮੇਜ਼ਬਾਨ ਦੇਸ਼ ਦੀ ਟੀਮ ਅਤੇ ਵਿਸ਼ਵ ਹਾਕੀ ਕੱਪ ਟੂਰਨਾਮੈਂਟ ਦੀਆਂ ਬਾਕੀ ਬਚੀਆਂ ਉਪਰਲੀਆਂ ਤਿੰਨ ਟੀਮਾਂ ਨੇ ਲੈ ਲਈ। ਇਸ ਤਰ੍ਹਾਂ ਚੈਂਪੀਅਨਜ਼ ਟਰਾਫ਼ੀ ਟੂਰਨਾਮੈਂਟ ਵਿੱਚ ਸਾਧਾਰਨ ਤੌਰ ‘ਤੇ ਸੰਸਾਰ ਦੀਆਂ 6 ਟੀਮਾਂ ਹੀ ਹਿੱਸਾ ਲੈਂਦੀਆਂ ਹਨ ਜਿਸ ਕਰਕੇ ਇਸ ਟੂਰਨਾਮੈਂਟ ਵਿੱਚੋਂ ਸੋਨੇ, ਚਾਂਦੀ ਅਤੇ ਕਾਂਸੀ ਦਾ ਮੈਡਲ ਜਿੱਤਣਾ ਕੋਈ ਸੌਖਾ ਕੰਮ ਨਹੀਂ ਹੈ। 1978 ਤੋਂ 2011 ਤਕ ਚੈਂਪੀਅਨਜ਼ ਟਰਾਫ਼ੀ ਹਾਕੀ ਟੂਰਨਾਮੈਂਟ 33 ਵਾਰੀ ਆਯੋਜਿਤ ਹੋ ਚੁੱਕਾ ਹੈ ਜਿਸ ਵਿੱਚੋਂ ਆਸਟਰੇਲੀਆ ਨੇ 12 ਵਾਰੀ, ਜਰਮਨੀ ਨੇ 9 ਵਾਰੀ, ਹਾਲੈਂਡ ਨੇ 8 ਵਾਰੀ, ਪਾਕਿਸਤਾਨ ਨੇ 3 ਵਾਰੀ ਅਤੇ ਸਪੇਨ ਨੇ ਇੱਕ ਵਾਰੀ ਇਹ ਟਰਾਫ਼ੀ ਜਿੱਤੀ ਹੈ।
ਭਾਰਤ ਦਾ ਸਥਾਂਨ
[ਸੋਧੋ]ਭਾਰਤ ਨੇ ਪਹਿਲੀ ਵਾਰੀ 1980 ਵਿੱਚ ਕਰਾਚੀ ਵਿਖੇ ਹੋਈ ਚੈਂਪੀਅਨਜ਼ ਟਰਾਫ਼ੀ ਵਿੱਚ ਭਾਗ ਲਿਆ ਸੀ ਅਤੇ ਇਸ ਨੂੰ 5ਵੀਂ ਪੁਜ਼ੀਸ਼ਨ ਪ੍ਰਾਪਤ ਹੋਈ ਸੀ। ਅੰਕੜੇ ਬੋਲਦੇ ਹਨ ਕਿ 1980 ਤੋਂ 2011 ਤਕ ਭਾਰਤ ਨੇ ਇਸ ਟੂਰਨਾਮੈਂਟ ਵਿੱਚ 13 ਵਾਰੀ ਭਾਗ ਲਿਆ ਜਿਸ ਵਿੱਚੋਂ ਭਾਰਤ ਨੂੰ ਇੱਕ ਵਾਰੀ ਤੀਜਾ (1982), ਪੰਜ ਵਾਰੀ ਚੌਥਾ (1983, 1996, 2002, 2003, 2004), ਤਿੰਨ ਵਾਰੀ ਪੰਜਵਾਂ (1980, 1986, 1995) ਅਤੇ ਚਾਰ ਵਾਰੀ ਛੇਵਾਂ (1984, 1985, 1989, 2005) ਸਥਾਨ ਪ੍ਰਾਪਤ ਹੋਇਆ।
ਮਰਦ
[ਸੋਧੋ]ਸਮਰੀ
[ਸੋਧੋ]ਸ਼ਫਲ ਟੀਮਾਂ
[ਸੋਧੋ]Team | ਜੇਤੂ | ਦੁਜਾ ਸਥਾਂਨ | ਤੀਜਾ ਸਥਾਂਨ | ਚੋਥਾ ਸਥਾਂਨ |
---|---|---|---|---|
ਫਰਮਾ:Country data ਆਸਟ੍ਰੇਲੀਆ | 13 (1983, 1984, 1985*, 1989, 1990*, 1993, 1999*, 2005, 2008, 2009*, 2010, 2011, 2012*) | 10 (1978, 1981, 1982, 1986, 1992, 1995, 1997*, 2001, 2003, 2007 | 4 (1980, 1987, 1988, 1998, 2014) | 3 (1991, 1994, 2006) |
ਜਰਮਨੀ‡ | 10 (1986, 1987, 1988, 1991*, 1992, 1995*, 1997, 2001, 2007, 2014) | 7 (1980, 1993, 1994, 2000, 2002*, 2006, 2009) | 6 (1981, 1983, 1985, 1989*, 1990, 1996) | 2 (2005, 2010*) |
ਫਰਮਾ:Country data ਨੀਦਰਲੈਂਡ | 8 (1981, 1982*, 1996, 1998, 2000*, 2002, 2003*, 2006) | 6 (1987*, 1989, 1990, 2004, 2005, 2012) | 8 (1991, 1993, 1994, 1999, 2001*, 2007, 2010, 2011) | 7 (1980, 1984, 1992, 1995, 1997, 2008*, 2009) |
ਪਾਕਿਸਤਾਨ | 3 (1978*, 1980*, 1994*) | 7 (1983*, 1984*, 1988*, 1991, 1996, 1998*, 2014) | 7 (1986*, 1992*, 1995, 2002, 2003, 2004*, 2012) | 7 (1981*, 1982, 1985, 1989, 1990, 1993, 2001) |
ਫਰਮਾ:Country data ਸਪੇਨ | 1 (2004) | 2 (2008, 2011) | 3 (1997, 2005, 2006*) | 2 (1999, 2000) |
ਫਰਮਾ:Country data ਸੰਯੁਕਤ ਬਾਦਸ਼ਾਹੀ† | 2 (1985, 2010) | 2 (1978, 1984) | 2 (1986, 1987) | |
ਦੱਖਣੀ ਕੋਰੀਆ | 1 (1999) | 2 (2000, 2009) | 2 (1998, 2007) | |
ਭਾਰਤ | 1 (1982) | 6 (1983, 1996*, 2002, 2003, 2004, 2012, 2014) | ||
ਅਰਜਨਟੀਨਾ | 1 (2008) | |||
ਨਿਊਜ਼ੀਲੈਂਡ | 2 (1978, 2011*) | |||
ਸੋਵੀਅਤ ਯੂਨੀਅਨ# | 1 (1988) |
ਸ਼ਫਲ ਟੀਮਾਂ
[ਸੋਧੋ]Team | ਜੇਤੂ | ਦੁਜਾ ਸਥਾਨ | ਤੀਜਾ ਸਥਾਨ | ਚੋਥਾ ਸਥਾਨ |
---|---|---|---|---|
ਫਰਮਾ:Country data ਆਸਟ੍ਰੇਲੀਆ | 13 (1983, 1984, 1985*, 1989, 1990*, 1993, 1999*, 2005, 2008, 2009*, 2010, 2011, 2012*) | 10 (1978, 1981, 1982, 1986, 1992, 1995, 1997*, 2001, 2003, 2007 | 4 (1980, 1987, 1988, 1998, 2014) | 3 (1991, 1994, 2006) |
ਜਰਮਨੀ‡ | 10 (1986, 1987, 1988, 1991*, 1992, 1995*, 1997, 2001, 2007, 2014) | 7 (1980, 1993, 1994, 2000, 2002*, 2006, 2009) | 6 (1981, 1983, 1985, 1989*, 1990, 1996) | 2 (2005, 2010*) |
ਫਰਮਾ:Country data ਨੀਦਰਲੈਂਡ | 8 (1981, 1982*, 1996, 1998, 2000*, 2002, 2003*, 2006) | 6 (1987*, 1989, 1990, 2004, 2005, 2012) | 8 (1991, 1993, 1994, 1999, 2001*, 2007, 2010, 2011) | 7 (1980, 1984, 1992, 1995, 1997, 2008*, 2009) |
ਪਾਕਿਸਤਾਨ | 3 (1978*, 1980*, 1994*) | 7 (1983*, 1984*, 1988*, 1991, 1996, 1998*, 2014) | 7 (1986*, 1992*, 1995, 2002, 2003, 2004*, 2012) | 7 (1981*, 1982, 1985, 1989, 1990, 1993, 2001) |
ਫਰਮਾ:Country data ਸਪੇਨ | 1 (2004) | 2 (2008, 2011) | 3 (1997, 2005, 2006*) | 2 (1999, 2000) |
ਫਰਮਾ:Country data ਸੰਯੁਕਤ ਬਾਦਸ਼ਾਹੀ† | 2 (1985, 2010) | 2 (1978, 1984) | 2 (1986, 1987) | |
ਦੱਖਣੀ ਕੋਰੀਆ | 1 (1999) | 2 (2000, 2009) | 2 (1998, 2007) | |
ਭਾਰਤ | 1 (1982) | 6 (1983, 1996*, 2002, 2003, 2004, 2012, 2014) | ||
ਅਰਜਨਟੀਨਾ | 1 (2008) | |||
ਨਿਊਜ਼ੀਲੈਂਡ | 2 (1978, 2011*) | |||
ਸੋਵੀਅਤ ਯੂਨੀਅਨ# | 1 (1988) |
ਟੀਮ ਦਾ ਪ੍ਰਦਰਸ਼ਨ
[ਸੋਧੋ]Team | 1978 | 1980 | 1981 | 1982 | 1983 | 1984 | 1985 | 1986 | 1987 | 1988 | 1989 | 1990 | 1991 | 1992 | 1993 | 1994 | 1995 | 1996 | 1997 | 1998 | 1999 | 2000 | 2001 | 2002 | 2003 | 2004 | 2005 | 2006 | 2007 | 2008 | 2009 | 2010 | 2011 | 2012 | 2014 | 2016 | 2018 | Total |
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਅਰਜਨਟੀਨਾ | - | - | - | - | - | - | - | - | 5th | - | - | - | - | - | - | - | - | - | - | - | - | - | - | - | 5th | - | - | 6th | - | 3rd | - | - | - | - | 6th | Q | 6 | |
ਫਰਮਾ:Country data ਆਸਟ੍ਰੇਲੀਆ | 2nd | 3rd | 2nd | 2nd | 1st | 1st | 1st | 2nd | 3rd | 3rd | 1st | 1st | 4th | 2nd | 1st | 4th | 2nd | 6th | 2nd | 3rd | 1st | 5th | 2nd | 5th | 2nd | - | 1st | 4th | 2nd | 1st | 1st | 1st | 1st | 1st | 3rd | Q | 35 | |
ਫਰਮਾ:Country data ਬੈਲਜੀਅਮ | - | - | - | - | - | - | - | - | - | - | - | - | - | - | - | - | - | - | - | - | - | - | - | - | - | - | - | - | - | - | - | - | - | 5th | 8th | 2 | ||
ਫਰਮਾ:Country data ਫ੍ਰਾਂਸ | - | - | - | - | - | - | - | - | - | - | - | - | - | 6th | - | - | - | - | - | - | - | - | - | - | - | - | - | - | - | - | - | - | - | - | - | 1 | ||
ਜਰਮਨੀ | - | 2nd | 3rd | 5th | 3rd | - | 3rd | 1st | 1st | 1st | 3rd | 3rd | 1st | 1st | 2nd | 2nd | 1st | 3rd | 1st | 6th | - | 2nd | 1st | 2nd | 6th | 5th | 4th | 2nd | 1st | 5th | 2nd | 4th | 5th | 6th | 1st | Q | 33 | |
ਫਰਮਾ:Country data ਸੰਯੁਕਤ ਬਾਦਸ਼ਾਹੀ~ | 3rd | 7th | 6th | - | - | 3rd | 2nd | 4th | 4th | 6th | 5th | 6th | 5th | 5th | - | 6th | 6th | - | - | - | 5th | 6th | 5th | - | - | - | - | - | 6th | - | 6th | 2nd | 6th | 8th | 7th | 23 | ||
ਭਾਰਤ | - | 5th | - | 3rd | 4th | - | 6th | 5th | - | - | 6th | - | - | - | - | - | 5th | 4th | - | - | - | - | - | 4th | 4th | 4th | 6th | - | - | - | - | - | - | 4th | 4th | 14 | ||
ਮਲੇਸ਼ੀਆ | - | - | - | - | - | - | - | - | - | - | - | - | - | - | 6th | - | - | - | - | - | - | - | - | - | - | - | - | - | 8th | - | - | - | - | - | - | 2 | ||
ਫਰਮਾ:Country data ਨੀਦਰਲੈਂਡ | - | 4th | 1st | 1st | 5th | 4th | 5th | 6th | 2nd | - | 2nd | 2nd | 3rd | 4th | 3rd | 3rd | 4th | 1st | 4th | 1st | 3rd | 1st | 3rd | 1st | 1st | 2nd | 2nd | 1st | 3rd | 4th | 4th | 3rd | 3rd | 2nd | 5th | Q | 34 | |
ਨਿਊਜ਼ੀਲੈਂਡ | 4th | - | - | - | 6th | 5th | - | - | - | - | - | - | - | - | - | - | - | - | - | - | - | - | - | - | - | 6th | - | - | - | - | - | 6th | 4th | 7th | - | 7 | ||
ਪਾਕਿਸਤਾਨ | 1st | 1st | 4th | 4th | 2nd | 2nd | 4th | 3rd | 7th | 2nd | 4th | 4th | 2nd | 3rd | 4th | 1st | 3rd | 2nd | 5th | 2nd | 6th | - | 4th | 3rd | 3rd | 3rd | 5th | 5th | 7th | - | - | - | 7th | 3rd | 2nd | 31 | ||
ਦੱਖਣੀ ਕੋਰੀਆ | - | - | - | - | - | - | - | - | - | - | - | - | - | - | - | - | - | - | 6th | 4th | 2nd | 3rd | 6th | 6th | - | - | - | - | 4th | 6th | 3rd | - | 8th | - | - | Q | 11 | |
ਸੋਵੀਅਤ ਯੂਨੀਅਨ | - | - | - | 6th | - | - | - | - | 8th | 4th | - | 5th | 6th | Defunct | 5 | |||||||||||||||||||||||
ਫਰਮਾ:Country data ਸਪੇਨ | 5th | 6th | 5th | - | - | 6th | - | - | 6th | 5th | - | - | - | - | 5th | 5th | - | 5th | 3rd | 5th | 4th | 4th | - | - | - | 1st | 3rd | 3rd | 5th | 2nd | 5th | 5th | 2nd | - | - | 21 | ||
Total | 5 | 7 | 6 | 6 | 6 | 6 | 6 | 6 | 8 | 6 | 6 | 6 | 6 | 6 | 6 | 6 | 6 | 6 | 6 | 6 | 6 | 6 | 6 | 6 | 6 | 6 | 6 | 6 | 8 | 6 | 6 | 6 | 8 | 8 | 8 | 6 | 6 | 234 |
ਔਰਤ
[ਸੋਧੋ]ਸਮਰੀ
[ਸੋਧੋ]Performance by nation
[ਸੋਧੋ]ਟੀਮ | ਜੇਤੂ | ਦੁਜਾ ਸਥਾਨ | ਤੀਜਾ ਸਥਾਨ | ਚੋਥਾ ਸਥਾਨ |
---|---|---|---|---|
ਫਰਮਾ:Country data ਆਸਟ੍ਰੇਲੀਆ | 6 (1991, 1993, 1995, 1997, 1999*, 2003*) | 5 (1987, 1989, 2005*, 2009*, 2014) | 2 (2000, 2001) | 3 (2002, 2004, 2007) |
ਫਰਮਾ:Country data ਨੀਦਰਲੈਂਡ | 6 (1987*, 2000*, 2004, 2005, 2007, 2011*) | 4 (1993*, 1999, 2001*, 2010) | 9 (1991, 1997, 2002, 2003, 2006*, 2008, 2009, 2012, 2014) | |
ਅਰਜਨਟੀਨਾ | 6 (2001, 2008, 2009, 2010, 2012*, 2014*) | 3 (2002, 2007*, 2011) | 1 (2004*) | 5 (1999, 2000, 2003, 2005, 2006) |
ਜਰਮਨੀ^ | 1 (2006) | 5 (1991*, 1997*, 2000, 2004, 2008*) | 4 (1989*, 1993, 1999, 2007) | 4 (1995, 2009, 2010, 2012) |
ਚੀਨ | 1 (2002*) | 2 (2003, 2006) | 1 (2005) | 2 (2001, 2008) |
ਦੱਖਣੀ ਕੋਰੀਆ | 1 (1989) | 1 (1995) | 1 (1987) | 3 (1993, 1997, 2011) |
ਫਰਮਾ:Country data ਸੰਯੁਕਤ ਬਾਦਸ਼ਾਹੀ~ | 1 (2012) | 1 (2010) | 1 (1989) | |
ਨਿਊਜ਼ੀਲੈਂਡ | 1 (2011) | 1 (2014) | ||
ਸੰਯੁਕਤ ਰਾਜ ਅਮਰੀਕਾ | 1 (1995) | |||
ਕੈਨੇਡਾ | 1 (1987) | |||
ਫਰਮਾ:Country data ਸਪੇਨ | 1 (1991) |
ਟੀਮ ਦਾ ਪ੍ਰਦਰਸ਼ਨ
[ਸੋਧੋ]ਟੀਮ | 1987 | 1989 | 1991 | 1993 | 1995 | 1997 | 1999 | 2000 | 2001 | 2002 | 2003 | 2004 | 2005 | 2006 | 2007 | 2008 | 2009 | 2010 | 2011 | 2012 | 2014 | 2016 | 2018 | ਕੁੱਲ |
---|---|---|---|---|---|---|---|---|---|---|---|---|---|---|---|---|---|---|---|---|---|---|---|---|
ਅਰਜਨਟੀਨਾ | - | - | - | - | 6th | - | 4th | 4th | 1st | 2nd | 4th | 3rd | 4th | 4th | 2nd | 1st | 1st | 1st | 2nd | 1st | 1st | Q | 17 | |
ਫਰਮਾ:Country data ਆਸਟ੍ਰੇਲੀਆ | 2nd | 2nd | 1st | 1st | 1st | 1st | 1st | 3rd | 3rd | 4th | 1st | 4th | 2nd | 5th | 4th | 5th | 2nd | - | 6th | - | 2nd | 19 | ||
ਕੈਨੇਡਾ | 4th | 6th | - | - | - | - | - | - | - | - | - | - | - | - | - | - | - | - | - | - | - | 2 | ||
ਚੀਨ | - | - | 5th | - | - | - | - | - | 4th | 1st | 2nd | 5th | 3rd | 2nd | - | 4th | 5th | 6th | 7th | 8th | 6th | 13 | ||
ਜਰਮਨੀ^ | - | 3rd | 2nd | 3rd | 4th | 2nd | 3rd | 2nd | - | - | - | 2nd | 5th | 1st | 3rd | 2nd | 4th | 4th | 8th | 4th | 7th | 17 | ||
ਫਰਮਾ:Country data ਸੰਯੁਕਤ ਬਾਦਸ਼ਾਹੀ~ | 5th | 4th | - | 6th | - | 5th | - | - | - | 6th | 5th | - | - | - | - | - | 6th | 3rd | 5th | 2nd | 5th | Q | 12 | |
ਜਪਾਨ | - | - | - | - | - | - | - | - | - | - | - | - | - | - | 5th | 6th | - | - | - | 5th | 8th | 4 | ||
ਫਰਮਾ:Country data ਨੀਦਰਲੈਂਡ | 1st | 5th | 3rd | 2nd | - | 3rd | 2nd | 1st | 2nd | 3rd | 3rd | 1st | 1st | 3rd | 1st | 3rd | 3rd | 2nd | 1st | 3rd | 3rd | Q | 21 | |
ਨਿਊਜ਼ੀਲੈਂਡ | 6th | - | - | - | - | - | 5th | 6th | 5th | 5th | - | 6th | - | 6th | - | - | - | 5th | 3rd | 6th | 4th | 11 | ||
ਦੱਖਣੀ ਅਫ਼ਰੀਕਾ | - | - | - | - | - | - | - | 5th | - | - | - | - | - | - | - | - | - | - | - | - | - | 1 | ||
ਦੱਖਣੀ ਕੋਰੀਆ | 3rd | 1st | 6th | 4th | 2nd | 4th | 6th | - | - | - | 6th | - | 6th | - | - | - | - | - | 4th | 7th | - | 11 | ||
ਫਰਮਾ:Country data ਸਪੇਨ | - | - | 4th | 5th | 5th | - | - | - | 6th | - | - | - | - | - | 6th | - | - | - | - | - | - | 5 | ||
ਸੰਯੁਕਤ ਰਾਜ ਅਮਰੀਕਾ | - | - | - | - | 3rd | 6th | - | - | - | - | - | - | - | - | - | - | - | - | - | - | - | Q | 3 | |
Total | 6 | 6 | 6 | 6 | 6 | 6 | 6 | 6 | 6 | 6 | 6 | 6 | 6 | 6 | 6 | 6 | 6 | 6 | 8 | 8 | 8 | 6 | 6 | 146 |