ਸਮੱਗਰੀ 'ਤੇ ਜਾਓ

2014 ਪ੍ਰੋ ਕਬੱਡੀ ਲੀਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(2014 ਪਰੋ ਕਬੱਡੀ ਲੀਗ ਤੋਂ ਮੋੜਿਆ ਗਿਆ)
ਪ੍ਰੋ ਕਬੱਡੀ ਲੀਗ 2014
PKL
ਮਿਤੀਆਂ26 ਜੁਲਾਈ 2014 (2014-07-26) – 31 ਅਗਸਤ 2014 (2014-08-31)
ਪ੍ਰਬੰਧਕਮਸ਼ਾਲ ਸਪੋਰਟਸ
ਜੇਤੂਜੈਪੁਰ ਪਿੰਕ ਪੈਂਥਰਸ
ਟੀਮਾਂ8
ਕੁਲ ਮੈਚ60
ਪਲੇਅਰ ਆਫ ਸੀਰੀਸਅਨੂਪ ਕੁਮਾਰ
ਬੈਸਟ ਰੇਡਰਅਨੂਪ ਕੁਮਾਰ (153 ਅੰਕ)
ਬੈਸਟ ਜਾਫੀਮਨਜੀਤ ਚਿੱਲਰ (56 ਅੰਕ)
ਅਧਿਕਾਰਤ ਵੈੱਬਸਾਈਟprokabaddi.com
2015

2014 ਪ੍ਰੋ ਕਬੱਡੀ ਲੀਗ ਸਟਾਰ ਨੈੱਟਵਰਕ ਵਲੋਂ ਕਾਰਵਾਈ ਗਈ ਇੱਕ ਕੱਬਡੀ ਲੀਗ ਸੀ ਜੋ ਇੰਡੀਅਨ ਪ੍ਰੀਮੀਅਰ ਲੀਗ ਦੀ ਤਰਜ਼ 'ਤੇ ਸੀ। ਇਸ ਵਿੱਚ ਭਾਰਤ ਅਤੇ ਕਈ ਹੋਰ ਦੇਸ਼ਾਂ ਦੇ ਰਾਸ਼ਟਰੀ ਕੱਬਡੀ ਖਿਡਾਰੀਆਂ ਨੂੰ ਸ਼ਾਮਿਲ ਕੀਤਾ ਗਿਆ। ਇਹ ਲੀਗ 26 ਜੁਲਾਈ 2014 ਤੋਂ 31 ਅਗਸਤ 2014 ਤੱਕ ਹੋਈ, ਜਿਸ ਵਿੱਚ 60 ਮੈਚ ਖੇਡੇ ਗਏ। ਪਹਿਲਾ ਮੈਚ ਯੂ ਮੁੰਬਾ ਅਤੇ ਜੈਪੁਰ ਪਿੰਕ ਪੈਂਥਰਸ ਵਿੱਚਾਲੇ ਹੋਇਆ ਅਤੇ ਇਸ ਵਿੱਚ ਯੂ ਮੁੰਬਾ ਨੇ ਜੈਪੁਰ ਪਿੰਕ ਪੈਂਥਰਸ ਨੂੰ 14 ਅੰਕਾਂ ਨਾਲ ਹਰਾਇਆ[1][2] ਪਰ ਫ਼ਾਇਨਲ ਮੁਕਾਬਲੇ ਵਿੱਚ ਜੈਪੁਰ ਪਿੰਕ ਪੈਂਥਰਸ ਨੇ ਯੂ ਮੁੰਬਾ ਨੂੰ 11 ਅੰਕਾਂ ਨਾਲ ਹਰਾ ਕੇ ਲੀਗ ਜਿੱਤ ਲਈ।

ਫ੍ਰੈਂਚਾਈਜੀ

[ਸੋਧੋ]

ਮੈਦਾਨ (ਸਟੇਡੀਅਮ)

[ਸੋਧੋ]
ਟੀਮ ਥਾਂ ਸਟੇਡੀਅਮ[3]
ਬੰਗਾਲ ਵਾਰੀਅਰਜ਼ ਕਲਕੱਤਾ ਨੇਤਾ ਜੀ ਇਨਡੋਰ ਸਟੇਡੀਅਮ
ਬੈਂਗਲੁਰੁ ਬੁਲਜ਼ ਬੈਂਗਲੁਰੁ ਕੰਤੀਰਵਾ ਇਨਡੋਰ ਸਟੇਡੀਅਮ
ਦਬੰਗ ਦਿੱਲੀ ਦਿੱਲੀ ਥਿਆਗਰਾਜ ਸਪੋਰਟਸ ਕੰਪਲੈਕਸ
ਜੈਪੁਰ ਪਿੰਕ ਪੈਂਥਰਸ ਜੈਪੁਰ ਸਵਾਈ ਮਾਨ ਸਿੰਘ ਸਟੇਡੀਅਮ
ਪਟਨਾ ਪਾਏਰੇਟਸ ਪਟਨਾ ਪਾਟਲੀਪੁਤਰਾ ਸਪੋਰਟਸ ਕੰਪਲੈਕਸ
ਪੁਨੇਰੀ ਪਲਟਨ ਪੁਨੇ ਸ਼੍ਰੀ ਸ਼ਿਵ ਛੱਤਰਪਤੀ ਸਪੋਰਟਸ ਕੰਪਲੈਕਸ
ਤੇਲਗੁ ਟਾਈਟਨਸ ਵਿਸ਼ਾਖਾਪਟਨਮ ਪੋਰਟ ਟਰਸਟ ਗੋਲਡਨ ਜੁਬਲੀ ਸਟੇਡੀਅਮ
ਯੂ ਮੁੰਬਾ ਮੁੰਬਈ ਨੈਸ਼ਨਲ ਸਪੋਰਟਸ ਕਲੱਬ ਆਫ ਇੰਡੀਆ ਸਟੇਡੀਅਮ

ਟੀਮਾਂ

[ਸੋਧੋ]
ਟੀਮ ਮਾਲਕ[4] ਕਪਤਾਨ ਕੋਚ
ਬੰਗਾਲ ਵਾਰੀਅਰਸ ਫਿਊਚਰ ਗਰੁੱਪ ਨਿਲੇਸ਼ ਸ਼ਿੰਦੇ ਰਾਜ ਨਰਾਇਣ ਸ਼ਰਮਾ
ਬੈਂਗਲੁਰੁ ਬੁਲਸ ਕੌਸਮਿਕ ਗਲੋਬਲ ਮੀਡੀਆ ਮਨਜੀਤ ਚਿੱਲਰ ਰਣਧੀਰ ਸਿੰਘ
ਦਬੰਗ ਦਿੱਲੀ ਡੂ ਇੱਟ ਸਪੋਰਟਸ ਮੈਨੇਜਮੈਂਟ ਜਸਮੇਰ ਸਿੰਘ ਅਰਜੁਨ ਸਿੰਘ
ਜੈਪੁਰ ਪਿੰਕ ਪੈਂਥਰਸ ਅਭਿਸ਼ੇਕ ਬੱਚਨ ਨਵਨੀਤ ਗੌਤਮ ਕਾਸੀਨਾਥਨ ਭਾਸਕਰਨ
ਪਟਨਾ ਪਾਏਰੇਟਸ ਰਾਜੇਸ਼ ਸ਼ਾਹ ਰਾਕੇਸ਼ ਕੁਮਾਰ ਆਰ ਐਸ ਖੋਖਰ
ਪੁਨੇਰੀ ਪਲਟਨ ਇੰਸੂਰਕੋਟ ਸਪੋਰਟਸ ਵਜੀਰ ਸਿੰਘ ਰਾਮਪਾਲ ਕੌਸ਼ਿਕ
ਤੇਲਗੁ ਟਾਈਟਨਸ ਵੀਰਾ ਸਪੋਰਟਸ ਰਾਜਗੁਰੂ ਸੁਬਰਮਣੀਅਮ ਜੇ ਉਦੈ ਕੁਮਾਰ
ਯੂ ਮੁੰਬਾ ਯੁਨੀਲੇਜਰ ਸਪੋਰਟਸ ਅਨੂਪ ਕੁਮਾਰ ਰਵੀ ਸ਼ੈੱਟੀ

ਨਤੀਜੇ

[ਸੋਧੋ]

ਅੰਕ ਤਾਲਿਕਾ

[ਸੋਧੋ]
Team ਖੇਡੇ ਜਿਤੇ ਹਾਰੇ ਡ੍ਰਾਅ ਅੰਕਾਂ ਦਾ ਅੰਤਰ ਅੰਕ
ਜੈਪੁਰ ਪਿੰਕ ਪੈਂਥਰਸ 14 10 3 1 100 54
ਯੂ ਮੁੰਬਾ 14 8 3 3 59 51
ਬੈਂਗਲੁਰੁ ਬੁਲਸ 14 8 5 1 36 47
ਪਟਨਾ ਪਾਏਰੇਟਸ 14 7 5 2 18 45
ਪੁਨੇਰੀ ਪਲਟਨ 14 6 5 3 26 42
ਦਬੰਗ ਦਿੱਲੀ 14 5 8 1 -27 32
ਬੰਗਾਲ ਵਾਰੀਅਰਸ 14 4 9 1 -85 24
ਪੁਨੇਰੀ ਪਲਟਨ 14 2 12 0 -127 17

ਸਰੋਤ:prokabaddi.com[5]

  • ਹਰੇਕ ਜਿੱਤ ਲਈ ਪੰਜ ਅੰਕ
  • ਸੱਤ ਜਾਂ ਇਸ ਤੋਂ ਘੱਟ ਮੈਚ ਅੰਕਾਂ ਦੇ ਫਰਕ ਨਾਲ ਹਾਰਨ 'ਤੇ ਇੱਕ ਅੰਕ
  • ਬਰਾਬਰ (ਡ੍ਰਾਅ) ਹੋਣ 'ਤੇ ਦੋਹਾਂ ਟੀਮਾਂ ਨੂੰ ਤਿੰਨ-ਤਿੰਨ ਅੰਕ
  • ਪਹਿਲੀਆਂ ਚਾਰ ਟੀਮਾਂ ਸੈਮੀਫ਼ਾਇਨਲ ਵਿੱਚ[6]

ਪਲੇਆਫ ਮੁਕਾਬਲੇ

[ਸੋਧੋ]

ਸਾਰੇ ਮੈਚ ਸ਼੍ਰੀ ਸ਼ਿਵ ਛੱਤਰਪਤੀ ਸਪੋਰਟਸ ਕੰਪਲੈਕਸ, ਪੁਨੇ ਵਿੱਚ ਖੇਡੇ ਜਾਣਗੇ।

Semi-finals Final
29 ਅਗਸਤ 20:00
 ਜੈਪੁਰ ਪਿੰਕ ਪੈਂਥਰਸ  38  
 ਪਟਨਾ ਪਾਏਰੇਟਸ  18  
 
31 ਅਗਸਤ 21:00
     ਜੈਪੁਰ ਪਿੰਕ ਪੈਂਥਰਸ  35
   ਯੂ ਮੁੰਬਾ  24
Third place
29 ਅਗਸਤ 21:00 31 ਅਗਸਤ 20:00
 ਯੂ ਮੁੰਬਾ  27  ਪਟਨਾ ਪਾਏਰੇਟਸ  29
 ਬੈਂਗਲੁਰੁ ਬੁਲਸ  23    ਬੈਂਗਲੁਰੁ ਬੁਲਸ  22

ਅੰਕੜੇ

[ਸੋਧੋ]

ਪੰਜ ਸਰਵੋਤਮ ਧਾਵੀ(ਰੇਡਰ)

[ਸੋਧੋ]
ਲੜੀ-ਅੰਕ ਖਿਡਾਰੀ ਟੀਮ ਅੰਕ
1 Anup Kumar ਯੂ ਮੁੰਬਾ 153
2 Rahul Chaudhari ਤੇਲਗੁ ਟਾਈਟਨਸ 151
3 Kashiling Adake ਦਬੰਗ ਦਿੱਲੀ 113
3 Surjeet Narwal ਦਬੰਗ ਦਿੱਲੀ 113
5 Maninder Singh ਜੈਪੁਰ ਪਿੰਕ ਪੈਂਥਰਸ 107

ਪੰਜ ਸਰਵੋਤਮ ਜਾਫੀ

[ਸੋਧੋ]
ਲੜੀ-ਅੰਕ ਖਿਡਾਰੀ ਟੀਮ ਅੰਕ
1 ਮਨਜੀਤ ਚਿੱਲਰ ਬੈਂਗਲੁਰੁ ਬੁਲਸ 51
2 ਸੁਰੀਂਦਰ ਨਾਡਾ ਯੂ ਮੁੰਬਾ 34
3 Ravinder Singh ਦਬੰਗ ਦਿੱਲੀ 33
4 Rohit Rana ਜੈਪੁਰ ਪਿੰਕ ਪੈਂਥਰਸ 32

ਮੈਚ ਸੂਚੀ

[ਸੋਧੋ]
ਮੈਚ ਸੂਚੀ
ਮਿਤੀ ਸਮਾਂ ਸਟੇਡੀਅਮ ਥਾਂ ਮੈਚ ਮੈਚ ਅੰਕ ਜੇਤੂ
ਟੀਮ ਦਾ ਨਾਮ ਅੰਕ ਟੀਮ ਦਾ ਨਾਮ ਅੰਕ
ਜੁਲਾਈ 26 2014 20:00 (IST) ਮੈਚ 1 ਨੈਸ਼ਨਲ ਸਪੋਰਟਸ ਕਲੱਬ ਆਫ ਇੰਡੀਆ ਸਟੇਡੀਅਮ ਮੁੰਬਈ ਯੂ ਮੁੰਬਾ 45 ਜੈਪੁਰ ਪਿੰਕ ਪੈਂਥਰਸ 31 ਯੂ ਮੁੰਬਾ ਨੇ ਜੈਪੁਰ ਪਿੰਕ ਪੈਂਥਰਸ ਨੂੰ 14 ਅੰਕਾਂ ਨਾਲ ਹਰਾਇਆ
ਜੁਲਾਈ 26 2014 21:00 (IST) ਮੈਚ 2 ਨੈਸ਼ਨਲ ਸਪੋਰਟਸ ਕਲੱਬ ਆਫ ਇੰਡੀਆ ਸਟੇਡੀਅਮ ਮੁੰਬਈ ਬੈਂਗਲੁਰੁ ਬੁਲਸ 47 ਦਬੰਗ ਦਿੱਲੀ 28 ਬੈਂਗਲੁਰੁ ਬੁਲਸ ਨੇ ਦਬੰਗ ਦਿੱਲੀ ਨੂੰ 19 ਅੰਕਾਂ ਨਾਲ ਹਰਾਇਆ
ਜੁਲਾਈ 27 2014 20:00 (IST) ਮੈਚ 3 ਨੈਸ਼ਨਲ ਸਪੋਰਟਸ ਕਲੱਬ ਆਫ ਇੰਡੀਆ ਸਟੇਡੀਅਮ ਮੁੰਬਈ ਬੈਂਗਲੁਰੁ ਬੁਲਸ 40 ਪੁਨੇਰੀ ਪਲਟਨ 37 ਬੈਂਗਲੁਰੁ ਬੁਲਸ ਨੇ ਪੁਨੇਰੀ ਪਲਟਨ ਨੂੰ 3 ਅੰਕਾਂ ਨਾਲ ਹਰਾਇਆ
ਜੁਲਾਈ 27 2014 21:00 (IST) ਮੈਚ 4 ਨੈਸ਼ਨਲ ਸਪੋਰਟਸ ਕਲੱਬ ਆਫ ਇੰਡੀਆ ਸਟੇਡੀਅਮ ਮੁੰਬਈ ਯੂ ਮੁੰਬਾ 36 ਬੰਗਾਲ ਵਾਰੀਅਰਸ 25 ਯੂ ਮੁੰਬਾ ਨੇ ਬੰਗਾਲ ਵਾਰੀਅਰਸ ਨੂੰ 11 ਅੰਕਾਂ ਨਾਲ ਹਰਾਇਆ
ਜੁਲਾਈ 28 2014 20:00 (IST) ਮੈਚ 5 ਨੈਸ਼ਨਲ ਸਪੋਰਟਸ ਕਲੱਬ ਆਫ ਇੰਡੀਆ ਸਟੇਡੀਅਮ ਮੁੰਬਈ ਦਬੰਗ ਦਿੱਲੀ 35 ਪੁਨੇਰੀ ਪਲਟਨ 31 ਦਬੰਗ ਦਿੱਲੀ ਨੇ ਪੁਨੇਰੀ ਪਲਟਨ ਨੂੰ 4 ਅੰਕਾਂ ਨਾਲ ਹਰਾਇਆ
ਜੁਲਾਈ 28 2014 21:00 (IST) ਮੈਚ 6 ਨੈਸ਼ਨਲ ਸਪੋਰਟਸ ਕਲੱਬ ਆਫ ਇੰਡੀਆ ਸਟੇਡੀਅਮ ਮੁੰਬਈ ਡਰਾਅ 35 35 ਡਰਾਅ
ਜੁਲਾਈ 29 2014 20:00 (IST) ਮੈਚ 7 ਨੈਸ਼ਨਲ ਸਪੋਰਟਸ ਕਲੱਬ ਆਫ ਇੰਡੀਆ ਸਟੇਡੀਅਮ ਮੁੰਬਈ ਯੂ ਮੁੰਬਾ 36 ਪਟਨਾ ਪਾਏਰੇਟਸ 33 ਯੂ ਮੁੰਬਾ ਨੇ ਪਟਨਾ ਪਾਏਰੇਟਸ ਨੂੰ 3 ਅੰਕਾਂ ਨਾਲ ਹਰਾਇਆ
ਜੁਲਾਈ 30 2014 20:00 (IST) ਮੈਚ 8 ਨੇਤਾ ਜੀ ਇਨਡੋਰ ਸਟੇਡੀਅਮ ਕਲਕੱਤਾ ਬੈਂਗਲੁਰੁ ਬੁਲਸ 46 ਬੰਗਾਲ ਵਾਰੀਅਰਸ 30 ਬੈਂਗਲੁਰੁ ਬੁਲਸ ਨੇ ਬੰਗਾਲ ਵਾਰੀਅਰਸ ਨੂੰ 16 ਅੰਕਾਂ ਨਾਲ ਹਰਾਇਆ
ਜੁਲਾਈ 31 2014 20:00 (IST) ਮੈਚ 9 ਨੇਤਾ ਜੀ ਇਨਡੋਰ ਸਟੇਡੀਅਮ ਕਲਕੱਤਾ ਜੈਪੁਰ ਪਿੰਕ ਪੈਂਥਰਸ 46 ਤੇਲਗੁ ਟਾਈਟਨਸ 32 ਜੈਪੁਰ ਪਿੰਕ ਪੈਂਥਰਸ ਨੇ ਤੇਲਗੁ ਟਾਈਟਨਸ ਨੂੰ 14 ਅੰਕਾਂ ਨਾਲ ਹਰਾਇਆ
ਜੁਲਾਈ 31 2014 21:00 (IST) ਮੈਚ 10 ਨੇਤਾ ਜੀ ਇਨਡੋਰ ਸਟੇਡੀਅਮ ਕਲਕੱਤਾ ਬੰਗਾਲ ਵਾਰੀਅਰਸ 42 ਦਬੰਗ ਦਿੱਲੀ 40 ਬੰਗਾਲ ਵਾਰੀਅਰਸ ਨੇ ਦਬੰਗ ਦਿੱਲੀ ਨੂੰ 2 ਅੰਕਾਂ ਨਾਲ ਹਰਾਇਆ
ਅਗਸਤ 01 2014 20:00 (IST) ਮੈਚ 11 ਨੇਤਾ ਜੀ ਇਨਡੋਰ ਸਟੇਡੀਅਮ ਕਲਕੱਤਾ ਪਟਨਾ ਪਾਏਰੇਟਸ 38 ਤੇਲਗੁ ਟਾਈਟਨਸ 35 ਪਟਨਾ ਪਾਏਰੇਟਸ ਨੇ ਤੇਲਗੁ ਟਾਈਟਨਸ ਨੂੰ 3 ਅੰਕਾਂ ਨਾਲ ਹਰਾਇਆ
ਅਗਸਤ 01 2014 21:00 (IST) ਮੈਚ 12 ਨੇਤਾ ਜੀ ਇਨਡੋਰ ਸਟੇਡੀਅਮ ਕਲਕੱਤਾ ਬੰਗਾਲ ਵਾਰੀਅਰਸ 38 ਪੁਨੇਰੀ ਪਲਟਨ 35 ਬੰਗਾਲ ਵਾਰੀਅਰਸ ਨੇ ਪੁਨੇਰੀ ਪਲਟਨ ਨੂੰ 3 ਅੰਕਾਂ ਨਾਲ ਹਰਾਇਆ
ਅਗਸਤ 02 2014 20:00 (IST) ਮੈਚ 13 ਨੇਤਾ ਜੀ ਇਨਡੋਰ ਸਟੇਡੀਅਮ ਕਲਕੱਤਾ ਜੈਪੁਰ ਪਿੰਕ ਪੈਂਥਰਸ 40 ਪਟਨਾ ਪਾਏਰੇਟਸ 18 ਜੈਪੁਰ ਪਿੰਕ ਪੈਂਥਰਸ ਨੇ ਪਟਨਾ ਪਾਏਰੇਟਸ ਨੂੰ 22 ਅੰਕਾਂ ਨਾਲ ਹਰਾਇਆ
ਅਗਸਤ 02 2014 21:00 (IST) ਮੈਚ 14 ਨੇਤਾ ਜੀ ਇਨਡੋਰ ਸਟੇਡੀਅਮ ਕਲਕੱਤਾ ਯੂ ਮੁੰਬਾ 38 ਬੰਗਾਲ ਵਾਰੀਅਰਸ 29 ਯੂ ਮੁੰਬਾ ਨੇ ਬੰਗਾਲ ਵਾਰੀਅਰਸ ਨੂੰ 9 ਅੰਕਾਂ ਨਾਲ ਹਰਾਇਆ
ਅਗਸਤ 03 2014 20:00 (IST) ਮੈਚ 15 ਥਿਆਗਰਾਜ ਸਪੋਰਟਸ ਕੰਪਲੈਕਸ ਦਿੱਲੀ ਤੇਲਗੁ ਟਾਈਟਨਸ 39 ਦਬੰਗ ਦਿੱਲੀ 35 ਤੇਲਗੁ ਟਾਈਟਨਸ ਨੇ ਦਬੰਗ ਦਿੱਲੀ ਨੂੰ 4 ਅੰਕਾਂ ਨਾਲ ਹਰਾਇਆ
ਅਗਸਤ 03 2014 21:00 (IST) ਮੈਚ 16 ਥਿਆਗਰਾਜ ਸਪੋਰਟਸ ਕੰਪਲੈਕਸ ਦਿੱਲੀ ਪੁਨੇਰੀ ਪਲਟਨ 33 ਬੈਂਗਲੁਰੁ ਬੁਲਸ 31 ਪੁਨੇਰੀ ਪਲਟਨ ਨੇ ਬੈਂਗਲੁਰੁ ਬੁਲਸ ਨੂੰ 2 ਅੰਕਾਂ ਨਾਲ ਹਰਾਇਆ
ਅਗਸਤ 04 2014 20:00 (IST) ਮੈਚ 17 ਥਿਆਗਰਾਜ ਸਪੋਰਟਸ ਕੰਪਲੈਕਸ ਦਿੱਲੀ ਯੂ ਮੁੰਬਾ 44 ਪੁਨੇਰੀ ਪਲਟਨ 28 ਯੂ ਮੁੰਬਾ ਨੇ ਪੁਨੇਰੀ ਪਲਟਨ ਨੂੰ 16 ਅੰਕਾਂ ਨਾਲ ਹਰਾਇਆ
ਅਗਸਤ 04 2014 21:00 (IST) ਮੈਚ 18 ਥਿਆਗਰਾਜ ਸਪੋਰਟਸ ਕੰਪਲੈਕਸ ਦਿੱਲੀ ਪਟਨਾ ਪਾਏਰੇਟਸ 36 ਦਬੰਗ ਦਿੱਲੀ 31 ਪਟਨਾ ਪਾਏਰੇਟਸ ਨੇ ਦਬੰਗ ਦਿੱਲੀ ਨੂੰ 5 ਅੰਕਾਂ ਨਾਲ ਹਰਾਇਆ
ਅਗਸਤ 05 2014 20:00 (IST) ਮੈਚ 19 ਥਿਆਗਰਾਜ ਸਪੋਰਟਸ ਕੰਪਲੈਕਸ ਦਿੱਲੀ ਯੂ ਮੁੰਬਾ 45 ਬੈਂਗਲੁਰੁ ਬੁਲਸ 34 ਯੂ ਮੁੰਬਾ ਨੇ ਬੈਂਗਲੁਰੁ ਬੁਲਸ ਨੂੰ 11 ਅੰਕਾਂ ਨਾਲ ਹਰਾਇਆ
ਅਗਸਤ 05 2014 21:00 (IST) ਮੈਚ 20 ਥਿਆਗਰਾਜ ਸਪੋਰਟਸ ਕੰਪਲੈਕਸ ਦਿੱਲੀ ਜੈਪੁਰ ਪਿੰਕ ਪੈਂਥਰਸ 40 ਦਬੰਗ ਦਿੱਲੀ 31 ਜੈਪੁਰ ਪਿੰਕ ਪੈਂਥਰਸ ਨੇ ਦਬੰਗ ਦਿੱਲੀ ਨੂੰ 9 ਅੰਕਾਂ ਨਾਲ ਹਰਾਇਆ
ਅਗਸਤ 06 2014 20:00 (IST) ਮੈਚ 21 ਥਿਆਗਰਾਜ ਸਪੋਰਟਸ ਕੰਪਲੈਕਸ ਦਿੱਲੀ ਦਬੰਗ ਦਿੱਲੀ 46 ਬੰਗਾਲ ਵਾਰੀਅਰਸ 36 ਦਬੰਗ ਦਿੱਲੀ ਨੇ ਬੰਗਾਲ ਵਾਰੀਅਰਸ ਨੂੰ 10 ਅੰਕਾਂ ਨਾਲ ਹਰਾਇਆ
ਅਗਸਤ 07 2014 20:00 (IST) ਮੈਚ 22 ਪਾਟਲੀਪੁਤਰਾ ਸਪੋਰਟਸ ਕੰਪਲੈਕਸ ਪਟਨਾ ਪਟਨਾ ਪਾਏਰੇਟਸ 35 ਪੁਨੇਰੀ ਪਲਟਨ 27 ਪਟਨਾ ਪਾਏਰੇਟਸ ਨੇ ਪੁਨੇਰੀ ਪਲਟਨ ਨੂੰ 8 ਅੰਕਾਂ ਨਾਲ ਹਰਾਇਆ
ਅਗਸਤ 08 2014 20:00 (IST) ਮੈਚ 23 ਪਾਟਲੀਪੁਤਰਾ ਸਪੋਰਟਸ ਕੰਪਲੈਕਸ ਪਟਨਾ ਬੰਗਾਲ ਵਾਰੀਅਰਸ 40 ਤੇਲਗੁ ਟਾਈਟਨਸ 35 ਬੰਗਾਲ ਵਾਰੀਅਰਸ ਨੇ ਤੇਲਗੁ ਟਾਈਟਨਸ ਨੂੰ 5 ਅੰਕਾਂ ਨਾਲ ਹਰਾਇਆ
ਅਗਸਤ 08 2014 21:00 (IST) ਮੈਚ 24 ਪਾਟਲੀਪੁਤਰਾ ਸਪੋਰਟਸ ਕੰਪਲੈਕਸ ਪਟਨਾ ਡਰਾਅ 37 37 ਡਰਾਅ
ਅਗਸਤ 09 2014 20:00 (IST) ਮੈਚ 25 ਪਾਟਲੀਪੁਤਰਾ ਸਪੋਰਟਸ ਕੰਪਲੈਕਸ ਪਟਨਾ ਜੈਪੁਰ ਪਿੰਕ ਪੈਂਥਰਸ 49 ਤੇਲਗੁ ਟਾਈਟਨਸ 29 ਜੈਪੁਰ ਪਿੰਕ ਪੈਂਥਰਸ ਨੇ ਤੇਲਗੁ ਟਾਈਟਨਸ ਨੂੰ 20 ਅੰਕਾਂ ਨਾਲ ਹਰਾਇਆ
ਅਗਸਤ 09 2014 21:00 (IST) ਮੈਚ 26 ਪਾਟਲੀਪੁਤਰਾ ਸਪੋਰਟਸ ਕੰਪਲੈਕਸ ਪਟਨਾ ਡਰਾਅ 30 30 ਡਰਾਅ
ਅਗਸਤ 10 2014 20:00 (IST) ਮੈਚ 27 ਪਾਟਲੀਪੁਤਰਾ ਸਪੋਰਟਸ ਕੰਪਲੈਕਸ ਪਟਨਾ ਜੈਪੁਰ ਪਿੰਕ ਪੈਂਥਰਸ 39 ਬੰਗਾਲ ਵਾਰੀਅਰਸ 23 ਜੈਪੁਰ ਪਿੰਕ ਪੈਂਥਰਸ ਨੇ ਬੰਗਾਲ ਵਾਰੀਅਰਸ ਨੂੰ 16 ਅੰਕਾਂ ਨਾਲ ਹਰਾਇਆ
ਅਗਸਤ 10 2014 21:00 (IST) ਮੈਚ 28 ਪਾਟਲੀਪੁਤਰਾ ਸਪੋਰਟਸ ਕੰਪਲੈਕਸ ਪਟਨਾ ਬੈਂਗਲੁਰੁ ਬੁਲਸ 37 ਪਟਨਾ ਪਾਏਰੇਟਸ 35 ਬੈਂਗਲੁਰੁ ਬੁਲਸ ਨੇ ਪਟਨਾ ਪਾਏਰੇਟਸ ਨੂੰ 2 ਅੰਕਾਂ ਨਾਲ ਹਰਾਇਆ
ਅਗਸਤ 12 2014 20:00 (IST) ਮੈਚ 29 ਸ਼੍ਰੀ ਸ਼ਿਵ ਛੱਤਰਪਤੀ ਸਪੋਰਟਸ ਕੰਪਲੈਕਸ ਪੁਨੇ ਤੇਲਗੁ ਟਾਈਟਨਸ 42 ਪੁਨੇਰੀ ਪਲਟਨ 36 ਤੇਲਗੁ ਟਾਈਟਨਸ ਨੇ ਪੁਨੇਰੀ ਪਲਟਨ ਨੂੰ 6 ਅੰਕਾਂ ਨਾਲ ਹਰਾਇਆ
ਅਗਸਤ 13 2014 20:00 (IST) ਮੈਚ 30 ਸ਼੍ਰੀ ਸ਼ਿਵ ਛੱਤਰਪਤੀ ਸਪੋਰਟਸ ਕੰਪਲੈਕਸ ਪੁਨੇ ਬੈਂਗਲੁਰੁ ਬੁਲਸ 33 ਯੂ ਮੁੰਬਾ 30 ਬੈਂਗਲੁਰੁ ਬੁਲਸ ਨੇ ਯੂ ਮੁੰਬਾ ਨੂੰ 3 ਅੰਕਾਂ ਨਾਲ ਹਰਾਇਆ
ਅਗਸਤ 13 2014 21:00 (IST) ਮੈਚ 31 ਸ਼੍ਰੀ ਸ਼ਿਵ ਛੱਤਰਪਤੀ ਸਪੋਰਟਸ ਕੰਪਲੈਕਸ ਪੁਨੇ ਪੁਨੇਰੀ ਪਲਟਨ 40 ਬੰਗਾਲ ਵਾਰੀਅਰਸ 30 ਪੁਨੇਰੀ ਪਲਟਨ ਨੇ ਬੰਗਾਲ ਵਾਰੀਅਰਸ ਨੂੰ 10 ਅੰਕਾਂ ਨਾਲ ਹਰਾਇਆ
ਅਗਸਤ 14 2014 20:00 (IST) ਮੈਚ 32 ਸ਼੍ਰੀ ਸ਼ਿਵ ਛੱਤਰਪਤੀ ਸਪੋਰਟਸ ਕੰਪਲੈਕਸ ਪੁਨੇ ਦਬੰਗ ਦਿੱਲੀ 29 ਬੈਂਗਲੁਰੁ ਬੁਲਸ 27 ਦਬੰਗ ਦਿੱਲੀ ਨੇ ਬੈਂਗਲੁਰੁ ਬੁਲਸ ਨੂੰ 2 ਅੰਕਾਂ ਨਾਲ ਹਰਾਇਆ
ਅਗਸਤ 14 2014 21:00 (IST) ਮੈਚ 33 ਸ਼੍ਰੀ ਸ਼ਿਵ ਛੱਤਰਪਤੀ ਸਪੋਰਟਸ ਕੰਪਲੈਕਸ ਪੁਨੇ ਜੈਪੁਰ ਪਿੰਕ ਪੈਂਥਰਸ 50 ਪੁਨੇਰੀ ਪਲਟਨ 23 ਜੈਪੁਰ ਪਿੰਕ ਪੈਂਥਰਸ ਨੇ ਪੁਨੇਰੀ ਪਲਟਨ ਨੂੰ 27 ਅੰਕਾਂ ਨਾਲ ਹਰਾਇਆ
ਅਗਸਤ 15 2014 20:00 (IST) ਮੈਚ 34 ਸ਼੍ਰੀ ਸ਼ਿਵ ਛੱਤਰਪਤੀ ਸਪੋਰਟਸ ਕੰਪਲੈਕਸ ਪੁਨੇ ਦਬੰਗ ਦਿੱਲੀ 36 ਯੂ ਮੁੰਬਾ 27 ਦਬੰਗ ਦਿੱਲੀ ਨੇ ਯੂ ਮੁੰਬਾ ਨੂੰ 9 ਅੰਕਾਂ ਨਾਲ ਹਰਾਇਆ
ਅਗਸਤ 15 2014 21:00 (IST) ਮੈਚ 35 ਸ਼੍ਰੀ ਸ਼ਿਵ ਛੱਤਰਪਤੀ ਸਪੋਰਟਸ ਕੰਪਲੈਕਸ ਪੁਨੇ ਪਟਨਾ ਪਾਏਰੇਟਸ 37 ਪੁਨੇਰੀ ਪਲਟਨ 31 ਪਟਨਾ ਪਾਏਰੇਟਸ ਨੇ ਪੁਨੇਰੀ ਪਲਟਨ ਨੂੰ 6 ਅੰਕਾਂ ਨਾਲ ਹਰਾਇਆ
ਅਗਸਤ 16 2014 20:00 (IST) ਮੈਚ 36 ਪੋਰਟ ਟਰਸਟ ਗੋਲਡਨ ਜੁਬਲੀ ਸਟੇਡੀਅਮ ਵਿਸ਼ਾਖਾਪਟਨਮ ਡਰਾਅ 28 28 ਡਰਾਅ
ਅਗਸਤ 16 2014 21:00 (IST) ਮੈਚ 37 ਪੋਰਟ ਟਰਸਟ ਗੋਲਡਨ ਜੁਬਲੀ ਸਟੇਡੀਅਮ ਵਿਸ਼ਾਖਾਪਟਨਮ ਜੈਪੁਰ ਪਿੰਕ ਪੈਂਥਰਸ 41 ਬੰਗਾਲ ਵਾਰੀਅਰਸ 33 ਜੈਪੁਰ ਪਿੰਕ ਪੈਂਥਰਸ ਨੇ ਬੰਗਾਲ ਵਾਰੀਅਰਸ ਨੂੰ 8 ਅੰਕਾਂ ਨਾਲ ਹਰਾਇਆ
ਅਗਸਤ 17 2014 20:00 (IST) ਮੈਚ 38 ਪੋਰਟ ਟਰਸਟ ਗੋਲਡਨ ਜੁਬਲੀ ਸਟੇਡੀਅਮ ਵਿਸ਼ਾਖਾਪਟਨਮ ਪਟਨਾ ਪਾਏਰੇਟਸ 52 ਜੈਪੁਰ ਪਿੰਕ ਪੈਂਥਰਸ 30 ਪਟਨਾ ਪਾਏਰੇਟਸ ਨੇ ਜੈਪੁਰ ਪਿੰਕ ਪੈਂਥਰਸ ਨੂੰ 22 ਅੰਕਾਂ ਨਾਲ ਹਰਾਇਆ
ਅਗਸਤ 17 2014 21:00 (IST) ਮੈਚ 39 ਪੋਰਟ ਟਰਸਟ ਗੋਲਡਨ ਜੁਬਲੀ ਸਟੇਡੀਅਮ ਵਿਸ਼ਾਖਾਪਟਨਮ ਤੇਲਗੁ ਟਾਈਟਨਸ 44 ਯੂ ਮੁੰਬਾ 43 ਤੇਲਗੁ ਟਾਈਟਨਸ ਨੇ ਯੂ ਮੁੰਬਾ ਨੂੰ 1 ਅੰਕਾਂ ਨਾਲ ਹਰਾਇਆ
ਅਗਸਤ 18 2014 20:00 (IST) ਮੈਚ 40 ਪੋਰਟ ਟਰਸਟ ਗੋਲਡਨ ਜੁਬਲੀ ਸਟੇਡੀਅਮ ਵਿਸ਼ਾਖਾਪਟਨਮ ਬੰਗਾਲ ਵਾਰੀਅਰਸ 30 ਪਟਨਾ ਪਾਏਰੇਟਸ 28 ਬੰਗਾਲ ਵਾਰੀਅਰਸ ਨੇ ਪਟਨਾ ਪਾਏਰੇਟਸ ਨੂੰ 2 ਅੰਕਾਂ ਨਾਲ ਹਰਾਇਆ
ਅਗਸਤ 18 2014 21:00 (IST) ਮੈਚ 41 ਪੋਰਟ ਟਰਸਟ ਗੋਲਡਨ ਜੁਬਲੀ ਸਟੇਡੀਅਮ ਵਿਸ਼ਾਖਾਪਟਨਮ ਤੇਲਗੁ ਟਾਈਟਨਸ 60 ਪੁਨੇਰੀ ਪਲਟਨ 24 ਤੇਲਗੁ ਟਾਈਟਨਸ ਨੇ ਪੁਨੇਰੀ ਪਲਟਨ ਨੂੰ 36 ਅੰਕਾਂ ਨਾਲ ਹਰਾਇਆ
ਅਗਸਤ 19 2014 20:00 (IST) ਮੈਚ 42 ਪੋਰਟ ਟਰਸਟ ਗੋਲਡਨ ਜੁਬਲੀ ਸਟੇਡੀਅਮ ਵਿਸ਼ਾਖਾਪਟਨਮ ਤੇਲਗੁ ਟਾਈਟਨਸ 45 ਦਬੰਗ ਦਿੱਲੀ 26 ਤੇਲਗੁ ਟਾਈਟਨਸ ਨੇ ਦਬੰਗ ਦਿੱਲੀ ਨੂੰ 19 ਅੰਕਾਂ ਨਾਲ ਹਰਾਇਆ
ਅਗਸਤ 20 2014 20:00 (IST) ਮੈਚ 43 ਸਵਾਈ ਮਾਨ ਸਿੰਘ ਸਟੇਡੀਅਮ ਜੈਪੁਰ ਜੈਪੁਰ ਪਿੰਕ ਪੈਂਥਰਸ 36 ਬੈਂਗਲੁਰੁ ਬੁਲਸ 31 ਜੈਪੁਰ ਪਿੰਕ ਪੈਂਥਰਸ ਨੇ ਬੈਂਗਲੁਰੁ ਬੁਲਸ ਨੂੰ 5 ਅੰਕਾਂ ਨਾਲ ਹਰਾਇਆ
ਅਗਸਤ 21 2014 20:00 (IST) ਮੈਚ 44 ਸਵਾਈ ਮਾਨ ਸਿੰਘ ਸਟੇਡੀਅਮ ਜੈਪੁਰ ਪਟਨਾ ਪਾਏਰੇਟਸ 36 ਬੰਗਾਲ ਵਾਰੀਅਰਸ 32 ਪਟਨਾ ਪਾਏਰੇਟਸ ਨੇ ਬੰਗਾਲ ਵਾਰੀਅਰਸ ਨੂੰ 4 ਅੰਕਾਂ ਨਾਲ ਹਰਾਇਆ
ਅਗਸਤ 21 2014 21:00 (IST) ਮੈਚ 45 ਸਵਾਈ ਮਾਨ ਸਿੰਘ ਸਟੇਡੀਅਮ ਜੈਪੁਰ ਡਰਾਅ 31 31 ਡਰਾਅ
ਅਗਸਤ 22 2014 20:00 (IST) ਮੈਚ 46 ਸਵਾਈ ਮਾਨ ਸਿੰਘ ਸਟੇਡੀਅਮ ਜੈਪੁਰ ਡਰਾਅ 34 34 ਡਰਾਅ
ਅਗਸਤ 22 2014 21:00 (IST) ਮੈਚ 47 ਸਵਾਈ ਮਾਨ ਸਿੰਘ ਸਟੇਡੀਅਮ ਜੈਪੁਰ ਜੈਪੁਰ ਪਿੰਕ ਪੈਂਥਰਸ 41 ਦਬੰਗ ਦਿੱਲੀ 31 ਜੈਪੁਰ ਪਿੰਕ ਪੈਂਥਰਸ ਨੇ ਦਬੰਗ ਦਿੱਲੀ ਨੂੰ 10 ਅੰਕਾਂ ਨਾਲ ਹਰਾਇਆ
ਅਗਸਤ 23 2014 20:00 (IST) ਮੈਚ 48 ਸਵਾਈ ਮਾਨ ਸਿੰਘ ਸਟੇਡੀਅਮ ਜੈਪੁਰ ਤੇਲਗੁ ਟਾਈਟਨਸ 32 ਪਟਨਾ ਪਾਏਰੇਟਸ 29 ਤੇਲਗੁ ਟਾਈਟਨਸ ਨੇ ਪਟਨਾ ਪਾਏਰੇਟਸ ਨੂੰ 3 ਅੰਕਾਂ ਨਾਲ ਹਰਾਇਆ
ਅਗਸਤ 23 2014 21:00 (IST) ਮੈਚ 49 ਸਵਾਈ ਮਾਨ ਸਿੰਘ ਸਟੇਡੀਅਮ ਜੈਪੁਰ ਜੈਪੁਰ ਪਿੰਕ ਪੈਂਥਰਸ 33 ਪੁਨੇਰੀ ਪਲਟਨ 27 ਜੈਪੁਰ ਪਿੰਕ ਪੈਂਥਰਸ ਨੇ ਪੁਨੇਰੀ ਪਲਟਨ ਨੂੰ 6 ਅੰਕਾਂ ਨਾਲ ਹਰਾਇਆ
ਅਗਸਤ 24 2014 20:00 (IST) ਮੈਚ 50 ਕੰਤੀਰਵਾ ਇਨਡੋਰ ਸਟੇਡੀਅਮ ਬੈਂਗਲੁਰੁ ਬੈਂਗਲੁਰੁ ਬੁਲਸ 37 ਬੰਗਾਲ ਵਾਰੀਅਰਸ 24 ਬੈਂਗਲੁਰੁ ਬੁਲਸ ਨੇ ਬੰਗਾਲ ਵਾਰੀਅਰਸ ਨੂੰ 13 ਅੰਕਾਂ ਨਾਲ ਹਰਾਇਆ
ਅਗਸਤ 24 2014 21:00 (IST) ਮੈਚ 51 ਕੰਤੀਰਵਾ ਇਨਡੋਰ ਸਟੇਡੀਅਮ ਬੈਂਗਲੁਰੁ ਯੂ ਮੁੰਬਾ 37 ਦਬੰਗ ਦਿੱਲੀ 30 ਯੂ ਮੁੰਬਾ ਨੇ ਦਬੰਗ ਦਿੱਲੀ ਨੂੰ 7 ਅੰਕਾਂ ਨਾਲ ਹਰਾਇਆ
ਅਗਸਤ 25 2014 20:00 (IST) ਮੈਚ 52 ਕੰਤੀਰਵਾ ਇਨਡੋਰ ਸਟੇਡੀਅਮ ਬੈਂਗਲੁਰੁ ਦਬੰਗ ਦਿੱਲੀ 45 ਪੁਨੇਰੀ ਪਲਟਨ 22 ਦਬੰਗ ਦਿੱਲੀ ਨੇ ਪੁਨੇਰੀ ਪਲਟਨ ਨੂੰ 23 ਅੰਕਾਂ ਨਾਲ ਹਰਾਇਆ
ਅਗਸਤ 25 2014 21:00 (IST) ਮੈਚ 53 ਕੰਤੀਰਵਾ ਇਨਡੋਰ ਸਟੇਡੀਅਮ ਬੈਂਗਲੁਰੁ ਪਟਨਾ ਪਾਏਰੇਟਸ 33 ਬੈਂਗਲੁਰੁ ਬੁਲਸ 31 ਪਟਨਾ ਪਾਏਰੇਟਸ ਨੇ ਬੈਂਗਲੁਰੁ ਬੁਲਸ ਨੂੰ 2 ਅੰਕਾਂ ਨਾਲ ਹਰਾਇਆ
ਅਗਸਤ 26 2014 20:00 (IST) ਮੈਚ 54 ਕੰਤੀਰਵਾ ਇਨਡੋਰ ਸਟੇਡੀਅਮ ਬੈਂਗਲੁਰੁ ਬੈਂਗਲੁਰੁ ਬੁਲਸ 27 ਤੇਲਗੁ ਟਾਈਟਨਸ 26 ਬੈਂਗਲੁਰੁ ਬੁਲਸ ਨੇ ਤੇਲਗੁ ਟਾਈਟਨਸ ਨੂੰ 1 ਅੰਕਾਂ ਨਾਲ ਹਰਾਇਆ
ਅਗਸਤ 27 2014 20:00 (IST) ਮੈਚ 55 ਕੰਤੀਰਵਾ ਇਨਡੋਰ ਸਟੇਡੀਅਮ ਬੈਂਗਲੁਰੁ ਯੂ ਮੁੰਬਾ 36 ਪੁਨੇਰੀ ਪਲਟਨ 35 ਯੂ ਮੁੰਬਾ ਨੇ ਪੁਨੇਰੀ ਪਲਟਨ ਨੂੰ 1 ਅੰਕਾਂ ਨਾਲ ਹਰਾਇਆ
ਅਗਸਤ 27 2014 21:00 (IST) ਮੈਚ 56 ਕੰਤੀਰਵਾ ਇਨਡੋਰ ਸਟੇਡੀਅਮ ਬੈਂਗਲੁਰੁ ਬੈਂਗਲੁਰੁ ਬੁਲਸ 30 ਜੈਪੁਰ ਪਿੰਕ ਪੈਂਥਰਸ 29 ਬੈਂਗਲੁਰੁ ਬੁਲਸ ਨੇ ਜੈਪੁਰ ਪਿੰਕ ਪੈਂਥਰਸ ਨੂੰ 1 ਅੰਕਾਂ ਨਾਲ ਹਰਾਇਆ
ਅਗਸਤ 29 2014 20:00 (IST) ਸੈਮੀ ਫ਼ਾ 1 ਨੈਸ਼ਨਲ ਸਪੋਰਟਸ ਕਲੱਬ ਆਫ ਇੰਡੀਆ ਸਟੇਡੀਅਮ ਮੁੰਬਈ ਜੈਪੁਰ ਪਿੰਕ ਪੈਂਥਰਸ 38 ਪਟਨਾ ਪਾਏਰੇਟਸ 18 ਜੈਪੁਰ ਪਿੰਕ ਪੈਂਥਰਸ ਨੇ ਪਟਨਾ ਪਾਏਰੇਟਸ ਨੂੰ 20 ਅੰਕਾਂ ਨਾਲ ਹਰਾਇਆ
ਅਗਸਤ 29 2014 21:00 (IST) ਸੈਮੀ ਫ਼ਾ 2 ਨੈਸ਼ਨਲ ਸਪੋਰਟਸ ਕਲੱਬ ਆਫ ਇੰਡੀਆ ਸਟੇਡੀਅਮ ਮੁੰਬਈ ਯੂ ਮੁੰਬਾ 27 ਬੈਂਗਲੁਰੁ ਬੁਲਸ 23 ਯੂ ਮੁੰਬਾ ਨੇ ਬੈਂਗਲੁਰੁ ਬੁਲਸ ਨੂੰ 4 ਅੰਕਾਂ ਨਾਲ ਹਰਾਇਆ
ਅਗਸਤ 31 2014 20:00 (IST) ਤੀਜੀ ਥਾਂ ਲਈ ਨੈਸ਼ਨਲ ਸਪੋਰਟਸ ਕਲੱਬ ਆਫ ਇੰਡੀਆ ਸਟੇਡੀਅਮ ਮੁੰਬਈ ਪਟਨਾ ਪਾਏਰੇਟਸ 29 ਬੈਂਗਲੁਰੁ ਬੁਲਸ 22 ਪਟਨਾ ਪਾਏਰੇਟਸ ਨੇ ਬੈਂਗਲੁਰੁ ਬੁਲਸ ਨੂੰ 7 ਅੰਕਾਂ ਨਾਲ ਹਰਾਇਆ
ਅਗਸਤ 31 2014 21:00 (IST) ਫਾਈਨਲ ਨੈਸ਼ਨਲ ਸਪੋਰਟਸ ਕਲੱਬ ਆਫ ਇੰਡੀਆ ਸਟੇਡੀਅਮ ਮੁੰਬਈ ਜੈਪੁਰ ਪਿੰਕ ਪੈਂਥਰਸ 35 ਯੂ ਮੁੰਬਾ 24 ਜੈਪੁਰ ਪਿੰਕ ਪੈਂਥਰਸ ਨੇ ਯੂ ਮੁੰਬਾ ਨੂੰ 11 ਅੰਕਾਂ ਨਾਲ ਹਰਾਇਆ

ਹਵਾਲੇ

[ਸੋਧੋ]
  1. "Season 1 Results - U Mumba beat Jaipur Pink Panthers by 14 Points". Archived from the original on 21 ਜੁਲਾਈ 2015. Retrieved 21 ਜੁਲਾਈ 2015. {{cite web}}: Unknown parameter |access date= ignored (|access-date= suggested) (help); Unknown parameter |dead-url= ignored (|url-status= suggested) (help)
  2. "Jaipur Pink panthers, champions". sportskeeda.com. 22 June 2015.
  3. "Official Website for the Pro Kabaddi League". ProKabaddi.com. 2014-03-09. Archived from the original on 2014-05-23. Retrieved 2014-05-26. {{cite web}}: Unknown parameter |dead-url= ignored (|url-status= suggested) (help)
  4. Monday, May 26, 2014 (2014-05-21). "Pro Kabaddi League auction sees big spends on national players". Business Standard. Retrieved 2014-05-26.{{cite web}}: CS1 maint: multiple names: authors list (link) CS1 maint: numeric names: authors list (link)
  5. "Season 1, results". Archived from the original on 21 ਜੁਲਾਈ 2015. Retrieved 19 July 2015. {{cite web}}: Unknown parameter |dead-url= ignored (|url-status= suggested) (help)
  6. "Pro Kabaddi Media Dossier 2014" (PDF). Archived from the original (PDF) on 7 ਸਤੰਬਰ 2014. Retrieved 7 September 2014. {{cite web}}: Unknown parameter |dead-url= ignored (|url-status= suggested) (help)