2019–20 ਆਇਰਲੈਂਡ ਤਿਕੋਣੀ ਲੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
2019–20 ਆਇਰਲੈਂਡ ਤਿਕੋਣੀ ਲੜੀ
ਤਰੀਕ15–20 ਸਤੰਬਰ 2019
ਜਗ੍ਹਾਆਇਰਲੈਂਡ
ਟੀਮਾਂ
 ਆਇਰਲੈਂਡ  ਨੀਦਰਲੈਂਡ  ਸਕਾਟਲੈਂਡ
ਕਪਤਾਨ
ਗੈਰੀ ਵਿਲਸਨ ਪੀਟਰ ਸੀਲਾਰ ਕਾਇਲੇ ਕੋਇਟਜ਼ਰ
ਸਭ ਤੋਂ ਵੱਧ ਦੌੜਾਂ
ਸਭ ਤੋਂ ਵੱਧ ਵਿਕਟਾਂ
2019

2019–20 ਆਇਰਲੈਂਡ ਤਿਕੋਣੀ ਲੜੀ ਇੱਕ ਕ੍ਰਿਕਟ ਟੂਰਨਾਮੈਂਟ ਹੈ ਜੋ ਇਸ ਸਮੇਂ ਆਇਰਲੈਂਡ ਵਿੱਚ ਸਤੰਬਰ 2019 ਵਿੱਚ ਕਰਵਾਇਆ ਜਾ ਰਿਹਾ ਹੈ।[1][2] ਇਹ ਇੱਕ ਤਿਕੋਣੀ ਲੜੀ ਹੈ ਜਿਸ ਵਿੱਚ ਆਇਰਲੈਂਡ, ਨੀਦਰਲੈਂਡਜ਼ ਅਤੇ ਸਕਾਟਲੈਂਡ ਦੀਆਂ ਟੀਮਾਂ ਸ਼ਾਮਿਲ ਹਨ। ਸਾਰੇ ਮੈਚ ਟੀ-20 ਅੰਤਰਰਾਸ਼ਟਰੀ ਮੈਚਾਂ (ਟੀ -20) ਵਜੋਂ ਖੇਡੇ ਜਾਣਗੇ।[3] ਯੂਰੋ ਟੀ-20 ਸਲੈਮ ਦੇ ਪਹਿਲੇ ਸੰਸਕਰਣ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਇਸ ਲੜੀ ਨੂੰ ਉਲੀਕਿਆ ਗਿਆ ਸੀ।[4][5] ਇਹ ਸਾਰੇ ਮੈਚ 2019 ਆਈਸੀਸੀ ਟੀ-20 ਵਿਸ਼ਵ ਕੱਪ ਕੁਆਲੀਫਾਇਰ ਟੂਰਨਾਮੈਂਟ ਲਈ ਇਨ੍ਹਾਂ ਟੀਮਾਂ ਦੀ ਤਿਆਰੀ ਦੇ ਤੌਰ ਤੇ ਇਸਤੇਮਾਲ ਕੀਤੇ ਜਾ ਸਕਦੇ ਹਨ।[6] ਕ੍ਰਿਕਟ ਸਕਾਟਲੈਂਡ ਅਤੇ ਕੇਐਨਸੀਬੀ ਦੋਵਾਂ ਨੇ ਕ੍ਰਿਕਟ ਆਇਰਲੈਂਡ ਦਾ ਯੂਰੋ ਟੀ-20 ਸਲੈਮ ਰੱਦ ਹੋਣ ਤੋਂ ਬਾਅਦ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਲਈ ਸਹਿਮਤ ਹੋਣ ਲਈ ਧੰਨਵਾਦ ਕੀਤਾ।[7][8]

ਟੀਮਾਂ[ਸੋਧੋ]

 ਆਇਰਲੈਂਡ[9]  ਨੀਦਰਲੈਂਡ[10]  ਸਕਾਟਲੈਂਡ[11]

ਜੇਕਬ ਮੁਲਡਰ ਨੂੰ ਸੱਟ ਲੱਗਣ ਦੇ ਕਾਰਨ ਆਇਰਲੈਂਡ ਦੇ ਦਲ ਵਿੱਚ ਬਾਹਰ ਹੋ ਗਿਆ ਸੀ ਅਤੇ ਉਸਦੀ ਜਗ੍ਹਾ ਸਿਮੀ ਸਿੰਘ ਨੂੰ ਟੀਮ ਵਿੱਚ ਰੱਖਿਆ ਗਿਆ।[12]

ਮੈਚ[ਸੋਧੋ]

ਟੀਮ[13]
ਖੇ ਜਿ ਹਾ ਟਾ ਕੋ.ਨ. ਅੰਕ ਰਰ
 ਸਕਾਟਲੈਂਡ 1 1 0 0 0 4 +0.000
 ਆਇਰਲੈਂਡ 1 0 0 0 1 2 +0.000
 ਨੀਦਰਲੈਂਡ 2 0 1 0 1 2 +0.000

ਪਹਿਲਾ ਟੀ20ਆਈ[ਸੋਧੋ]

15 ਸਤੰਬਰ 2019
13:30
ਸਕੋਰਕਾਰਡ
v
ਮੈਚ ਰੱਦ ਹੋਇਆ
ਦ ਵਿਲੇਜ, ਮਾਲਾਹਾਈਡ
ਅੰਪਾਇਰ: ਰਿਜ਼ਵਾਨ ਅਕਰਮ (ਨੀਦਰਲੈਂਡਸ) ਅਤੇ ਡੇਵਿਡ ਮਕਲੀਨ (ਸਕੌਟਲੈਂਡ)
 • ਟਾੱਸ ਨਹੀਂ ਹੋਈ।
 • ਮੀਂਹ ਪੈਣ ਕਾਰਨ ਕੋਈ ਖੇਡ ਨਾ ਹੋ ਸਕੀ।

ਦੂਜਾ ਟੀ20ਆਈ[ਸੋਧੋ]

16 ਸਤੰਬਰ 2019
13:30
ਸਕੋਰਕਾਰਡ
ਸਕਾਟਲੈਂਡ 
252/3 (20 ਓਵਰ)
v
 ਨੀਦਰਲੈਂਡ
194/7 (20 ਓਵਰ)
ਸਕੌਟਲੈਂਡ 58 ਦੌੜਾਂ ਨਾਲ ਜਿੱਤਿਆ
ਦ ਵਿਲੇਜ, ਮਾਲਾਹਾਈਡ
ਅੰਪਾਇਰ: ਡੇਵਿਡ ਮਕਲੀਨ (ਸਕੌਟਲੈਂਡ) ਅਤੇ ਐਲਨ ਨੀਅਲ (ਆਇਰਲੈਂਡ)
ਮੈਨ ਆਫ਼ ਦ ਮੈਚ: ਜੌਰਜ ਮੁਨਸੀ (ਸਕੌਟਲੈਂਡ)
 • ਨੀਦਰਲੈਂਡਸ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
 • ਓਲੀ ਹੈਰਿਸ (ਸਕੌਟਲੈਂਡ) ਅਤੇ ਕਲੇਟਨ ਫ਼ਲੌਇਡ (ਨੀਦਰਲੈਂਡਸ) ਦੋਵਾਂ ਨੇ ਆਪਣਾ ਪਹਿਲਾ ਟੀ20ਆਈ ਮੈਚ ਖੇਡਿਆ।
 • ਜੌਰਜ ਮੁਨਸੀ (ਸਕੌਟਲੈਂਡ) ਨੇ ਟੀ20ਆਈ ਮੈਚਾਂ ਵਿੱਚ ਆਪਣਾ ਪਹਿਲਾ ਸੈਂਕੜਾ ਬਣਾਇਆ, ਅਤੇ ਇਹ ਟੀ20ਆਈ ਕ੍ਰਿਕਟ ਵਿੱਚ ਦੂਜਾ ਸਭ ਤੋਂ ਤੇਜ਼ (41 ਗੇਂਦਾਂ) ਸੈਂਕੜਾ ਸੀ।[14]
 • ਜੌਰਜ ਮੁਨਸੀ ਅਤੇ ਕਾਇਲੇ ਕੋਇਟਜ਼ਰ ਨੇ ਟੀ20ਆਈ ਮੈਚਾਂ ਵਿੱਚ ਸਕੌਟਲੈਂਡ ਵੱਲੋਂ ਸਭ ਤੋਂ ਵੱਡੀ ਸਾਂਝੇਦਾਰੀ (200 ਦੌੜਾਂ) ਕੀਤੀ।[15]
 • ਇਹ ਸਕੌਟਲੈਂਡ ਦਾ ਟੀ20ਆਈ ਮੈਚਾਂ ਵਿੱਚ ਸਭ ਤੋਂ ਵੱਡਾ ਸਕੋਰ ਸੀ।[15]

ਤੀਜਾ ਟੀ20ਆਈ[ਸੋਧੋ]

17 ਸਤੰਬਰ 2019
13:30
ਸਕੋਰਕਾਰਡ
v
ਦ ਵਿਲੇਜ, ਮਾਲਾਹਾਈਡ
ਅੰਪਾਇਰ: ਰਿਜ਼ਵਾਨ ਅਕਰਮ (ਨੀਦਰਲੈਂਡਸ) ਅਤੇ ਐਲਨ ਨੀਅਲ (ਆਇਰਲੈਂਡ)

ਚੌਥਾ ਟੀ20ਆਈ[ਸੋਧੋ]

18 ਸਤੰਬਰ 2019
13:30
ਸਕੋਰਕਾਰਡ
v
ਦ ਵਿਲੇਜ, ਮਾਲਾਹਾਈਡ
ਅੰਪਾਇਰ: ਰਿਜ਼ਵਾਨ ਅਕਰਮ (ਨੀਦਰਲੈਂਡਸ) ਅਤੇ ਡੇਵਿਡ ਮਕਲੀਨ (ਸਕੌਟਲੈਂਡ)

ਪੰਜਵਾ ਟੀ20ਆਈ[ਸੋਧੋ]

19 ਸਤੰਬਰ 2019
13:30
ਸਕੋਰਕਾਰਡ
v
ਦ ਵਿਲੇਜ, ਮਾਲਾਹਾਈਡ
ਅੰਪਾਇਰ: ਡੇਵਿਡ ਮਕਲੀਨ (ਸਕੌਟਲੈਂਡ) ਅਤੇ ਐਲਨ ਨੀਅਲ (ਆਇਰਲੈਂਡ)

ਛੇਵਾਂ ਟੀ20ਆਈ[ਸੋਧੋ]

20 ਸਤੰਬਰ 2019
13:30
ਸਕੋਰਕਾਰਡ
v
ਦ ਵਿਲੇਜ, ਮਾਲਾਹਾਈਡ
ਅੰਪਾਇਰ: ਰਿਜ਼ਵਾਨ ਅਕਰਮ (ਨੀਦਰਲੈਂਡਸ) ਅਤੇ ਐਲਨ ਨੀਅਲ (ਆਇਰਲੈਂਡ)

ਹਵਾਲੇ[ਸੋਧੋ]

 1. "Ireland to host Scotland, Netherlands in T20I tri-series". ESPN Cricinfo. Retrieved 30 August 2019. 
 2. "Ireland, Netherlands and Scotland to contest tri-series in September". International Cricket Council. Retrieved 30 August 2019. 
 3. "New T20 International Tri-Series announced for Ireland, free entry to all games". Cricket Ireland. Retrieved 30 August 2019. 
 4. "T20 Festival a complete wipeout". Cricket Europe. Retrieved 18 August 2019. 
 5. "Inaugural Euro T20 Slam cancelled at two weeks' notice". ESPN Cricinfo. Retrieved 14 August 2019. 
 6. "Ireland hopeful of tri-series with Scotland and Netherlands". Cricket Europe. Retrieved 19 August 2019. 
 7. "T20I tri-series announced for Scotland, Ireland and Netherlands". Cricket Scotland. Retrieved 30 August 2019. 
 8. "New Tri-Nations T20 Tournament announced". Royal Dutch Cricket Association. Retrieved 30 August 2019. 
 9. "White excited by the talented and dynamic squad selected for T20I Tri-Series". Cricket Ireland. Retrieved 12 September 2019. 
 10. "Ryan Campbell announces squad for T20 World Cup Qualifier". Royal Dutch Cricket Association. Retrieved 8 September 2019. 
 11. "Squads announced for T20I Tri-Series in Ireland and ICC Men's T20 World Cup Qualifier". Cricket Scotland. Retrieved 12 September 2019. 
 12. "T20 tri-series: Ireland v Netherlands opener at Malahide rained off". BBC Sport. Retrieved 15 September 2019. 
 13. "Ireland Tri-Nation T20I Series Table - 2019". ESPN Cricinfo. Retrieved 16 September 2019. 
 14. "George Munsey slams 2nd fastest T20I ton, falls short of record jointly held by Rohit Sharma, David Miller". Times Now News. Retrieved 16 September 2019. 
 15. 15.0 15.1 "George Munsey's mind-boggling hundred sets records ablaze". ESPN Cricinfo. Retrieved 16 September 2019. 

ਬਾਹਰੀ ਲਿੰਕ[ਸੋਧੋ]