2022 ਉੱਤਰਾਖੰਡ ਵਿਧਾਨ ਸਭਾ ਚੋਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

2022 ਉੱਤਰਾਖੰਡ ਵਿਧਾਨ ਸਭਾ ਚੌਣਾਂ

← 2017 14 ਫਰਵਰੀ 2022 2027 →

ਸਾਰੀਆਂ 70 ਵਿਧਾਨ ਸਭਾ ਸੀਟਾਂ
36 ਬਹੁਮਤ ਲਈ ਚਾਹੀਦੀਆਂ ਸੀਟਾਂ
ਮਤਦਾਨ %65.37% (Decrease0.19%)[1][2]
  First party Second party
 
ਲੀਡਰ ਪੁਸ਼ਕਰ ਸਿੰਘ ਧਾਮੀ ਹਰੀਸ਼ ਰਾਵਤ
ਪਾਰਟੀ ਭਾਰਤੀ ਜਨਤਾ ਪਾਰਟੀ ਭਾਰਤੀ ਰਾਸ਼ਟਰੀ ਕਾਂਗਰਸ
ਗਠਜੋੜ ਕੌਮੀ ਜਮਹੂਰੀ ਗਠਜੋੜ ਸੰਯੁਕਤ ਪ੍ਰਗਤੀਸ਼ੀਲ ਗਠਜੋੜ
ਆਖਰੀ ਚੋਣ 46.5%
57 seats
33.5%
11 seats
ਜਿੱਤੀਆਂ ਸੀਟਾਂ 47 19
ਸੀਟਾਂ ਵਿੱਚ ਫਰਕ Decrease10 Increase8
Popular ਵੋਟ 2,383,838 2,038,509
ਪ੍ਰਤੀਸ਼ਤ 44.3% 37.9%

ਹਲਕੇ ਮੁਤਾਬਿਕ ਉੱਤਰਾਖੰਡ ਵਿਧਾਨ ਸਭਾ ਚੌਣਾਂ 2022

ਮੁੱਖ ਮੰਤਰੀ (ਚੋਣਾਂ ਤੋਂ ਪਹਿਲਾਂ)

ਪੁਸ਼ਕਰ ਸਿੰਘ ਧਾਮੀ
ਭਾਰਤੀ ਜਨਤਾ ਪਾਰਟੀ

ਨਵਾਂ ਚੁਣਿਆ ਮੁੱਖ ਮੰਤਰੀ

ਪੁਸ਼ਕਰ ਸਿੰਘ ਧਾਮੀ
ਭਾਰਤੀ ਜਨਤਾ ਪਾਰਟੀ

ਉੱਤਰਾਖੰਡ ਵਿਧਾਨ ਸਭਾ ਚੌਣ 14 ਫਰਵਰੀ 2022 ਨੂੰ ਇੱਕ ਗੇੜ ਵਿੱਚ ਹੋਈਆਂ ਅਤੇ ਨਤੀਜਾ 10 ਮਾਰਚ 2022 ਨੂੰ ਆਇਆ।

ਪਿਛੋਕੜ[ਸੋਧੋ]

23 ਮਾਰਚ 2022 ਨੂੰ ਉੱਤਰਾਖੰਡ ਦੀ ਪਿਛਲੀ ਵਿਧਾਨ ਸਭਾ ਦਾ ਕਾਰਜਕਾਲ ਪੂਰਾ ਹੋਣਾ ਹੈ।[3] ਪਿਛਲੀ ਵਿਧਾਨ ਸਭਾ ਵਿੱਚ ਭਾਜਪਾ ਨੇ ਬਹੁਮਤ ਹਾਸਲ ਕੀਤਾ ਸੀ।[4]

ਰਾਜਨੀਤਿਕ ਵਿਕਾਸ[ਸੋਧੋ]

ਭਾਜਪਾ ਨੇ 5 ਸਾਲ ਵਿੱਚ 3 ਮੁੱਖ ਮੰਤਰੀ ਬਣਾਏ[5] ਅਤੇ ਤ੍ਰਿਵੇੰਦਰ ਸਿੰਘ ਰਾਵਤ ਨੂੰ ਹਟਾ ਕੇ ਤੀਰਥ ਸਿੰਘ ਰਾਵਤ ਨੂੰ 10 ਮਾਰਚ 2021 ਵਿੱਚ ਮੁੱਖ ਮੰਤਰੀ ਬਣਾਇਆ।[6]

2 ਜੁਲਾਈ 2021, ਤੀਰਥ ਸਿੰਘ ਰਾਵਤ ਨੇ ਅਸਤੀਫਾ ਦਵਾਇਆ ਗਿਆ ਅਤੇ ਫਿਰ ਪਿਸ਼ਕਰ ਸਿੰਘ ਧਾਮੀ ਨੂੰ ਮੁੱਖ ਮੰਤਰੀ ਬਣਾਇਆ ਗਿਆ[7][8]

ਇਸ ਵਾਰ ਕੇਜਰੀਵਾਲ ਦੀ ਆਮ ਆਦਮੀ ਪਾਰਟੀ[9] ਵੀ ਚੌਣਾਂ ਲੜਨ ਲਈ ਮੈਦਾਨ ਵਿੱਚ ਉੱਤਰੀ ਸੀ।[10]

ਚੌਣ ਸਮਾਸੂਚੀ[ਸੋਧੋ]

ਚੋਣ ਕਮਿਸ਼ਨ ਨੇ ਜਾਣਕਾਰੀ ਦਿੱਤੀ ਕਿ 8 ਜਨਵਰੀ 2022 ਨੂੰ 11 ਵਜੇ ਦੇ ਕਰੀਬ ਉਹ ਦੁਪਹਿਰ 3:30 ਵਜੇ ਪ੍ਰੈਸ ਕਾਨਫਰੰਸ ਕਰਕੇ 5 ਰਾਜਾਂ ਵਿੱਚ ਚੋਣਾਂ ਦਾ ਐਲਾਨ ਕਰਨਗੇ।[11]

ਦਿੱਲੀ ਦੇ ਵਿਗਿਆਨ ਭਵਨ ਵਿਚ ਭਾਰਤੀ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ 8 ਜਨਵਰੀ 2022 ਨੂੰ ਦੁਪਹਿਰ 3:30 ਵਜੇ ਪ੍ਰੈਸ ਕਾਨਫਰੰਸ ਕੀਤੀ ਅਤੇ ਨਾਲ ਹੀ ਚੋਣ ਜਾਬਤਾ ਲੱਗ ਗਿਆ। ਚੌਣ ਤਰੀਕ 14 ਫਰਵਰੀ 2022 ਤੋਂ 20 ਫਰਵਰੀ 2022 ਤੱਕ ਗੁਰੂ ਰਵੀਦਾਸ ਜਯੰਤੀ ਦੇ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ।[12]

ਨੰਬਰ ਘਟਨਾ ਤਾਰੀਖ ਦਿਨ
1. ਨਾਮਜ਼ਦਗੀਆਂ ਲਈ ਤਾਰੀਖ 21 ਜਨਵਰੀ 2022 ਸ਼ੁੱਕਰਵਾਰ
2. ਨਾਮਜ਼ਦਗੀਆਂ ਦਾਖਲ ਕਰਨ ਲਈ ਆਖਰੀ ਤਾਰੀਖ 28 ਜਨਵਰੀ 2022 ਸ਼ੁੱਕਰਵਾਰ
3. ਨਾਮਜ਼ਦਗੀਆਂ ਦੀ ਪੜਤਾਲ ਲਈ ਤਾਰੀਖ 29 ਜਨਵਰੀ 2022 ਸ਼ਨੀਵਾਰ
4. ਉਮੀਦਵਾਰਾਂ ਦੀ ਵਾਪਸੀ ਲਈ ਆਖਰੀ ਤਾਰੀਖ 31 ਜਨਵਰੀ 2022 ਸੋਮਵਾਰ
5. ਚੌਣ ਦੀ ਤਾਰੀਖ 14 ਫਰਵਰੀ 2022 ਸੋਮਵਾਰ
6. ਗਿਣਤੀ ਦੀ ਮਿਤੀ 10 ਮਾਰਚ 2022 ਵੀਰਵਾਰ
7. ਤਾਰੀਖ ਜਿਸ ਤੋਂ ਪਹਿਲਾਂ ਚੋਣ ਪੂਰੀ ਹੋ ਜਾਵੇਗੀ 12 ਮਾਰਚ 2022 ਸ਼ਨੀਵਾਰ

[13]

ਭੁਗਤੀਆਂ ਵੋਟਾਂ[ਸੋਧੋ]

ਜਿਲ੍ਹਾ ਸੀਟਾਂ ਵੋਟ ਫ਼ੀਸਦੀ
ਉੱਤਰਕਾਸ਼ੀ 3 67.35
ਚਮੋਲੀ 3 61.33
ਰੁਦਰਪ੍ਰਯਾਗ 2 61.93
ਟਿਹਰੀ ਗੜਵਾਲ 6 55.57
ਦੇਹਰਾਦੂਨ 10 63.16
ਹਰਿਦਵਾਰ 11 74.37
ਪੌੜੀ ਗੜਵਾਲ 6 54.47
ਪੀਥੋਰਾਗੜ 4 60.31
ਬਾਗੇਸ਼ਵਰ 2 61.54
ਅਲਮੋਰਾ 6 53.10
ਚੰਪਾਵਤ 2 61.84
ਨੈਨੀਤਾਲ 6 66.04
ਊਧਮ ਸਿੰਘ ਨਗਰ 9 71.89
ਕੁੱਲ 70 64.81

ਨਤੀਜਾ[ਸੋਧੋ]

ਨਤੀਜਾ (ਪਾਰਟੀ ਅਤੇ ਗੱਠਜੋੜ)[ਸੋਧੋ]

ਪਾਰਟੀ ਅਤੇ ਗੱਠਜੋੜ ਵੋਟ Seats
ਵੋਟਾਂ % ±pp Contested Won +/−
ਭਾਰਤੀ ਜਨਤਾ ਪਾਰਟੀ 23,83,838 44.33% 2.17 70 47  10
ਭਾਰਤੀ ਰਾਸ਼ਟਰੀ ਕਾਂਗਰਸ 20,38,509 37.91% 4.39 70 19  8
ਬਹੁਜਨ ਸਮਾਜ ਪਾਰਟੀ 2,59,371 4.82% 2.18 70 2  2
ਆਮ ਆਦਮੀ ਪਾਰਟੀ 1,78,134 3.3% ਨਵੇਂ 70 0 ਨਵੇਂ
ਕਮਿਊਨਿਸਟ ਪਾਰਟੀ ਆਫ ਇੰਡੀਆ 0.04% 4 0
ਆਜਾਦ 70 2
ਨੋਟਾ 46,840 0.87

ਨਤੀਜਾ (ਡਿਵੀਜਨ)[ਸੋਧੋ]

ਡਿਵੀਜਨ ਸੀਟਾਂ ਭਾਜਪਾ + ਕਾਂਗਰਸ + ਹੋਰ
ਗੜਵਾਲ 41 29 8 4
ਕੁਮਾਓਂ 29 18 11 0
ਕੁੱਲ 70 47 19 4

ਨਤੀਜਾ (ਜਿਲ੍ਹਾ)[ਸੋਧੋ]

ਜਿਲ੍ਹਾ ਸੀਟਾਂ ਭਾਜਪਾ+ ਕਾਂਗਰਸ+ ਹੋਰ
ਉੱਤਰਕਾਸ਼ੀ 3 2 0 1
ਚਮੋਲੀ 3 2 1 0
ਰੁਦਰਪ੍ਰਯਾਗ 2 2 0 0
ਟਿਹਰੀ ਗੜਵਾਲ 6 5 1 0
ਦੇਹਰਾਦੂਨ 10 9 1 0
ਹਰਿਦਵਾਰ 11 3 5 3
ਪੌੜੀ ਗੜਵਾਲ 6 6 0 0
ਪੀਥੋਰਾਗੜ 4 2 2 0
ਬਾਗੇਸ਼ਵਰ 2 2 0 0
ਅਲਮੋਰਾ 6 4 2 0
ਚੰਪਾਵਤ 2 1 1 0
ਨੈਨੀਤਾਲ 6 5 1 0
ਊਧਮ ਸਿੰਘ ਨਗਰ 9 4 5 0
ਕੁੱਲ 70 47 19 4

ਇਹ ਵੀ ਦੇਖੋ[ਸੋਧੋ]

2022 ਭਾਰਤ ਦੀਆਂ ਚੋਣਾਂ

ਪੰਜਾਬ ਵਿਧਾਨ ਸਭਾ ਚੋਣਾਂ 2022

ਹਵਾਲੇ[ਸੋਧੋ]

  1. "Election Commission Releases Final Polling Percentage for Uttarakhand". News18 (in ਅੰਗਰੇਜ਼ੀ). 17 ਫ਼ਰਵਰੀ 2022. Retrieved 20 ਫ਼ਰਵਰੀ 2022.
  2. "Constituency-wise voter turnout" (PDF). www.ceo.uk.gov.in.
  3. "Terms of the Houses". Election Commission of India.
  4. "Trivendra Singh Rawat takes oath as Uttarakhand Chief Minister". The Hindu (in Indian English). 18 ਮਾਰਚ 2017. ISSN 0971-751X. Retrieved 8 ਜਨਵਰੀ 2022.
  5. "Trivendra Singh Rawat resigns, new CM to be decided on Wednesday in Dehradun". The Economic Times. 9 ਮਾਰਚ 2021. Retrieved 25 ਅਕਤੂਬਰ 2021.
  6. "Tirath Singh Rawat sworn in as Chief Minister of Uttarakhand". The Hindu (in Indian English). 10 ਮਾਰਚ 2021. ISSN 0971-751X. Retrieved 25 ਅਕਤੂਬਰ 2021.
  7. "Tirath Singh Rawat resigns as Uttarakhand CM, BJP MLAs' meet today in Dehradun at 3pm". India Today (in ਅੰਗਰੇਜ਼ੀ). 2 ਜੁਲਾਈ 2021. Retrieved 25 ਅਕਤੂਬਰ 2021.{{cite web}}: CS1 maint: url-status (link)
  8. "Pushkar Singh Dhami to be the new Chief Minister of Uttarakhand". The Hindu (in Indian English). 3 ਜੁਲਾਈ 2021. ISSN 0971-751X. Retrieved 25 ਅਕਤੂਬਰ 2021.
  9. "AAP to contest polls in 6 states, including Himachal Pradesh, UP, Gujarat". Hindustan Times (in ਅੰਗਰੇਜ਼ੀ). 28 ਜਨਵਰੀ 2021. Retrieved 30 ਦਸੰਬਰ 2021.
  10. "Ajay Kothiyal, ex-Army man, to be AAP's CM candidate in Uttarakhand: Kejriwal". Hindustan Times (in ਅੰਗਰੇਜ਼ੀ). 17 ਅਗਸਤ 2021. Retrieved 25 ਅਕਤੂਬਰ 2021.
  11. "ਅੱਜ ਹੋਵੇਗਾ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਸਾਰੀਆਂ ਪਾਰਟੀਆਂ ਦੀਆਂ ਟਿਕੀਆਂ ਨਜ਼ਰਾਂ".
  12. "EC Defers Punjab Polls to Feb 20 After Parties Seek Fresh Date Due to Guru Ravidas Jayanti". News18 (in ਅੰਗਰੇਜ਼ੀ). 17 ਜਨਵਰੀ 2022. Retrieved 17 ਜਨਵਰੀ 2022.
  13. 12/25/2021 12:05:11 PM. "ਪੰਜਾਬ ਵਿਧਾਨ ਸਭਾ ਚੋਣਾਂ : ਉਮੀਦਵਾਰ ਨਹੀਂ ਕਰ ਸਕਣਗੇ 30.80 ਲੱਖ ਰੁਪਏ ਤੋਂ ਵਧੇਰੇ ਖ਼ਰਚਾ".{{cite news}}: CS1 maint: numeric names: authors list (link)