ਕੁਲਦੀਪ ਸਿੰਘ ਬਰਾੜ
ਦਿੱਖ
ਕੁਲਦੀਪ ਸਿੰਘ ਬਰਾੜ | |
---|---|
ਜਨਮ | ਪੰਜਾਬ, ਬਰਤਾਨਵੀ ਭਾਰਤ | 1 ਜਨਵਰੀ 1934
ਵਫ਼ਾਦਾਰੀ | ਭਾਰਤ |
ਸੇਵਾ/ | ਫੌਜ |
ਸੇਵਾ ਦੇ ਸਾਲ | 1954 - 1987 |
ਰੈਂਕ | ਲੈਫਟੀਨੈਂਟ-ਜਨਰਲ |
ਲੜਾਈਆਂ/ਜੰਗਾਂ | ਭਾਰਤ-ਪਾਕਿਸਤਾਨ ਯੁੱਧ (1971) ਸਾਕਾ ਨੀਲਾ ਤਾਰਾ |
ਇਨਾਮ | ਅਤਿ ਵਸ਼ਿਸ਼ਟ ਸੇਵਾ ਪਦਕ ਪਰਮ ਵਸ਼ਿਸ਼ਟ ਸੇਵਾ ਪਦਕ ਵੀਰ ਚੱਕਰ[1] |
ਕੁਲਦੀਪ ਸਿੰਘ ਬਰਾੜ (ਜਨਮ 1 ਜਨਵਰੀ, 1934) ਇੱਕ ਸੇਵਾਮੁਕਤ ਭਾਰਤੀ ਫੌਜ ਦਾ ਅਧਿਕਾਰੀ ਹੈ, ਜੋ 1971 ਦੇ ਭਾਰਤ-ਪਾਕਿਸਤਾਨ ਯੁੱਧ ਵਿੱਚ ਸ਼ਾਮਲ ਸੀ। ਉਹ ਜਰਨੈਲ ਸਿੰਘ ਭਿੰਡਰਾਵਾਲੇ ਅਤੇ ਖਾਲਿਸਤਾਨ-ਪੱਖੀ ਖਾੜਕੂ , ਜਿਹਨਾਂ ਗੋਲਡਨ ਟੈਂਪਲ ਕੰਪਲੈਕਸ ਦੇ ਅੰਦਰ ਹਥਿਆਰ ਜਮ੍ਹਾਂ ਕੀਤੇ ਹੋਏ ਸਨ, ਦੇ ਵਿਰੁੱਧ ਸਾਕਾ ਨੀਲਾ ਤਾਰਾ ਦਾ ਕਮਾਂਡਰ ਸੀ।.[2][3]
ਮੁਢਲੇ ਦਿਨ
[ਸੋਧੋ]ਕੇ ਐਸ ਬਰਾੜ ਨੇ ਇੱਕ ਜੱਟ ਸਿੱਖ ਪਰਿਵਾਰ ਵਿੱਚ 1934 ਵਿੱਚ ਪੈਦਾ ਹੋਇਆ ਸੀ।[4] ਉਸ ਦਾ ਪਿਤਾ, ਡੀ.ਐਸ. ਬਰਾੜ, ਦੂਜਾ ਵਿਸ਼ਵ ਯੁੱਧ ਵਿੱਚ ਲੜਿਆ ਅਤੇ ਇੱਕ ਮੇਜਰ ਜਨਰਲ ਦੇ ਤੌਰ 'ਤੇ ਸੇਵਾਮੁਕਤ ਹੋਇਆ ਸੀ।[5] ਉਸ ਨੇ ਕਰਨਲ ਬ੍ਰਾਊਨ ਕੈਮਬ੍ਰਿਜ ਸਕੂਲ ਅਤੇ ਮੁੰਡਿਆਂ ਦੇ 'ਬੋਰਡਿੰਗ ਸਕੂਲ, ਦੂਨ ਸਕੂਲ ਤੋਂ ਪੜ੍ਹਾਈ ਕੀਤੀ।[6]
ਹਵਾਲੇ
[ਸੋਧੋ]- ↑ "ਲੈਫ. ਜਨਰਲ ਕੇ ਐਸ ਬਰਾੜ (ਸੇਵਾਮੁਕਤ)". Rediff.com. Archived from the original on 2008-05-14. Retrieved 2009-01-23.
{{cite web}}
: Unknown parameter|dead-url=
ignored (|url-status=
suggested) (help) - ↑ Jean Alphonse Bernard (2001). From Raj to the Republic: a political history of।ndia, 1935-2000. Har Anand. p. 408. Retrieved 18 January 2013.
- ↑ "The Lt General K S Brar Chat". Rediff.com. 16 December 1996. Archived from the original on 2008-12-16. Retrieved 2009-01-23.
{{cite web}}
: Unknown parameter|dead-url=
ignored (|url-status=
suggested) (help) - ↑ Jonah Blank (1992). Arrow of the Blue-Skinned God. Houghton Mifflin. p. 354. ISBN 978-0-395-56267-3. OCLC 25789074.
Two of the top three Army commanders were Sikhs: Lt. Gen. Ranjit Singh Dayal, and Maj. Gen. Kuldip Singh Brar.
- ↑ Amberish K Diwanji (7 June 2004). "'You are acting against misguided people'". The Rediff।nterview/Lt General Kuldip Singh Brar (retired). Rediff.com. Retrieved 2009-01-23.
- ↑ Pro-Khalistan elements tried to kill me: Lt Gen Brar. The Tribune, Chandigarh.