ਕੋਸਤਾ ਰੀਕਾ
ਦਿੱਖ
ਕੋਸਤਾ ਰੀਕਾ ਗਣਰਾਜ Lua error in package.lua at line 80: module 'Module:Lang/data/iana scripts' not found. | |||||
---|---|---|---|---|---|
| |||||
ਮਾਟੋ: "Lua error in package.lua at line 80: module 'Module:Lang/data/iana scripts' not found." (ਰਿਵਾਜੀ) (ਪ੍ਰਸੰਗੀ ਭਾਵ: ਜ਼ਿੰਦਾਦਿਲ) | |||||
ਐਨਥਮ: Lua error in package.lua at line 80: module 'Module:Lang/data/iana scripts' not found. (ਸਪੇਨੀ) ਉੱਤਮ ਮਾਤਭੂਮੀ, ਤੇਰਾ ਸੋਹਣਾ ਝੰਡਾ | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਸਾਨ ਹੋਜ਼ੇ | ||||
ਅਧਿਕਾਰਤ ਭਾਸ਼ਾਵਾਂ | ਸਪੇਨੀ | ||||
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ | ਮੇਕਾਤੇਲਯੂ, ਬ੍ਰਿਬ੍ਰੀ | ||||
ਨਸਲੀ ਸਮੂਹ (2011) | ਗੋਰੇ ਅਤੇ ਕਾਸਤੀਸੋ (65.8%), ਮੇਸਤੀਸੋ (13.65%), ਮੂਲਾਤੋ (6.72%), ਅਮੇਰਭਾਰਤੀ (2.4%), ਕਾਲੇ (1.03%), ਪ੍ਰਵਾਸੀ (9.03%), ਏਸ਼ੀਆਈ (0.21%), ਹੋਰ (0.88%) (ਰਾਸ਼ਟਰੀ ਮਰਦਮਸ਼ੁਮਾਰੀ 2011)[1] | ||||
ਵਸਨੀਕੀ ਨਾਮ | ਕੋਸਤਾ ਰੀਕਾਈ; ਤੀਕੋ | ||||
ਸਰਕਾਰ | ਏਕਾਤਮਕ ਰਾਸ਼ਟਰਪਤੀ ਪ੍ਰਧਾਨ ਸੰਵਿਧਾਨਕ ਗਣਰਾਜ | ||||
• ਰਾਸ਼ਟਰਪਤੀ | ਲੌਰਾ ਚਿਨਚੀਯਾ | ||||
• ਉਪ-ਰਾਸ਼ਟਰਪਤੀ | ਆਲਫ਼ੀਓ ਪੀਵਾ | ||||
• ਦੂਜਾ ਉਪ-ਰਾਸ਼ਟਰਪਤੀ | ਲੂਈਸ ਲਿਬਰਮੈਨ | ||||
ਵਿਧਾਨਪਾਲਿਕਾ | ਵਿਧਾਨ ਸਭਾ | ||||
ਐਲਾਨ ਸੁਤੰਤਰਤਾ | |||||
• ਸਪੇਨ ਤੋਂ | 15 ਸਤੰਬਰ 1821 | ||||
• ਮੈਕਸੀਕੋ ਤੋਂ (ਪਹਿਲੀ ਮੈਕਸੀਕਾਈ ਸਲਤਨਤ) | 1 ਜੁਲਾਈ 1823 | ||||
• ਮੱਧ ਅਮਰੀਕਾ ਦੇ ਸੰਯੁਕਤ ਰਾਜਾਂ ਤੋਂ | 21 ਮਾਰਚ 1847 | ||||
• ਸਪੇਨ ਤੋਂ ਮਾਨਤਾ | 10 ਮਈ 1850 | ||||
• ਸੰਵਿਧਾਨ | 7 ਨਵੰਬਰ 1949[2] | ||||
ਖੇਤਰ | |||||
• ਕੁੱਲ | 51,100 km2 (19,700 sq mi) (128ਵਾਂ) | ||||
• ਜਲ (%) | 0.7 | ||||
ਆਬਾਦੀ | |||||
• ਜਨਗਣਨਾ | 4,301,712[3] | ||||
• ਘਣਤਾ | 84[3]/km2 (217.6/sq mi) (107ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $55.021 ਬਿਲੀਅਨ[4] | ||||
• ਪ੍ਰਤੀ ਵਿਅਕਤੀ | $11,927[4] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $40.947 ਬਿਲੀਅਨ[4] | ||||
• ਪ੍ਰਤੀ ਵਿਅਕਤੀ | $8,876[4] | ||||
ਗਿਨੀ (2009) | 50[5] Error: Invalid Gini value | ||||
ਐੱਚਡੀਆਈ (2011) | 0.744[6] Error: Invalid HDI value · 69ਵਾਂ | ||||
ਮੁਦਰਾ | ਕੋਸਤਾ ਰੀਕਾਈ ਕੋਲੋਨ (CRC) | ||||
ਸਮਾਂ ਖੇਤਰ | UTC−6 (ਮੱਧਵਰਤੀ ਵਕਤ ਜੋਨ) | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | +506 | ||||
ਇੰਟਰਨੈੱਟ ਟੀਐਲਡੀ | .cr |
ਕੋਸਤਾ ਰੀਕਾ, ਅਧਿਕਾਰਕ ਤੌਰ ਉੱਤੇ ਕੋਸਤਾ ਰੀਕਾ ਦਾ ਗਣਰਾਜ(Lua error in package.lua at line 80: module 'Module:Lang/data/iana scripts' not found. ਜਾਂ Lua error in package.lua at line 80: module 'Module:Lang/data/iana scripts' not found.)(ਸਪੇਨੀ 'ਚ ਮਤਲਬ "ਅਮੀਰ ਤਟ") ਮੱਧ ਅਮਰੀਕਾ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਨਿਕਾਰਾਗੁਆ, ਦੱਖਣ-ਪੂਰਬ ਵੱਲ ਪਨਾਮਾ, ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਅਤੇ ਪੂਰਬ ਵੱਲ ਕੈਰੀਬਿਆਈ ਸਾਗਰ ਨਾਲ ਲੱਗਦੀਆਂ ਹਨ।
ਤਸਵੀਰਾਂ
[ਸੋਧੋ]-
ਕੋਸਟਾ ਰੀਕਾ ਦੇ ਮੌਂਟੇ ਵਰਡੇ ਵਿਚ ਬਗੈਰ ਲੰਘਦੇ ਸੁੰਦਰ ਸੂਰਜ ਡੁੱਬਣ ਦੌਰਾਨ ਗਾਂ ਚਰ ਰਹੀ ਹੈ।
-
ਲੋਕ ਸਮੂਹ ਐਮਆਈ ਲਿੰਡਾ ਕੋਸਟਾ ਰੀਕਾ, ਨਵੰਬਰ 2016 ਦੇ ਪ੍ਰਦਰਸ਼ਨ ਤੋਂ
ਸੂਬੇ, ਪਰਗਣੇ ਅਤੇ ਜ਼ਿਲ੍ਹੇ
[ਸੋਧੋ]ਕੋਸਤਾ ਰੀਕਾ ਸੱਤ ਸੂਬਿਆਂ ਵਿੱਚ ਵੰਡਿਆ ਹੋਇਆ ਹੈ ਜੋ ਅੱਗੋਂ 81 ਪਰਗਣਿਆਂ ਵਿੱਚ ਵੰਡੇ ਹੋਏ ਹਨ, ਜਿਹਨਾਂ ਦਾ ਕਾਰਜਭਾਰ ਮੇਅਰ ਸੰਭਾਲਦੇ ਹਨ। ਹਰੇਕ ਪਰਗਣੇ ਦੇ ਲੋਕ ਚਾਰ ਸਾਲ ਬਾਅਦ ਲੋਕਤੰਤਰੀ ਤਰੀਕੇ ਨਾਲ ਮੇਅਰ ਨੂੰ ਚੁਣਦੇ ਹਨ। ਸੂਬਿਆਂ ਦੀਆਂ ਕੋਈ ਵਿਧਾਨ ਸਭਾਵਾਂ ਨਹੀਂ ਹਨ। ਇਹਨਾਂ ਪਰਗਣਿਆਂ ਨੂੰ ਅੱਗੋਂ 421 ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ। ਸੂਬੇ ਹਨ:
- ਆਲਾਹੂਏਲਾ
- ਕਾਰਤਾਗੋ
- ਗੁਆਨਾਕਾਸਤੇ
- ਹੇਰੇਦੀਆ
- ਲਿਮੋਨ
- ਪੁੰਤਾਰੇਨਾਸ
- ਸਾਨ ਹੋਜ਼ੇ
ਹਵਾਲੇ
[ਸੋਧੋ]- ↑ Censo Nacional 2011 Archived 2012-03-27 at the Wayback Machine.,
- ↑ Central।ntelligence Agency (2011). "Costa Rica". The World Factbook. Langley, Virginia: Central।ntelligence Agency. Archived from the original on 2019-01-07. Retrieved 2011-10-04.
{{cite web}}
: Unknown parameter|dead-url=
ignored (|url-status=
suggested) (help) - ↑ 3.0 3.1 Instituto Nacional de Estadísticas y Censos (INEC) (2011-12-20). "Costa Rica tiene 4 301 712 habitantes" (in Spanish). INEC, Costa Rica. Archived from the original on 2012-10-09. Retrieved 2011-12-20.
{{cite web}}
: Unknown parameter|dead-url=
ignored (|url-status=
suggested) (help)CS1 maint: unrecognized language (link) - ↑ 4.0 4.1 4.2 4.3 "Costa Rica". International Monetary Fund. Retrieved 2012-04-18.
- ↑ "Gini।ndex". World Bank. Retrieved 2011-03-02.
- ↑ UNDP Human Development Report 2011. "Table 1: Human Development।ndex and its components" (PDF). UNDP. Retrieved 2011-11-03.
{{cite web}}
: CS1 maint: numeric names: authors list (link) pp. 4, 42 (see Table 2.4 and Box 2.10) and 128