1950: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
Redirected page to ੧੯੫੦
No edit summary
ਲਾਈਨ 1: ਲਾਈਨ 1:
{{Year nav|1950}}
#REDIRECT[[੧੯੫੦]]
'''1950''' [[20ਵੀਂ ਸਦੀ]] ਅਤੇ [[1950 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।

== ਘਟਨਾ ==
*[[26 ਜਨਵਰੀ]] [[1950]] [[ਭਾਰਤ]] ਨੇ ਇਸ ਦਿਨ ਆਪਣਾ [[ਸਵਿਧਾਨ]] ਲਾਗੂ ਕੀਤਾ। [[ਭਾਰਤ]] ਦੇ ਪਹਿਲੇ [[ਰਾਸ਼ਟਰਪਤੀ]] ਡਾ. [[ਰਾਜਿੰਦਰ ਪ੍ਰਸਾਦ]] ਨੇ ਸਹੁੰ ਚੁੱਕੀ।
*[[27 ਜੂਨ]]–[[ਉੱਤਰੀ ਕੋਰੀਆ]] ਦੀਆਂ ਫ਼ੌਜਾਂ ਨੇ [[ਸਿਉਲ]] (ਹੁਣ [[ਦੱਖਣੀ ਕੋਰੀਆ]] ਦੀ [[ਰਾਜਧਾਨੀ]]) ‘ਤੇ ਕਬਜ਼ਾ ਕਰ ਲਿਆ।
*[[1 ਜੁਲਾਈ]]– [[ਉੱਤਰੀ ਕੋਰੀਆ]] ਦੀਆਂ ਫ਼ੌਜਾਂ ਨੂੰ [[ਦੱਖਣੀ ਕੋਰੀਆ]] ਵਲ ਵਧਣ ਤੋਂ ਰੋਕਣ ਵਾਸਤੇ [[ਅਮਰੀਕਾ]] ਦੀਆਂ ਫ਼ੌਜਾਂ [[ਦੱਖਣੀ ਕੋਰੀਆ]] ਪੁਜੀਆਂ।
*[[16 ਜੁਲਾਈ]] – [[ਰੀਓ ਡੀ ਜਨੇਰੀਓ]] [[ਬ੍ਰਾਜ਼ੀਲ]] ਦੇ ਸਟੇਡੀਅਮ ਵਿੱਚ ਵਰਲਡ ਕੱਪ ਦੌਰਾਨ [[ਉਰੂਗੁਏ]] ਤੇ [[ਬ੍ਰਾਜ਼ੀਲ]] ਵਿੱਚਕਾਰ ਹੋਏ ਮੈਚ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਇਕੱਠ,99,854 ਲੋਕ) ਨੇ ਦੇਖਿਆ।
*[[30 ਨਵੰਬਰ]]– [[ਅਮਰੀਕਾ]] ਦੇ ਰਾਸ਼ਟਰਪਤੀ [[ਟਰੂਮੈਨ]] ਨੇ [[ਕੋਰੀਆ]] ਵਿਚ ਅਮਨ ਕਾਇਮ ਰੱਖਣ ਵਾਸਤੇ ਐਟਮ ਬੰਬ ਵਰਤਣ ਦੀ ਧਮਕੀ ਦਿਤੀ |
== ਜਨਮ ==
*[[18 ਅਕਤੂਬਰ ]]– ਭਾਰਤੀ ਫ਼ਿਲਮੀ ਕਲਾਕਾਰ [[ਓਮ ਪੁਰੀ]] ਦਾ ਜਨਮ।

== ਮਰਨ ==

[[ਸ਼੍ਰੇਣੀ:ਸਾਲ]]


{{Time-stub}}

10:18, 30 ਨਵੰਬਰ 2015 ਦਾ ਦੁਹਰਾਅ

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1920 ਦਾ ਦਹਾਕਾ  1930 ਦਾ ਦਹਾਕਾ  1940 ਦਾ ਦਹਾਕਾ  – 1950 ਦਾ ਦਹਾਕਾ –  1960 ਦਾ ਦਹਾਕਾ  1970 ਦਾ ਦਹਾਕਾ  1980 ਦਾ ਦਹਾਕਾ
ਸਾਲ: 1947 1948 194919501951 1952 1953

1950 20ਵੀਂ ਸਦੀ ਅਤੇ 1950 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।

ਘਟਨਾ

ਜਨਮ

ਮਰਨ


ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।