ਬਹਾਵਲਪੁਰ: ਰੀਵਿਜ਼ਨਾਂ ਵਿਚ ਫ਼ਰਕ
Satdeepbot (ਗੱਲ-ਬਾਤ | ਯੋਗਦਾਨ) ਛੋ clean up using AWB |
Satdeepbot (ਗੱਲ-ਬਾਤ | ਯੋਗਦਾਨ) ਛੋ clean up ਦੀ ਵਰਤੋਂ ਨਾਲ AWB |
||
ਲਾਈਨ 1: | ਲਾਈਨ 1: | ||
{{Infobox settlement |
{{Infobox settlement |
||
|name |
|name = ਬਹਾਵਲਪੁਰ |
||
|other_name |
|other_name = {{Nastaliq|بہاولپور}} |
||
|settlement_type |
|settlement_type = ਸ਼ਹਿਰ |
||
|image_skyline |
|image_skyline = <!-- Bahawalpur Montage.jpg --> |
||
|imagesize |
|imagesize = |
||
|image_caption |
|image_caption = <!-- * [[:File:Front Elevation of Noor Mahal.jpg|Noor Mahal]] |
||
* [[:File:Abbasi Mosque Bahawalpur.jpg|Abbasi Mosque]] |
* [[:File:Abbasi Mosque Bahawalpur.jpg|Abbasi Mosque]] |
||
* [[:File:Beautiful cloud formation during Sunset over Derawar Fort.jpg|Derawar Fort]] |
* [[:File:Beautiful cloud formation during Sunset over Derawar Fort.jpg|Derawar Fort]] |
||
ਲਾਈਨ 11: | ਲਾਈਨ 11: | ||
* [[:File:Sir Sadiq Library 6063.jpg|Bahawalpur National Library]] |
* [[:File:Sir Sadiq Library 6063.jpg|Bahawalpur National Library]] |
||
* [[:File:Tomb of Bibi Jawi and Shrine of Hazrat Jalaluddin Bukhari.jpg|Shrine of Jalaluddin Bukhari]] --> |
* [[:File:Tomb of Bibi Jawi and Shrine of Hazrat Jalaluddin Bukhari.jpg|Shrine of Jalaluddin Bukhari]] --> |
||
|pushpin_map |
|pushpin_map = Pakistan |
||
|pushpin_label_position = |
|pushpin_label_position = |
||
|pushpin_mapsize |
|pushpin_mapsize =300 |
||
|pushpin_map_caption |
|pushpin_map_caption = ਪਾਕਿਸਤਾਨ ਵਿੱਚ ਸਥਾਨ |
||
|coordinates_display |
|coordinates_display = |
||
|coordinates_region |
|coordinates_region = PK |
||
|subdivision_type |
|subdivision_type = ਦੇਸ਼ |
||
|subdivision_name |
|subdivision_name = [[ਪਾਕਿਸਤਾਨ]] |
||
|subdivision_type1 |
|subdivision_type1 = [[ਪਾਕਿਸਤਾਨ ਦੇ ਖੇਤਰ|ਖੇਤਰ]] |
||
|subdivision_name1 |
|subdivision_name1 = [[ਪੰਜਾਬ, ਪਾਕਿਸਤਾਨ|ਪੰਜਾਬ]] |
||
|subdivision_type2 |
|subdivision_type2 = [[ਪਾਕਿਸਤਾਨ ਦੇ ਜ਼ਿਲ੍ਹੇ|ਜ਼ਿਲ੍ਹਾ]] |
||
|subdivision_name2 |
|subdivision_name2 = [[ਬਹਾਵਲਪੁਰ ਜਿਲਾ]] |
||
|subdivision_type3 |
|subdivision_type3 = [[ਤਹਿਸੀਲ]] |
||
|subdivision_name3 |
|subdivision_name3 = [[ਬਹਾਵਲਪੁਰ ਤਹਿਸੀਲ]] |
||
|subdivision_type4 |
|subdivision_type4 = ਯੂਨੀਅਨ ਕੌਂਸਲ |
||
|subdivision_name4 |
|subdivision_name4 = 36 |
||
|government_footnotes |
|government_footnotes =<ref name="203.215.180.58">http://203.215.180.58/portal/portal/media-type/html/group/320/page/default.psml/js_pane/P-103d7b410be-10000?nav=left</ref><ref name="203.215.180.58"/><ref>http://www.statpak.gov.pk/depts/pco/index.html</ref> |
||
|government_type |
|government_type = |
||
|leader_title |
|leader_title = Nazim |
||
|leader_name |
|leader_name =---------------- |
||
|leader_title1 |
|leader_title1 = Naib nazim |
||
|leader_name1 |
|leader_name1 = |
||
|established_title |
|established_title = |
||
|established_date |
|established_date = |
||
|area_total_km2 |
|area_total_km2 = 237.2 |
||
|area_metro_km2 |
|area_metro_km2 = |
||
|population_as_of |
|population_as_of =2011 |
||
|population_footnotes |
|population_footnotes =<ref name="estimate2006">{{cite web| url=http://www.world-gazetteer.com/wg.php?x=&men=gpro&lng=en&dat=32&geo=-172&srt=pnan&col=aohdq&pt=c&va=&geo=413520701| title=Bahawlpur| first=World Gazetteer| last=Stefan Helders| accessdate=2006-04-17}}</ref> |
||
|population_note |
|population_note = |
||
|population_total |
|population_total =855509 |
||
|population_density_km2 |
|population_density_km2 =838 |
||
|population_urban |
|population_urban =545103 |
||
|population_density_urban_km2 |
|population_density_urban_km2 = |
||
|latd=29 |latm=23 |lats=44 |latNS=N |
|latd=29 |latm=23 |lats=44 |latNS=N |
||
|longd=71 |longm=41 |longs=1 |longEW=E |
|longd=71 |longm=41 |longs=1 |longEW=E |
||
|elevation_footnotes |
|elevation_footnotes = |
||
|elevation_m |
|elevation_m =461 |
||
|elevation_ft |
|elevation_ft =1512 |
||
|timezone |
|timezone =[[Pakistan Standard Time|PST]] |
||
|utc_offset |
|utc_offset = +5 |
||
|timezone_DST |
|timezone_DST =[[Pakistan Standard Time|PDT]] |
||
|utc_offset_DST |
|utc_offset_DST = +6 |
||
|postal_code_type |
|postal_code_type = Postal code type |
||
|postal_code |
|postal_code = 63100 |
||
|area_code |
|area_code = 062 |
||
|blank_name |
|blank_name = |
||
|blank_info |
|blank_info = |
||
|website |
|website = [http://www.bahawalpur.gov.pk/history.htm www.bahawalpur.gov.pk/] |
||
|footnotes |
|footnotes = [http://pportal.punjab.gov.pk/portal/portal/media-type/html/group/304?page_name=Bahawalpur$d_home&group_type=dist&group_id=304&group_name=Bahawalpur&js_pane=P-1004ba76975-10000&pview=true Bahawalpur Government Website] |
||
}} |
}} |
||
'''ਬਹਾਵਲਪੁਰ''' [[ਪੰਜਾਬ, ਪਾਕਿਸਤਾਨ]] ਵਿੱਚ ਸਥਿਤ ਹੈ ਅਤੇ [[ਪਾਕਿਸਤਾਨ]] ਦਾ ਬਾਰ੍ਹਵਾਂ ਵੱਡਾ ਸ਼ਹਿਰ ਹੈ। 2007 ਵਿੱਚ ਇਸਦੀ ਆਬਾਦੀ 798,509 ਸੀ। ਬਹਾਵਲਪੁਰ ਸ਼ਹਿਰ ਬਹਾਵਲਪੁਰ ਜਿਲੇ ਦੀ ਰਾਜਧਾਨੀ ਹੈ। ਇਹ ਸ਼ਹਿਰ ਨਵਾਬਾਂ ਦਾ ਘਰ ਸੀ ਅਤੇ ਇਹ ਰਾਜਪੁਤਾਨਾ ਜਿਲੇ ਦਾ ਹਿੱਸਾ ਗਿਣਿਆ ਜਾਂਦਾ ਸੀ। ਇਹ ਸ਼ਹਿਰ ਨੂਰ ਮਹਲ, ਦਰਬਾਰ ਮਹਲ ਸਦੀਕ ਘਰ ਪੈਲਸ ਕਾਰਣ ਮਸ਼ਹੂਰ ਹੈ। |
'''ਬਹਾਵਲਪੁਰ''' [[ਪੰਜਾਬ, ਪਾਕਿਸਤਾਨ]] ਵਿੱਚ ਸਥਿਤ ਹੈ ਅਤੇ [[ਪਾਕਿਸਤਾਨ]] ਦਾ ਬਾਰ੍ਹਵਾਂ ਵੱਡਾ ਸ਼ਹਿਰ ਹੈ। 2007 ਵਿੱਚ ਇਸਦੀ ਆਬਾਦੀ 798,509 ਸੀ। ਬਹਾਵਲਪੁਰ ਸ਼ਹਿਰ ਬਹਾਵਲਪੁਰ ਜਿਲੇ ਦੀ ਰਾਜਧਾਨੀ ਹੈ। ਇਹ ਸ਼ਹਿਰ ਨਵਾਬਾਂ ਦਾ ਘਰ ਸੀ ਅਤੇ ਇਹ ਰਾਜਪੁਤਾਨਾ ਜਿਲੇ ਦਾ ਹਿੱਸਾ ਗਿਣਿਆ ਜਾਂਦਾ ਸੀ। ਇਹ ਸ਼ਹਿਰ ਨੂਰ ਮਹਲ, ਦਰਬਾਰ ਮਹਲ ਸਦੀਕ ਘਰ ਪੈਲਸ ਕਾਰਣ ਮਸ਼ਹੂਰ ਹੈ। |
||
== ਇਤਿਹਾਸ == |
== ਇਤਿਹਾਸ == |
||
ਬਹਾਵਲਪੁਰ ਦੀ ਖੋਜ 1802 ਵਿੱਚ |
ਬਹਾਵਲਪੁਰ ਦੀ ਖੋਜ 1802 ਵਿੱਚ [[ਨਵਾਬ ਮੋਹੰਮਦ ਬਹਾਵਲ ਖਾਨ 2]] ਨੇ ਕੀਤੀ। ਇਹ 7 ਅਕਤੂਬਰ 1947 ਨੂੰ [[ਨਵਾਬ ਸਦੀਕ ਮੋਹੰਮਦ ਖਾਨ]] ਦੇ ਫੈਸਲੇ ਅਨੁਸਾਰ ਪਾਕਿਸਤਾਨ 'ਚ ਸਮਿਲਿਤ ਹੋਇਆ। 1947 'ਚ ਪਾਕਿਸਤਾਨ ਦੀ ਆਜ਼ਾਦੀ ਦੇ ਸਮੇ ਹਿੰਦੂ ਅਤੇ ਸਿੱਖ ਲੋਕ ਭਾਰਤ ਆ ਗਏ ਅਤੇ ਮੁਸਲਿਮ ਲੋਕ ਬਹਾਵਲਪੁਰ ਜਾ ਕੇ ਰਿਹਣ ਲੱਗੇ। ਜਦੋਂ ਪਛੱਮ ਪਾਕਿਸਤਾਨ ਨੂੰ 4 ਪ੍ਰਾਂਤਾਂ, [[ਸਿੰਧ]], [[ਬਲੋਚਿਸਤਾਨ]], [[ਖੀਬਰ]] ਅਤੇ [[ਪੰਜਾਬ]], 'ਚ ਵੰਡਿਆ ਗਿਆ- ਬਹਾਵਲਪੁਰ ਨੂੰ ਪੰਜਾਬ 'ਚ ਰਲਾ ਦਿੱਤਾ ਗਿਆ। 14 ਅਕਤੂਬਰ 1955 ਨੂੰ ਬਹਾਵਲਪੁਰ ਨੂੰ ਪੰਜਾਬ 'ਚ ਰਲਾਇਆ ਗਿਆ। |
||
== ਵਾਤਾਵਰਨ == |
== ਵਾਤਾਵਰਨ == |
||
ਲਾਈਨ 73: | ਲਾਈਨ 73: | ||
=== ਰਿਆਸਤੀ === |
=== ਰਿਆਸਤੀ === |
||
ਇਹ ਉਪਭਾਸ਼ਾ 51% ਲੋਕਾਂ ਦੁਆਰਾ ਬੋਲੀ ਜਾਂਦੀ ਹੈ ਅਤੇ ਇਹ |
ਇਹ ਉਪਭਾਸ਼ਾ 51% ਲੋਕਾਂ ਦੁਆਰਾ ਬੋਲੀ ਜਾਂਦੀ ਹੈ ਅਤੇ ਇਹ [[ਰਾਜਸਥਾਨੀ]], [[ਪੰਜਾਬੀ]] ਅਤੇ [[ਮੁਲਤਾਨੀ]] ਦਾ ਮਿਸ਼ਰਨ ਹੈ। ਇਹ ਬਹਾਵਲਪੁਰ ਅਤੇ ਅਹਿਮਦਪੁਰ ਤਹਿਸੀਲ ਵਿੱਚ ਬੋਲੀ ਜਾਂਦੀ ਹੈ। |
||
=== ਮਾਝੀ ਅਤੇ ਮਲਵਈ === |
=== ਮਾਝੀ ਅਤੇ ਮਲਵਈ === |
||
ਲਾਈਨ 79: | ਲਾਈਨ 79: | ||
=== ਬਾਗੜੀ === |
=== ਬਾਗੜੀ === |
||
9% ਜਨਤਾ [[ਪੰਜਾਬੀ]] 'ਤੇ |
9% ਜਨਤਾ [[ਪੰਜਾਬੀ]] 'ਤੇ [[ਰਾਜਸਥਾਨੀ]] ਦਾ ਮਿਸ਼ਰਿਤ ਰੂਪ ਬੋਲਦੀ ਹੈ। |
||
=== ਹਰਿਆਣਵੀ === |
=== ਹਰਿਆਣਵੀ === |
03:08, 5 ਮਈ 2019 ਦਾ ਦੁਹਰਾਅ
ਬਹਾਵਲਪੁਰ
بہاولپور | |
---|---|
ਸ਼ਹਿਰ | |
ਦੇਸ਼ | ਪਾਕਿਸਤਾਨ |
ਖੇਤਰ | ਪੰਜਾਬ |
ਜ਼ਿਲ੍ਹਾ | ਬਹਾਵਲਪੁਰ ਜਿਲਾ |
ਤਹਿਸੀਲ | ਬਹਾਵਲਪੁਰ ਤਹਿਸੀਲ |
ਯੂਨੀਅਨ ਕੌਂਸਲ | 36 |
ਸਰਕਾਰ | |
• Nazim | ---------------- |
ਖੇਤਰ | |
• ਸ਼ਹਿਰ | 237.2 km2 (91.6 sq mi) |
ਉੱਚਾਈ | 461 m (1,512 ft) |
ਆਬਾਦੀ (2011)[3] | |
• ਸ਼ਹਿਰ | 8,55,509 |
• ਘਣਤਾ | 838/km2 (2,170/sq mi) |
• ਸ਼ਹਿਰੀ | 5,45,103 |
ਸਮਾਂ ਖੇਤਰ | ਯੂਟੀਸੀ+5 (PST) |
• ਗਰਮੀਆਂ (ਡੀਐਸਟੀ) | ਯੂਟੀਸੀ+6 (PDT) |
Postal code type | 63100 |
ਏਰੀਆ ਕੋਡ | 062 |
ਵੈੱਬਸਾਈਟ | www.bahawalpur.gov.pk/ |
Bahawalpur Government Website |
ਬਹਾਵਲਪੁਰ ਪੰਜਾਬ, ਪਾਕਿਸਤਾਨ ਵਿੱਚ ਸਥਿਤ ਹੈ ਅਤੇ ਪਾਕਿਸਤਾਨ ਦਾ ਬਾਰ੍ਹਵਾਂ ਵੱਡਾ ਸ਼ਹਿਰ ਹੈ। 2007 ਵਿੱਚ ਇਸਦੀ ਆਬਾਦੀ 798,509 ਸੀ। ਬਹਾਵਲਪੁਰ ਸ਼ਹਿਰ ਬਹਾਵਲਪੁਰ ਜਿਲੇ ਦੀ ਰਾਜਧਾਨੀ ਹੈ। ਇਹ ਸ਼ਹਿਰ ਨਵਾਬਾਂ ਦਾ ਘਰ ਸੀ ਅਤੇ ਇਹ ਰਾਜਪੁਤਾਨਾ ਜਿਲੇ ਦਾ ਹਿੱਸਾ ਗਿਣਿਆ ਜਾਂਦਾ ਸੀ। ਇਹ ਸ਼ਹਿਰ ਨੂਰ ਮਹਲ, ਦਰਬਾਰ ਮਹਲ ਸਦੀਕ ਘਰ ਪੈਲਸ ਕਾਰਣ ਮਸ਼ਹੂਰ ਹੈ।
ਇਤਿਹਾਸ
ਬਹਾਵਲਪੁਰ ਦੀ ਖੋਜ 1802 ਵਿੱਚ ਨਵਾਬ ਮੋਹੰਮਦ ਬਹਾਵਲ ਖਾਨ 2 ਨੇ ਕੀਤੀ। ਇਹ 7 ਅਕਤੂਬਰ 1947 ਨੂੰ ਨਵਾਬ ਸਦੀਕ ਮੋਹੰਮਦ ਖਾਨ ਦੇ ਫੈਸਲੇ ਅਨੁਸਾਰ ਪਾਕਿਸਤਾਨ 'ਚ ਸਮਿਲਿਤ ਹੋਇਆ। 1947 'ਚ ਪਾਕਿਸਤਾਨ ਦੀ ਆਜ਼ਾਦੀ ਦੇ ਸਮੇ ਹਿੰਦੂ ਅਤੇ ਸਿੱਖ ਲੋਕ ਭਾਰਤ ਆ ਗਏ ਅਤੇ ਮੁਸਲਿਮ ਲੋਕ ਬਹਾਵਲਪੁਰ ਜਾ ਕੇ ਰਿਹਣ ਲੱਗੇ। ਜਦੋਂ ਪਛੱਮ ਪਾਕਿਸਤਾਨ ਨੂੰ 4 ਪ੍ਰਾਂਤਾਂ, ਸਿੰਧ, ਬਲੋਚਿਸਤਾਨ, ਖੀਬਰ ਅਤੇ ਪੰਜਾਬ, 'ਚ ਵੰਡਿਆ ਗਿਆ- ਬਹਾਵਲਪੁਰ ਨੂੰ ਪੰਜਾਬ 'ਚ ਰਲਾ ਦਿੱਤਾ ਗਿਆ। 14 ਅਕਤੂਬਰ 1955 ਨੂੰ ਬਹਾਵਲਪੁਰ ਨੂੰ ਪੰਜਾਬ 'ਚ ਰਲਾਇਆ ਗਿਆ।
ਵਾਤਾਵਰਨ
ਬਹਾਵਲਪੁਰ ਦਾ ਵਾਤਾਵਰਨ ਗਰਮ ਅਤੇ ਖੁਸ਼ਕ ਹੈ। ਗਰਮੀਆਂ 'ਚ ਇਥੇ ਦਿਨ ਦਾ ਤਾਪਮਾਨ 40 ਡਿਗਰੀ ਤੱਕ ਚਲਾ ਜਾਂਦਾ ਹੈ, ਰਾਤਾਂ ਕੁੱਜ ਠੰਡੀਆਂ ਹੁੰਦਿਆ ਹਨ। ਮਾਰੂਥਲ ਇਲਾਕੇ ਵਿੱਚ ਸਥਿਤ ਹੋਣ ਕਾਰਨ ਇਥੇ ਵਰਖਾ ਘੱਟ ਹੀ ਹੁੰਦੀ ਹੈ।
ਭਾਸ਼ਾ
ਬੋਲੀ ਅਨੁਸਾਰ ਬਹਾਵਲਪੁਰ ਦਾ ਜਨ-ਅੰਕੜਾ ਇਸ ਪ੍ਰਕਾਰ ਹੈ:
ਰਿਆਸਤੀ
ਇਹ ਉਪਭਾਸ਼ਾ 51% ਲੋਕਾਂ ਦੁਆਰਾ ਬੋਲੀ ਜਾਂਦੀ ਹੈ ਅਤੇ ਇਹ ਰਾਜਸਥਾਨੀ, ਪੰਜਾਬੀ ਅਤੇ ਮੁਲਤਾਨੀ ਦਾ ਮਿਸ਼ਰਨ ਹੈ। ਇਹ ਬਹਾਵਲਪੁਰ ਅਤੇ ਅਹਿਮਦਪੁਰ ਤਹਿਸੀਲ ਵਿੱਚ ਬੋਲੀ ਜਾਂਦੀ ਹੈ।
ਮਾਝੀ ਅਤੇ ਮਲਵਈ
ਇਹ ਉਪਭਾਸ਼ਾ 35% ਲੋਕਾਂ ਦੁਆਰਾ ਬੋਲੀ ਜਾਂਦੀ ਹੈ।
ਬਾਗੜੀ
9% ਜਨਤਾ ਪੰਜਾਬੀ 'ਤੇ ਰਾਜਸਥਾਨੀ ਦਾ ਮਿਸ਼ਰਿਤ ਰੂਪ ਬੋਲਦੀ ਹੈ।
ਹਰਿਆਣਵੀ
1% ਜਨਤਾ ਉਰਦੂ ਅਤੇ ਪੰਜਾਬੀ ਦਾ ਮਿਸ਼ਰਨ ਬੋਲਦੀ ਹੈ।
ਹਵਾਲੇ
- ↑ 1.0 1.1 http://203.215.180.58/portal/portal/media-type/html/group/320/page/default.psml/js_pane/P-103d7b410be-10000?nav=left
- ↑ http://www.statpak.gov.pk/depts/pco/index.html
- ↑ Stefan Helders, World Gazetteer. "Bahawlpur". Retrieved 2006-04-17.