ਸਮੱਗਰੀ 'ਤੇ ਜਾਓ

ਪਿਟਸਬਰਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਿਟਸਬਰਗ
ਪਿਟਸਬਰਗ ਦਾ ਸ਼ਹਿਰ
ਘੜੀ ਦੇ ਰੁਖ਼ ਨਾਲ਼: ਪਿਟਸਬਰਗ ਯੂਨੀਵਰਸਿਟੀ ਵਿਖੇ ਲਰਨਿੰਗ ਗਿਰਜ; ਪਿਟਸਬਰਗ ਦਾ ਦਿੱਸਹੱਦਾ; ਕਾਰਨੇਜੀ ਮੈਲਨ ਯੂਨੀਵਰਸਿਟੀ; ਪੀ.ਐੱਨ.ਸੀ. ਪਾਰਕ; ਡੂਕੈਸਨ ਇਨਕਲਾਈਨ
ਘੜੀ ਦੇ ਰੁਖ਼ ਨਾਲ਼: ਪਿਟਸਬਰਗ ਯੂਨੀਵਰਸਿਟੀ ਵਿਖੇ ਲਰਨਿੰਗ ਗਿਰਜ; ਪਿਟਸਬਰਗ ਦਾ ਦਿੱਸਹੱਦਾ; ਕਾਰਨੇਜੀ ਮੈਲਨ ਯੂਨੀਵਰਸਿਟੀ; ਪੀ.ਐੱਨ.ਸੀ. ਪਾਰਕ; ਡੂਕੈਸਨ ਇਨਕਲਾਈਨ
Flag of ਪਿਟਸਬਰਗCoat of arms of ਪਿਟਸਬਰਗ
ਉਪਨਾਮ: 
ਬ੍ਰਿਜ ਸਿਟੀ, ਸਟੀਲ ਸਿਟੀ,
ਸਿਟੀ ਆਫ਼ ਚੈਂਪੀਅਨਜ਼, ਦ 'ਬਰਗ
ਮਾਟੋ: 
Benigno Numine
ਐਲਾਗੈਨੀ ਕਾਊਂਟੀ, ਪੈੱਨਸਿਲਵੇਨੀਆ ਵਿੱਚ ਟਿਕਾਣਾ
ਐਲਾਗੈਨੀ ਕਾਊਂਟੀ, ਪੈੱਨਸਿਲਵੇਨੀਆ ਵਿੱਚ ਟਿਕਾਣਾ
ਦੇਸ਼ਸੰਯੁਕਤ ਰਾਜ
ਰਾਸ਼ਟਰਮੰਡਲਪੈੱਨਸਿਲਵੇਨੀਆ
ਕਾਊਂਟੀਐਲਾਗੈਨੀ
ਵਸਿਆ1717
ਸਥਾਪਨਾN27 ਨਵੰਬਰ, 1758
ਨਗਰ ਨਿਗਮ16 ਅਪਰੈਲ, 1771 (ਕਸਬਾ)
22 ਅਪਰੈਲ, 1794 (ਬੌਰੋ)
18 ਮਾਰਚ, 1816 (ਸ਼ਹਿਰ)
ਬਾਨੀਜਾਰਜ ਵਾਸ਼ਿੰਗਟਨ,
ਜਨਰਲ ਜਾਨ ਫ਼ੋਰਬਸ
ਨਾਮ-ਆਧਾਰਮਹਾਨ ਅਵਾਮੀ: ਪ੍ਰਧਾਨ ਮੰਤਰੀ ਵਿਲੀਅਮ ਪਿੱਟ
ਸਰਕਾਰ
 • ਕਿਸਮਮੇਅਰ-ਕੌਂਸਲ
 • ਸ਼ਹਿਰਡਾਰਬਿੱਲ ਪੇਦੂਤੋ
 • ਸ਼ਹਿਰੀ ਕੌਂਸਲ
 • ਸਟੇਟ ਹਾਊਸ
 • ਸਟੇਟ ਸੈਨਟਜਿੰਮ ਫ਼ਰਲੋ (D)
Jay Costa (D)
 • ਯੂ.ਐੱਸ. ਹਾਊਸਮਾਈਕ ਡੌਇਲ
ਖੇਤਰ
 • ਸ਼ਹਿਰ58.3 sq mi (151 km2)
 • Land55.5 sq mi (144 km2)
 • Water2.8 sq mi (7 km2)  4.8%
 • Metro
5,343 sq mi (13,840 km2)
Highest elevation
1,370 ft (420 m)
Lowest elevation
710 ft (220 m)
ਆਬਾਦੀ
 (2013)[1]
 • ਸ਼ਹਿਰ3,05,841
 • ਰੈਂਕਯੂ.ਐੱਸ.: 62ਵਾਂ
 • ਘਣਤਾ5,540/sq mi (2,140/km2)
 • ਸ਼ਹਿਰੀ
17,33,853 (ਯੂ.ਐੱਸ.: 27ਵਾਂ)
 • ਮੈਟਰੋ
23,60,867 (ਯੂ.ਐੱਸ.: 22ਵਾਂ)
 • CSA
26,59,937 (US: 20th)
 • GMP
$123.6 billion (23rd)
ਵਸਨੀਕੀ ਨਾਂਪਿਟਸਬਰਗੀ
ਸਮਾਂ ਖੇਤਰਯੂਟੀਸੀ−5 (Eastern Standard Time)
 • ਗਰਮੀਆਂ (ਡੀਐਸਟੀ)ਯੂਟੀਸੀ−4 (Eastern Daylight Time)
ਵੈੱਬਸਾਈਟPittsburghPA.gov

ਪਿਟਸਬਰਗ (ਜਾਂ ਪਿਟ੍ਸਬਰ੍ਗ; English: Pittsburgh, /ˈpɪtsbərɡ/) ਐਲਾਗੈਨੀ ਕਾਊਂਟੀ ਦਾ ਟਿਕਾਣਾ ਅਤੇ 305,841 ਦੀ ਅਬਾਦੀ ਵਾਲ਼ਾ ਸੰਯੁਕਤ ਰਾਜ ਅਮਰੀਕਾ ਦੇ ਰਾਜ ਪੈੱਨਸਿਲਵੇਨੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹਨੂੰ ਆਪਣੇ 300 ਤੋਂ ਵੱਧ ਸਟੀਲ-ਸਬੰਧਤ ਕਾਰੋਬਾਰਾਂ ਕਰ ਕੇ "ਸਟੀਲ ਸ਼ਹਿਰ" ਅਤੇ 446 ਪੁਲਾਂ ਕਰ ਕੇ "ਪੁਲਾਂ ਦਾ ਸ਼ਹਿਰ" ਵੀ ਆਖਿਆ ਜਾਂਦਾ ਹੈ।[2]

ਹਵਾਲੇ

[ਸੋਧੋ]
  1. "Population Estimates". United States Census Bureau. Retrieved 2014-06-11.
  2. ਫਰਮਾ:Pittsburgh Names