ਪੜਨਾਂਵ
ਦਿੱਖ
ਪੜਨਾਂਵ ਜਾਂ ਜ਼ਮੀਰ ਨਾਂਵ ਦੇ ਸਥਾਨ ਤੇ ਆਉਣ ਵਾਲੇ ਸ਼ਬਦ ਨੂੰ ਕਹਿੰਦੇ ਹਨ।[1] ਨਾਂਵ ਦੀ ਦੁਹਰਾਈ ਨਾ ਕਰਨ ਲਈ ਪੜਨਾਂਵ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜਿਵੇਂ - ਮੈਂ, ਤੂੰ, ਤੂੰ, ਤੁਸੀਂ, ਉਹ ਆਦਿ।
ਪੜਨਾਂਵ ਸਾਰਥਕ ਸ਼ਬਦਾਂ ਦੇ ਅੱਠ ਭੇਦਾਂ ਵਿੱਚ ਇੱਕ ਭੇਦ ਹੈ। ਵਿਆਕਰਨ ਵਿੱਚ ਪੜਨਾਂਵ ਇੱਕ ਵਿਕਾਰੀ ਸ਼ਬਦ ਹੈ।
ਪੜਨਾਂਵ ਦੇ ਭੇਦ
[ਸੋਧੋ]ਪੜਨਾਂਵ ਦੇ ਭੇਦ ਛੇ ਪ੍ਰਕਾਰ ਦੇ ਹਨ -
- ਪੁਰਖਵਾਚਕ ਪੜਨਾਂਵ
- ਨਿਸ਼ਚੇਵਾਚਕ ਪੜਨਾਂਵ
- ਅਨਿਸ਼ਚੇਵਾਚਕ ਪੜਨਾਂਵ
- ਸੰਬੰਧਵਾਚਕ ਪੜਨਾਂਵ
- ਪ੍ਰਸ਼ਨਵਾਚਕ ਪੜਨਾਂਵ
- ਨਿੱਜਵਾਚਕ ਪੜਨਾਂਵ
ਹਵਾਲੇ
[ਸੋਧੋ]- ↑ ਅਗਨੀਹੋਤਰੀ, ਵੇਦ. ਬਾਲ ਵਿਸ਼ਵਕੋਸ਼. ਪਟਿਆਲਾ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |