ਸਮੱਗਰੀ 'ਤੇ ਜਾਓ

ਬਰਤਾਨਵੀ ਵਰਜਿਨ ਟਾਪੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਰਜਿਨ ਟਾਪੂ[1]
ਸੰਯੁਕਤ ਬਾਦਸ਼ਾਹੀ ਦਾ ਵਿਦੇਸ਼ੀ ਰਾਜਖੇਤਰ
Flag of ਬਰਤਾਨਵੀ ਵਰਜਿਨ ਟਾਪੂ
Coat of arms of ਬਰਤਾਨਵੀ ਵਰਜਿਨ ਟਾਪੂ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Vigilate" (ਲਾਤੀਨੀ)
"ਚੌਕੰਨੇ ਰਹੋ"
ਐਨਥਮ: ਰੱਬ ਰਾਣੀ ਦੀ ਰੱਖਿਆ ਕਰੇ  (ਅਧਿਕਾਰਕ)
ਰਾਜੇਖਤਰੀ ਗੀਤ: ਹੇ, ਸੋਹਣੇ ਵਰਜਿਨ ਟਾਪੂਓ  (ਅਧਿਕਾਰਕ)
Location of ਬਰਤਾਨਵੀ ਵਰਜਿਨ ਟਾਪੂ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਰੋਡ ਟਾਊਨ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਨਸਲੀ ਸਮੂਹ
  • 83.36% ਅਫ਼ਰੀਕੀ-ਕੈਰੇਬੀਆਈ
  • 7.28% ਗੋਰੇa
  • 5.38% ਬਹੁ-ਨਸਲੀb
  • 3.14% ਪੂਰਬੀ ਭਾਰਤੀ
  • 0.84% ਹੋਰ
ਵਸਨੀਕੀ ਨਾਮਵਰਜਿਨ ਟਾਪੂਵਾਸੀ
ਸਰਕਾਰਬਰਤਾਨਵੀ ਵਿਦੇਸ਼ੀ ਰਾਜਖੇਤਰc
• ਮਹਾਰਾਣੀ
ਐਲਿਜ਼ਾਬੈਥ ਦੂਜੀ
• ਰਾਜਪਾਲ
ਵਿਲੀਅਮ ਬਾਇਡ ਮੈਕਲੀਅਰੀ
• ਉਪ ਰਾਜਪਾਲ
ਵਿਵੀਅਨ ਇਨੇਜ਼ ਆਰਚੀਬਾਲਡ
• ਮੁਖੀ
ਓਰਲਾਂਡੋ ਸਮਿਥ੍
• ਜ਼ੁੰਮੇਵਾਰ ਮੰਤਰੀd (ਸੰਯੁਕਤ ਬਾਦਸ਼ਾਹੀ)
ਮਾਰਕ ਸਿਮੰਡਸ
ਵਿਧਾਨਪਾਲਿਕਾਸਭਾ ਸਦਨ
 ਬਰਤਾਨਵੀ ਵਿਦੇਸ਼ੀ ਰਾਜਖੇਤਰ
• ਵੱਖ ਹੋਇਆ
1960
• ਸੁਤੰਤਰ ਰਾਜਖੇਤਰ
1967
ਖੇਤਰ
• ਕੁੱਲ
153 km2 (59 sq mi) (216ਵਾਂ)
• ਜਲ (%)
1.6
ਆਬਾਦੀ
• 2012 ਅਨੁਮਾਨ
27,800[2]
• 2005 ਜਨਗਣਨਾ
27,000[3] (212ਵਾਂ)
• ਘਣਤਾ
260/km2 (673.4/sq mi) (68ਵਾਂ)
ਜੀਡੀਪੀ (ਪੀਪੀਪੀ)ਅਨੁਮਾਨ
• ਕੁੱਲ
$853.4 ਮਿਲੀਅਨ[4]
• ਪ੍ਰਤੀ ਵਿਅਕਤੀ
$43,366
ਮੁਦਰਾਸੰਯੁਕਤ ਰਾਜ ਡਾਲਰ (USD)
ਸਮਾਂ ਖੇਤਰUTC-4 (ਅੰਧ ਮਿਆਰੀ ਸਮਾਂ)
• ਗਰਮੀਆਂ (DST)
UTC-4 (ਨਿਰੀਖਤ ਨਹੀਂ)
ਕਾਲਿੰਗ ਕੋਡ+1-284
ਇੰਟਰਨੈੱਟ ਟੀਐਲਡੀ.vg
  1. ਜ਼ਿਆਦਾਤਰ ਬਰਤਾਨਵੀ ਅਤੇ ਪੁਰਤਗਾਲੀ।
  2. ਜ਼ਿਆਦਾਤਰ ਪੁਏਰਤੋ ਰੀਕੀ।
  3. ਸੰਵਿਧਾਨਕ ਬਾਦਸ਼ਾਹੀ ਹੇਠ ਸੰਸਦੀ ਲੋਕਤੰਤਰੀ ਮੁਥਾਜ ਖੇਤਰ
  4. ਵਿਦੇਸ਼ੀ ਰਾਜਖੇਤਰਾਂ ਲਈ।

ਵਰਜਿਨ ਟਾਪੂ, ਕਈ ਵਾਰ ਬਰਤਾਨਵੀ ਵਰਜਿਨ ਟਾਪੂ (ਬੀ.ਵੀ.ਆਈ.), ਕੈਰੇਬੀਆਈ ਸਾਗਰ ਵਿੱਚ ਪੁਏਰਤੋ ਰੀਕੋ ਦੇ ਪੂਰਬ ਵੱਲ ਸਥਿਤ ਇੱਕ ਬਰਤਾਨਵੀ ਵਿਦੇਸ਼ੀ ਰਾਜਖੇਤਰ ਹੈ। ਇਹ ਟਾਪੂ ਵਰਜਿਨ ਟਾਪੂ-ਸਮੂਹ ਦਾ ਹਿੱਸਾ ਹਨ ਜਿਹਨਾਂ ਦੇ ਬਾਕੀ ਟਾਪੂ ਸੰਯੁਕਤ ਰਾਜ ਵਰਜਿਨ ਟਾਪੂਆਂ ਅਤੇ ਸਪੇਨੀ ਵਰਜਿਨ ਟਾਪੂਆਂ ਦਾ ਹਿੱਸਾ ਹਨ।

ਹਵਾਲੇ

[ਸੋਧੋ]