ਸੰਯੁਕਤ ਰਾਜ ਵਰਜਿਨ ਟਾਪੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸੰਯੁਕਤ ਰਾਜ ਦੇ ਵਰਜਿਨ ਟਾਪੂ
U.S. Virgin Islands
ਸੰਯੁਕਤ ਰਾਜ ਵਰਜਿਨ ਟਾਪੂ ਦਾ ਝੰਡਾ Coat of arms of ਸੰਯੁਕਤ ਰਾਜ ਵਰਜਿਨ ਟਾਪੂ
ਮਾਟੋ"United in Pride and Hope"
"ਮਾਣ ਅਤੇ ਆਸ ਵਿੱਚ ਇੱਕਜੁੱਟ"
ਕੌਮੀ ਗੀਤVirgin Islands March
ਵਰਜਿਨ ਟਾਪੂ ਕੂਚ
ਸੰਯੁਕਤ ਰਾਜ ਵਰਜਿਨ ਟਾਪੂ ਦੀ ਥਾਂ
ਕੈਰੀਬਿਅਨ ਵਿੱਚ ਸੰਯੁਕਤ ਰਾਜ
ਵਰਜਿਨ ਟਾਪੂਆਂ (ਲਾਲ) ਦੀ ਸਥਿਤੀ।
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਸ਼ਾਰਲਾਟ ਅਮਾਲੀ
18°21′N 64°56′W / 18.35°N 64.933°W / 18.35; -64.933
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ
ਜਾਤੀ ਸਮੂਹ ([੧])
  • ੭੯.੭% ਕਾਲੇ
  • ੭.੧% ਗੋਰੇ
  • ੦.੫% ਏਸ਼ੀਆਈ
  • ੧੨.੭% ਮਿਸ਼ਰਤ / ਹੋਰ
ਵਾਸੀ ਸੂਚਕ ਯੂ.ਐੱਸ. ਵਰਜਿਨ ਟਾਪੂਵਾਸੀ
ਸਰਕਾਰ ਗ਼ੈਰ-ਸੰਮਿਲਤ ਸੰਗਠਤ ਰਾਜਖੇਤਰ
 -  ਰਾਸ਼ਟਰਪਤੀ ਬਰਾਕ ਓਬਾਮਾ (ਲੋਕਤੰਤਰੀ ਪਾਰਟੀ)
 -  ਰਾਜਪਾਲ ਜਾਨ ਡੇ ਜਾਂਘ (ਲੋਕਤੰਤਰੀ ਪਾਰਟੀ)
 -  ਲੈਫਟੀਨੈਂਟ ਗਵਰਨਰ ਗ੍ਰੈਗਰੀ ਰ. ਫ਼ਰਾਂਸਿਸ (ਲੋਕਤੰਤਰੀ ਪਾਰਟੀ)
ਵਿਧਾਨ ਸਭਾ ਵਰਜਿਨ ਟਾਪੂਆਂ ਦੀ ਵਿਧਾਨ ਸਭਾ
ਸੰਯੁਕਤ ਰਾਜ ਦਾ
ਗ਼ੈਰ-ਸੰਮਿਲਤ ਰਾਜਖੇਤਰ
 -  ਡੈੱਨਮਾਰਕੀ ਵੈਸਟ ਇੰਡੀਜ਼ ਦੀ ਸੰਧੀ ੩੧ ਮਾਰਚ ੧੯੧੭ 
 -  ਸੁਧਰਿਆ ਸਜੀਵੀ ਅਧੀਨਿਯਮ ੨੨ ਜੁਲਾਈ ੧੯੫੪ 
ਖੇਤਰਫਲ
 -  ਕੁੱਲ ੩੪੬.੩੬ ਕਿਮੀ2 (੨੦੨ਵਾਂ)
੧੩੩.੭੩ sq mi 
 -  ਪਾਣੀ (%) ੧.੦
ਅਬਾਦੀ
 -  ੨੦੧੦ ਦੀ ਮਰਦਮਸ਼ੁਮਾਰੀ ੧੦੯,੭੫੦ 
 -  ਆਬਾਦੀ ਦਾ ਸੰਘਣਾਪਣ ੩੫੪/ਕਿਮੀ2 (੪੨ਵਾਂ)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੦੩ ਦਾ ਅੰਦਾਜ਼ਾ
 -  ਕੁਲ $੧.੫੭੭ ਬਿਲੀਅਨ 
ਮੁੱਦਰਾ ਸੰਯੁਕਤ ਰਾਜ ਡਾਲਰ (USD)
ਸਮਾਂ ਖੇਤਰ ਅੰਧ ਮਿਆਰੀ ਸਮਾਂ (ਯੂ ਟੀ ਸੀ−੪)
 -  ਹੁਨਾਲ (ਡੀ ਐੱਸ ਟੀ) ਕੋਈ ਨਹੀਂ (ਯੂ ਟੀ ਸੀ−੪)
ਸੜਕ ਦੇ ਕਿਸ ਪਾਸੇ ਜਾਂਦੇ ਹਨ ਖੱਬੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ
  • .vi
  • .us
ਕਾਲਿੰਗ ਕੋਡ +੧-੩੪੦

ਸੰਯੁਕਤ ਰਾਜ ਦੇ ਵਰਜਿਨ ਟਾਪੂ (ਆਮ ਤੌਰ 'ਤੇ ਸੰਯੁਕਤ ਰਾਜ ਵਰਜਿਨ ਟਾਪੂ, ਯੂ.ਐੱਸ. ਵਰਜਿਨ ਟਾਪੂ ਜਾਂ ਅਮਰੀਕੀ ਵਰਜਿਨ ਟਾਪੂ) ਕੈਰੀਬਿਅਨ ਸਾਗਰ ਵਿੱਚ ਇੱਕ ਟਾਪੂ-ਸਮੂਹ ਹੈ ਜੋ ਸੰਯੁਕਤ ਰਾਜ ਦਾ ਇੱਕ ਟਾਪੂਨੁਮਾ ਖੇਤਰ ਹੈ। ਭੂਗੋਲਕ ਤੌਰ 'ਤੇ ਇਹ ਟਾਪੂ ਵਰਜਿਨ ਟਾਪੂ-ਸਮੂਹ ਦਾ ਹਿੱਸਾ ਹਨ ਅਤੇ ਲੈੱਸਰ ਐਂਟੀਲਜ਼ ਦੇ ਲੀਵਾਰਡ ਟਾਪੂਆਂ ਵਿੱਚ ਸਥਿੱਤ ਹਨ।

ਹਵਾਲੇ[ਸੋਧੋ]