ਬਲੈਕ ਫ਼੍ਰਾਈਡੇ (ਖ਼ਰੀਦਦਾਰੀ)
ਦਿੱਖ
ਬਲੈਕ ਫ਼੍ਰਾਈਡੇ | |
---|---|
ਮਨਾਉਣ ਵਾਲੇ | ਅਮਰੀਕਾ, ਯੂਨਾਈਟਿਡ ਕਿੰਗਡਮ, ਕੈਨੇਡਾ, ਮੈਕਸੀਕੋ, ਬ੍ਰਾਜ਼ੀਲ, ਭਾਰਤ, ਪਨਾਮਾ, ਕੋਸਟਾ ਰੀਕਾ, ਰੋਮਾਨੀਆ, ਡੈਨਮਾਰਕ, ਸਵੀਡਨ, ਦੱਖਣ ਅਫ਼ਰੀਕਾ, ਫ਼ਰਾਂਸ, ਨਾਰਵੇ, ਹੰਗਰੀ |
ਕਿਸਮ | ਵਪਾਰਕ |
ਜਸ਼ਨ | ਖ਼ਰੀਦਦਾਰੀ |
ਮਿਤੀ | Friday following the fourth Thursday of November |
ਬਾਰੰਬਾਰਤਾ | ਸਲਾਨਾ |
ਨਾਲ ਸੰਬੰਧਿਤ | Thanksgiving, Buy Nothing Day, Small Business Saturday, Cyber Monday, Giving Tuesday, Christmas, and Boxing Day |
ਬਲੈਕ ਫ਼੍ਰਾਈਡੇ (ਕਾਲ਼ਾ ਸ਼ੁੱਕਰਵਾਰ) ਸੰਯੁਕਤ ਰਾਜ ਅਮਰੀਕਾ ਵਿੱਚ ਥੈਂਕਸਗਿਵਿੰਗ ਡੇ (ਧੰਨਵਾਦ ਦਿਨ) ਦੇ ਅਗਲੇ ਦਿਨ ਨੂੰ ਕਹਿੰਦੇ ਹਨ ਜਦੋਂ ਰਿਵਾਇਤੀ ਤੌਰ ਉੱਤੇ ਕ੍ਰਿਸਮਸ ਦੀ ਖ਼ਰੀਦਦਾਰੀ ਦੇ ਮੌਕੇ ਦੀ ਸ਼ੁਰੂਆਤ ਹੁੰਦੀ ਹੈ। ਬਲੈਕ ਫ਼੍ਰਾਈਡੇ ਦਾ ਨਾਮਕਰਣ[1] ਫਿਲੋਡੈਲਫੀਆ ਤੋਂ ਹੋਇਆ ਸੀ ਜਿੱਥੇ ਮੂਲ ਰੂਪ ਵਿੱਚ ਥੈਂਕਸ ਗਿਵਿੰਗ ਦੇ ਅਗਲੇ ਦਿਨ ਪੈਦਲ ਚਲਣ ਵਾਲੇ ਤੇ ਵਾਹਨਾਂ ਦੇ ਭਾਰੀ ਟਰੈਫਿਕ ਦਾ ਵਰਣਨ ਕਰਨ ਲਈ ਇਸਨੂੰ ਬਲੈਕ ਫ਼੍ਰਾਈਡੇ ਦਾ ਦਿਨ ਕਿਹਾ ਜਾਣ ਲੱਗ ਪਿਆ। ਇਸ ਦੀ ਸ਼ੁਰੂਆਤ 1966 ਵਿੱਚ ਹੋਈ ਅਤੇ ਫੈਲਾਡਾਲਫੀਆ ਤੋਂ ਬਾਹਰ ਇਸ ਦੀ ਵਿਆਪਕ ਵਰਤੋਂ 1975 ਦੇ ਆਸ ਪਾਸ ਸੁਰੂ ਹੋ ਗਈ ਸੀ।
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2014-12-07. Retrieved 2015-03-12.
{{cite web}}
: Unknown parameter|dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |