ਸਮੱਗਰੀ 'ਤੇ ਜਾਓ

1971 ਭਾਰਤ ਦੀਆਂ ਆਮ ਚੋਣਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਭਾਰਤ ਦੀਆਂ ਆਮ ਚੋਣਾਂ 1971 ਤੋਂ ਮੋੜਿਆ ਗਿਆ)
ਭਾਰਤ ਦੀਆਂ ਆਮ ਚੋਣਾਂ 1971

← 1967 1–10 ਮਾਰਚ, 1971[1] 1977 →
 
Party ਭਾਰਤੀ ਰਾਸ਼ਟਰੀ ਕਾਗਰਸ (R) ਭਾਰਤੀ ਰਾਸ਼ਟਰੀ ਕਾਂਗਰਸ (ਸੰਘਠਨ)
ਗਠਜੋੜ ਕਾਂਗਰਸ ਗਠਜੋੜ ਕੌਮੀ ਲੋਕਤੰਤਰ ਫਰੰਟ ਗਠਜੋੜ
ਪ੍ਰਤੀਸ਼ਤ 43.68 24.34

ਪ੍ਰਧਾਨ ਮੰਤਰੀ (ਚੋਣਾਂ ਤੋਂ ਪਹਿਲਾਂ)

ਇੰਦਰਾ ਗਾਂਧੀ
INC

ਨਵਾਂ ਚੁਣਿਆ ਪ੍ਰਧਾਨ ਮੰਤਰੀ

ਇੰਦਰਾ ਗਾਂਧੀ
INC

ਭਾਰਤ ਦੀਆਂ ਆਮ ਚੋਣਾਂ ਪੰਜਾਵੀ ਲੋਕ ਸਭਾ ਲਈ ਮਾਰਚ 1971 ਵਿੱਚ ਹੋਈਆ। ਇਹ ਅਜ਼ਾਦੀ ਤੋਂ ਬਾਅਦ ਪੰਜਵੀ ਚੋਣਾਂ ਵਿੱਚ ਭਾਰਤ ਦੇ 27 ਰਾਜ ਅਤੇ ਕੇਂਦਰੀ ਸ਼ਾਸਕ ਪ੍ਰਦੇਸ਼ਾਂ ਨੇ 518 ਸੀਟਾਂ 'ਚ ਭਾਗ ਲਿਆ। ਭਾਰਤੀ ਰਾਸ਼ਟਰੀ ਕਾਂਗਰਸ ਦੀ ਨੇਤਾ ਸ੍ਰੀਮਤੀ ਇੰਦਰਾ ਗਾਂਧੀ ਨੇ ਗਰੀਬੀ ਹਵਾਓ ਦੇ ਨਾਮ ਤੇ ਚੋਣਾਂ ਲੜੀਆਂ ਤੇ ਵੱਡੀ ਜਿੱਤ ਪ੍ਰਾਪਤ ਕੀਤੀ।

ਨਤੀਜੇ

[ਸੋਧੋ]
e • d  ਮਾਰਚ 1971 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ
ਸ੍ਰੋਤ: [1][2]
ਗਠਜੋੜ ਪਾਰਟੀ ਸੀਟਾਂ ਜਿੱਤੀਆਂ ਅੰਤਰ ਵੋਟਾਂ ਦੀ %
ਭਾਰਤੀ ਰਾਸ਼ਟਰੀ ਕਾਂਗਰਸ (R)
ਸੀਟਾਂ: 350
ਅੰਤਰ: +93
ਵੋਟਾਂ ਦੀ %: 43.68
ਭਾਰਤੀ ਰਾਸ਼ਟਰੀ ਕਾਂਗਰਸ (R) 352 +93 43.68
ਕੌਮੀ ਲੋਕਤੰਤਰ ਫਰੰਟ ਗਠਜੋੜ
ਸੀਟਾਂ: 51
ਅੰਤਰ: -65
ਵੋਟਾਂ ਦੀ %: 24.34
ਭਾਰਤੀ ਰਾਸ਼ਟਰੀ ਕਾਂਗਰਸ (ਸੰਗਠਨ) 16 −17 10.43
ਭਾਰਤੀਆ ਜਨ ਸੰਘ 22 -22 7.37
ਸੁਤੰਤਰ ਪਾਰਟੀ 8 -15 3.07
ਸੰਯੁਕਤ ਸਮਾਜਵਾਦੀ ਪਾਰਟੀ 3 -10 2.43
ਪ੍ਰਰਪ੍ਰਜਾ ਸਮਾਜਵਾਦੀ ਪਾਰਟੀ 2 -17 1.04
ਖੱਬੇ ਪੱਖੀ ਪਾਰਟੀਆਂ
ਸੀਟਾਂ: 48
ਵੋਟਾਂ ਦੀ %: 9.86
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) 25 -6 5.13
ਭਾਰਤੀ ਕਮਿਊਨਿਸਟ ਪਾਰਟੀ 23 4.73
ਹੋਰ
ਸੀਟਾਂ: 66
ਵੋਟਾਂ ਦੀ %: 22.14
ਹੋਰ 67 -12 22.16

ਹਵਾਲੇ

[ਸੋਧੋ]

ਫਰਮਾ:ਭਾਰਤ ਦੀਆਂ ਆਮ ਚੋਣਾਂ