ਕਾਂਗੋ ਦਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕਾਂਗੋ ਦਰਿਆ (River Zaire)
ਦਰਿਆ
ਮੋਸਾਕਾ ਨੇੜੇ ਕਾਂਗੋ ਦਰਿਆ
ਦੇਸ਼ ਅੰਗੋਲਾ, ਬੁਰੂੰਡੀ, ਕੈਮਰੂਨ, ਮੱਧ ਅਫ਼ਰੀਕੀ ਗਣਰਾਜ, ਕਾਂਗੋ ਲੋਕਤੰਤਰੀ ਗਣਰਾਜ, ਗੈਬਾਨ, ਕਾਂਗੋ ਗਣਰਾਜ, ਰਵਾਂਡਾ, ਤਨਜ਼ਾਨੀਆ, ਜ਼ਾਂਬੀਆ
ਦਹਾਨਾ ਅੰਧ ਮਹਾਂਸਾਗਰ
ਲੰਬਾਈ ੪,੭੦੦ ਕਿਮੀ (੨,੯੨੦ ਮੀਲ) [੧]
ਬੇਟ ੪੦,੧੪,੫੦੦ ਕਿਮੀ (੧੫,੫੦,੦੦੭ ਵਰਗ ਮੀਲ) [੧]
ਡਿਗਾਊ ਜਲ-ਮਾਤਰਾ
 - ਔਸਤ ੪੧,੦੦੦ ਮੀਟਰ/ਸ (੧੪,੪੭,੯੦੧ ਘਣ ਫੁੱਟ/ਸ) [੧]
 - ਵੱਧ ਤੋਂ ਵੱਧ ੭੫,੦੦੦ ਮੀਟਰ/ਸ (੨੬,੪੮,੬੦੦ ਘਣ ਫੁੱਟ/ਸ) [੧]
 - ਘੱਟੋ-ਘੱਟ ੨੩,੦੦੦ ਮੀਟਰ/ਸ (੮,੧੨,੨੩੭ ਘਣ ਫੁੱਟ/ਸ) [੧]

ਕਾਂਗੋ ਦਰਿਆ (ਪਹਿਲਾਂ ਨਾਂ ਜ਼ਾਇਰੇ ਦਰਿਆ ਵੀ ਸੀ) ਅਫ਼ਰੀਕਾ ਦਾ ਇੱਕ ਦਰਿਆ ਹੈ ਅਤੇ ਦੁਨੀਆਂ ਦਾ ਸਭ ਤੋਂ ਡੂੰਘਾ ਦਰਿਆ ਹੈ ਜਿਸਦੀਆਂ ਡੂੰਘਾਈ ਕਈ ਵਾਰ ੨੨੦ ਮੀਟਰ (੭੨੦ ਫੁੱਟ) ਤੋਂ ਵੀ ਜ਼ਿਆਦਾ ਹਨ।[੨] ਸਮੁੰਦਰ ਵਿੱਚ ਪਾਣੀ ਡੇਗਣ ਦੀ ਮਾਤਰਾ ਵਜੋਂ ਇਹ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਦਰਿਆ ਹੈ ਅਤੇ ਇਸਦੀ ੪,੭੦੦ ਕਿਲੋਮੀਟਰ ਦੀ ਲੰਬਾਈ ਇਸਨੂੰ ਦੁਨੀਆਂ ਦਾ ਨੌਵਾਂ ਸਭ ਤੋਂ ਲੰਮਾ ਦਰਿਆ ਬਣਾਉਂਦੀ ਹੈ।

ਹਵਾਲੇ[ਸੋਧੋ]