ਕਾਲਾ ਸਾਗਰ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਗੁਣਕ | 44°N 35°E / 44°N 35°E |
| ਮੁਢਲੇ ਸਰੋਤ | ਦਨੂਬੇ, ਦਨੀਪਰ, ਰਿਓਨੀ, ਦੱਖਣੀ ਬਗ, ਕਿਜ਼ੀਲਿਰਮਕ, ਦਨੀਸਤਰ |
| ਮੁਢਲੇ ਨਿਕਾਸ | ਬੋਸਫ਼ੋਰਸ |
| ਚਿਲਮਚੀ ਦੇਸ਼ | ਬੁਲਗਾਰੀਆ, ਰੋਮਾਨੀਆ, ਯੂਕ੍ਰੇਨ, ਰੂਸ, ਜਾਰਜੀਆ, ਤੁਰਕੀ |
| ਵੱਧ ਤੋਂ ਵੱਧ ਲੰਬਾਈ | ੧,੧੭੫ km ( mi) |
| ਖੇਤਰਫਲ | ੪,੩੬,੪੦੨ km2 ( sq mi) |
| ਔਸਤ ਡੂੰਘਾਈ | ੧,੨੫੩ m ( ft) |
| ਵੱਧ ਤੋਂ ਵੱਧ ਡੂੰਘਾਈ | ੨,੨੧੨ m ( ft) |
| ਪਾਣੀ ਦੀ ਮਾਤਰਾ | ੫,੪੭,੦੦੦ km3 ( cu mi) |
| ਟਾਪੂ | ੧੦+ |
ਬਤੂਮੀ, ਜਾਰਜੀਆ ਵਿਖੇ ਕਾਲਾ ਸਾਗਰ
ਕ੍ਰੀਮੀਆ, ਯੂਕ੍ਰੇਨ ਵਿਖੇ ਅਬਾਬੀਲ ਦਾ ਆਲ੍ਹਣਾ
ਕਾਲਾ ਸਾਗਰ ਯੂਰਪ, ਅਨਾਤੋਲੀਆ ਅਤੇ ਕਾਕੇਸਸ ਨਾਲ਼ ਘਿਰਿਆ ਹੋਇਆ ਹੈ ਅਤੇ ਫੇਰ ਭੂ-ਮੱਧ ਸਾਗਰ ਅਤੇ ਇਗੀਆਈ ਸਾਗਰ ਅਤੇ ਬਹੁਤ ਸਾਰੇ ਪਣਜੋੜਾਂ ਰਾਹੀਂ ਅੰਧ ਮਹਾਂਸਾਗਰ ਨਾਲ਼ ਜੁੜਿਆ ਹੋਇਆ ਹੈ। ਬੋਸਫ਼ੋਰਸ ਪਣਜੋੜ ਇਸਨੂੰ ਮਰਮਾਰਾ ਸਾਗਰ ਨਾਲ਼ ਜੋੜਦਾ ਹੈ ਅਤੇ ਦਾਰਦਾਨੇਯਸ ਪਣਜੋੜ ਭੂ-ਮੱਧ ਸਾਗਰ ਦੇ ਇਗੀਆਈ ਸਾਗਰ ਖੇਤਰ ਨਾਲ਼।ਇਸਦੇ ਪਾਣੀ ਪੂਰਬੀ ਯੂਰਪ ਅਤੇ ਪੱਛਮੀ ਏਸ਼ੀਆ ਨੂੰ ਅੱਡ ਕਰਦੇ ਹਨ। ਇਹ ਅਜ਼ੋਵ ਸਾਗਰ ਰਾਹੀਂ ਕਰਚ ਦੇ ਪਣਜੋੜ ਨਾਲ਼ ਵੀ ਜੁੜਿਆ ਹੋਇਆ ਹੈ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ |