ਅਖ਼ੋਤਸਕ ਸਮੁੰਦਰ

ਗੁਣਕ: 55°N 150°E / 55°N 150°E / 55; 150
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

55°N 150°E / 55°N 150°E / 55; 150

ਅਖ਼ੋਸਕ ਸਾਗਰ ਦਾ ਨਕਸ਼ਾ

ਅਖ਼ੋਤਸਕ ਸਾਗਰ (ਰੂਸੀ: Охо́тское мо́ре, tr. Okhotskoye More; IPA: [ɐˈxotskəjə ˈmorʲə]) ਪੱਛਮੀ ਪ੍ਰਸ਼ਾਂਤ ਮਹਾਂਸਾਗਰ ਦਾ ਇੱਕ ਹਾਸ਼ੀਏ ਦਾ ਸਮੁੰਦਰ ਹੈ।[1] ਇਹ ਪੂਰਬ ਵੱਲ ਕਮਚਾਤਕਾ ਪ੍ਰਾਇਦੀਪ, ਦੱਖਣ-ਪੂਰਬ ਵੱਲ ਕੁਰੀਲ ਟਾਪੂ, ਦੱਖਣ ਵੱਲ ਹੋਕਾਇਦੋ ਟਾਪੂ, ਪੱਛਮ ਵੱਲ ਸਖਲੀਨ ਟਾਪੂ ਅਤੇ ਪੱਛਮ ਅਤੇ ਉੱਤਰ ਵੱਲ ਪੂਰਬੀ ਸਾਈਬੇਰੀਆਈ ਤਟ ਵਿੱਚਕਾਰ ਸਥਿਤ ਹੈ। ਇਸਦਾ ਨਾਂ ਦੁਰਾਡੇ ਪੂਰਬ ਵਿੱਚ ਵਸਣ ਵਾਲੀ ਪਹਿਲੀ ਰੂਸੀ ਬਸਤੀ ਅਖ਼ੋਤਸਕ ਮਗਰੋਂ ਪਿਆ ਹੈ।

ਹਵਾਲੇ[ਸੋਧੋ]

  1. Kon-Kee Liu; Larry Atkinson (June 2009). Carbon and Nutrient Fluxes in Continental Margins: A Global Synthesis. Springer. pp. 331–333. ISBN 978-3-540-92734-1. Retrieved 29 November 2010.