ਕਾਰਾ ਪਣਜੋੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕਾਰਾ ਪਣਜੋੜ ਦੀ ਸਥਿਤੀ ਦਰਸਾਉਂਦਾ ਇੱਕ ਨਕਸ਼ਾ

70°30′N 58°0′E / 70.5°N 58°E / 70.5; 58

ਕਾਰਾ ਪਣਜੋੜ (Russian: Пролив Карские Ворота; ਪ੍ਰੋਲਿਵ ਕਰਾਸਕੀਏ ਵੋਰੋਤਾ) ਇੱਕ ੫੬ ਕਿਲੋਮੀਟਰ (੩੫ ਮੀਲ) ਚੌੜੀ ਪਾਣੀ ਦੀ ਖਾੜੀ (ਨਹਿਰ) ਹੈ ਜੋ ਨੋਵਾਇਆ ਜ਼ੈਮਲੀਆ ਦੇ ਦੱਖਣੀ ਸਿਰੇ ਅਤੇ ਵੇਗਾਚ ਟਾਪੂ ਦੇ ਉੱਤਰੀ ਸਿਰੇ ਵਿਚਕਾਰ ਪੈਂਦੀ ਹੈ। ਇਹ ਪਣਜੋੜ ਉੱਤਰੀ ਰੂਸ ਵਿੱਚ ਕਾਰਾ ਸਾਗਰ ਅਤੇ ਬਰੰਟਸ ਸਾਗਰ ਨੂੰ ਜੋੜਦਾ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png