ਮਲੱਕਾ ਪਣਜੋੜ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਦਿਸ਼ਾ-ਰੇਖਾਵਾਂ: 4°N 100°E / 4°N 100°E
ਮਲੱਕਾ ਪਣਜੋੜ (ਮਾਲੇ/ਇੰਡੋਨੇਸ਼ੀਆਈ: Selat Melaka/Malaka; ਜਾਵੀ: سلت ملاك) ਮਾਲੇ ਪਰਾਇਦੀਪ (ਪਰਾਇਦੀਪੀ ਮਲੇਸ਼ੀਆ) ਅਤੇ ਸੁਮਾਤਰਾ, ਇੰਡੋਨੇਸ਼ੀਆ ਵਿਚਕਾਰ ਇੱਕ ਭੀੜਾ ਅਤੇ ੮੦੫ ਕਿ.ਮੀ. ਲੰਮਾ ਪਣਜੋੜ ਹੈ। ਇਸਦਾ ਨਾਂ ਇੱਕ ਮਲੱਕਾ ਸਲਤਨਤ ਮਗਰੋਂ ਪਿਆ ਹੈ ਜਿਸਨੇ ੧੪੦੦ ਤੋਂ ੧੫੧੧ ਤੱਕ ਨੇੜਲੇ ਟਾਪੂ-ਸਮੂਹ 'ਤੇ ਰਾਜ ਕੀਤਾ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ |