ਦੱਖਣੀ ਮਹਾਂਸਾਗਰ (ਜਾਂ ਮਹਾਨ ਦੱਖਣੀ ਮਹਾਂਸਾਗਰ, ਅੰਟਾਰਕਟਿਕ ਮਹਾਂਸਾਗਰ, ਦੱਖਣੀ ਧਰੁਵੀ ਮਹਾਂਸਾਗਰ ਅਤੇ ਆਸਟਰਲ ਮਹਾਂਸਾਗਰ) ਵਿਸ਼ਵ ਮਹਾਂਸਾਗਰ ਦੇ ਸਭ ਤੋਂ ਦੱਖਣੀ ਪਾਣੀਆਂ ਦਾ ਬਣਿਆ ਹੋਇਆ ਹੈ ਜੋ ਆਮ ਤੌਰ 'ਤੇ ੬੦°S ਤੋਂ ਦੱਖਣ ਵੱਲ ਮੰਨ ਲਿਆ ਜਾਂਦਾ ਹੈ ਅਤੇ ਜਿਸਨੇ ਅੰਟਾਰਕਟਿਕਾ ਨੂੰ ਘੇਰਿਆ ਹੋਇਆ ਹੈ।[੧] ਇਸ ਤਰ੍ਹਾਂ ਇਹ ਪੰਜ ਪ੍ਰਮੁੱਖ ਮਹਾਂਸਾਗਰਾਂ ਵਿੱਚੋਂ ਚੌਥਾ ਸਭ ਤੋਂ ਵੱਡਾ ਮਹਾਂਸਾਗਰ (ਪ੍ਰਸ਼ਾਂਤ, ਅੰਧ ਅਤੇ ਹਿੰਦ ਤੋਂ ਬਾਅਦ ਪਰ ਆਰਕਟਿਕ ਮਹਾਂਸਾਗਰ ਤੋਂ ਵੱਡਾ) ਹੈ।[੨] ਇਹ ਮਹਾਂਸਾਗਰੀ ਜੋਨ ਉਹ ਹੈ ਜਿੱਥੇ ਅੰਟਾਰਕਟਿਕ ਤੋਂ ਉੱਤਰ ਵੱਲ ਨੂੰ ਆਉਂਦੇ ਠੰਡੇ ਪਾਣੀ ਉਪ-ਅੰਟਾਰਕਟਿਕ ਦੇ ਨਿੱਘੇ ਪਾਣੀਆਂ ਨਾਲ਼ ਮਿਲਦੇ ਹਨ।
ਜਲਵਾਯੂ [ਸੋਧ]
ਦੱਖਣੀ ਮਹਾਂਸਗਰ ਉੱਤੇ ਬੱਦਲ ਅਤੇ ਮਹਾਂਦੀਪੀ ਨਾਂ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|