ਬਾਲਟਿਕ ਸਮੁੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਬਾਲਟਿਕ ਸਮੁੰਦਰ
Baltic Sea
ਬਾਲਟਿਕ ਸਮੁੰਦਰ ਦਾ ਨਕਸ਼ਾ
ਸਥਿਤੀ ਯੂਰਪ
ਗੁਣਕ 58°N 20°E / 58°N 20°E / 58; 20
ਚਿਲਮਚੀ ਦੇਸ਼ ਡੈੱਨਮਾਰਕ, ਇਸਤੋਨੀਆ, ਫ਼ਿਨਲੈਂਡ, ਜਰਮਨੀ, ਲਿਥੁਆਨੀਆ, ਲਾਤਵੀਆ, ਪੋਲੈਂਡ, ਰੂਸ, ਸਵੀਡਨ
ਵੱਧ ਤੋਂ ਵੱਧ ਲੰਬਾਈ ੧,੬੦੦ km ( mi)
ਵੱਧ ਤੋਂ ਵੱਧ ਚੌੜਾਈ ੧੯੩ km ( mi)
ਖੇਤਰਫਲ ੩,੭੭,੦੦੦ km2 ( sq mi)
ਔਸਤ ਡੂੰਘਾਈ ੫੫ m ( ft)
ਪਾਣੀ ਦੀ ਮਾਤਰਾ ੨੦,੦੦੦ km3 ( cu mi)
ਟਾਪੂ ਅਬਰੂਜਾ, ਈਗਨਾ, (ਅਲਾਂਡ ਟਾਪੂ), ਬੋਰਨਹੋਲਮ, ਦਾਨਹੋਲਮ, ਅਰਥੋਲਮੀਨ, ਫ਼ਾਲਸਟਰ, ਫ਼ੇਮਾਰਨ, ਫ਼ਾਰੋ, ਗੋਤਲਾਂਡ, ਹੈਲੂਓਤੋ, ਹਿਦਨਜ਼ੀ, ਹਿਊਮਾ, ਕਸਾਰੀ, ਕੈਸਲਾਈਦ, ਕਿਨੂ, ਕਿਮੀਤੂਨ, ਕੋਈਨਾਸਤੂ, ਕੋਤਲਿਨ, ਲਾਜਾਸਾਲੋ, ਲਾਊਤਾਸਾਰੀ, ਲਿਦਿੰਗੋ, ਲੋਲਲਾਂਦ, ਲਿਊਸਤਰੋ, ਮਾਨੀਲੇਦ, ਮੋਹਨੀ, ਮੁਹੂ, ਮੌਨ, ਪੋਲ, ਪ੍ਰਾਂਗਲੀ, ਓਸਮੂਸਾਰ, ਓਲਾਂਦ, ਰੇਪਲਾਤ, ਰੂਗਨ, ਰੁਨੂ, ਸਾਰੇਮਾ, ਸਤੋਰਾ ਕਾਰਸੋ, ਸੂਓਮਨਲੀਨਾ, ਸੂਰ-ਪਕਰੀ, ਵਾਈਕ-ਪਕਰੀ, ਉਮਾਂਜ਼, ਉਜ਼ਦੋਮ, ਵਰਮਾਦੋ, ਵਾਦੋ, ਵਿਲਸਾਂਦੀ, ਵੋਰਮਸੀ, ਵੋਲਿਨ
ਬਸਤੀਆਂ København (ਕੋਪਨਹਾਗਨ), ਦਾਨਜ਼ਿਗ, ਹੈਲਸਿੰਕੀ (ਹੈਲਸਿੰਗਫ਼ੋਰਸ), ਕਾਲਿਨਿਨਗ੍ਰਾਦ, ਕੀਲ, ਲੂਲਿਆ, ਰੀਗਾ, Санкт-Петербург (ਸੇਂਟ ਪੀਟਰਸਬਰਗ), ਸਟਾਕਹੋਮ, ਤਾਲਿਨ, ਤੁਰਕੂ (ਆਬੋ)
ਦਾਰਲੋਵੋ, ਪੋਲੈਂਡ ਕੋਲ ਬਾਲਟਿਕ ਸਮੁੰਦਰ

ਬਾਲਟਿਕ ਸਮੁੰਦਰ ਕੇਂਦਰੀ ਅਤੇ ਉੱਤਰੀ ਯੂਰਪ ਵਿੱਚ ਇੱਕ ਲੂਣਾ ਭੂ-ਮੱਧ ਸਮੁੰਦਰ ਹੈ ਜੋ 53°N ਤੋਂ 66°N ਅਕਸ਼ਾਂਸ਼ ਅਤੇ 10°E ਤੋਂ 30°E ਰੇਖਾਂਸ਼ ਤੱਕ ਪਸਰਿਆ ਹੋਇਆ ਹੈ। ਇਸਦੀ ਹੱਦਾਂ ਸਕੈਂਡੀਨੇਵੀਆਈ ਪਰਾਇਦੀਪ, ਯੂਰਪ ਮਹਾਂਦੀਪ ਅਤੇ ਡੈੱਨਮਾਰਕੀ ਟਾਪੂਆਂ ਨਾਲ਼ ਲੱਗਦੀਆਂ ਹਨ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png