ਕੇਸੂ
| ਕੇਸੂ | ||||||||||||||||
|---|---|---|---|---|---|---|---|---|---|---|---|---|---|---|---|---|
| ਵਿਗਿਆਨਕ ਵਰਗੀਕਰਣ | ||||||||||||||||
|
||||||||||||||||
| ਦੋਨਾਂਵੀਆ ਨਾਂ | ||||||||||||||||
| ਬੂਟੀਆ ਮੋਨੋਸਪਰਮਾ (ਲੈਮ.) ਟੌਬ |
||||||||||||||||
| ਸਮਾਨਾਰਥੀ ਸ਼ਬਦ | ||||||||||||||||
|
ਬੂਟੀਆ ਫ਼ਰੋਨਡੋਸਾ ਰੋਕਸਬ. ਐਕਸ ਵਾਈਲਡ. |
ਕੇਸੂ (ਵਿਗਿਆਨਕ ਨਾਮ :Butea monosperma, ਸੰਸਕ੍ਰਿਤ: किंशुक, ਤੇਲਗੂ : మోదుగ/మోదుగు, ਹਿੰਦੀ: पलाश, ਬੰਗਾਲੀ : পলাশ, ਮਰਾਠੀ : पळस, ਬਰਮੀ: ပေါက်ပင်) ਇੱਕ ਰੁੱਖ ਹੈ ਜਿਸਦੇ ਫੁੱਲ ਬਹੁਤ ਹੀ ਆਕਰਸ਼ਕ ਹੁੰਦੇ ਹਨ। ਇਸਦੇ ਅੱਗ ਵਾਂਗ ਦਗਦੇ ਫੁੱਲਾਂ ਦੇ ਕਾਰਨ ਇਸਨੂੰ ਜੰਗਲ ਦੀ ਅੱਗ ਵੀ ਕਿਹਾ ਜਾਂਦਾ ਹੈ। ਪ੍ਰਾਚੀਨ ਕਾਲ ਤੋਂ ਹੀ ਹੋਲੀ ਦੇ ਰੰਗ ਇਸਦੇ ਫੁੱਲਾਂ ਤੋਂ ਤਿਆਰ ਕੀਤੇ ਜਾਂਦੇ ਰਹੇ ਹਨ।[੨] ਇਹ ਹਿੰਦ ਉਪਮਹਾਂਦੀਪ ਦੇ ਦੱਖਣ ਪੂਰਬੀ ਏਸ਼ੀਆ ਦੇ ਊਸ਼ਣਕਟੀਬੰਧੀ ਅਤੇ ਉਪ ਊਸ਼ਣਕਟੀਬੰਧੀ ਭਾਗਾਂ, ਭਾਰਤ, ਬੰਗਲਾਦੇਸ਼, ਨੇਪਾਲ, ਪਾਕਿਸਤਾਨ, ਸ਼੍ਰੀਲੰਕਾ, ਮਿਆਂਮਾਰ, ਥਾਈਲੈਂਡ, ਲਾਓਸ, ਕੰਬੋਡੀਆ, ਵਿਅਤਨਾਮ, ਮਲੇਸ਼ੀਆ, ਅਤੇ ਪੱਛਮੀ ਇੰਡੋਨੇਸ਼ੀਆ ਤੱਕ ਪਾਈ ਜਾਂਦੀ ਬਿਊਟੀਆ ਦੀ ਇੱਕ ਪ੍ਰਜਾਤੀ ਹੈ।[੧]
ਬਿਊਟੀਆ ਦੀਆਂ ਦੋ ਪ੍ਰਜਾਤੀਆਂ ਹੁੰਦੀਆਂ ਹਨ। ਇੱਕ ਤਾਂ ਲਾਲ ਫੁੱਲਾਂ ਵਾਲੀ ਅਤੇ ਦੂਜਾ ਚਿੱਟੇ ਫੁੱਲਾਂ ਵਾਲੀ। ਲਾਲ ਫੁੱਲਾਂ ਵਾਲੇ ਪਲਾਹ ਦਾ ਵਿਗਿਆਨਕ ਨਾਮ ਬਿਊਟੀਆ ਮੋਨੋਸਪਰਮਾ ਹੈ। ਪੰਜਾਬੀ ਵਿੱਚ ਇਸਨੂੰ ਢੱਕ, ਟੇਸੂ ਜਾਂ ਪਲਾਹ ਵੀ ਕਿਹਾ ਜਾਂਦਾ ਹੈ।
ਫੋਟੋ ਗੈਲਰੀ [ਸੋਧ]
-
ਕੋਲਕਾਤਾ, ਪੱਛਮੀ ਬੰਗਾਲ, ਭਾਰਤ ਵਿਖੇ ਢੱਕ ਦਾ ਤਣਾ
-
tਕੋਲਕਾਤਾ, ਪੱਛਮੀ ਬੰਗਾਲ, ਭਾਰਤ ਵਿਖੇ ਢੱਕ ਦਾ ਤਣਾ
-
ਕੋਲਕਾਤਾ, ਪੱਛਮੀ ਬੰਗਾਲ, ਭਾਰਤ ਵਿਖੇ ਢੱਕ ਦੇ ਪੱਤੇ
-
ਕੋਲਕਾਤਾ, ਪੱਛਮੀ ਬੰਗਾਲ, ਭਾਰਤ ਵਿਖੇ ਢੱਕ ਦਾ ਪੱਤਾ
-
ਕੋਲਕਾਤਾ, ਪੱਛਮੀ ਬੰਗਾਲ, ਭਾਰਤ ਵਿਖੇ ਧਰਤੀ ਉੱਤੇ ਢੱਕ ਦੇ ਫੁੱਲ
-
ਕੋਲਕਾਤਾ, ਪੱਛਮੀ ਬੰਗਾਲ, ਭਾਰਤ ਵਿਖੇ ਢੱਕ ਦੇ ਫੁੱਲ
-
ਕੋਲਕਾਤਾ, ਪੱਛਮੀ ਬੰਗਾਲ, ਭਾਰਤ ਵਿਖੇ ਢੱਕ ਦੇ ਫੁੱਲ
-
ਕੋਲਕਾਤਾ, ਪੱਛਮੀ ਬੰਗਾਲ, ਭਾਰਤ ਵਿਖੇ ਢੱਕ ਦਾ ਫੁੱਲ
-
ਕੋਲਕਾਤਾ, ਪੱਛਮੀ ਬੰਗਾਲ, ਭਾਰਤ ਵਿਖੇ ਢੱਕ ਦਾ ਫੁੱਲਾਂ ਵਾਲਾ ਰੁੱਖ
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |