ਯਾਸਿਰ ਅਰਾਫ਼ਾਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਯਾਸੀਰ ਅਰਾਫ਼ਾਤ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ياسر عرفات
ਯਾਸਿਰ ਅਰਾਫ਼ਾਤ
(Yāsir `Arafāt)
ArafatEconomicForum.jpg
ਯਾਸਿਰ ਅਰਾਫ਼ਾਤ ਵਰਲਡ ਇਕਨਾਮਿਕ ਫੋਰਮ 2001 ਵਿਚ ਤਕਰੀਰ ਕਰਦੇ ਹੋਏ
ਪਹਿਲਾ ਪ੍ਰਧਾਨ ਫ਼ਲਸਤੀਨੀ ਨੈਸ਼ਨਲ ਅਥਾਰਟੀ
ਅਹੁਦੇ 'ਤੇ
5 ਜੁਲਾਈ 1994 – 11 ਨਵੰਬਰ 2004
Prime Minister ਮਹਿਮੂਦ ਅੱਬਾਸ
Ahmed Qurei
ਉੱਤਰ ਅਧਿਕਾਰੀ Rawhi Fattouh (interim)
ਤੀਜਾ ਚੇਅਰਮੈਨ ਫ਼ਲਸਤੀਨ ਮੁਕਤੀ ਸੰਗਠਨ
ਅਹੁਦੇ 'ਤੇ
4 ਫਰਵਰੀ 1969 – 29 ਅਕਤੂਬਰ 2004
ਪੂਰਵ ਅਧਿਕਾਰੀ Yahya Hammuda
ਉੱਤਰ ਅਧਿਕਾਰੀ ਮਹਿਮੂਦ ਅੱਬਾਸ
ਨਿੱਜੀ ਵੇਰਵਾ
ਜਨਮ ਮੁਹੰਮਦ ਅਬਦੁਲ ਰਹਿਮਾਨ ਅਬਦੁਲ ਰਊਫ ਅਰਾਫਾਤ ਅਲਕੁਵਦਾ ਅਲ ਹੁਸੈਨੀ
24 ਅਗਸਤ 1929(1929-08-24)
Cairo, Egypt
ਮੌਤ 11 ਨਵੰਬਰ 2004(2004-11-11) (ਉਮਰ 75)
Clamart, Hauts-de-Seine, France
ਕੌਮੀਅਤ ਫ਼ਲਸਤੀਨੀ
ਸਿਆਸੀ ਪਾਰਟੀ Fatah
ਜੀਵਨ ਸਾਥੀ Suha Arafat (1990–2004)
ਔਲਾਦ Zahwa Arafat (ਜਨਮ 1995)
ਪੇਸ਼ਾ Civil engineer
ਧਰਮ Sunni Islam[੧]
ਦਸਤਖ਼ਤ
ਯਾਸਰ ਅਰਾਫ਼ਾਤ

ਮੁਹੰਮਦ ਅਬਦੁਲ ਰਹਿਮਾਨ ਅਬਦੁਲ ਰਊਫ ਅਰਾਫਾਤ ਅਲਕੁਵਦਾ ਅਲ ਹੁਸੈਨੀ (ਅਰਬੀ: محمد ياسر عبد الرحمن عبد الرؤوف عرفاتਫਰਮਾ:Lrm; 24 ਅਗਸਤ 1929 – 11 ਨਵੰਬਰ 2004),ਆਮ ਪ੍ਰਚਲਿਤ ਨਾਮ ਯਾਸਿਰ ਅਰਾਫ਼ਾਤ (ਅਰਬੀ: ياسر عرفات , Yāsir `Arafāt) ਜਾਂ ਉਸਦਾ ਕੁਨਿਆ ਅਬੂ ਅਮਾਰ (ਅਰਬੀ: أبو عمار , 'Abū `Ammār), ਫ਼ਲਸਤੀਨੀ ਆਗੂ ਸੀ। ਉਸਨੂੰ ਨੂੰ ੧੯੯੪ ਵਿੱਚ ਨੋਬਲ ਸ਼ਾਂਤੀ ਪੁਰਸਕਾਰ ਮਿਲਿਆ।

ਬਾਹਰਲੇ ਲਿੰਕ[ਸੋਧੋ]


  1. Yasser Arafat – NNDB