ਮਦਰ ਟੈਰੇਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮਦਰ ਟੈਰੇਸਾ
MotherTeresa 094.jpg
1986 ਵਿੱਚ ਪੱਛਮੀ ਜਰਮਨੀ ਵਿਖੇ ਮਦਰ ਟੈਰੇਸਾ
ਧਰਮ ਰੋਮਨ ਕੈਥੋਲਿਕ
ਸੰਪਰਦਾ ਸਿਸਟਰਜ ਆਫ਼ ਲੋਰੇਟੋ
(1928–1948)
ਮਿਸ਼ਨਰੀਜ ਆਫ਼ ਚੈਰਿਟੀ
(1950–1997)
ਨਿਜੀ
ਨਾਗਰਿਕਤਾ ਉਸਮਾਨੀਆ ਸਾਮਰਾਜ (1910–12)
ਸਰਬੀਆਈ (1912–15)
ਬੁਲਗੈਰੀਅਨ (1915–18)
ਯੂਗੋਸਲਾਵ (1918–48)
ਭਾਰਤੀ (1948–1997)
ਜਨਮ Anjezë Gonxhe Bojaxhiu
26 ਅਗਸਤ 1910(1910-08-26)
Üsküp, ਕੋਸੋਵੋ ਵਿਲਾਏਤ, ਉਸਮਾਨੀਆ ਸਾਮਰਾਜ
(modern Skopje, ਮਕਦੂਨੀਆ ਗਣਤੰਤਰ)
ਮੌਤ 5 ਸਤੰਬਰ 1997(1997-09-05) (ਉਮਰ 87)
ਕਲਕੱਤਾ, ਪੱਛਮੀ ਬੰਗਾਲ, ਭਾਰਤ
ਸੀਨੀਅਰ ਨਿਯੁਕਤੀ
ਖ਼ਿਤਾਬ ਸੁਪੀਰੀਅਰ ਜਨਰਲ
ਅਹੁਦੇ   ਦਾ ਅਰਸਾ
1950–1997
ਵਾਰਸ ਸਿਸਟਰ ਨਿਰਮਲਾ ਜੋਸ਼ੀ

ਮਦਰ ਟੈਰੇਸਾ ਇੱਕ ਰੋਮਨ ਕੈਥੋਲਿਕ ਨਨ ਸੀ। ਇਹ ਮੂਲ ਰੂਪ ਵਿੱਚ ਅਲਬਾਨੀਆ ਦੀ ਸੀ ਪਰ 1948 ਵਿੱਚ ਭਾਰਤ ਦੀ ਨਾਗਰਿਕ ਬਣ ਗਈ ਸੀ ਅਤੇ ਇਸਨੇ ਆਪਣੇ ਜੀਵਨ ਦਾ ਜਿਆਦਾਤਰ ਸਮਾਂ ਭਾਰਤ ਵਿੱਚ ਹੀ ਬਿਤਾਇਆ।

ਹਵਾਲੇ[ਸੋਧੋ]