ਚੰਦਰਸ਼ੇਖਰ ਵੈਂਕਟ ਰਾਮਨ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸਰ ਚੰਦਰਸ਼ੇਖਰ ਵੈਂਕਟ ਰਾਮਨ
ਜਨਮ 7 ਨਵੰਬਰ 1888(1888-11-07)
Thiruvanaikoil, ਤੀਰੁਚਿਰਾਪਾਲੀ, ਮਦਰਾਸ ਸੂਬਾ, ਭਾਰਤ
ਮੌਤ 21 ਨਵੰਬਰ 1970(1970-11-21) (ਉਮਰ 82)
ਬੰਗਲੌਰ, ਕਰਨਾਟਕਾ, ਭਾਰਤ
ਕੌਮੀਅਤ ਭਾਰਤ
ਖੇਤਰ ਭੌਤਿਕ ਵਿਗਿਆਨ
ਸੰਸਥਾਵਾਂ ਭਾਰਤੀ ਵਿੱਤ ਵਿਭਾਗ[੧]
University of Calcutta
Indian Association for the Cultivation of Science
Indian Institute of Science
Central College, Bangalore University
Raman Research Institute
ਖੋਜ ਵਿਦਿਆਰਥੀ G. N. Ramachandran
Vikram Ambalal Sarabhai
ਮਸ਼ਹੂਰ ਕਰਨ ਵਾਲੇ ਖੇਤਰ ਰਮਨ ਇਫੈਕਟ
ਅਹਿਮ ਪੁਰਸਕਾਰ Knight Bachelor (1929)
ਭੌਤਿਕ ਵਿਗਿਆਨ ਲਈ ਨੋਬਲ ਪੁਰਸਕਾਰ (1930)
ਭਾਰਤ ਰਤਨ (1954)
Lenin Peace Prize (1957)
ਪਤੀ ਜਾਂ ਪਤਨੀ(ਆਂ) ਲੋਕਾਸੁੰਦਰੀ ਅਮਾਲ (1907–1970)

ਚੰਦਰਸ਼ੇਖਰ ਵੈਂਕਟ ਰਮਨ (7 ਨਵੰਬਰ 1888 – 21 ਨਵੰਬਰ 1970) ਇੱਕ ਭਾਰਤੀ ਭੌਤਿਕ ਵਿਗਿਆਨੀ ਸੀ ਜਿਸਦਾ ਕੰਮ ਭਾਰਤ ਵਿੱਚ ਵਿਗਿਆਨ ਦੇ ਵਿਕਾਸ ਲਈ ਬੜਾ ਪ੍ਰਭਾਵਸ਼ਾਲੀ ਰਿਹਾ। ਇਸਨੂੰ ਆਪਣੀ ਖੋਜ ਲਈ 1930 ਵਿੱਚ ਭੌਤਿਕ ਵਿਗਿਆਨ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸਦੀ ਖੋਜ ਨੂੰ ਰਮਨ ਇਫੈਕਟ[੨] ਕਿਹਾ ਜਾਂਦਾ ਹੈ।

ਹਵਾਲੇ[ਸੋਧੋ]

  1. The Nobel Prize in Physics 1930 Sir Venkata Raman, Official Nobel prize biography, nobelprize.org
  2. "Sri Venkata Raman - Biographical". Nobel Peace Prize - Offical website. http://www.nobelprize.org/nobel_prizes/physics/laureates/1930/raman-bio.html. Retrieved on 6 November 2013.