ਸਮੱਗਰੀ 'ਤੇ ਜਾਓ

ਦਿਆਰ-ਏ-ਦਿਲ (ਟੀਵੀ ਡਰਾਮਾ): ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox television | show_name = ਦਯਾਰ-ਏ-ਦਿਲ | image = File:Diyar-e-Dil, Official Title screen pos..." ਨਾਲ਼ ਸਫ਼ਾ ਬਣਾਇਆ
 
No edit summary
ਲਕੀਰ 36: ਲਕੀਰ 36:
| production_website_title = [[ਮੂਮਲ ਪ੍ਰੋਡਕਸ਼ਨਸ]]
| production_website_title = [[ਮੂਮਲ ਪ੍ਰੋਡਕਸ਼ਨਸ]]
}}
}}
ਦਯਾਰ-ਏ-ਦਿਲ ({{lang-ur|{{Nastaliq|'''دیار دل'''}}}} ; lit. ''The Valley of Heart'') ਇੱਕ ਪਾਕਿਸਤਾਨੀ ਟੀਵੀ ਡਰਾਮਾ<ref name="DDShooting">{{cite web|title=Diyar-e-Dil - The City of Heart|url=http://blogs.humnetwork.com/dayaar-e-dill-city-of-heart/|publisher=[[Hum TV]]|date=March 16, 2015|accessdate=April 5, 2015}}</ref> ਹੈ ਜੋ [[ਫਰਹਤ ਇਸ਼ਤਿਆਕ]] ਦੇ [[ਨਾਵਲਿਟ]] [[ਦਯਾਰ-ਏ-ਦਿਲ (ਨਾਵਲਿਟ)| ਦਯਾਰ-ਏ-ਦਿਲ]] ਉੱਪਰ ਅਧਾਰਿਤ ਹੈ।<ref>{{cite web|title= Diyar-i-dil-An upcoming drama serial by Farhat Ishtiaq|url=http://gossip.pk/2014/08/13/dayar-e-dil-upcoming-drama-based-farhat-ishtiaq-novel/}}</ref> ਇਸਦਾ ਨਿਰਦੇਸ਼ਨ [[ਹਸੀਬ ਹਸਨ]] ਨੇ ਕੀਤਾ ਅਤੇ ਇਸਦੀ ਪ੍ਰੋਡਿਉਸਰ [[ਮੋਮਿਨਾ ਦੁਰੈਦ]] ਹੈ।<ref>{{cite web|title=Dayar-e-Dil|url=http://www.dramaindustry.pk/category/hum-tv-dramas/dayar-e-dil-humtv-drama/|publisher=DramaIndustry|accessdate=May 19, 2015}}</ref> ਇਸ ਵਿੱਚ [[ਸਨਮ ਸਈਦ]]<ref name Dayar e Dil New Drama Coming Soon on Hum Tv>{{cite web|title=Dayar e Dil New Drama Coming Soon on Hum Tv|date=November 3, 2015|accessdate=June 3, 2015|publisher=dramas-online|author=admin|url=http://blog.dramas-online.pk/pakistani-upcoming-dramas/diyar-e-dil-new-drama-coming-soon-on-hum-tv/}}</ref><ref name="brandsynario.com">{{cite web|title=Sanam Saeed's Diyar-e-dil Another hit in making?|url=http://www.brandsynario.com/sanam-saeeds-diyaredil-another-hit-in-the-making|publisher=BrandSynario|accessdate=May 19, 2015}}</ref>, [[ਮਾਇਆ ਅਲੀ]]<ref>{{cite web|title=Dayar e Dil New Drama Coming Soon on Hum Tv|date=November 3, 2015|accessdate=June 3, 2015|publisher=dramas-online|author=admin|url=http://blog.dramas-online.pk/pakistani-upcoming-dramas/diyar-e-dil-new-drama-coming-soon-on-hum-tv/}}</ref>, [[ਓਸਮਾਨ ਖਾਲਿਦ ਬੱਟ]]<ref>{{cite web|title= Osman ans Maya behind scenes of Diyar-e-Dil|url=http://gossip.pk/2015/05/12/wali-with-farah-osman-khalid-butt-amp-maya-alimassti-on-the-location-of-diyar/|publisher=Gossip|accessdate=May 19, 2015}}</ref>, [[ਮਿਕਾਲ ਜੁਲਫ਼ਿਕਾਰ]]<ref name Dayar e Dil New Drama Coming Soon on Hum Tv>{{cite web|title=Dayar e Dil New Drama Coming Soon on Hum Tv|date=November 3, 2015|accessdate=June 3, 2015|publisher=dramas-online|author=admin|url=http://blog.dramas-online.pk/pakistani-upcoming-dramas/diyar-e-dil-new-drama-coming-soon-on-hum-tv/}}</ref>, [[ਹਰੀਮ ਫਾਰੂਕ]] <ref name="Hina Imran">{{cite web|title=Three Stunning Ladies in Dayar-e-Dil on Hum TV|url=http://stylenfashion.pk/three-stunning-ladies-in-dayar-e-dil-on-hum/|publisher=Hina Imran|accessdate=May 16, 2015}}</ref> ਅਤੇ [[ਅਲੀ ਰਹਿਮਾਨ ਖਾਨ]]<ref name Dayar e Dil New Drama Coming Soon on Hum Tv>{{cite web|title=Dayar e Dil New Drama Coming Soon on Hum Tv|date=November 3, 2015|accessdate=June 3, 2015|publisher=dramas-online|author=admin|url=http://blog.dramas-online.pk/pakistani-upcoming-dramas/diyar-e-dil-new-drama-coming-soon-on-hum-tv/}}</ref> ਕੇਂਦਰੀ ਕਿਰਦਾਰਾਂ ਵਿੱਚ ਹਨ। ਸਾਰਾ ਬਿਰਤਾਂਤ [[ਓਸਮਾਨ ਖਾਲਿਦ ਬੱਟ]] ਦੇ ਮੂਹੋਂ ਫਲਾਇਸ਼-ਬੈਕ ਦੀ ਵਿਧੀ ਨਾਲ ਸੁਣਾਇਆ ਗਿਆ ਹੈ।
ਇਹ ਡਰਾਮਾ [[ਪਾਕਿਸਤਾਨ]] ਵਿੱਚ 17 ਮਾਰਚ 2015 ਨੂੰ ਸ਼ੁਰੂ ਹੋਇਆ<ref name="DDtimings">{{cite web|title=Hum TV to launch ‘Dayar-E-Dil’ in Tuesday slot|url=http://www.media247.co.uk/bizasia/hum-tv-to-launch-dayar-e-dil-in-tuesday-slot-2015|publisher=Media24/7|date=March 16, 2015|accessdate=April 5, 2015}}</ref> ਅਤੇ ਇਸਦਾ ਪ੍ਰਸਾਰਣ ਸਮਾਂ [[ਹਮ ਟੀਵੀ]]<ref>{{cite web|title=Dayar-e-Dil new drama serial on Hum TV|url=http://pakistandramaserials.com/2015/03/17/dayar-e-dil-new-drama-serial-on-hum-tv/|publisher=pakistandramaserials|date=March 17, 2015|accessdate=April 5, 2015}}</ref> ਉੱਪਰ ਹਰ ਮੰਗਲਵਾਰ ਰਾਤ 8 ਵਜੇ ਹੈ। ਡਰਾਮੇ ਨੂੰ ਉਂਝ ਪਹਿਲਾਂ [[ਸਦਕੇ ਤੁਮਹਾਰੇ]]<ref name="Areeba Mohsin">{{cite web|url=http://reviewit.pk/one-word-for-dayar-e-dil-promo_-amazing/|title=One Word For Dayar-e-Dil Promo_Amazing|date=March 6, 2015|accessdate=May 23, 2015|author=Areeba Mohsin|publisher=Review it}}</ref> ਟੀਵੀ ਡਰਾਮੇ ਦੇ ਆਖਰੀ ਪ੍ਰਸਾਰਣ ਮਗਰੋਂ ਸ਼ੁਰੂ ਕਰਨ ਦਾ ਵਿਚਾਰ ਸੀ ਜਿਸਦਾ ਪ੍ਰਸਾਰਣ ਸਮਾਂ ਸ਼ੁੱਕਰਵਾਰ ਰਾਤ 8 ਵਜੇ ਸੀ ਪਰ ਫਿਰ ਕੁਝ ਤਕਨੀਕੀ ਸਮੱਸਿਆ ਦੇ ਕਾਰਨ ਇਸਨੂੰ ਮੰਗਲਵਾਰ ਦੇ ਦਿਨ ਲਈ ਨੀਅਤ ਕਰ ਦਿੱਤਾ ਗਿਆ। ਡਰਾਮੇ ਨੇ ਪਹਿਲੀ ਕਿਸ਼ਤ ਨਾਲ ਹੀ ਪਾਠਕਾਂ ਅਤੇ ਸਮੀਖਿਆਕਾਰਾਂ ਦਾ ਦਿਲ ਜਿੱਤ ਲਿਆ ਅਤੇ ਸਭ ਤੋਂ ਵੱਧ ਇਸ ਵਿਚਲੀ ਲੋਕੇਸ਼ਨ ਦੀ ਤਾਰੀਫ ਹੋਈ। ਗਿਲਗਿਟ-ਬਾਲਟਿਸਤਾਨ ਵਿੱਚ ਸ਼ੂਟ ਹੋਇਆ ਇਹ ਡਰਾਮਾ ਇਸੇ ਕਾਰਣ ਬਾਕੀ ਡਰਾਮਿਆਂ ਨਾਲੋਂ ਕੁਝ ਵੱਖਰਾ ਮਿਜ਼ਾਜ ਰੱਖਦਾ ਹੈ।<ref>{{cite web|title=''Diyar-e-Dil'' opens with a bang and is a visual treat|url=http://www.dawn.com/news/1170348/review-diyar-e-dil-opens-with-a-bang-and-is-a-visual-treat|work=Sadaf Haider|publisher=[[Dawn News]]|date=March 19, 2015|accessdate=April 7, 2015}}</ref>
[[Image:Khaplu fort.jpg|thumb|right|200px|[[Khaplu Palace]], shooting place for serial.]]
{{TOC limit|3}}

13:53, 7 ਜੂਨ 2015 ਦਾ ਦੁਹਰਾਅ

ਦਿਆਰ-ਏ-ਦਿਲ
ਦਯਾਰ-ਏ-ਦਿਲ ਦਾ ਪੋਸਟਰ
ਸ਼ੈਲੀਟੀਵੀ ਡਰਾਮਾ
ਸੀਰੀਅਲ
ਰੇਡੀਓ ਡਰਾਮਾ
ਰੁਮਾਂਸ
'ਤੇ ਆਧਾਰਿਤਫਰਹਤ ਇਸ਼ਤਿਆਕ ਦੇ ਨਾਵਲਿਟ ਦਯਾਰ-ਏ-ਦਿਲ ਉੱਪਰ
ਲੇਖਕਫਰਹਤ ਇਸ਼ਤਿਆਕ
ਨਿਰਦੇਸ਼ਕਹਸੀਬ ਹਸਨ
ਸਟਾਰਿੰਗਸਨਮ ਸਈਦ
ਮਾਇਆ ਅਲੀ
ਓਸਮਾਨ ਖਾਲਿਦ ਬੱਟ
ਹਰੀਮ ਫਾਰੂਕ
ਮਿਕਾਲ ਜੁਲਫ਼ਿਕਾਰ
ਅਲੀ ਰਹਿਮਾਨ ਖਾਨ
Narrated byਓਸਮਾਨ ਖਾਲਿਦ ਬੱਟ
ਥੀਮ ਸੰਗੀਤ ਸੰਗੀਤਕਾਰਸ਼ਾਨੀ ਹੈਦਰ
ਬਿਲਾਲ ਅੱਲਾਹ ਦਿਤਾ
ਓਪਨਿੰਗ ਥੀਮ"ਯਾਰ-ਏ-ਮਨ" (ਜੇਬੁਨਿੱਸਾ ਬੰਗਾਸ਼)
ਸਮਾਪਤੀ ਥੀਮ"ਗੋਯੰਕੇ ਇਸ਼ਕ" (ਮੋਮਿਨ ਦੁਰਾਨੀ)
ਕੰਪੋਜ਼ਰਸ਼ਾਨੀ ਹੈਦਰ
ਮੂਲ ਦੇਸ਼ਪਾਕਿਸਤਾਨ
ਮੂਲ ਭਾਸ਼ਾਉਰਦੂ
ਨਿਰਮਾਤਾ ਟੀਮ
ਨਿਰਮਾਤਾਮੋਮਿਨਾ ਦੁਰੈਦ
Production locationsਸਕਾਰਦੋ, ਗਿਲਗਿਟ ਬਾਲਟਿਸਤਾਨ ਕਸ਼ਮੀਰ
ਲਾਹੌਰ, ਪੰਜਾਬ[1]
ਸਿਨੇਮੈਟੋਗ੍ਰਾਫੀਜ਼ੇਬ ਰਾਓ
ਸੰਪਾਦਕਮਹਿਮੂਦ ਅਲੀ
ਅਰੀਬ
Camera setupਮਲਟੀ ਕੈਮਰਾ
ਲੰਬਾਈ (ਸਮਾਂ)30-45 ਮਿੰਟ
Production companyਮੂਮਲ ਪ੍ਰੋਡਕਸ਼ਨਸ
ਰਿਲੀਜ਼
Original networkਹਮ ਟੀਵੀ
Picture format560i (SDTV)
720p (HDTV)
Original release17 ਮਾਰਚ 2015 (2015-03-17) –
ਹਾਲੇ ਚੱਲ ਰਿਹਾ

ਦਯਾਰ-ਏ-ਦਿਲ (Urdu: دیار دل ; lit. The Valley of Heart) ਇੱਕ ਪਾਕਿਸਤਾਨੀ ਟੀਵੀ ਡਰਾਮਾ[1] ਹੈ ਜੋ ਫਰਹਤ ਇਸ਼ਤਿਆਕ ਦੇ ਨਾਵਲਿਟ ਦਯਾਰ-ਏ-ਦਿਲ ਉੱਪਰ ਅਧਾਰਿਤ ਹੈ।[2] ਇਸਦਾ ਨਿਰਦੇਸ਼ਨ ਹਸੀਬ ਹਸਨ ਨੇ ਕੀਤਾ ਅਤੇ ਇਸਦੀ ਪ੍ਰੋਡਿਉਸਰ ਮੋਮਿਨਾ ਦੁਰੈਦ ਹੈ।[3] ਇਸ ਵਿੱਚ ਸਨਮ ਸਈਦਹਵਾਲੇ ਵਿੱਚ ਗ਼ਲਤੀ:Invalid parameter in <ref> tag[4], ਮਾਇਆ ਅਲੀ[5], ਓਸਮਾਨ ਖਾਲਿਦ ਬੱਟ[6], ਮਿਕਾਲ ਜੁਲਫ਼ਿਕਾਰਹਵਾਲੇ ਵਿੱਚ ਗ਼ਲਤੀ:Invalid parameter in <ref> tag, ਹਰੀਮ ਫਾਰੂਕ [7] ਅਤੇ ਅਲੀ ਰਹਿਮਾਨ ਖਾਨਹਵਾਲੇ ਵਿੱਚ ਗ਼ਲਤੀ:Invalid parameter in <ref> tag ਕੇਂਦਰੀ ਕਿਰਦਾਰਾਂ ਵਿੱਚ ਹਨ। ਸਾਰਾ ਬਿਰਤਾਂਤ ਓਸਮਾਨ ਖਾਲਿਦ ਬੱਟ ਦੇ ਮੂਹੋਂ ਫਲਾਇਸ਼-ਬੈਕ ਦੀ ਵਿਧੀ ਨਾਲ ਸੁਣਾਇਆ ਗਿਆ ਹੈ। ਇਹ ਡਰਾਮਾ ਪਾਕਿਸਤਾਨ ਵਿੱਚ 17 ਮਾਰਚ 2015 ਨੂੰ ਸ਼ੁਰੂ ਹੋਇਆ[8] ਅਤੇ ਇਸਦਾ ਪ੍ਰਸਾਰਣ ਸਮਾਂ ਹਮ ਟੀਵੀ[9] ਉੱਪਰ ਹਰ ਮੰਗਲਵਾਰ ਰਾਤ 8 ਵਜੇ ਹੈ। ਡਰਾਮੇ ਨੂੰ ਉਂਝ ਪਹਿਲਾਂ ਸਦਕੇ ਤੁਮਹਾਰੇ[10] ਟੀਵੀ ਡਰਾਮੇ ਦੇ ਆਖਰੀ ਪ੍ਰਸਾਰਣ ਮਗਰੋਂ ਸ਼ੁਰੂ ਕਰਨ ਦਾ ਵਿਚਾਰ ਸੀ ਜਿਸਦਾ ਪ੍ਰਸਾਰਣ ਸਮਾਂ ਸ਼ੁੱਕਰਵਾਰ ਰਾਤ 8 ਵਜੇ ਸੀ ਪਰ ਫਿਰ ਕੁਝ ਤਕਨੀਕੀ ਸਮੱਸਿਆ ਦੇ ਕਾਰਨ ਇਸਨੂੰ ਮੰਗਲਵਾਰ ਦੇ ਦਿਨ ਲਈ ਨੀਅਤ ਕਰ ਦਿੱਤਾ ਗਿਆ। ਡਰਾਮੇ ਨੇ ਪਹਿਲੀ ਕਿਸ਼ਤ ਨਾਲ ਹੀ ਪਾਠਕਾਂ ਅਤੇ ਸਮੀਖਿਆਕਾਰਾਂ ਦਾ ਦਿਲ ਜਿੱਤ ਲਿਆ ਅਤੇ ਸਭ ਤੋਂ ਵੱਧ ਇਸ ਵਿਚਲੀ ਲੋਕੇਸ਼ਨ ਦੀ ਤਾਰੀਫ ਹੋਈ। ਗਿਲਗਿਟ-ਬਾਲਟਿਸਤਾਨ ਵਿੱਚ ਸ਼ੂਟ ਹੋਇਆ ਇਹ ਡਰਾਮਾ ਇਸੇ ਕਾਰਣ ਬਾਕੀ ਡਰਾਮਿਆਂ ਨਾਲੋਂ ਕੁਝ ਵੱਖਰਾ ਮਿਜ਼ਾਜ ਰੱਖਦਾ ਹੈ।[11]

ਤਸਵੀਰ:Khaplu fort.jpg
Khaplu Palace, shooting place for serial.
  1. 1.0 1.1 "Diyar-e-Dil - The City of Heart". Hum TV. March 16, 2015. Retrieved April 5, 2015.
  2. "Diyar-i-dil-An upcoming drama serial by Farhat Ishtiaq".
  3. "Dayar-e-Dil". DramaIndustry. Retrieved May 19, 2015.
  4. "Sanam Saeed's Diyar-e-dil Another hit in making?". BrandSynario. Retrieved May 19, 2015.
  5. admin (November 3, 2015). "Dayar e Dil New Drama Coming Soon on Hum Tv". dramas-online. Retrieved June 3, 2015.
  6. "Osman ans Maya behind scenes of Diyar-e-Dil". Gossip. Retrieved May 19, 2015.
  7. "Three Stunning Ladies in Dayar-e-Dil on Hum TV". Hina Imran. Retrieved May 16, 2015.
  8. "Hum TV to launch 'Dayar-E-Dil' in Tuesday slot". Media24/7. March 16, 2015. Retrieved April 5, 2015.
  9. "Dayar-e-Dil new drama serial on Hum TV". pakistandramaserials. March 17, 2015. Retrieved April 5, 2015.
  10. Areeba Mohsin (March 6, 2015). "One Word For Dayar-e-Dil Promo_Amazing". Review it. Retrieved May 23, 2015.
  11. "Diyar-e-Dil opens with a bang and is a visual treat". Sadaf Haider. Dawn News. March 19, 2015. Retrieved April 7, 2015.