ਸਪਨਾ ਪੱਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਪਨਾ ਪੱਬੀ
2018 ਵਿੱਚ ਪੱਬੀ
ਜਨਮ1985/1986 (ਉਮਰ 37–38)[1]
ਲੰਡਨ, ਯੁਨਾਇਟੇਡ ਕਿੰਗਡਮ
ਰਾਸ਼ਟਰੀਅਤਾਬ੍ਰਿਟਿਸ਼
ਪੇਸ਼ਾਅਦਾਕਰਾ, ਮਾਡਲ
ਸਰਗਰਮੀ ਦੇ ਸਾਲ2012–ਹੁਣ ਤੱਕ

ਸਪਨਾ ਪੱਬੀ ਜਾਂ ਸਪਨਾ ਪਾਬੀ ਇੱਕ ਬ੍ਰਿਟਿਸ਼ ਅਦਾਕਾਰਾ ਅਤੇ ਮਾਡਲ ਹੈ, ਜੋ ਭਾਰਤੀ ਟੈਲੀਵਿਜ਼ਨ ਲੜੀ 24 ਅਤੇ ਹਿੰਦੀ ਫਿਲਮ ਖਾਮੋਸ਼ੀਆਂ ਵਿੱਚ ਕੰਮ ਕਰਨ ਲਈ ਜਾਣੀ ਜਾਂਦੀ ਹੈ। ਸਪਨਾ ਨੇ ਆਪਣੀ ਪੜ੍ਹਾਈ ਬਰਮਿੰਘਮ ਦੀ ਐਸਟਨ ਯੂਨੀਵਰਸਿਟੀ ਤੋਂ ਕੀਤੀ ਹੈ।

ਕਰੀਅਰ[ਸੋਧੋ]

ਸਪਨਾ, ਘਰ ਆਜਾ ਪਰਦੇਸੀ ਵਿੱਚ ਰੁਦਰਾਨੀ ਅਤੇ 24 ਵਿੱਚ ਕਿਰਨ ਰਾਠੌੜ ਦੇ ਰੂਪ ਵਿੱਚ ਪ੍ਰਗਟ ਹੋਈ ਹੈ।[2] ਸਪਨਾ, ਅਰਜੁਨ ਰਾਮਪਾਲ ਦੇ ਨਾਲ ਗਲੈਕਸੀ ਚਾਕਲੇਟ ਵਿਗਿਆਪਨ, ਵਿਰਾਟ ਕੋਹਲੀ ਨਾਲ ਪੈਪਸੀ ਵਿਗਿਆਪਨ ਅਤੇ ਯਾਮੀ ਗੌਤਮ ਦੇ ਨਾਲ ਫੇਅਰ ਐਂਡ ਲਵਲੀ ਵਿਗਿਆਪਨ ਵਿੱਚ ਵੀ ਨਜ਼ਰ ਆਈ ਹੈ।

ਕਾਮਰਸ਼ੀਅਲ[ਸੋਧੋ]

ਪੱਬੀ ਨੇ ਇਸ਼ਤਿਹਾਰਾਂ ਲਈ ਕੰਮ ਕੀਤਾ ਹੈ, ਜਿਨ੍ਹਾਂ ਵਿੱਚ ਅਰਜੁਨ ਰਾਮਪਾਲ ਦੇ ਨਾਲ ਗਲੈਕਸੀ ਚਾਕਲੇਟ, ਵਿਰਾਟ ਕੋਹਲੀ ਦੇ ਨਾਲ ਪੈਪਸੀ ਵਿਗਿਆਪਨ, ਯੈਮੀ ਗੌਤਮ ਅਤੇ ਸਨਸਿਲਕ ਸ਼ੈਂਪੂ ਦੇ ਨਾਲ ਫੇਅਰ ਐਂਡ ਲਵਲੀ ਸ਼ਾਮਿਲ ਹਨ।

ਫ਼ਿਲਮੋਗ੍ਰਾਫੀ[ਸੋਧੋ]

Key
Denotes films that have not yet been released
Year Title Role Notes
2015 Khamoshiyan Meera Dhanrajgir
2018 Tholi Prema Sunaina Cameo appearance
2018 Mar Gaye Oye Loko Simran Punjabi Debut
2019 Ardaas Karaan TBA Punjabi Movie
2019 Drive Naina Netflix Film
TBA Satra Ko Shaadi Hai Suneha Garg Post-Production

[ਹਵਾਲਾ ਲੋੜੀਂਦਾ]

ਟੈਲੀਵਿਜ਼ਨ[ਸੋਧੋ]

Year Title Role Notes
2013 Ghar Aaja Pardesi Rudrani
2013 24 Kiran Jai Singh Rathod
2016 24: Season 2

[ਹਵਾਲਾ ਲੋੜੀਂਦਾ]

Web series[ਸੋਧੋ]

Year Title Role Platform Notes
2016 The Trip Sanjana Bindass Originals [3][4]
2018 Breathe Ria Ganguly Amazon Prime Video [5][6]
The Reunion Aarya [7]
The Trip 2 Sanjana Bindass Originals [8][9]
2019 Bombers Andy ZEE5 [10][11][12]
Four More Shots Please! Season 1 Akanksha Moitra Amazon Prime Video
Inside Edge: Season 2 Mantra Patil Amazon Prime Video

ਹਵਾਲੇ[ਸੋਧੋ]

  1. "Wearing it well for TV fashion duo". Birmingham Mail. 30 October 2008. Retrieved 8 October 2014.
  2. Agarwal, Stuti (20 March 2013). "Sonam Kapoor replaced by Sapna Pabbi in 24?". The Times of India. Retrieved 13 May 2014.
  3. "Sapna Pabbi's first look as Sanjana in Bindaas 'The Trip' - Times of India". The Times of India (in ਅੰਗਰੇਜ਼ੀ). Retrieved 2019-07-08.
  4. "Check out Mallika Dua, Shweta Tripathi, Sapna Pabbi and Amyra Dastur's latest pictures from 'The Trip 2'". DNA India (in ਅੰਗਰੇਜ਼ੀ). 2018-07-15. Retrieved 2019-07-08.
  5. "Sapna Pabbi says working with Amit Sadh, Madhavan in 'Breathe' was great fun- News Nation". Newsnation.in (in ਅੰਗਰੇਜ਼ੀ). 2017-02-11. Retrieved 2019-07-08.
  6. Madhuri (2018-01-30). "EXCLUSIVE! Sapna Pabbi: We Have A Lot Of Stigma Attached To Certain Roles In Bollywood". Filmibeat.com (in ਅੰਗਰੇਜ਼ੀ). Retrieved 2019-07-08.
  7. "The Reunion actor Sapna Pabbi: We are still missing female-oriented comedies". The Indian Express (in Indian English). 2018-05-28. Retrieved 2019-07-08.
  8. "The Trip 2 actor Mallika Dua: I am damn boring in real life". The Indian Express (in Indian English). 2018-10-05. Retrieved 2019-07-08.
  9. "Amyra Dastur, Mallika Dua contribute to screenplay of their upcoming web series The Trip 2- Entertainment News, Firstpost". Firstpost (in ਅੰਗਰੇਜ਼ੀ). 2018-08-28. Retrieved 2019-07-08.
  10. "Zee5 launches a new sports drama 'Bombers'". Mumbai Live (in ਅੰਗਰੇਜ਼ੀ). Retrieved 2019-07-08.
  11. "ZEE5 to premiere sports drama series 'Bombers' on 22 June - TelevisionPost: Latest News, India's Television, Cable, DTH, TRAI". TelevisionPost: Latest News, India’s Television, Cable, DTH, TRAI (in ਅੰਗਰੇਜ਼ੀ (ਅਮਰੀਕੀ)). 2019-06-17. Archived from the original on 2019-07-08. Retrieved 2019-07-08. {{cite web}}: Unknown parameter |dead-url= ignored (|url-status= suggested) (help)
  12. "ZEE5 Original Bombers Review: It Could Be A Lot More Than This". The Digital Hash (in ਅੰਗਰੇਜ਼ੀ (ਅਮਰੀਕੀ)). 2019-06-24. Archived from the original on 2019-06-24. Retrieved 2019-07-08. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ[ਸੋਧੋ]