ਸਪਨਾ ਪੱਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਪਨਾ ਪੱਬੀ
Sapna Pabbi graces Shweta Tripathi’s wedding bash (04) (cropped).jpg
2018 ਵਿੱਚ ਪੱਬੀ
ਜਨਮ1985/1986 (ਉਮਰ 33–34)[1]
ਲੰਡਨ, ਯੁਨਾਇਟੇਡ ਕਿੰਗਡਮ
ਰਾਸ਼ਟਰੀਅਤਾਬ੍ਰਿਟਿਸ਼
ਪੇਸ਼ਾਅਦਾਕਰਾ, ਮਾਡਲ
ਸਰਗਰਮੀ ਦੇ ਸਾਲ2012–ਹੁਣ ਤੱਕ

ਸਪਨਾ ਪੱਬੀ ਜਾਂ ਸਪਨਾ ਪਾਬੀ ਇੱਕ ਬ੍ਰਿਟਿਸ਼ ਅਦਾਕਾਰਾ ਅਤੇ ਮਾਡਲ ਹੈ, ਜੋ ਭਾਰਤੀ ਟੈਲੀਵਿਜ਼ਨ ਲੜੀ 24 ਅਤੇ ਹਿੰਦੀ ਫਿਲਮ ਖਾਮੋਸ਼ੀਆਂ ਵਿੱਚ ਕੰਮ ਕਰਨ ਲਈ ਜਾਣੀ ਜਾਂਦੀ ਹੈ। ਸਪਨਾ ਨੇ ਆਪਣੀ ਪੜ੍ਹਾਈ ਬਰਮਿੰਘਮ ਦੀ ਐਸਟਨ ਯੂਨੀਵਰਸਿਟੀ ਤੋਂ ਕੀਤੀ ਹੈ।

ਕਰੀਅਰ[ਸੋਧੋ]

ਸਪਨਾ, ਘਰ ਆਜਾ ਪਰਦੇਸੀ ਵਿੱਚ ਰੁਦਰਾਨੀ ਅਤੇ 24 ਵਿੱਚ ਕਿਰਨ ਰਾਠੌੜ ਦੇ ਰੂਪ ਵਿੱਚ ਪ੍ਰਗਟ ਹੋਈ ਹੈ।[2] ਸਪਨਾ, ਅਰਜੁਨ ਰਾਮਪਾਲ ਦੇ ਨਾਲ ਗਲੈਕਸੀ ਚਾਕਲੇਟ ਵਿਗਿਆਪਨ, ਵਿਰਾਟ ਕੋਹਲੀ ਨਾਲ ਪੈਪਸੀ ਵਿਗਿਆਪਨ ਅਤੇ ਯਾਮੀ ਗੌਤਮ ਦੇ ਨਾਲ ਫੇਅਰ ਐਂਡ ਲਵਲੀ ਵਿਗਿਆਪਨ ਵਿੱਚ ਵੀ ਨਜ਼ਰ ਆਈ ਹੈ।

ਹਵਾਲੇ[ਸੋਧੋ]

  1. "Wearing it well for TV fashion duo". Birmingham Mail. 30 October 2008. Retrieved 8 October 2014. 
  2. Agarwal, Stuti (20 March 2013). "Sonam Kapoor replaced by Sapna Pabbi in 24?". The Times of India. Retrieved 13 May 2014.