ਸਮੱਗਰੀ 'ਤੇ ਜਾਓ

ਵਿਕੀਪੀਡੀਆ:ਸੱਥ/ਪੁਰਾਣੀ ਚਰਚਾ 9

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਰਤੌਂਕਾਰ ਹਲੇ ਵੀ ਮੌਜੂਦ

[ਸੋਧੋ]

ਹਲੇ ਵੀ ਕੁਝ ਕੁ ਥਾਵਾਂ ਉੱਤੇ ਇਹ ਗਲਤ ਸਿਰਲੇਖ ਮੌਜੂਦ ਹਨ ਅਤੇ ਇਹਨਾਂ ਨੂੰ ਬਦਲਣ ਲਈ ਸਾਨੂੰ ਇੱਕ ਸਲਾਹ ਕਰਨੀ ਪੈਣੀ ਹੈ। ਸਾਰੇ ਵਰਤੋਂਕਾਰ ਦੇ ਸਮਰਥਨ ਵਿੱਚ ਵੋਟ ਪਾਓ।

ਵਰਤੋਂਕਾਰ

[ਸੋਧੋ]

ਸਮਰਥਨ

[ਸੋਧੋ]

ਵਿਰੋਧ

[ਸੋਧੋ]

ਦਿਵਾਲੀ ਮੁਬਾਰਕ!

[ਸੋਧੋ]

ਸਤਿ ਸ੍ਰੀ ਅਕਾਲ! ਮੇਰੇ ਵੱਲੋਂ ਪੂਰੇ ਵਿਕੀ ਪਰਵਾਰ ਨੂੰ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ। :-) --itar buttar [ਗੱਲ-ਬਾਤ] ੧੩:੪੧, ੩ ਨਵੰਬਰ ੨੦੧੩ (UTC)

ਪੂਰੇ ਵਿਕੀ ਪਰਿਵਾਰ ਨੂੰ ਸ਼ੁੱਭ ਦੀਪਾਵਲੀ! ਮੋਨਾ (ਗੱਲ-ਬਾਤ) ੧੪:੨੩, ੩ ਨਵੰਬਰ ੨੦੧੩ (UTC)
ਸ਼ੁਭ ਦੀਪਾਵਲੀ! --ਲੋਕ (ਗੱਲ-ਬਾਤ) ੦੫:੦੫, ੨੮ ਅਕਤੂਬਰ ੨੦੧੪ (UTC)

ਪਾਸਵਰਡ ਦੀ ਟਰਾਂਸਲਿਟਰੇਸ਼ਨ ਦੀ ਬਜਾਏ ਅਸਲ ਤਰਜਮਾ ਜਾਂ ਅਨੁਵਾਦ 'ਗੁਪਤ-ਸ਼ਬਦ' ਵਰਤਣ ਦੇ ਬਾਰੇ

[ਸੋਧੋ]

ਸਤਿ ਸ਼੍ਰੀ ਅਕਾਲ ਜੀ, ਮੈੰ ਇੱਕ ਨਵਾਂ ਜੀਅ ਹੋਣ ਦੇ ਨਾਤੇ ਕੁੱਝ ਬਹੁਤਾ ਤਾਂ ਨਹੀਂ ਜਾਣਦਾ ਪਰ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੀ ਅਸੀ 'ਪਾਸਵਰਡ' ਦੀ ਬਜਾਏ 'ਗੁਪਤ-ਸ਼ਬਦ' ਦਾ ਇਸਤੇਮਾਲ ਨਹੀਂ ਕਰ ਸਕਦੇ? ਆਪ ਜੀ ਦਾ ਅਗਾਊਂ ਧੰਨਵਾਦ। --ਅਮਨਦੀਪ ਸਿੰਘ ਸੈਣੀ, ੧੮-ਨਵੰਬਰ-੨੦੧੩

(Just a little bit of context: Jimidar is a professional Punjabi translator in Red Hat. I met him in the Open Source Language Summit it Pune. Jimidar has a suggestion to change the way "password" is written in Punjabi. This is up for the community discussion.) --ਅਮੀਰ ਏਲਿਸ਼ਾ ਅਹਰੋਨਿ / Amir E. Aharoni (ਗੱਲ-ਬਾਤ) ੦੮:੨੧, ੧੮ ਨਵੰਬਰ ੨੦੧੩ (UTC)
password ਕੰਪਿਊਟਰ ਦੇ ਅਮਲ ਨੂੰ ਅੱਗੇ ਵਧਣ ਦਾ ਸੰਕੇਤ ਹੈ। ਇਸ ਲਈ 'ਪਤਾਕਾਸ਼ਬਦ' ਜਾਂ 'ਪਛਾਣਸ਼ਬਦ' ਇਸ ਦਾ ਸਹੀ ਉਲਥਾ ਹੈ।--Guglani (ਗੱਲ-ਬਾਤ) ੦੦:੧੬, ੧੯ ਨਵੰਬਰ ੨੦੧੩ (UTC)ਇਹ ਛਿਪਿਆ ਵੀ ਤੇ ਜ਼ਾਹਰਾ ਵੀ ਹੋ ਸਕਦਾ ਹੈ।--Guglani (ਗੱਲ-ਬਾਤ) ੦੦:੨੦, ੧੯ ਨਵੰਬਰ ੨੦੧੩ (UTC)
ਪਛਾਣਸ਼ਬਦ ਕੁੱਝ ਢੁਕਵਾਂ ਹੈ ਤੇ ਫੱਬਦਾ ਵੀ ਹੈ, ਮੇਰਾ ਮਤਲਬ ਤਾਂ ਸਿਰਫ਼ 'ਪਾਸਵਰਡ' ਨੂੰ ਅਨ੍ਹੇਵਾਹ ਵਰਤੀ ਜਾਣ ਦੀ ਬਜਾਏ ਇਸਦੇ ਮੇਚ ਦਾ ਪੰਜਾਬੀ ਸ਼ਬਦ ਵਰਤਣ ਤੋਂ ਹੈ। ਸਾਡੀ ਪੰਜਾਬੀ ਸ਼ਬਦ ਟਕਸਾਲ ਇੰਨੀ ਮਾੜੀ ਜਾਂ ਕਮਜੋਰ ਨਹੀਂ ਹੋਣੀ ਚਾਹੀਦੀ ਜੋ ਕਿ ਕੋਈ ਨਵਾਂ ਸ਼ਬਦ ਹੀ ਨਾ ਘੜ ਸਕੇ। ਇਸੇ ਲਈ ਇਹ ਚਰਚਾ ਛੇੜਨ ਦੀ ਗੁਸਤਾਖੀ ਕੀਤੀ ਹੈ। jimidar (ਗੱਲ-ਬਾਤ) ੧੦:੨੧, ੧੯ ਨਵੰਬਰ ੨੦੧੩
ਪਛਾਣਸ਼ਬਦ ਸਹੀ ਹੈ।--ਬਾਲਿਆਂਵਾਲੀ (ਗੱਲ-ਬਾਤ) ੦੪:੫੫, ੩ ਦਸੰਬਰ ੨੦੧੩ (UTC)

password ਲਈ ਪਛਾਣ ਸ਼ਬਦ ਤਾਂ ਠੀਕ ਜਾਪਦਾ ਹੈ ਪਰ passphrase ਲਈ ਕੀ ਵਰਤਿਆ ਜਾਵੇ? ਇਸ ਉੱਤੇ ਵੀ ਜੇ ਗੌਰ ਫਰਮਾ ਲਿਆ ਜਾਵੇ ਤਾਂ ਦੋਵੇਂ ਗੱਲਾਂ ਇੱਕੋ ਜਗ੍ਹਾ ਤੇ ਵਿਚਾਰਨੀਆਂ ਸੌਖੀਆਂ ਹੋਣਗੀਆਂ। --Jimidar (ਗੱਲ-ਬਾਤ) ੦੫:੧੬, ੨੫ ਦਸੰਬਰ ੨੦੧੩ (UTC)

ਪਛਾਣਬਚਨ ਜਾਂ ਪਛਾਣਕਥਨ ਠੀਕ ਰਹੇਗਾ।--Guglani (ਗੱਲ-ਬਾਤ) ੦੭:੫੨, ੨ ਜਨਵਰੀ ੨੦੧੪ (UTC)

ਗੂਗਲ ਅਨੁਵਾਦ ਸੰਦ ਬਕਸਾ (Google Translate Toolkit)

[ਸੋਧੋ]

ਵੇਸੇ ਹੋ ਸਕਦਾ ਹੈ ਕਈ ਵੀਰਾਂ ਨੂੰ ਪਤਾ ਹੋਵੇ ਇਸ ਬਾਰੇ। ਗੂਗਲ ਦਾ translate toolkit http://translate.google.com/toolkit ਅੰਗਰੇਜ਼ੀ ਵਿੱਕੀ ਤੋਂ ਕਿਸੇ ਵੀ ਲੇਖ ਦਾ ਅਨੁਵਾਦ ਕਰਨ ਵਿੱਚ ਕਾਫੀ ਸਹਾਇਤਾ ਕਰਦਾ ਹੈ, ਜਿਵੇਂ ਕਿ automatically ਲੇਖ ਦਾ ਸਰੋਤ ਨਕਲ ਕਰਨਾ, ਹਵਾਲੇ ਸਹੀ ਜਗਾ ਰਖਨਾ ਆਦਿ। ਮੈ ਕਈ ਦਿਨਾ ਤੋਂ ਇਸ ਦਾ ਇਸਤੇਮਾਲ ਕਰ ਰਿਹਾਂ ਹਾਂ ਅਤੇ ਇਹ ਕਾਫੀ ਸਹਾਈ ਸਿੱਧ ਹੋ ਰਿਹਾ ਹੈ। --ਬਾਲਿਆਂਵਾਲੀ (ਗੱਲ-ਬਾਤ) ੦੪:੫੪, ੩ ਦਸੰਬਰ ੨੦੧੩ (UTC) --Gurminder Singh Bajwa (ਗੱਲ-ਬਾਤ) ੧੪:੦੩, ੧੦ ਦਸੰਬਰ ੨੦੧੩ (UTC) ਇਹ ਬਹੁਤ ਕਾਰਗਰ ਸਾਧਨ ਹੈ । ਮੈਂ ਇਸ ਗੂਗਲ ਅਨੁਵਾਦ ਸੰਦ ਬਕਸੇ ਦੀ ਵਰਤੋਂ ਇੰਟਰਨੈਟ ਤੇ ਕਈ ਥਾਵਾਂ ਤੇ ਕੀਤੀ ਹੈ । ਇਸ ਲਈ ਜੇਕਰ ਕਿਸੇ ਨੂੰ ਪੰਜਾਬੀ ਟਾਈਪ ਕਰਨ ਵਿੱਚ ਕੋਈ ਮੁਸ਼ਕਲ ਆਉਂਦੀ ਹੋਵੇ ਤਾਂ ਇਸ ਦੀ ਇੱਕ ਵਾਰ ਵਰਤੋਂ ਕਰੇ ।

ਗੂਗਲ ਨੇ ਪੰਜਾਬੀ ਨੂੰ ਕੁੱਝ ਦਿਨ ਪਹਿਲਾਂ ਆਪਣੀ ਤਰਜਮੇਂ ਵਾਲੀ ਸਾਈਟ translate.google.com ਵਿੱਚ ਵੀ ਸ਼ਾਮਿਲ ਕਰ ਲਿਆ ਹੈ। ਪਰ ਉਸ ਵਿੱਚ ਹੱਦ ਤੋਂ ਵੀ ਵੱਧ ਗਲਤੀਆਂ ਹਨ। ਕਿਰਪਾ ਕਰ ਕੇ ਮੇਰੇ ਬਲਾਗ ਉੱਤੇ ਆਪਣੀ ਸਹਿਮਤੀ ਜਾਂ ਅਸਹਿਮਤੀ ਦੀ ਟਿੱਪਣੀ ਕਰਨ ਦੀ ਖੇਚਲ ਕਰਨਾ। ਆਪ ਸੱਭ ਦੇ ਕੀਮਤੀ ਵਿਚਾਰਾਂ ਦੀ ਉਡੀਕ ਰਹੇਗੀ। --Jimidar (ਗੱਲ-ਬਾਤ) ੦੫:੨੪, ੨੫ ਦਸੰਬਰ ੨੦੧੩ (UTC)

Sandbox

[ਸੋਧੋ]

Hi, Please guide me where can I find space for experimenting, i.e. equivalent to Sandbox of English Wiki. Thanks. ----Manoj Khurana (ਗੱਲ-ਬਾਤ) ੧੪:੫੭, ੪ ਮਾਰਚ ੨੦੧੪ (UTC)

Sandbox

[ਸੋਧੋ]

Hi, Please guide me where can I find space for experimenting, i.e. equivalent to Sandbox of English Wiki. Thanks. ----Manoj Khurana (ਗੱਲ-ਬਾਤ) ੧੪:੫੭, ੪ ਮਾਰਚ ੨੦੧੪ (UTC)

U can use ਵਰਤੋਂਕਾਰ:Manojkhurana/ਕੱਚਾ ਖਾਕਾ , I am not able to find from where to tick this option , so that it may appear on your top menu. --ਬਾਲਿਆਂਵਾਲੀ (ਗੱਲ-ਬਾਤ) ੧੫:੧੩, ੪ ਮਾਰਚ ੨੦੧੪ (UTC)

Vigyani ਜੀ ਦੀ ਐਡਮਿਨ ਬਣਨ ਲਈ ਨਾਮਜਦਗੀ

[ਸੋਧੋ]

ਮੈਂ Vigyani ਜੀ ਨੂੰ ਐਡਮਿਨ ਬਣਨ ਲਈ ਨਾਮਜਦ ਕੀਤਾ ਹੈ। ਸਮਰਥਨ ਕਰਨ ਲਈ ਇਸ ਲਿੰਕ ਉੱਤੇ ਜਾਕੇ ਆਪਣੀ ਵੋਟ ਪਾਓ ਜੀ - ਵਿਕੀਪੀਡੀਆ:ਐਡਮਿਨ ਬਣਨ ਲਈ ਬੇਨਤੀਆਂ। --ਮਨੋਜ ਖੁਰਾਨਾ ੦੭:੦੩, ੧੨ ਮਾਰਚ ੨੦੧੪ (UTC)

Twinkle ਅਤੇ ਅੰਕ ਬਦਲੋ ਯੰਤਰ

[ਸੋਧੋ]

ਮਿੱਤਰੋ, ਮੈਂ ਅੰਗਰੇਜ਼ੀ ਵਿਕੀ ਤੋਂ Twinkle ਅਤੇ ਹਿੰਦੀ ਵਿਕੀ ਤੋ ਇੱਕ ਅੰਕ ਬਦਲੋ ਯੰਤਰ ਇੱਥੇ ਆਯਾਤ ਕਰਨਾਂ ਚਾਹੁੰਦਾ ਹਾਂ। ਇਸਲਈ ਆਪਨੇ ਵਿਚਾਰ ਅਤੇ ਵੋਟ ਦੇਵੋ। --Vigyani (ਗੱਲ-ਬਾਤ) ੦੩:੫੯, ੨੧ ਮਾਰਚ ੨੦੧੪ (UTC)

Twinkle

[ਸੋਧੋ]

ਟਵਿੰਕਲ ਇੱਕ ਅਨੋਖਾ ਯੰਤਰ ਹੈ, ਜੋ ਵਿਕੀਪੀਡੀਆ ਦੀ ਦੇਖ ਰੇਖ ਆਸਾਨ ਕਰਦਾ ਹੈ। ਇਸਦੇ ਨਾਲ ਨਵੇਂ ਵਰਤੌਕਾਰਾ ਨੂੰ ਸਵਾਗਤ ਸੰਦੇਸ਼, ਆਪਸੇ ਵਿੱਚ ਗੱਲਬਾਤ ਦੌਰਾਣ ਸੁਨੇਹੇ ਦਾ ਸੰਦੇਸ਼ ਭੇਜਣਾ ਵਗੈਰਾ ਵਗੈਰਾ ਆਸਾਨ ਕਰਦਾ ਹੈ। ਇਸਦੇ ਵਾਰੇ ਵਧੇਰੇ ਜਾਣਕਾਰੀ en:WP:TW ਤੇ ਦੇਖੀ ਜਾ ਸਕਦੀ ਹੈ।

  1. YesY ਸਮਰਥਨ। --Vigyani (ਗੱਲ-ਬਾਤ) ੦੩:੫੯, ੨੧ ਮਾਰਚ ੨੦੧੪ (UTC)
  2. ਨਾਂਹ ਵਿਰੋਧ ਪੰਜਾਬੀ ਵਿਕੀ ਤੇ ਬਹੁਤੇ ਵਰਤੋਨਕਾਰ ਪੇਟਰੋਲਿੰਗ ਲਈ ਅਜੇ ਨਵੇਂ ਨਵੇਂ ਹਨ ਜ਼ੋਰ ਸਮਾਗਰੀ ਬਨਾਉਣ ਲਈ ਉਨ੍ਹਾਂ ਦੇ ਵਿਕਾਸ ਤੇ ਜ਼ਿਆਦਾ ਚਾਹੀਦਾ ਹੈ| ਿੲਸ ਲਈ ਨਵੇਂ ਵਰਤੋਂਕਾਰ ਵਿਕਸਿਤ ਕਰਨ ਤੇ ਜ਼ੋਰ ਦਿਓ ,ਸਮਗਰੀ ਮਿਟਾਣਾ ਤੇ ਿੲਸ ਬਾਰੇ ਜ਼ੋਰਦਾਰ ਪੈਟਰੋਲਿੰਗ ਅਜੇ ਬਹੁਤ ਜ਼ਰੂਰੀ ਨਹੀਂ| ਮਦਦ ਕਰਨ ਦੇ ਢੰਗ ਈਜਾਦ ਕਰੋ |ਜੋ ਸਮਗਰੀ ਮੌਜੂਦ ਹੈ ਉਸ ਨੂੰ ਮਿਲ ਜੁਲ ਕੇ ਸੁਧਾਂਰੋ ਮਿਟਾਣ ਵਿਚ ਜਲਦੀਬਾਜ਼ੀ ਨਾਂ ਕੀਤੀ ਜਾਵੇ ਤਾਂ ਅਜੇ ਚੰਗਾ ਹੈ|
ਧੰਨਵਾਦ ਜੀ, ਮੈਂ ਇਸਨੂੰ ਪੇਟਰੋਲਿੰਗ ਅਤੇ ਸਮੱਗਰੀ ਮਿਟਾਣ ਲਈ ਨਹੀਂ ਸਥਾਪਿਤ ਕਰਨਾ ਚਾਹੁੰਦਾ, ਪੰਜਾਬੀ ਵਿਕੀ ਤੇ ਉਸ ਦੀ ਜ਼ਰੂਰਤ ਨਹੀਂ, ਕਿਉਂਕੀ vandilsm ਨਾਂ ਮਾਤਰ ਹੈ। ਇਹ ਸਿਰਫ ਨਵੇਂ ਵਰਤੌਕਾਰਾ ਨੂੰ ਸਵਾਗਤ ਸੰਦੇਸ਼, ਆਪਸ ਵਿੱਚ ਗੱਲਬਾਤ ਦੌਰਾਣ ਸੁਨੇਹੇ ਦਾ ਸੰਦੇਸ਼ ਭੇਜਣਾ ਵਗੈਰਾ ਵਗੈਰਾ ਲਈ ਹੈ। ਮਤਲਬ ਅੰਗਰੇਜ਼ੀ ਤੇ ਟਵਿੰਕਲ ਚ ਬਹੁਤ ਸਾਰੇ ਵਿਕਪਲ ਹਨ ਅਤੇ ਆਪਾਂ ਨੂੰ ਸਾਰੇ ਆਯਾਤ ਕਰਨ ਦੀ ਜਰੂਰਤ ਨਹੀ। ਇਸ ਯੰਤਰ ਰਾਹੀਂ ਹਰ ਵਰਤੌਕਾਰ ਨੂੰ ਆਪਨੇ tabs ਵਿੱਚ ਨਵੇਂ ਵਿਕਪਲ ਮਿਲਣਗੇ ਜਿਸ ਨਾਲ ਇੱਕ ਕਲਿੱਕ ਨਾਲ "ਜੀ ਆਇਆ ਨੂੰ" ਸੰਦੇਸ਼ ਭੇਜਿਆ ਜਾ ਸਕਦਾ ਹੈ। ਮੇਰੇ ਅਨੁਸਾਰ ਇਹ ਕਾਫੀ ਫਾਈਦੇਮੰਦ ਹੋਵੇਗਾ। --Vigyani (ਗੱਲ-ਬਾਤ) ੦੫:੨੧, ੨੧ ਮਾਰਚ ੨੦੧੪ (UTC)

ਅੰਕ ਬਦਲੋ ਯੰਤਰ

[ਸੋਧੋ]

ਇਸ ਯੰਤਰ ਰਾਹੀਂ ਵਰਤੌਕਾਰ ਇਹ ਚੁਣ ਸਕਦੇ ਹਨ ਕਿ ਉਹ ਕਿਹੜੇ ਅੰਕ ਦੇਖਣਾ ਪੰਸਦ ਕਰਦੇ ਹਨ। ਅਰਬੀ ਜਾਂ ਗੁਰਮੁਖੀ? ਇਹ ਸਿਰਫ ਜੋ ਦਿਖ ਰਿਹਾ ਹੈ, ਉਸ ਨੂੰ ਬਦਲਣ ਲਈ ਹੈ। ਅਸਲ ਵਿੱਚ ਜੋ ਜੋ ਗਰੁਮੁਖੀ ਜਾ ਅਰਬੀ ਅੰਕ ਹਨ ਜਿੱਥੇ ਜਿੱਥੇ, ਉਹ ਉਵੇਂ ਹੀ ਬਣੇ ਰਹਿਣਗੇ। ਉਸ ਵਿੱਚ ਇੱਕ "ਮੂਲ" ਵਿਕਲਪ ਵੀ ਹੋਵੇਗਾ, ਜਿਸ ਨੂੰ ਚੁਣ ਕੇ ਅੰਕ ਜਿਵੇਂ ਹਨ, ਉਵੇਂ ਹੀ ਦਿਖਣਗੇ।

  1. YesY ਸਮਰਥਨ। --Vigyani (ਗੱਲ-ਬਾਤ) ੦੩:੫੯, ੨੧ ਮਾਰਚ ੨੦੧੪ (UTC)
  2. YesY ਸਮਰਥਨ --Guglani (ਗੱਲ-ਬਾਤ) ੦੪:੨੪, ੨੧ ਮਾਰਚ ੨੦੧੪ (UTC)
  3. YesY ਸਮਰਥਨ --Charan Gill (ਗੱਲ-ਬਾਤ) ੦੫:੦੧, ੨੧ ਮਾਰਚ ੨੦੧੪ (UTC)
  4. YesY ਸਮਰਥਨ --Satdeep gill (ਗੱਲ-ਬਾਤ) ੧੨:੪੮, ੨੧ ਮਾਰਚ ੨੦੧੪ (UTC) ਮੇਰੇ ਅਨੁਸਾਰ ਅਰਬੀ ਅੰਕਾਂ ਨੂੰ ਡਿਫਾਲਟ ਰੱਖਣਾ ਚਾਹੀਦਾ ਹੈ।
  5. YesY ਸਮਰਥਨ।--Nachhattardhammu (ਗੱਲ-ਬਾਤ) ੧੪:੩੩, ੨੧ ਮਾਰਚ ੨੦੧੪ (UTC)
  6. YesY ਸਮਰਥਨ to Satdeep gill's ਟਿੱਪਣੀ--Guglani (ਗੱਲ-ਬਾਤ) ੧੩:੩੦, ੨੧ ਮਾਰਚ ੨੦੧੪ (UTC)
ਸਭ ਦਾ ਸਮਰਥਨ ਦੇਖ ਕੇ ਮੈਂ ਇਹ ਯੰਤਰ ਸਥਾਪਿਤ ਕਰ ਦਿੱਤਾ ਹੈ।ਇਸਨੂੰ ਆਪਨੀ ਪੰਸਦਾ ਵਿੱਚ ਜਾ ਕੇ ਟਿੱਕ ਕਰ ਲਵੋ। ਬਾਕੀ ਅਰਬੀ ਅੰਕਾਂ ਨੂੰ ਮੂਲ ਵਿਕਪਲ ਰੱਖਣ ਤੇ ਅੱਗੇ ਵਿਚਾਰ ਕਿੱਤਾ ਜਾ ਸਕਦਾ ਹੈ। ਮੈਂ ਵੀ ਅਰਬੀ ਅੰਕਾ ਨੂੰ ਮੂਲ ਰੱਖਣ ਦੇ ਪੱਖ ਵਿੱਚ ਹਾਂ। --Vigyani (ਗੱਲ-ਬਾਤ) ੧੭:੩੨, ੨੧ ਮਾਰਚ ੨੦੧੪ (UTC)

ਟਿੱਪਣੀਆਂ ਅਤੇ ਸਵਾਲ

[ਸੋਧੋ]

ਇੱਥੇ ਤੁਸੀ ਦੋਨਾ ਯੰਤਰਾਂ ਬਾਰੇ ਸਵਾਲ ਜਾ ਟਿੱਪਣੀ ਕਰ ਸਕਦੇ ਹੋਂ।

  1. ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਪੰਜਾਬੀ ਵਿਕੀ ਉੱਤੇ Twinkle ਦਾ ਕਿਸ ਤਰ੍ਹਾਂ ਫਾਇਦਾ ਹੋਵੇਗਾ ? --Satdeep gill (ਗੱਲ-ਬਾਤ) ੧੨:੫੪, ੨੧ ਮਾਰਚ ੨੦੧੪ (UTC)
ਧੰਨਵਾਦ ਜੀ, ਟਵਿੰਕਲ ਦਾ ਪੰਜਾਬੀ ਵਿਕੀ ਦੇ ਆਮ ਕੰਮ ਕਾਜ਼ ਤੇ ਕੋਈ ਅਸਰ ਨਹੀਂ ਹੋਵੇਗਾ। ਇਹ ਗੈਜ਼ਟ ਵਿਕਲਪਿਕ ਹੋਵੇਗਾ। ਮਤਲਬ ਕਿ ਜਦ ਇਸਨੂੰ ਵਰਤਣ ਲਈ ਵਰਤੌਕਾਰ ਨੂੰ ਇਸ ਨੂੰ ਆਪਨੀਆ "ਪੰਸਦਾਂ" ਚ ਜਾ ਕੇ ਚੁਣਨਾ ਪਵੇਗਾ। ਚੁਣਨ ਤੋਂ ਬਾਅਦ ਇਸਦੇ ਫਾਈਦੇ :
    • ਸੱਜੇ ਹੱਥ ਪਹਿਲੀ ਤਸਵੀਰ ਮੇਰੇ ਅੰਗਰੇਜ਼ੀ ਵਿਕੀ ਦੇ ਟਵਿੰਕਲ ਦੇ ਟੈਬਸ ਦਾ ਇੱਕ ਉਦਾਹਰਣ ਹੈ, ਜੋ ਲੇਖ ਸਫੇ ਤੇ ਮਿਲਦੇ ਹਨ। ਮੈਂ ਇਹਨਾਂ ਨੂੰ ਇੱਕ ਇੱਕ ਕਰ ਕੇ ਵਿਆਖਿਆ ਕਰਦਾ ਹਾਂ
    • CSD, PROD, XFD : ਲੇਖ ਨੂੰ ਵਿਕੀ ਤੋਂ ਹਟਾਉਣ ਲਈ ਨਾਮਜ਼ਾਦ ਕਰਨ ਲਈ। ਮੇਰੇ ਖਿਆਲ ਨਾਲ ਇਸਦੀ ਆਪਾਂ ਨੂੰ ਲੋੜ ਨਹੀ, ਕਉਕਿ ਬਹੁਤ ਹੀ ਥੋੜੇ ਲੇਖ ਹਟਾਓਣ ਲਈ ਨਾਮਜ਼ਾਦ ਕਰਨੇ ਹੁੰਦੇ ਨੇ।
    • RPP: ਸਫੇ ਨੂੰ ਐੱਡਮਿਨ ਦੁਆਰਾ ਸੁਰਖਿਅਤ ਕਰਨ ਲਈ ਨਾਮਜ਼ਾਦ ਕਰਨ ਲਈ। ਇਸਦੀ ਵੀ ਲੋੜ ਨਹੀ।
    • Tag: ਇਹ ਸਫਿਆਂ ਨੂੰ , ਹਵਾਲੇ ਹਨ ਜਾ ਨਹੀ, ਅਨੁਵਾਦ ਦੀ ਜ਼ਰੂਰਤ ਹੈ ਨਹੀ ਵਗੈਰਾ ਦੇ ਟੈਗ ਲਗਾਉਣ ਲਈ ਵਰਤਿਆ ਜਾ ਸਕਦਾ ਹੈ ਸੋ ਫਾਈਦੇਮੰਦ ਹੈ।
    • Last: ਇਹ ਸਫੇ ਦੀ ਆਖਰੀ ਤਬਦੀਲੀ ਨੂੰ ਦੇਖਣ ਲਈ ਇਸਤੇਮਾਲ ਹੁੰਦਾ ਹੈ। ਮਤਲਬ ਸਿਰਫ ਇਸ ਤੇ ਕਲਿੱਕ ਕਰਨ ਨਾਲ ਤਬਦੀਲੀ ਦਿੱਖ ਜਾਵੇਗੀ। ਸਫੇ ਦੇ ਅਤੀਤ ਵਿੱਚ ਜਾਕੇ ਚੁਣੇ ਹੋਏ ਰਵਿਜਨਾ ਤੇ ਕਲਿੱਕ ਕਰਣ ਦੀ ਲੋੜ ਨਹੀ।
    • Unlink : ਇਸ ਬਾਰੇ ਮੈਨੂੰ ਜਿਆਦਾ ਪਤਾ ਨਹੀ, ਕਉਕਿ ਮੈ ਖੁਦ ਕਦੇ ਇਸਤੇਮਾਲ ਨਹੀ ਕਿੱਤਾ।
    • ਸੱਜੇ ਹੱਥ ਦੂਸਰੀ ਤਸਵੀਰ ਮੇਰੇ ਅੰਗਰੇਜ਼ੀ ਵਿਕੀ ਦੇ ਟਵਿੰਕਲ ਦੇ ਟੈਬਸ ਦਾ ਇੱਕ ਉਦਾਹਰਣ ਹੈ, ਜੋ ਵਰਤੌਕਾਰ ਸਫੇ ਤੇ ਮਿਲਦੇ ਹਨ। ਮੈਂ ਇਹਨਾਂ ਨੂੰ ਇੱਕ ਇੱਕ ਕਰ ਕੇ ਵਿਆਖਿਆ ਕਰਦਾ ਹਾਂ
    • ARV: ਵਰਤੌਕਾਰ ਦੀ ਐੱਡਮਿਨ ਕੋਲ ਸ਼ਿਕਾਇਤ ਕਰਨ ਲਈ। ਇਸਦੀ ਲੋੜ ਨਹੀ।
    • Warn: ਵਰਤੌਕਾਰ ਨੂੰ ਚਿਤਾਵਨੀ ਦੇਣ ਲਈ। ਲੋੜ ਨਹੀ।
    • Wel: ਇੱਕ ਕਲਿੱਕ ਨਾਲ "ਜੀ ਆਇਆ ਨੂੰ" ਦਾ ਸੰਦੇਸ਼ ਦੇਣ ਲਈ। ਬਹੁਤ ਹੀ ਫਾਈਦੇਮੰਦ।
    • ਬਾਕੀ ਦੀ ਉਪਰ ਵਿਆਖਿਆ ਪਹਿਲਾ ਹੀ ਕਰ ਦਿੱਤੀ ਗਈ ਹੈ।

ਸੋ ਕੁਲ ਮਿਲਾ ਕੇ ਇਹ ਯੰਤਰ ਇੱਕ ਨਿਯਮਤ ਸੰਪਾਦਕ ਦੀ ਸਹੁਲਅਤ ਲਈ ਹੈ। ਥੋੜਾ ਸਮਾਂ ਬਚਾਉਣ ਲਈ। ਇਸਦਾ ਵਿਕੀ ਦੇ ਆਮ ਕੰਮਕਾਜ਼ ਤੇ ਕੋਈ ਫ਼ਰਕ ਨਹੀ ਪਵੇਗਾ। ਸੋ ਗੁਗਲਾਨੀ ਜੀ, ਤੁਹਾਨੂੰ ਚਿੰਤਾ ਕਰਣ ਦੀ ਲੋੜ ਨਹੀ ਹੈ। ਇਹ ਆਪਾਨੂੰ ਮਦਦ ਹੀ ਕਰੇਗਾ। --Vigyani (ਗੱਲ-ਬਾਤ) ੧੬:੨੭, ੨੧ ਮਾਰਚ ੨੦੧੪ (UTC)

ਬਗ 63096 ਨੂੰ ਹੁੰਗਾਰਾ ਦਿਓ

[ਸੋਧੋ]

ਮੈਂਂਨੂੰ ਫੋਨੈਟਿਕ ਤਰੀਕੇ ਜੋ ਖੱਬੇ ਖਾਨੇ ਜਾ ਕੇ ਗੀਅਰ ਦੇ ਪੰਜਾਬੀ ਇਨਪੁਟ ਤਰੀਕੇ ਨਾਲ ਚੁਣਿਆ ਜਾਂਦਾ ਹੈ, ਵਿਚ

  • 1.ਙ ਤੇ ਫ਼ ਅੱਖਰ ਨਹੀਂ ਮਿਲੇ।
  • 2. ੱ ਦੀ ਵੀ ਸਮੱਸਿਆ ਹੈ | ਇਸ ਬਾਰੇ ਬਗ 63096ਸਾਈਟ ਤੇ ਬਗ ਪਾਇਆ ਹੈ | ਇਥੇ ਹੁੰਗਾਰਾ ਦਿਓ ਤੇ ਉਥੇ bugzilla site ਤੇ ਵੀ ਤਰਜੀਹ ਦੇਣ ਲਈ ਟਿੱਪਣੀ ਕਰੋ|ਹੁਂਗਾਰਾ support ਵੱਧ ਤੋਂ ਵੱਧ ਵਰਤੋਂਕਾਰਾਂ ਦੇ ਦੇਣ ਨਾਲ ਤਰਜੀਹ ਮਿਲਦੀ ਹੈ।--Guglani (ਗੱਲ-ਬਾਤ) ੦੭:੪੯, ੨੬ ਮਾਰਚ ੨੦੧੪ (UTC)
ਤੁਹਾਡੇ ਬੱਗਜਿਲਾ ਵਾਲੇ ਸਕਰੀਨ ਸ਼ੋਟ ਤਾਂ ਪਤਾ ਚੱਲਿਆ ਕਿ ਤੁਸੀ ਐਪੱਲ ਦੀ ਮਸ਼ੀਨ ਵਰਤਦੇਂ ਹੋਂ। ਮੈ ਵੀ ਮੇਕ ਵਰਤਦਾਂ ਹਾਂ ਅਤੇ ਮੇਕ ਦਾ ਕੀਬੋਰਡ ਵਰਤਦਾਂ ਹਾਂ। ਪਰ ਹੁਣੇ ਹੁਣੇ ਮੈਂ ਫੋਨੇਟਿਕ ਕੀਬੋਰਡ ਚੈੱਕ ਕਿੱਤਾ। ਕੁਝ ਹੋਰ ਅੱਖਰ ਵੀ ਠੀਕ ਨਹੀਂ ਆ ਰਹੇ। ਉਦਹਾਰਣਾ ਊ ਉ ਏ ਐ ਆਦਿ। ਕਿ ਤੁਹਾਡੇ ਕੋਲ ਠੀਕ ਆ ਰਹੇ ਨੇ? --Vigyani (ਗੱਲ-ਬਾਤ) ੦੩:੦੭, ੨੮ ਮਾਰਚ ੨੦੧੪ (UTC)
ਏ , ਐ , ਉ. ਅਖਰ ਮੇਰੇ ਕੋਲ ਠੀਕ ਆ ਰਹੇ ਹਨ ਇਹ ਮੈਂ ਆਈ ਓ ਐਸ (iOS system) ਬਾਰੇ ਕਹਿ ਰਿਹਾ ਹਾਂ| --Guglani (ਗੱਲ-ਬਾਤ) ੦੩:੨੮, ੨੮ ਮਾਰਚ ੨੦੧੪ (UTC)
ਸ਼ਾਇਦ ਤੁਸੀ ਸਮਝੇ ਨਹੀ ਮੇਰਾ ਸਵਾਲ। ਊ ਦੀ ਜਗਹ ਤੇ ਊ ਆ ਰਿਹਾ। ਇਸਲਈ ਮੰਨ ਲਵੋ ਮੈਂ ਊਠ ਲਿਖਨਾ ਹੋਵੇ ਤਾਂ ਨਹੀ ਲਿਖ ਸਕਦਾ ਕਿਉਕਿ ਉਹ ਊਠ ਲਿਖਿਆਂ ਆਂਦਾ ਹੈ। --Vigyani (ਗੱਲ-ਬਾਤ) ੦੩:੫੪, ੨੮ ਮਾਰਚ ੨੦੧੪ (UTC)
ਤੁਹਾਡੇ ਲਿਖੇ ਦੋਨੋਂ ਊ ਮੇਰੇ ਸਿਸਟਮ ਤੇ ਠੀਕ ਨਜ਼ਰ ਆ ਰਹੇ ਹਨ ਤੁਸੀਂ ਸਕਰੀਨ ਤਸਵੀਰ ਪਾਓ ਤਾਂ ਪਤਾ ਲਗ ਸਕਦਾ ਹੈ|--Guglani (ਗੱਲ-ਬਾਤ) ੦੪:੦੬, ੨੮ ਮਾਰਚ ੨੦੧੪ (UTC)
ਆਹ ਦੇਖੋ
--Vigyani (ਗੱਲ-ਬਾਤ) ੦੪:੧੨, ੨੮ ਮਾਰਚ ੨੦੧੪ (UTC)
ਬਗ 63096 ਵਿਚ ਦਾਖਲ ਸਮਸਿਆਵਾਂ ਬਰਾਊਜ਼ਰ ਜਾਂ ਸਿਸਟਮ ਬਦਲਣ ਨਾਲ ਖਤਮ ਨਹੀਂ ਹੁੰਦੀਆਂ ਹਰ ਸਿਸਟਮ ਭਾਵ ਮੋਬਾਈਲ , ਡੈਸਕਟੋਪ ਦੋਵਾਂ ਤੇ ਆਂਦੀਆਂ ਹਨ , ਇਹ ਯੂਨੀਵਰਸਲ ਲ਼ੇਂਗੂਏਜ ਸਿਲੈਕਟਰ ਦੀਆਂ ਹਨ ਇਸ ਕਾਰਨ ਇਸ ਬਗ ਵਿਚ ਤੁਹਾਡੀ ਸਮਸਿਆ ਜੋੜਨ ਨਾਲੋੰ ਇਸ ਲਈ ਨਵਾਂ ਬਗ ਦਾਖਲ ਕਰ ਸਕਦੇ ਹੋ ਜਿਸ ਵਿਚ ਸਿਸਟਮ , ਬਰਾਊਜ਼ਰ ਦਾ ਪੂਰਾ ਬਿਓਰਾ ਦਿਓ ਪਰੰਤੂ 63096 ਬਗ ਨੂੰ ਸਮਰਥਨ ਸਾਫ ਸ਼ਬਦਾਂ ਵਿਚ ਦੋਵੇਂ ਥਾਵਾਂ ਤੇ ਦਿਓ ਤਾਕਿ ਤਰਜੀਹ ਦੇ ਕੇ ਠੀਕ ਕਰਵਾਇਆ ਜਾ ਸਕੇ|--Guglani (ਗੱਲ-ਬਾਤ) ੦੫:੧੪, ੨੮ ਮਾਰਚ ੨੦੧੪ (UTC)
Vigyani jee! ਆਪਣੀ ਸਮੱਸਿਆ ਦੇ ਹੱਲ ਲਈ ਤੁਸੀਂ ਫ਼ੋਂਟ ਬਦਲ ਕੇ ,ਕੋਸ਼ਸ਼ ਕਰ ਕੇ ਦੇਖ ਸਕਦੇ ਹੋ ਇਸ ਨਾਲ ਦਿੱਖ ਦੀਆਂ ਕਈ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ|--Guglani (ਗੱਲ-ਬਾਤ) ੦੫:੩੪, ੨੮ ਮਾਰਚ ੨੦੧੪ (UTC)
ਸਤਦੀਪ ਤੇ ਵਿਗਿਆਨੀ ਜੀ ,Bugzilla :63096 ਬਗ ਯੂਨੀਵਰਸਲ ਲੈਂਗੂਏਜ ਸਿਲੈਕਟਰ ਦੇ ਪੰਜਾਬੀ ਇਨਪੁਟ ਫੋਨੈਟਿਕ ਤਰੀਕੇ ਬਾਰੇ ਹੈ ੑਤਸਵੀਰ ਵੇਖੋ http://bug-attachment.wikimedia.org/attachment.cgi?id=14911 , ਇਸ ਦਾ ਗੂਗਲ ਦੇ ਇਨਪੁਟ ਤਰੀਕੇ ਨਾਲ ਕੋਈ ਮਤਲਬ ਨਹੀਂ। ਬੱਗ ਸਚਮੁਚ ਹੈ ਅਤੇ ਚਾਹੇ ਵਿੰਡੋਅ ਸਿਸਟਮ ਹੋਵੇ ਜਾਂ ਕੋਈ ਹੋਰ ,ਹਰੇਕ ਵਿਚ ਆਵੇਗਾ, ਮਸਲਨ ਜਦ ਅੱਖਰ ਫ਼(ਪੈਰਬਿੰਦੀ ਫੱਫਾ) ਤੇ ਙ ਮੌਜੂਦ ਹੀ ਨਹੀਂ ਤਾਂ ਕਿਸੇ ਵੀ ਸਿਸਟਮ ਭਾਵ ਵਿੰਡੋਅ ਜਾਂ ਲਿਨਕਸ ਵਿਚ ਇਸ ਇਨਪੁਟ ਤਰੀਕੇ ਨਾਲ ਕਿਵੇਂ ਲਿਖਣੇ ਸੰਭਵ ਹੋ ਕਦੇਹਨ । ਸਿੱਧ ਹੋਇਆ ਕਿ ਸਮੱਸਿਆ ਸਚਮੁਚ ਹੈ।ਸਮੱਸਿਆ ਦਾ ਦੂਸਰਾ ਹਿੱਸਾ ੱ, ਼,ਅੱਧਕ , ਨੁਕਤਾ ਚਿਨ੍ਹਾਂ ਬਾਰੇ ਹੈ ਜੋ ਕੀਬੋਰਡ ਦੇਅੱਖਰਾਂ ~ ਤੇ . ਨਾਲ ਰੈਂਡਰ ਹੋਣੇ ਚਾਹੀਦੇ ਹਨ ਉਨ੍ਹਾਂ ਵਿਚ ਇਕ ? ਚਿਨ੍ਹ ਵਾਧੂ ਲੱਗ ਜਾਂਦਾ ਹੈ ਦੇਖੋ ਲਿੰਕ https://www.mediawiki.org/wiki/Help:Extension:UniversalLanguageSelector/Input_methods/pa-phonetic. ਇਸ ਤਰਾਂ ਤੁਸੀਂ ਜਾਣ ਗਏ ਹੋਵੋਗੇ ਕਿ ਸਮੱਸਿਆ ਦੇ ਦੋਵੇਂ ਭਾਗਾਂ ਦਾ ਹੱਲ ਹੋਣਾ ਜ਼ਰੂਰੀ ਹੈ ਤਾਕਿ ਵਰਤੋਂਕਾਰ ਨੂੰ ਚੁਣੇ ਹੋਏ ਇਨਪੁਟ ਤਰੀਕੇ ਨਾਲਕੋਈ ਦਿੱਕਤ ਨਾ ਆਵੇ। ਇਸ ਕਾਰਨ ਤੁਸੀਂ ਸਮੱਸਿਆ ਦੇ ਹੱਲ ਲਈ ਆਪਣਾ ਹਮਾਇਤੀ ਵੋਟ ਦਿਓ।--Guglani (ਗੱਲ-ਬਾਤ) ੧੦:੫੮, ੩੧ ਮਾਰਚ ੨੦੧੪ (UTC)
ਮੈਂ ਬੱਗਜ਼ਿਲਾ ਉੱਤੇ ਇਸਦੀ ਹਿਮਾਇਤ ਕਰ ਦਿੱਤੀ ਹੈ। --Satdeep gill (ਗੱਲ-ਬਾਤ) ੧੧:੪੯, ੩੧ ਮਾਰਚ ੨੦੧੪ (UTC)
ਕਰ ਦਿੱਤਾ --Vigyani (ਗੱਲ-ਬਾਤ) ੧੪:੩੭, ੩੧ ਮਾਰਚ ੨੦੧੪ (UTC)

10,000+

[ਸੋਧੋ]

ਪੰਜਾਬੀ ਵਿਕੀ ਦੇ ਲੇਖਾਂ ਦੀ ਗਿਣਤੀ ਹੁਣ 10,000 ਟੱਪ ਗਈ ਹੈ। ਹੁਣ ਪੰਜਾਬੀ ਵਿਕੀ https://meta.wikimedia.org/wiki/List_of_Wikipedias ਤੇ 10,000+ ਦੀ ਲਿਸਟ ਵਿੱਚ ਆਵੇਗਾ। ਇਸ ਲਈ ਸਭ ਵੀਰਾਂ ਨੂੰ ਬਹੁਤ ਬਹੁਤ ਵਧਾਈ। --Vigyani (ਗੱਲ-ਬਾਤ) ੧੭:੩੮, ੧੦ ਅਪ੍ਰੈਲ ੨੦੧੪ (UTC)

ਸ਼ਾਲਾ! ਪੰਜਾਬੀ ਵਿਕੀਪੀਡੀਆ ਦੇ ਸਾਰੇ ਸਹਿਯੋਗੀ ਵੀਰ ਅਤੇ ਭੈਣਾਂ ਇਸ ਵਧਾਈ ਦੇ ਪਾਤਰ ਹਨ। Punjcoder (ਗੱਲ-ਬਾਤ) ੦੬:੨੮, ੧੫ ਅਪ੍ਰੈਲ ੨੦੧੪ (UTC)
ਸਭ ਨੂੰ ਬਹੁਤ ਬਹੁਤ ਵਧਾਈ। --ਮਨੋਜ ਖੁਰਾਨਾ ੦੮:੩੫, ੧੫ ਅਪ੍ਰੈਲ ੨੦੧੪ (UTC)

ਪ੍ਰਬੰਧਕੀ ਹੱਕਾਂ ਦੀ ਮਿਆਦ ਵਿੱਚ ਵਾਧੇ ਦੀ ਮੰਗ

[ਸੋਧੋ]

ਨਮਸਕਾਰ/ ਸਤ ਸ਼੍ਰੀ ਅਕਾਲ, ਭੈਣੋਂ ਅਤੇ ਭਰਾਵੋ, ਆਉਣ ਵਾਲੀ 19 ਜੂਨ ਨੂੰ ਮੇਰੇ ਪ੍ਰਬੰਧਕੀ ਹੱਕਾਂ ਦੀ ਆਰਜ਼ੀ ਮਿਆਦ ਖਤਮ ਹੋਣ ਜਾ ਰਹੀ ਹੈ। ਇਸ ਲਈ ਮੈਂ ਆਪਣੀ ਇਸ ਮਿਆਦ ਵਿੱਚ ਵਾਧੇ ਦੀ ਮੰਗ ਕਰਦਾ ਹਾਂ। ਜੇ ਕਿੱਸੇ ਨੂੰ ਕੋਈ ਇਤਰਾਜ਼ ਹੋਵੇ ਤਾਂ ਕ੍ਰਿਪਾ ਕਰਕੇ ਇੱਥੇ ਸਾਝਾਂ ਕਰੋ। --Vigyani (ਗੱਲ-ਬਾਤ) ੦੫:੫੭, ੧੧ ਜੂਨ ੨੦੧੪ (UTC)

YesY --Satdeep gill (ਗੱਲ-ਬਾਤ) ੦੩:੧੨, ੨੬ ਜੂਨ ੨੦੧੪ (UTC)

ਧੰਨਵਾਦ ਜੀ, ਇਹ ਮੰਗ ਪੂਰੀ ਹੋ ਚੁੱਕੀ ਹੈ।--Vigyani (ਗੱਲ-ਬਾਤ) ੦੩:੧੮, ੨੬ ਜੂਨ ੨੦੧੪ (UTC)

ਚੁਣੇ ਗਏ ਸਫੇ ਅਤੇ ਵਧੀਆ ਸਫਿਆਂ ਸੰਬੰਧੀ

[ਸੋਧੋ]

ਪੰਜਾਬੀ ਵਿਕੀਪੀਡੀਆ ਉੱਤੇ ਹਲੇ ਤੱਕ ਅਜਿਹੀ ਕੋਈ ਸੁਵਿਧਾ ਨਹੀਂ ਜਿਸ ਨਾਲ ਕੁਝ ਸਫਿਆ ਨੂੰ ਚੁਣੇ ਹੋਏ ਜਾਂ ਵਧੀਆ ਸਫੇ ਕਿਹਾ ਜਾ ਸਕੇ। ਹੁਣ ਆਪਾਂ ਇਹ ਦੇਖਣਾ ਹੈ ਕਿ ਕਿਸ ਸਫੇ ਨੂੰ ਵਧੀਆ ਸਫਾ ਜਾਂ ਚੁਣਿਆ ਹੋਇਆ ਸਫਾ ਮੰਨਿਆ ਜਾਵੇ। ਇਸਦੇ ਕੀ-ਕੀ ਅਧਾਰ ਹੋਣੇ ਚਾਹੀਦੇ ਹਨ ? ਇਸ ਬਾਰੇ ਗੱਲ-ਬਾਤ ਦੀ ਜਰੂਰਤ ਹੈ।--Satdeep gill (ਗੱਲ-ਬਾਤ) ੦੩:੧੬, ੨੬ ਜੂਨ ੨੦੧੪ (UTC)

ਜੀ, ਇਸ ਤਰਾਂ ਦੇ ਉਪਰਾਲੇ ਲਈ ਪੰਜਾਬੀ ਵਿਕੀ ਤੇ ਸੰਪਾਦਕ ਕਾਫੀ ਘੱਟ ਹਨ। ਪਰ ਆਪਾਂ ਹੌਲੀ ਹੌਲੀ ਕਰ ਸਕਦੇ ਹਾਂ, ਜਿਵੇ ਕਿ ਇੱਕ ਮਹੀਨੇ ਵਿੱਚ ਇੱਕ ਲੇਖ। ਬਾਕੀ ਅਧਾਰ ਤਾਂ, ਠੀਕ ਠਾਕ ਜੀ ਲੰਬਾਈ, ਸਾਰੇ ਤੱਥਾ ਦੇ ਲਈ ਲੋੜ੍ਹੀਦੇ ਹਵਾਲੇ ਵਗੈਰਾ। --Vigyani (ਗੱਲ-ਬਾਤ) ੦੩:੨੯, ੨੬ ਜੂਨ ੨੦੧੪ (UTC)


Bug filed for a problem with image upload page

[ਸੋਧੋ]

Sat sri akal! Apologies for writing in English.
Hi all,
Guglaniji informed me yesterday about the problem with the image upload page. The list of licenses are not diplayed. I have filed a bug on BugZilla (technical issues with Wikipedia are mostly reported using BugZilla). Please add yourself in the CC after going to that link if you are interested to answer any question the technical team might ask or just represent Punjabi Wikipedia. Thanks. --Psubhashish (ਗੱਲ-ਬਾਤ) ੦੮:੦੭, ੪ ਜੁਲਾਈ ੨੦੧੪ (UTC)

thanks user:Psubhashish for bug. pawikiusers specially users with software expertise ! and my request to user:Babanwalia ! ;please refer comment 4 at BugZilla 67523 , please help in building licence links at upload file link on right column of page following procedure given at comment in bug and building local license files at pawiki. I propose till local licences templates in punjabi are developed Hindi templates from hiwiki may be copied by such knowledgable user and implemented at pawiki upload link.--Guglani (ਗੱਲ-ਬਾਤ) ੦੫:੫੨, ੫ ਜੁਲਾਈ ੨੦੧੪ (UTC)

ਫਰਮਾ:ਹਵਾਲੇ ਅਤੇ ਫਰਮਾ:ਅੰਤਕਾ

[ਸੋਧੋ]

ਫਰਮਾ:ਹਵਾਲੇ ਅਤੇ ਫਰਮਾ:ਅੰਤਕਾ ਨੂੰ ਇਕੱਠੇ ਕਰਨ ਤੋਂ ਬਾਅਦ ਅੰਤਕਾ ਵਾਲੇ ਸਫਿਆਂ ਵਿੱਚ ਹੈਡਿੰਗ ਖਾਲੀ ਆਉਂਦੀ ਸੀ ਜਦ ਕਿ ਬਾਕੀ ਸਫਿਆਂ ਵਿੱਚ ਹਵਾਲੇ ਹੈਡਿੰਗ ਅੱਡ ਤੋਂ ਪਾਈ ਹੋਈ ਸੀ। ਮੈਂ ਹੈਡਿੰਗ ਹਵਾਲੇ ਨੂੰ ਫ਼ਰਮੇ ਦਾ ਹਿੱਸਾ ਬਣਾ ਦਿੱਤਾ ਹੈ। ਇਸ ਲਈ ਮੈਂ AWB ਦੀ ਮਦਦ ਨਾਲ ਸਾਰੇ ਸਫਿਆਂ ਵਿੱਚੋਂ ਹੈਡਿੰਗ ਹਵਾਲੇ ਹਟਾ ਦਿੱਤੀ ਹੈ ਕਿਉਂਕਿ ਹੁਣ ਤੋਂ ਇਹ ਹੈਡਿੰਗ ਫ਼ਰਮੇ ਦਾ ਹੀ ਹਿੱਸਾ ਹੈ ਅਤੇ ਇਸਨੂੰ ਅੱਡ ਤੋਂ ਪਾਉਣ ਦੀ ਕੋਈ ਜਰੂਰਤ ਨਹੀਂ ਹੈ। --Satdeep gill (ਗੱਲ-ਬਾਤ) ੦੬:੫੪, ੧੬ ਜੁਲਾਈ ੨੦੧੪ (UTC)

ਐਡਮਿਨ ਵਰਤੋਂਕਾਰ:Satdeep gill

[ਸੋਧੋ]

ਮੈਂ ਸਾਰੇ ਪੰਜਾਬੀ ਵਿਕੀਪੀਡੀਆ ਭਾਈਚਾਰੇ ਨੂੰ ਦੱਸਣਾ ਚਾਹੂੰਗਾ ਕਿ ਮੇਰੀ ਛੇ ਮਹੀਨੇ ਲਈ ਐਡਮਿਨ ਹੋਣ ਦੀ ਮਿਆਦ ਖਤਮ ਹੋ ਚੁੱਕੀ ਹੈ। ਤੁਸੀਂ ਸਾਰੇ ਆਪਣੇ ਵਿਚਾਰ ਥੱਲੇ ਦੇ ਸਕਦੇ ਹੋ ਅਤੇ ਆਪਣੇ ਅਨੁਸਾਰ ਮੇਰਾ ਸਮਰਥਨ ਜਾਂ ਵਿਰੋਧ ਕਰ ਸਕਦੇ ਹੋ। --Satdeep gill (ਗੱਲ-ਬਾਤ) ੦੯:੨੭, ੨੬ ਜੁਲਾਈ ੨੦੧੪ (UTC)

ਸਮਰਥਨ

[ਸੋਧੋ]
  1. YesY--Nachhattardhammu (ਗੱਲ-ਬਾਤ) ੧੦:੧੦, ੨੬ ਜੁਲਾਈ ੨੦੧੪ (UTC)
  2. ਸਹੀ ਦਾ ਨਿਸ਼ਾਨY --ਬਬਨਦੀਪ ੧੨:੧੭, ੨੭ ਜੁਲਾਈ ੨੦੧੪ (UTC)
  3. ਸਹੀ ਦਾ ਨਿਸ਼ਾਨY --ਤਾਰੀ
  4. ਸਹੀ ਦਾ ਨਿਸ਼ਾਨY --Guglani (ਗੱਲ-ਬਾਤ) ੦੫:੦੨, ੨੮ ਜੁਲਾਈ ੨੦੧੪ (UTC)
  5. ਸਹੀ ਦਾ ਨਿਸ਼ਾਨY - --Vigyani (ਗੱਲ-ਬਾਤ) ੦੫:੫੩, ੨੮ ਜੁਲਾਈ ੨੦੧੪ (UTC)
  6. ਸਹੀ ਦਾ ਨਿਸ਼ਾਨY --Rupika08 (ਗੱਲ-ਬਾਤ) ੧੭:੦੨, ੨੩ ਨਵੰਬਰ ੨੦੧੪ (UTC)
  7. ਸਹੀ ਦਾ ਨਿਸ਼ਾਨY--keshu (ਗੱਲ-ਬਾਤ) ੨੦:੧੦, ੨੬ ਨਵੰਬਰ ੨੦੧੪ (UTC)

ਵਿਰੋਧ

[ਸੋਧੋ]

ਟਿੱਪਣੀ

[ਸੋਧੋ]
ਕਰ ਦਿੱਤਾ--Shanmugamp7 (ਗੱਲ-ਬਾਤ) ੦੫:੫੬, ੨ ਅਗਸਤ ੨੦੧੪ (UTC)

ਫਰਮਿਆਂ ਦੀ ਪੰਜਾਬੀ ਲਿਖਤ ਵਿੱਚ ਵਰਤੋਂ

[ਸੋਧੋ]

ਸਤਿ ਸ੍ਰੀ ਅਕਾਲ। ਮੈਂ ਸਭ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਨ ਕਿ ਪੰਜਾਬੀ ਵਿਕੀ ਹੋਣ ਦੇ ਨਾਤੇ ਫਰਮਿਆਂ ਦੀ ਵਰਤੋਂ ਅੰਗਰੇਜ਼ੀ ਲਿਖਤ ਦੀ ਬਜਾਏ ਪੰਜਾਬੀ ਲਿਖਤ ਵਿੱਚ ਕੀਤੀ ਜਾਵੇ ਅਤੇ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਮੌਜੂਦਾ ਅੰਗਰੇਜ਼ੀ ਵਰਤੋਂ ਨੂੰ ਜਲਦ ਤੋਂ ਜਲਦ ਪੰਜਾਬੀ ਵਿੱਚ ਕਰ ਕੇ ਅੰਗਰੇਜ਼ੀ ਸਫੇ ਅਤੇ ਰੀਡਾਇਰੈਕਟ ਮਿਟਾ ਦਿੱਤੇ ਜਾਣ। ਉਮੀਦ ਹੈ ਸਭ ਸਹਿਮਤ ਹੋਣਗੇ। (ਮੈਨੂੰ ਲਾਗਇਨ ਦੀ ਮੁਸ਼ਕਿਲ ਆ ਰਹੀ ਹੈ ਸੋ ਇਸ ਲਈ ਨਹੀਂ ਕੀਤਾ ਹੋਇਆ)। -- ਤਾਰੀ

ਰੀਡਾਇਰੈਕਟ ਮਿਟਾਣ ਦਾ ਇੱਕ ਨੁਕਸਾਨ ਹੋ ਸਕਦਾ ਹੈ। ਕੋਈ ਫਰਮਾ ਪੰਜਾਬੀ ਚ ਹੁੰਦੇ ਹੋਏ ਵੀ ਦੁਬਾਰਾ ਬਣਾਇਆ ਜਾ ਸਕਦਾ (ਅੰਗਰੇਜ਼ੀ ਨਾਮ ਹੇਠ)। ਰੀਡਾਇਰੈਕਟ ਹੋਵੇ ਤਾਂ ਪਤਾ ਚਲ ਜਾਂਦਾ ਹੈ ਕਿ ਫਰਮਾ ਪੰਜਾਬੀ ਵਿੱਚ ਮੌਜੂਦ ਹੈ। --Vigyani (ਗੱਲ-ਬਾਤ) ੦੧:੦੮, ੨੯ ਜੁਲਾਈ ੨੦੧੪ (UTC)
ਕੁਝ ਫ਼ਰਮੇ ਪੰਜਾਬੀ ਵਿੱਚ ਠੀਕ ਨਹੀਂ ਬਣੇ ਹਨ ਅਤੇ ਉਹਨਾਂ ਦਾ ਅੰਗਰੇਜ਼ੀ ਰੂਪ ਹੀ ਉਚਿਤ ਹੈ। ਮੈਨੂੰ ਲੱਗਦਾ ਹੈ ਕਿ ਫ਼ਰਮੇ ਅੰਗਰੇਜ਼ੀ ਵਿੱਚ ਹੋਣ ਦਾ ਤਾਂ ਸਾਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਇੱਕ ਤਾਂ ਅੰਗਰੇਜ਼ੀ ਵਿੱਚ ਬਣੇ ਸਫਿਆਂ ਦੇ ਫ਼ਰਮੇ ਉਸੇ ਤਰ੍ਹਾਂ ਪਾਏ ਜਾਂਦੇ ਹਨ, ਜਿਸ ਨਾਲ ਬਹੁਤ ਸਮਾਂ ਬੱਚਦਾ ਹੈ। ਦੂਜੀ ਗੱਲ ਦਿੱਖ ਦੇ ਪੱਧਰ ਉੱਤੇ ਤਾਂ ਸਭ ਪੰਜਾਬੀ ਵਿੱਚ ਹੀ ਦਿੱਸਦਾ ਹੈ। --Satdeep gill (ਗੱਲ-ਬਾਤ) ੦੨:੦੬, ੨੯ ਜੁਲਾਈ ੨੦੧੪ (UTC)

ਇਕਸਾਰਤਾ ਲਈ ਸ਼ਬਦ ਚੋਣ

[ਸੋਧੋ]

ਵਿਕੀਪੀਡੀਆ ਤੇ ਇਕਸਾਰਤਾ ਬਣਾਉਣ ਅਤੇ ਬਣਾਈ ਰੱਖਣ ਲਈ ਕਿਰਪਾ ਕਰਕੇ ਆਪਣੀ ਰਾਇ ਦਿਓ ਕਿ ਕਿਹੜੇ ਸ਼ਬਦ ਦੀ ਵਰਤੋਂ ਹੋਇਆ ਕਰੇ? ਜਿਵੇਂ ਕਿ ਸ਼੍ਰੇਣੀਆਂ ਆਦਿ ਵਿੱਚ। ਇਕ ਸ਼ਬਦ ਦੀ ਵਰਤੋਂ ਨਾਲ ਵਿਕੀ ਦਾ ਖਲਾਰਾ ਘਟੇਗਾ, ਕੁਝ ਵੀ ਲੱਭਣ ਵਿੱਚ ਸੌਖ ਰਹੇਗੀ ਅਤੇ ਸਭ ਤੋਂ ਵਧੀਆ ਗੱਲ, ਵਿਕੀ ਦਾ ਮਿਆਰ ਉੱਚਾ ਹੋਵੇਗਾ। ਤੁਸੀਂ ਸ਼ਬਦ ਹੇਠ {{ਸਹੀ}} ਵਰਤ ਕੇ ਦਸਤਖ਼ਤ ਸਕਦੇ ਓ। --itar buttar [ਗੱਲ-ਬਾਤ] ੦੧:੧੧, ੧ ਅਗਸਤ ੨੦੧੪ (UTC)

leader ਲਈ

[ਸੋਧੋ]

ਲੀਡਰ

[ਸੋਧੋ]

ਆਗੂ

[ਸੋਧੋ]

ਸਹੀ ਦਾ ਨਿਸ਼ਾਨY --ਬਬਨਦੀਪ (ਗੱਲ-ਬਾਤ) ੦੬:੦੩, ੨ ਅਗਸਤ ੨੦੧੪ (UTC)

party ਲਈ

[ਸੋਧੋ]

ਪਾਰਟੀ

[ਸੋਧੋ]

ਦਲ

[ਸੋਧੋ]

ਸਹੀ ਦਾ ਨਿਸ਼ਾਨY Jimidar (ਗੱਲ-ਬਾਤ) ੦੪:੨੩, ੨੪ ਨਵੰਬਰ ੨੦੧੪ (UTC)

ਟਿੱਪਣੀਆਂ

[ਸੋਧੋ]

ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ। ਦੋਵੇਂ ਸ਼ਬਦ ਪ੍ਰਚੱਲਿਤ ਹਨ। ਕਿਸੇ ਇੱਕ ਦੀ ਚੋਣ ਕਰਨਾ ਔਖਾ ਹੈ। ਤੁਸੀਂ ਇਸਦੀ ਵਰਤੋਂ ਸ਼੍ਰੇਣੀਆਂ ਵਿੱਚ ਕਰਨੀ ਹੈ ਤਾਂ ਉਧਾਰਨ ਦੇ ਤੌਰ ਉੱਤੇ ਕੋਈ ਸ਼੍ਰੇਣੀ ਲੈਕੇ ਸਮਝਾਇਓ ਜ਼ਰਾ। ਮੈਨੂੰ ਲਗਦਾ ਕਿਸੇ ਜਗ੍ਹਾ ਉੱਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਵੀ ਵੱਖ-ਵੱਖ ਸ਼ਬਦ ਵਰਤੇ ਜਾਣ ਦੀ ਲੋੜ ਹੋ ਸਕਦੀ ਹੈ। --Satdeep gill (ਗੱਲ-ਬਾਤ) ੦੭:੧੦, ੨ ਅਗਸਤ ੨੦੧੪ (UTC)

ਨਹੀਂ, ਨਹੀਂ। ਕਿਸੇ ਪਾਰਟੀ ਦੇ ਨਾਂ ਵਿਚਲਾ ਸ਼ਬਦ ਬਦਲਣ ਬਾਰੇ ਨਹੀਂ ਕਹਿ ਰਿਹਾ। ਮੇਰਾ ਨਿਸ਼ਾਨਾ ਮੁੱਖ ਤੌਰ ਤੇ ਸ਼੍ਰੇਣੀਆਂ ਹਨ। ਜਿਵੇਂ ਕਿ "ਭਾਰਤ ਦੇ ਸਿਆਸੀ ਦਲ" ਜਾਂ "ਭਾਰਤੀ ਦੀਆਂ ਸਿਆਸੀ ਪਾਰਟੀਆਂ"? "ਭਾਰਤ ਦੇ ਸਿਆਸੀ ਆਗੂ" ਜਾਂ "ਭਾਰਤ ਦੇ ਸਿਆਸੀ ਲੀਡਰ"? ਅਤੇ ਹਾਂ ਜੀ, ਨਾਮ 'ਭਾਰਤੀ ਜਨਤਾ ਪਾਰਟੀ' ਹੈ, ਸਹੀ ਹੈ, ਪਰ ਇਸਲਈ ਸ਼੍ਰੇਣੀ ਤਾਂ "ਦਲ" ਵਾਲੀ ਵਰਤ ਹੀ ਸਕਦੇ ਹਾਂ (ਜੇ ਭਾਈਚਾਰਾ 'ਦਲ' ਤੇ ਸਹਿਮਤ ਹੈ)। ਹੈ ਤਾਂ ਆਖ਼ਰ ਇਕ ਦਲ/ਪਾਰਟੀ ਹੀ। ਜੇ ਭਾਈਚਾਰਾ party ਨੂੰ 'ਪਾਰਟੀ' ਵਰਤਣ ਤੇ ਸਹਿਮਤ ਹੈ ਤਾਂ ਇਹ, ਅਤੇ ਜੇ 'ਦਲ' ਤੇ ਸਹਿਮਤ ਹੈ ਤਾਂ ਦਲ। ਪਰ ਜੇ ਹਰੇਕ ਪਾਰਟੀ ਲਈ ਵੱਖ ਸ਼੍ਰੇਣੀ ਬਣਾਈ ਤਾਂ ਫਿਰ ਓਹ ਕਿਸੇ ਦੂਜੇ ਲੇਖ ਵਿੱਚ ਤਾਂ ਕੰਮ ਆਉਣੀ ਨ੍ਹੀਂ ਅਤੇ ਵਿਕੀ ਤੇ ਖਲਾਰਾ ਵਧੂ। ਮਤਲਬ ਜਿੰਨਾਂ ਪਾਰਟੀਆਂ ਦੇ ਨਾਮ ਚ 'ਦਲ' ਸ਼ਬਦ ਹੈ ਓਹਨਾਂ ਲਈ 'ਦਲ' ਸ਼ਬਦ ਨਾਲ ਅਤੇ ਜਿੰਨਾਂ ਦੇ ਨਾਂ ਚ 'ਪਾਰਟੀ' ਸ਼ਬਦ ਹੈ ਓਹਨਾਂ ਲਈ 'ਪਾਰਟੀ' ਸ਼ਬਦ ਨਾਲ ਸ਼੍ਰੇਣੀਆਂ ਬਣਾਉਣ ਦੇ ਹੱਕ ਚ ਮੈਂ ਨਹੀਂ। ਮੈਨੂੰ ਦਲ ਅਤੇ ਪਾਰਟੀ ਦੋਵਾਂ ਨਾਲ ਕੋਈ ਮੁਸ਼ਕਲ ਨਹੀਂ। ਜਿਸ ਤੇ ਵੀ ਵਿਕੀ ਭਾਈਚਾਰਾ ਸਹਿਮਤ ਹੋਵੇ। ਸਿਰਫ਼ ਇਕਸਾਰਤਾ ਦੀ ਬੇਨਤੀ ਕਰ ਰਿਹਾਂ। ਘੱਟੋ-ਘੱਟ ਸ਼੍ਰੇਣੀਆਂ ਲਈ। --itar buttar [ਗੱਲ-ਬਾਤ] ੦੭:੩੨, ੨ ਅਗਸਤ ੨੦੧੪ (UTC)

ਇਕਵਾਕ ਸਿੰਘ ਪੱਟੀ

[ਸੋਧੋ]

ਇਕਵਾਕ ਸਿੰਘ (29 ਅਗੱਸਤ, 1985)ਪੰਜਾਬੀ ਦੇ ਉੱਘੇ ਲੇਖਕ ਹਨ। ਉਸਦੇ ਨਾਲ ਸਿੱਖ ਪ੍ਰਚਾਰਕ, ਤਬਲਾਵਾਦਕ ਅਤੇ ਰੇਡੀਉ ਆਰਟਿਸਟ ਵਜੋਂ ਵੀ ਇਹਨਾਂ ਨੂੰ ਜਾਣਿਆ ਜਾਂਦਾ ਹੈ।

ਜਨਮ ਅਤੇ ਮੁੱਢਲੀ ਵਿੱਦਿਆ ਉਹਨਾਂ ਦਾ ਜਨਮ ਪੱਟੀ ਕਸਬੇ ਜਿਲ੍ਹਾ ਅੰਮ੍ਰਿਤਸਰ (ਹੁਣ ਤਰਨ ਤਾਰਨ) ਵਿਖੇ 29 ਅੱਗਸਤ 1985 ਨੂੰ ਸ. ਭੁਪਿੰਦਰ ਸਿੰਘ ਦੇ ਘਰ ਮਾਤਾ ਹਰਜਿੰਦਰ ਕੌਰ ਦੀ ਕੁਖੋਂ ਇੱਕ ਮੱਧ ਵਰਗ ਪਰਿਵਾਰ ਵਿੱਚ ਹੋਇਆ। ਪਿਤਾ ਜੀ ਕਿੱਤੇ ਵਜੋਂ ਦਰਜ਼ੀ ਦਾ ਕੰਮ ਕਰਦੇ ਹਨ। ਉਹਨਾਂ ਨੇ ਮੁੱਢਲੀ ਵਿੱਦਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਟ ਬਾਾਬ ਦੀਪ ਸਿੰਘ, ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਦੱਸਵੀਂ ਤੋਂ ਬਾਅਦ ਅਗਸਤ 2001 ਤੋਂ ਜੁਲਾਈ 2004 ਤੱਕ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅਨੰਦਪੁਰ ਸਾਹਿਬ ਤੋਂ ਤਿੰਨ ਸਾਲਾ ਰੈਗੁਲਰ ਤਬਲਾ ਕੋਰਸ ਕੀਤਾ ਅਤੇ ਪਹਿਲਾ ਸਥਾਨ ਪ੍ਰਾਪਤ ਕੀਤੀ। ਉਸਦੇ ਨਾਲ ਹੀ ਪ੍ਰਾਚੀਨ ਕਲਾ ਕੇਂਦਰ, ਚੰਡੀਗੜ੍ਹ ਤੋਂ ਵੀ ਤਬਲਾ ਡਿਪਲੋਮਾ ਕੀਤਾ। 2011 ਵਿੱਚ ਬੀ.ਏ. ਦੀ ਪੜ੍ਹਾਈ ਗੁਰੂ ਨਾਨਕ ਦੇਵ ਯੂਨੀਵਿਰਸਿਟੀ ਤੋਂ ਡਾਕ ਰਾਹੀਂ ਕੀਤੀ।

ਨੌਕਰੀ ਸਿੱਖ ਮਿਸ਼ਨਰੀ ਕਾਲਜ ਤੋਂ ਤਿੰਨ ਸਾਲਾ ਤਬਲਾ ਡਿਪਲੋਮਾ ਕਰਨ ਤੋਂ ਬਾਅਦ 2004 ਵਿੱਚ ਹੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਗੁ. ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤਬਲਾ ਵਾਦਕ ਵਜੋਂ ਨੌਕਰੀ ਕੀਤੀ, ਪਰ ਕੁੱਝ ਕਾਰਣਾਂ ਕਰਕੇ 2 ਮਹੀਨੇ ਬਾਅਦ ਨੌੌਕਰੀ ਛੱਡ ਕੇ ਘਰ ਵਾਪਸ ਆ ਕੇ ਅਗਲੇਰੀ ਪੜ੍ਹਾਈ ਸ਼ੁਰੂ ਕਰ ਲਈ ਅਤੇ ਮਈ 2005 ਤੋ ਸ੍ਰੀ ਗੁਰੂ ਹਰਗੋਬਿੰਦ ਖਾਲਸਾ (ਗ:) ਸੀਨੀਅਰ ਸੈਕੰਡਰੀ ਸਕੂਲ, ਗੰਡੀਵਿੰਡ ਸਰਾਂ, ਝਬਾਲ ਵਿਖੇ ਬਤੌਰ ਤਬਲਾ ਵਾਦਕ ਅਤੇ ਧਾਰਮਿਕ ਅਧਿਆਪਕ ਵੱਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ। ਇਸਦੇ ਨਾਲ ਹੀ ਨਵੰਬਰ 2006 ਵਿੱਚ ਅੰਮ੍ਰਿਤਸਰ ਵਿਖੇ ਸੁਰ-ਸਾਂਝ ਗੁਰਮਤਿ ਸੰਗੀਤ ਅਕੈਡਮੀ ਦੀ ਸ਼ੁਰੂਆਤ ਕੀਤੀ, ਜਿਸਨੂੰ 2011 ਵਿੱਚ ਬੰਦ ਕਰ ਦਿੱਤਾ ਗਿਆ। 2006-07 ਵਿੱਚ ਪੱਟੀ ਵਿਖੇ ਸੁਕ੍ਰਿਤ ਟਰੱਸਟ ਵੱਲੋਂ ਸ਼ੁਰੂ ਕੀਤੀ ਗਈ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਸੰਗੀਤ ਅਕੈਡਮੀ ਵਿੱਚ ਬਤੌਰ ਤਬਲਾ ਉਸਤਾਦ ਸੇਵਾ ਨਿਭਾਈ। ਆਖਿਰ 2011 ਵਿੱਚ ਨੌਕਰੀ ਛੱਡ ਕੇ ਨਿੱਜੀ ਇੰਟਰਪਾਈਜ਼ਜ਼ ਦੀ ਦੁਕਾਨ ਸ਼ੁਰੂ ਕੀਤੀ।

ਕਿਤਾਬਾਂ ਉਹਨਾਂ ਨੇ ਇੱਕ ਸਫਲ ਸਾਹਿਤਕਾਰ ਵੱਜੋਂ ਵੀ ਆਪਣੀ ਵਿਸ਼ੇਸ਼ ਪਹਿਚਾਣ ਬਣਾਈ ਆਪ ਦੇ ਲਿਖੇ ਹੋਏ ਧਾਰਮਿਕ, ਸਮਾਜਿਕ ਮੁੱਦਿਆਂ ਬਾਰੇ ਅਕਸਰ ਹੀ ਅਖਬਾਰਾਂ ਵਿੱਚ ਛੱਪਦੇ ਰਹਿੰਦੇ ਸਨ ਇਸ ਤਰ੍ਹਾਂ ਸੰਨ 2009 ਵਿੱਚ ਪਹਿਲੀ ਕਿਤਾਬ 'ਆਉ ਨਾਨਕਵਾਦ ਦੇ ਧਾਰਨੀ!!' ਜਾਰੀ ਕੀਤੀ ਗਈ। ਇਸ ਤੋਂ ਇਲਾਵਾ ਹੋਰ ਕਿਤਾਬਾਂ ਵੀ ਪਾਠਕਾਂ ਦੀ ਝੋਲੀ ਵਿੱਚ ਪਾਈਆਂ ਗਈਆਂ। ਜਿਵੇਂ ਬੇਸਿਕ ਕੰਪਿਊਟਰ ਇੰਟਰੋਡਕਸ਼ਨ (ਅੰਗ੍ਰਜੀ), 2012 ਵਿੱਚ ਨਸੀਬ ਕਹਾਣੀ ਸੰਗ੍ਰਹਿ (ਸੰਪਾਦਿਤ), 2013 ਵਿੱਚ ਤਬਲਾ ਸਿਧਾਂਤਕ ਪੱਖ, 2014 ਵਿੱਚ ਕਾਗਜ਼ (ਕਹਾਣੀ ਸੰਗ੍ਰਹਿ), 2014 ਵਿੱਚ ਇਸ ਤੋਂ ਇਲਾਵਾ ਦੇਸ਼ ਵਿਦੇਸ਼ ਦੀ ਅਖਬਾਰਾਂ, ਵੈਬ-ਸਾਈਟਾਂ ਅਤੇ ਮੈਗਜ਼ੀਨਾਂ ਵਿੱਚ ਆਪ ਜੀ ਦੇ ਖੋਜ ਭਰਪੂਰ ਲੇਖ, ਕਵਿਤਾਵਾਂ, ਕਹਾਣੀਆਂ ਆਦਿ ਛੱਪ ਰਹੇ ਹਨ, ਜਿਹਨਾਂ ਨੂੰ ਪਾਠਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ।

ਰੇਡੀਉ ਆਰਟਿਸਟ ਸਾਲ 2012 ਤੋਂ ਕੈਨੇਡਾ ਦੇ ਰੇਡੀਉ 'ਵਿਰਾਸਤ ਰੇਡੀਉ' 1430 ਏ.ਐੱਮ. ਤੇ ਰੋਜ਼ਾਨਾ ਹੀ ਸਿੱਖ ਇਤਿਹਾਸ ਅਤੇ ਰੋਜ਼ਾਨਾ ਸ੍ਰੀ ਦਰਬਾਰ ਸਾਹਿਬ ਦੇ ਹੁਕਮਨਾਮੇ ਦੀ ਸੇਵਾ ਆਪ ਵਲੋਂ ਨਿਭਾਈ ਜਾ ਰਹੀ ਹੈ। ਉੱਥੇ ਹੋਰ ਕਈ ਤਰ੍ਹਾਂ ਵਿਸ਼ੇਸ਼ ਦਿਨ ਤਿੁੳਹਾਰਾਂ ਤੇ ਵਿਸ਼ੇਸ਼ ਪ੍ਰੋਗ੍ਰਾਮ ਵੀ ਪੇਸ਼ ਕੀਤੇ ਜਾਂਦੇ ਹਨ, ਜਿਸਦੀ ਡਿਊਟੀ ਉਹਨਾਂ ਵੱਲੋਂ ਨਿਰੰਤਰ ਜਾਰੀ ਹੈ।

India Community Consultation 2014

[ਸੋਧੋ]

ਦੋਸਤੋ 4 ਅਤੇ 5 ਅਕਤੂਬਰ ਨੂੰ ਬੰਗਲੌਰ ਵਿਖੇ ਇੱਕ ਪ੍ਰੋਗਰਾਮ ਹੋ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਪੰਜਾਬੀ ਵਿਕੀ ਵੱਲੋਂ ਕਿਸੇ ਵਰਤੋਂਕਾਰ ਦੀ ਸ਼ਮੂਲੀਅਤ ਜਰੂਰੀ ਹੈ। ਮੈਂ ਚਾਹੂੰਗਾ ਕਿ ਤੁਸੀਂ ਮੇਰਾ ਸਮਰਥਨ ਕਰੋ ਤਾਂ ਜੋ ਮੈਂ ਇਸ ਪ੍ਰੋਗਰਾਮ ਵਿੱਚ ਭਾਗ ਲੈ ਸਕਾਂ ਅਤੇ ਸਿੱਟੇ ਵਜੋਂ ਪੰਜਾਬੀ ਵਿਕੀ ਨੂੰ ਸੁਧਾਰਨ ਵਿੱਚ ਵਧੇਰਾ ਯੋਗਦਾਨ ਪਾ ਸਕਾਂ। --Satdeep gill (ਗੱਲ-ਬਾਤ) ੦੨:੨੭, ੧੬ ਸਤੰਬਰ ੨੦੧੪ (UTC)

ਸਮਰਥਨ

[ਸੋਧੋ]

ਸਹੀ ਦਾ ਨਿਸ਼ਾਨY --Sushilmishra (ਗੱਲ-ਬਾਤ) ੦੩:੧੦, ੧੬ ਸਤੰਬਰ ੨੦੧੪ (UTC)

ਸਹੀ ਦਾ ਨਿਸ਼ਾਨY ----Nachhattardhammu (ਗੱਲ-ਬਾਤ) ੧੧:੨੪, ੯ ਅਕਤੂਬਰ ੨੦੧੪ (UTC)

ਵਿਰੋਧ

[ਸੋਧੋ]

Monuments of Spain Challenge

[ਸੋਧੋ]

Excuse me for not speaking Panjabi yet.

Wikimedia España invites you to join the Monuments of Spain Challenge. And what’s that? It’s a contest. You have to edit, translate or expand articles about the Spanish monuments and you will be granted points. So you’re not just writing about wonderful buildings: you can get prizes!

The time of the contest will include all October and any information you may need is right here.

Join in and good luck!

PS: We would be grateful if you could translate this note into Panjabi.

B25es on behalf of Wikimedia España.

ਪੰਜਾਬੀ ਵਿਕੀਪੀਡੀਆ ਟੀ-ਸ਼ਰਟ ਮੁਕਾਬਲਾ

[ਸੋਧੋ]

ਪੰਜਾਬੀ ਵਿਕੀਪੀਡੀਆ ਵਲੋਂ ਇੱਕ ਟੀ-ਸ਼ਰਟ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਹਰ ਉਸ ਵਰਤੋਂਕਾਰ ਨੂੰ ਇੱਕ ਵਿਕੀਪੀਡੀਆ ਟੀ-ਸ਼ਰਟ ਦਿੱਤੀ ਜਾਵੇਗੀ ਜੋ ਨਵੰਬਰ ਦੇ ਮਹੀਨੇ ਵਿੱਚ 30 ਲੇਖ ਬਣਾਏਗਾ। ਇਸ ਬਾਰੇ ਮੁਕਬਲਾ ਸ਼ੁਰੂ ਹੋਣ ਤੋਂ ਪਹਿਲਾਂ ਹੋਰ ਜਾਣਕਾਰੀ ਵੀ ਦਿੱਤੀ ਜਾਵੇਗੀ ਕਿ ਲੇਖਾਂ ਦਾ ਆਕਾਰ ਘੱਟੋ--ਘੱਟ ਕਿੰਨਾ ਹੋਣਾ ਚਾਹੀਦਾ ਹੈ। ਇਸ ਮੁਕਾਬਲੇ ਲਈ ਅਸੀਂ ਵਿਕੀਮੀਡੀਆ ਚੈਪਟਰ ਭਾਰਤ ਤੋਂ ਗ੍ਰਾਂਟ ਮੰਗੀ ਹੈ, ਇਸ ਲਿੰਕ ਉੱਤੇ ਵੇਖੋ। ਜੇ ਤੁਸੀਂ ਇਸ ਨਾਲ ਸਹਿਮਤ ਹੋ ਤਾਂ ਥੱਲੇ ਆਪਣੇ ਹਸਤਾਖਰ ਕਰਕੇ ਸਮਰਥਨ ਦੇਵੋ।--Satdeep gill (ਗੱਲ-ਬਾਤ) ੦੫:੨੩, ੧੮ ਅਕਤੂਬਰ ੨੦੧੪ (UTC)

  • ਸਮਥਰਨ ਲਈ YesY ਦੀ ਵਰਤੋਂ ਕਰੋ
  • ਵਿਰੋਧ ਲਈ N ਦੀ ਵਰਤੋਂ ਕਰੋ

ਸਮਰਥਨ

[ਸੋਧੋ]
  1. ਸਹੀ ਦਾ ਨਿਸ਼ਾਨY --ਬਬਨਦੀਪ (ਗੱਲ-ਬਾਤ) ੦੬:੧੬, ੧੮ ਅਕਤੂਬਰ ੨੦੧੪ (UTC)
  2. ਸਹੀ ਦਾ ਨਿਸ਼ਾਨY --Parveer Grewal (ਗੱਲ-ਬਾਤ) ੧੮ ਅਕਤੂਬਰ ੨੦੧੪ (UTC)
  3. ਸਹੀ ਦਾ ਨਿਸ਼ਾਨY --ਵਰਤੋਂਕਾਰ:ਗੌਰਵ ਝੰਮਟ (ਗੱਲ-ਬਾਤ) ੦੬:੧੬, ੧੮ ਅਕਤੂਬਰ ੨੦੧੪ (UTC)
  4. ਸਹੀ ਦਾ ਨਿਸ਼ਾਨY --Hundalsu (ਗੱਲ-ਬਾਤ) ੧੪:੩੩, ੧੮ ਅਕਤੂਬਰ ੨੦੧੪ (UTC)
  5. ਸਹੀ ਦਾ ਨਿਸ਼ਾਨY --Sushilmishra (ਗੱਲ-ਬਾਤ) ੧੯:੪੩, ੧੮ ਅਕਤੂਬਰ ੨੦੧੪ (UTC)
  6. ਸਹੀ ਦਾ ਨਿਸ਼ਾਨY --HeySidak (ਗੱਲ-ਬਾਤ)
  7. ਸਹੀ ਦਾ ਨਿਸ਼ਾਨY --Rupika08 (ਗੱਲ-ਬਾਤ) ੧੭:੨੮, ੨੧ ਅਕਤੂਬਰ ੨੦੧੪ (UTC)]]
  8. ਸਹੀ ਦਾ ਨਿਸ਼ਾਨY --ਲੋਕ (ਗੱਲ-ਬਾਤ) ੦੫:੧੩, ੨੮ ਅਕਤੂਬਰ ੨੦੧੪ (UTC)
  9. ਸਹੀ ਦਾ ਨਿਸ਼ਾਨY --Sukhchain Haryou (ਗੱਲ-ਬਾਤ) ੧੭:੦੪, ੧੭ ਨਵੰਬਰ ੨੦੧੪ (UTC)
  10. ਸਹੀ ਦਾ ਨਿਸ਼ਾਨY --ਜਸਦੀਪ (ਗੱਲ-ਬਾਤ) ੦੬:੪੩, ੨੮ ਨਵੰਬਰ ੨੦੧੪ (UTC)
  11. ਸਹੀ ਦਾ ਨਿਸ਼ਾਨY --keshu (ਗੱਲ-ਬਾਤ) ੦੬:੪੩, ੨੮ ਨਵੰਬਰ ੨੦੧੪ (UTC)

ਵਿਰੋਧ

[ਸੋਧੋ]

ਟਿਪਣੀਆਂ

[ਸੋਧੋ]

CIS-A2K PO Selection

[ਸੋਧੋ]

Dear Wikipedians,
CIS-A2K is seeking applications for the post of Programme Officer (Institutional Partnerships). The position will be based in its Bangalore office. Programme Officer will collaboratively work with the A2K Team and would report to the Programme Director, Interested applicants are encouraged to deeply engage with the CIS-A2K Work Plan before making the application. The last date of submitting applications is November 14, 2014. You can also find the job posting on our website (http://cis-india.org/jobs/programme-officer-institutional-partnership).
Thank you
రహ్మానుద్దీన్ (ਗੱਲ-ਬਾਤ)
Program officer, CIS-A2K

ਮਦਦ ਦੀ ਲੋੜ

[ਸੋਧੋ]

I understand that there is a way to change the way numbers are shown to to the regular 0-9 instead of the Punjabi version. I would be grateful if anyone could help me find this option in the settings. I apologize for not using Punjabi. --ਲੋਕ (ਗੱਲ-ਬਾਤ) ੨੦:੫੧, ੩ ਨਵੰਬਰ ੨੦੧੪ (UTC)

There is a way out. Go the the preference (ਤਰਜੀਹਾਂ) section given at the top right side of a page. Under that, choose Gadgets (ਗੈਜਟ). In the display section (ਦਿੱਖ), find the "ਅੰਕ ਬਦਲੋ" option and check or uncheck it accordingly. Hope that helps. --ਬਬਨਦੀਪ (ਗੱਲ-ਬਾਤ) ੦੩:੨੭, ੪ ਨਵੰਬਰ ੨੦੧੪ (UTC)

ਗੁਰਪੁਰਬ ਦੀਆਂ ਲੱਖ-ਲੱਖ ਮੁਬਾਰਕਾਂ

[ਸੋਧੋ]

ਸਤਿ ਸ੍ਰੀ ਅਕਾਲ! ਮੇਰੇ ਵੱਲੋਂ ਪੂਰੇ ਵਿਕੀ ਪਰਵਾਰ ਨੂੰ ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੁਰਬ (ਗੁਰਪੁਰਬ) ਦੀਆਂ ਬਹੁਤ-ਬਹੁਤ ਮੁਬਾਰਕਾਂ। ਪੰਜਾਬੀ ਵਿਕੀ ਦਿਨ ਦੁੱਗਣੀ 'ਤੇ ਰਾਤ ਚੌਗਣੀ ਤਰੱਕੀ ਕਰੇ! --ਬਬਨਦੀਪ (ਗੱਲ-ਬਾਤ) ੧੪:੧੭, ੬ ਨਵੰਬਰ ੨੦੧੪ (UTC)

Invitation to Bengali Wikipedia 10th Anniversary Celebration Conference 2015

[ਸੋਧੋ]

Hi Community members,

Bengali Wikipedia community is organizing its 10th Anniversary Celebration Conference at Kolkata on 9 & 10 January 2015.
You can see our Official event page and the Facebook event page.

We are planning to invite our friends and well-wishers from different language wiki communities in India to this most auspicious occasion hosted by Bengali Wikimedia community! We are also planning to arrange few scholarships for non-Bengali Indic Wikimedians who are interested in participating in this event. Please select your Five (5) scholarship [1] delegates from your community member for this conference and announce it here before 10th December 2014.


We look forward to see you at Kolkata on 9 & 10 January 2015

1) Scholarship included with Travel reimbursement upto 2000/- + dormitory or shared accommodation + meals during the conference hours

On behalf of Bengali Wikipedia Community (Sorry for writing in English)

ਬੰਗਾਲੀ ਵਿਕੀਪੀਡੀਆ ਦੀ ਕਾਨਫਰੰਸ ਵਿੱਚ ਜਾਣ ਸੰਬੰਧੀ

[ਸੋਧੋ]

9 ਅਤੇ 10 ਜਨਵਰੀ 2015 ਨੂੰ ਬੰਗਾਲੀ ਵਿਕੀਪੀਡੀਆ ਦੀ ਕਾਨਫਰੰਸ ਹੈ। ਜੇਕਰ ਤੁਸੀਂ ਵੀ ਇਸ ਕਾਨਫਰੰਸ ਵਿੱਚ ਜਾਣਾ ਚਾਹੁੰਦੇ ਹੋ ਤਾਂ ਟਿੱਪਣੀਆਂ ਵਿੱਚ ਜ਼ਿਕਰ ਕਰੋ। ਇਸ ਕਾਨਫਰੰਸ ਲਈ ਉਹਨਾਂ ਵਰਤੋਂਕਾਰਾਂ ਨਾਲ ਗੱਲ ਕੀਤੀ ਗਈ ਹੈ ਜੋ ਘੱਟੋ-ਘੱਟ 6 ਮਹੀਨੇ ਤੋਂ ਵਿਕੀ ਉੱਤੇ ਕੰਮ ਕਰ ਰਹੇ ਹਨ। ਗੱਲਬਾਤ ਤੋਂ ਬਾਅਦ ਹੇਠ ਲਿਖੇ ਤਿੰਨ ਵਰਤੋਂਕਾਰ ਇਸ ਕਾਨਫਰੰਸ ਵਿੱਚ ਜਾਣ ਲਈ ਚੁਣੇ ਗਏ ਹਨ:

  1. ਵਰਤੋਂਕਾਰ:Satdeep gill
  2. ਵਰਤੋਂਕਾਰ:Charan Gill
  3. ਵਰਤੋਂਕਾਰ:ਗੌਰਵ ਝੰਮਟ

ਜੇਕਰ ਤੁਸੀਂ ਇਸ ਨਾਲ ਸਹਿਮਤ ਹੋ ਤਾਂ ਥੱਲੇ ਸਹੀ ਦਾ ਨਿਸ਼ਾਨY ਲਿੱਖ ਕੇ ਅਤੇ ਆਪਣੇ ਦਸਤਖ਼ਤ ਨਾਲ ਸਮਰਥਨ ਦੇਵੋ।

ਸਮਰਥਨ

[ਸੋਧੋ]
  1. ਸਹੀ ਦਾ ਨਿਸ਼ਾਨY --ਵਰਤੋਂਕਾਰ:ਗੌਰਵ ਝੰਮਟ
  2. ਸਹੀ ਦਾ ਨਿਸ਼ਾਨY --ਵਰਤੋਂਕਾਰ:Babanwalia
  3. ਸਹੀ ਦਾ ਨਿਸ਼ਾਨY --ਵਰਤੋਂਕਾਰ:Parveer Grewal
  4. ਸਹੀ ਦਾ ਨਿਸ਼ਾਨY--Rupika08 (ਗੱਲ-ਬਾਤ) ੧੫:੫੯, ੨੬ ਨਵੰਬਰ ੨੦੧੪ (UTC)
  5. ਸਹੀ ਦਾ ਨਿਸ਼ਾਨY--Sushilmishra (ਗੱਲ-ਬਾਤ) ੨੦:੧੦, ੨੬ ਨਵੰਬਰ ੨੦੧੪ (UTC)
  6. ਸਹੀ ਦਾ ਨਿਸ਼ਾਨY--Keshu (ਗੱਲ-ਬਾਤ) ੦੮:੩੮, ੨੭ ਨਵੰਬਰ ੨੦੧੪ (UTC)
  7. ਸਹੀ ਦਾ ਨਿਸ਼ਾਨY --Radioshield (ਗੱਲ-ਬਾਤ) ੧੪:੫੬, ੨੮ ਨਵੰਬਰ ੨੦੧੪ (UTC)
  8. ਸਹੀ ਦਾ ਨਿਸ਼ਾਨY --ਵਰਤੋਂਕਾਰ:Jimidar (ਗੱਲ-ਬਾਤ) ੨੩:੨੦, ੫ ਦਸੰਬਰ ੨੦੧੪ (UTC)

ਵਿਰੋਧ

[ਸੋਧੋ]

ਟਿੱਪਣੀਆਂ

[ਸੋਧੋ]

9 ਅਤੇ 10 ਜਨਵਰੀ 2014 ਜਾਂ 2015 ??? ਮੁਆਫ ਕਰਨਾ ਮੈਂ ਸੋਧ ਸਕਦਾ ਸੀ ਪਰ ਸੋਧਿਆ ਨਹੀਂ। ਕਿਉਂਕਿ ਪਤਾ ਨਹੀਂ ਕਿ ਵਿਕੀਪੀਡੀਆ ਦਾ ਕਿਹੜਾ ਕਾਨੂੰਨ ਮੇਰੇ ਪੇਸ਼ ਪੈ ਜਾਵੇ।

ਵਰਤੋਂਕਾਰ:Jimidar ਜੀ ਗਲਤੀ ਵੱਲ ਧਿਆਨ ਦਵਾਉਣ ਲਈ ਸ਼ੁਕਰੀਆ। ਇਥੇ ਇਹੋ ਜਿਹੀ ਕੋਈ ਗੱਲ ਨਹੀਂ। ਤੁਸੀਂ ਬੇਝਿਜਕ ਸੋਧ ਕਰ ਸਕਦੇ ਹੋ। --Satdeep gill (ਗੱਲ-ਬਾਤ) ੦੨:੦੩, ੬ ਦਸੰਬਰ ੨੦੧੪ (UTC)

ਪੰਜਾਬੀ ਵਿਕੀਪੀਡੀਆ ਉੱਤੇ ਬਿਊਰੋਕਰੈਟ ਦੀ ਜ਼ਰੂਰਤ

[ਸੋਧੋ]

ਪੰਜਾਬੀ ਵਿਕੀਪੀਡੀਆ ਉੱਤੇ ਬਿਊਰੋਕਰੈਟ ਦੀ ਬਹੁਤ ਜ਼ਰੂਰਤ ਹੈ। ਬਾਕੀ ਵਿਕੀਪੀਡੀਆ ਦੇ ਵਰਤੋਂਕਾਰਾਂ ਦਾ ਵੀ ਇਹ ਕਹਿਣਾ ਹੈ। ਬਿਊਰੋਕਰੈਟ ਦੇ ਹੋਣ ਨਾਲ ਬਹੁਤ ਕੁਝ ਪੰਜਾਬੀ ਵਿਕੀਪੀਡੀਆ ਉੱਤੇ ਖ਼ੁਦ ਹੀ ਹੋ ਸਕਦਾ ਹੈ ਜਿਵੇਂ ਕਿ ਕਿਸੇ ਨੂੰ ਐਡਮਿਨ ਬਣਾਉਣਾ, ਬੋਟ ਬਣਾਉਣਾ ਆਦਿ। ਪੰਜਾਬੀ ਦੇ ਸਾਰੇ ਮੈਂਬਰਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਂਕਿ ਕਿਸੇ ਇੱਕ ਵਰਤੋਂਕਾਰ ਨੂੰ ਬਿਊਰੋਕਰੈਟ ਬਣਾਇਆ ਜਾਵੇ।--Satdeep gill (ਗੱਲ-ਬਾਤ) ੦੯:੨੭, ੧ ਦਸੰਬਰ ੨੦੧੪ (UTC)

ਟਿੱਪਣੀਆਂ

[ਸੋਧੋ]

Community Participation Support at Swatantra 2014

[ਸੋਧੋ]

Dear Wikimedians,

ICFOSS, Govt of Kerala in collaboration with FSF-India, CIS, SFLC.in, Swatantra Malayalam Computing and other like minded organisations is celebrating Swtantra-2014, fifth international free software confrence of Kerala. This is scheduled during 18-20 December 2014 at Thiruvananthapuram. More details about the event can be seen at : http://icfoss.in/fs2014/ .

CIS-A2K will be providing limited travel and stay scholarships to interested Wikimedians from various language communities to attend this event and benefit from it. Upto 10 scholarships are available for Wikimiedians applying from Kerala. Upto 3 scholarships will be considered from other Indic Wikimedians and India based English Wikipedians. If you are interested please register your name here on Meta.

Eligibility: You should have been a Wikimedian with a minimum of 200 edits on Wikimedia projects as on June 1, 2014.

Important dates: Nominate yourself by December 8, 2014 (many apologies for this delay and short notice). We will confirm support by December 9, 2014.

Travel & Stay information: (applicable only once the support is confirmed)

  • Low fare flight costs will be considered if your travel by bus/train is more than 24 hours to Thiruvananthapuram.
  • Stay in budget hotels, preferably on twin sharing basis.
  • All costs of the selected Wikimedians will be reimbursed on actual basis upon submission of original bills to CIS Office in Bangalore within 10 days of receipt.
  • It is essential to submit boarding passes along with tickets if you travel by a flight.
  • CIS could help book flight tickets upon request. Those interested to avail this support need to fill a form that we will circulate

Queries and correspondence:

  • For all queries, please write to rahim{at}cis-india.org and vishnu{at}cis-india.org

Expectations from selected Wikimedians:

  • Please see if you could utilize this opportunity to find solutions to some of the technical/other problems your community may be facing.
  • Do consider giving back the learning to your respective communities.
  • We would appreciate if you could share your experience and learning publicly. CIS-A2K will be happy to publish your write-up on our blog

If you know of a Wikimedian in your community who could benefit from this event and also could bring back learning to benefit your community, please encourage them to apply. --రహ్మానుద్దీన్ (ਗੱਲ-ਬਾਤ) ੧੧:੪੨, ੪ ਦਸੰਬਰ ੨੦੧੪ (UTC)