ਪੁਖਰਾਜ ਭੱਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੁਖਰਾਜ ਭੱਲਾ
ਜਨਮ (1994-11-20) 20 ਨਵੰਬਰ 1994 (ਉਮਰ 29)
ਸਿੱਖਿਆਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੇਸ਼ਾਅਦਾਕਾਰ, ਗਾਇਕ ਅਤੇ ਹਾਸਰਸ ਕਲਾਕਾਰ
ਸਰਗਰਮੀ ਦੇ ਸਾਲ੨੦੧੩-ਵਰਤਮਾਨ
ਮਾਤਾ-ਪਿਤਾ

ਪਖਰਾਜ ਭੱਲਾ (ਜਨਮ ੨੦ ਨਵੰਬਰ ੧੯੯੪) ਇੱਕ ਭਾਰਤੀ ਅਦਾਕਾਰ, ਮਾਡਲ ਅਤੇ ਵੈੱਬ ਸੀਰੀਜ਼ ਕਲਾਕਾਰ ਹੈ, ਜੋ ਮੁੱਖ ਤੌਰ ਤੇ ਪੰਜਾਬੀ ਮਨੋਰੰਜਨ ਉਦਯੋਗ ਵਿੱਚ ਕੰਮ ਕਰਦਾ ਹੈ।[1] ਉਹ ਪ੍ਰਸਿੱਧ ਪੰਜਾਬੀ ਅਭਿਨੇਤਾ ਅਤੇ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਦਾ ਪੁੱਤਰ ਹੈ।

ਉਸ ਨੇ ੨੦੧੩ ਵਿੱਚ "ਸਟੂਪਿਡ ੭" ਫ਼ਿਲਮ ਨਾਲ਼ ਆਪਣੇ ਫ਼ਿਲਮੀ ਸਫ਼ਰ ਦਾ ਅਰੰਭ ਕੀਤਾ ਹੈ। ਉਨ੍ਹਾਂ ਨੂੰ ਮਸ਼ਹੂਰ ਪੰਜਾਬੀ ਵੈੱਬ ਸੀਰੀਜ਼ "ਯਾਰ ਜਿਗਰੀ ਕਸੂਤੀ ਡਿਗਰੀ" ਤੋਂ ਬਹੁਤ ਪ੍ਰਸਿੱਧੀ ਮਿਲੀ ਹੈ। ਉਨ੍ਹਾਂ ਨੇ ਇਸ ਜਾਲ ਲੜੀਵਾਰ ਵਿੱਚ ਜ਼ਾਲਮਾ ਨਾਮ ਦਾ ਇੱਕ ਗੀਤ ਵੀ ਗਾਇਆ ਹੈ।

ਨਿੱਜੀ ਜਿੰਦਗੀ[ਸੋਧੋ]

ਪਖਰਾਜ ਭੱਲਾ ਨੇ ਗੁਰੂ ਨਾਨਕ ਪਬਲਿਕ ਸਕੂਲ, ਲੁਧਿਆਣਾ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ। ਇਸ ਤੋਂ ਬਾਅਦ, ਉਸਨੇ ਫ਼ਿਲਮ ਬਣਾਉਣ ਵਿੱਚ ਬੀ.ਟੈਂਕ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕੀਤੀ।[2]

ਫ਼ਿਲਮਾਂ ਦੀ ਸੂਚੀ[ਸੋਧੋ]

ਵੈੱਬ ਸੀਰੀਜ਼[ਸੋਧੋ]

ਹਵਾਲੇ[ਸੋਧੋ]

  1. "Pukhraj Bhalla". IMDb (in ਅੰਗਰੇਜ਼ੀ). Retrieved 2019-01-07.
  2. Brar, Jagmeet (2018-10-17). "Pukhraj Bhalla Biography (Yaar Jigri Kasuti Degree) | Family | Movies". Bolly Holly Baba (in ਅੰਗਰੇਜ਼ੀ (ਅਮਰੀਕੀ)). Retrieved 2019-01-07.