ਸੁਲਤਾਨ (ਰੈਪਰ)
ਦਿੱਖ
ਸੁਲਤਾਨ ਸੁਲਤਾਨ | |
---|---|
ਜਾਣਕਾਰੀ | |
ਜਨਮ ਦਾ ਨਾਮ | ਸੁਲਤਾਨ ਢਿੱਲੋਂ |
ਜਨਮ | 1994 ਜਲੰਧਰ, ਪੰਜਾਬ, ਭਾਰਤ |
ਕਿੱਤਾ | ਰੈਪਰ ਅਤੇ ਗੀਤਕਾਰ |
ਸਾਲ ਸਰਗਰਮ | 2015–ਵਰਤਮਾਨ |
ਵੈਂਬਸਾਈਟ | ਫੇਸਬੁੱਕ |
ਸੁਲਤਾਨ ਜਾਂ ਸੁਲਤਾਨ ਰੈਪਰ ਇੱਕ ਪੰਜਾਬੀ ਰੈਪਰ ਅਤੇ ਗੀਤਕਾਰ ਹੈ।[1] ਸੁਲਤਾਨ ਆਪਣੇ ਗੀਤ ਕਲੱਚ ਬੱਲੀਏ ਲਈ ਕਾਫੀ ਮਸ਼ਹੂਰ ਹੈ। 2015 ਵਿਚ, ਉਸਨੇ ਆਪਣਾ ਪਹਿਲਾ ਗਾਣਾ ਨੈਵਰ ਗੋਨਾ ਚੇਂਜ ਗਾਇਆ। ਗਾਣਾ ਮਸ਼ਹੂਰ ਨਹੀਂ ਹੋਇਆ। ਪਰ, 2019 ਵਿਚ, ਉਸਨੇ ਪਹਿਲੀ ਐਲਬਮ ਜਾਰੀ ਕੀਤੀ ਆਈ ਐਮ ਫਿਊਚਰ ਇਸ ਐਲਬਮ ਨੂੰ ਲੋਕਾਂ ਦੁਆਰਾ ਖੂਬ ਪਸੰਦ ਕੀਤਾ ਗਿਆ।
ਜੀਵਨ ਅਤੇ ਕਰੀਅਰ
[ਸੋਧੋ]ਸੁਲਤਾਨ ਦਾ ਜਨਮ ਇੱਕ ਮੱਧ-ਸ਼੍ਰੇਣੀ ਪਰਿਵਾਰ ਵਿੱਚ ਹੋਇਆ ਸੀ। ਉਸਨੇ ਆਪਣੀ ਪੜ੍ਹਾਈ ਸਰਕਾਰੀ ਸਕੂਲ ਵਿੱਚ ਪੂਰੀ ਕੀਤੀ। ਫਿਰ ਉਹ 20 ਸਾਲ ਦੀ ਉਮਰ ਵਿੱਚ ਦੁਬਈ ਚਲਾ ਗਿਆ। ਉਥੇ ਉਸਨੇ ਕਈ ਸਾਲਾਂ ਲਈ ਟਰੱਕ ਡਰਾਇਵਰ ਵਜੋਂ ਕੰਮ ਕੀਤਾ। ਉਸ ਤੋਂ ਬਾਅਦ, ਉਹ ਇੱਕ ਗਾਇਕ ਬਣਨ ਲਈ ਕੈਨੇਡਾ ਚਲਿਆ ਗਿਆ ਅਤੇ ਓਥੇ ਹੀ ਰਹਿ ਰਿਹਾ ਹੈ। 28 ਮਾਰਚ 2019 ਨੂੰ ਉਸਨੇ ਆਪਣੀ ਪਹਿਲੀ ਐਲਬਮ ਆਈ ਐਮ ਫਿਊਚਰ ਜਾਰੀ ਕੀਤੀ ਸੀ, ਜਿਸ ਵਿੱਚ 10 ਗੀਤ ਸ਼ਾਮਲ ਸਨ।
ਗੀਤਕਾਰੀ
[ਸੋਧੋ]ਸਾਲ | ਸਿਰਲੇਖ | ਲੇਬਲ |
---|---|---|
2015 | ਨੈਵਰ ਗੋਨਾ ਚੇਂਜ | ਸੁਲਤਾਨ |
2017 | ਸਾਊਥਸਾਇਡ ਹਸਲਰਸ | ਸੁਲਤਾਨ |
2018 | ਸੰਜੇ ਦੱਤ | ਸੁਲਤਾਨ |
2019 | ਮਿਰਜ਼ਾਪੁਰ | ਸੁਲਤਾਨ |
2019 | ਵਰਡ | ਬੀਬਾ ਬੁਆਏਜ਼ |
2019 | ਟਾਈਮ ਆਊਟ | ਬੀਬਾ ਬੁਆਏਜ਼ |
2019 | ਮੇਰੇ ਯਾਰ | ਬੀਬਾ ਬੁਆਏਜ਼ |
2020 | ਬੱਲੇ ਜੱਟਾ | ਬੀਬਾ ਬੁਆਏਜ਼ |
2020 | ਕਿਸਾਨ | ਹਾਰਪ ਫਾਰਮਰ ਪਿਕਚਰਜ਼ |
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2020-09-23. Retrieved 2020-05-14.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਕੜੀਆਂ
[ਸੋਧੋ]- ਸੁਲਤਾਨ ਟਵਿਟਰ ਉੱਤੇ
- ਸੁਲਤਾਨ ਇੰਸਟਾਗ੍ਰਾਮ ਉੱਤੇ