ਸੁਲਤਾਨ (ਰੈਪਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਲਤਾਨ
Sultaan.jpg
ਜਾਣਕਾਰੀ
ਜਨਮ ਦਾ ਨਾਂਸੁਲਤਾਨ ਢਿੱਲੋਂ
ਜਨਮ1994
ਜਲੰਧਰ, ਪੰਜਾਬ, ਭਾਰਤ
ਕਿੱਤਾਰੈਪਰ ਅਤੇ ਗੀਤਕਾਰ
ਸਰਗਰਮੀ ਦੇ ਸਾਲ2015–ਵਰਤਮਾਨ
ਵੈੱਬਸਾਈਟਫੇਸਬੁੱਕ

ਸੁਲਤਾਨ ਜਾਂ ਸੁਲਤਾਨ ਰੈਪਰ ਇੱਕ ਪੰਜਾਬੀ ਰੈਪਰ ਅਤੇ ਗੀਤਕਾਰ ਹੈ।[1] ਸੁਲਤਾਨ ਆਪਣੇ ਗੀਤ ਕਲੱਚ ਬੱਲੀਏ ਲਈ ਕਾਫੀ ਮਸ਼ਹੂਰ ਹੈ। 2015 ਵਿਚ, ਉਸਨੇ ਆਪਣਾ ਪਹਿਲਾ ਗਾਣਾ ਨੈਵਰ ਗੋਨਾ ਚੇਂਜ ਗਾਇਆ। ਗਾਣਾ ਮਸ਼ਹੂਰ ਨਹੀਂ ਹੋਇਆ। ਪਰ, 2019 ਵਿਚ, ਉਸਨੇ ਪਹਿਲੀ ਐਲਬਮ ਜਾਰੀ ਕੀਤੀ ਆਈ ਐਮ ਫਿਊਚਰ ਇਸ ਐਲਬਮ ਨੂੰ ਲੋਕਾਂ ਦੁਆਰਾ ਖੂਬ ਪਸੰਦ ਕੀਤਾ ਗਿਆ।

ਜੀਵਨ ਅਤੇ ਕਰੀਅਰ[ਸੋਧੋ]

ਸੁਲਤਾਨ ਦਾ ਜਨਮ ਇੱਕ ਮੱਧ-ਸ਼੍ਰੇਣੀ ਪਰਿਵਾਰ ਵਿੱਚ ਹੋਇਆ ਸੀ। ਉਸਨੇ ਆਪਣੀ ਪੜ੍ਹਾਈ ਸਰਕਾਰੀ ਸਕੂਲ ਵਿੱਚ ਪੂਰੀ ਕੀਤੀ। ਫਿਰ ਉਹ 20 ਸਾਲ ਦੀ ਉਮਰ ਵਿੱਚ ਦੁਬਈ ਚਲਾ ਗਿਆ। ਉਥੇ ਉਸਨੇ ਕਈ ਸਾਲਾਂ ਲਈ ਟਰੱਕ ਡਰਾਇਵਰ ਵਜੋਂ ਕੰਮ ਕੀਤਾ। ਉਸ ਤੋਂ ਬਾਅਦ, ਉਹ ਇੱਕ ਗਾਇਕ ਬਣਨ ਲਈ ਕੈਨੇਡਾ ਚਲਿਆ ਗਿਆ ਅਤੇ ਓਥੇ ਹੀ ਰਹਿ ਰਿਹਾ ਹੈ। 28 ਮਾਰਚ 2019 ਨੂੰ ਉਸਨੇ ਆਪਣੀ ਪਹਿਲੀ ਐਲਬਮ ਆਈ ਐਮ ਫਿਊਚਰ ਜਾਰੀ ਕੀਤੀ ਸੀ, ਜਿਸ ਵਿੱਚ 10 ਗੀਤ ਸ਼ਾਮਲ ਸਨ।

ਗੀਤਕਾਰੀ[ਸੋਧੋ]

ਸਾਲ ਸਿਰਲੇਖ ਲੇਬਲ
2015 ਨੈਵਰ ਗੋਨਾ ਚੇਂਜ ਸੁਲਤਾਨ
2017 ਸਾਊਥਸਾਇਡ ਹਸਲਰਸ ਸੁਲਤਾਨ
2018 ਸੰਜੇ ਦੱਤ ਸੁਲਤਾਨ
2019 ਮਿਰਜ਼ਾਪੁਰ ਸੁਲਤਾਨ
2019 ਵਰਡ ਬੀਬਾ ਬੁਆਏਜ਼
2019 ਟਾਈਮ ਆਊਟ ਬੀਬਾ ਬੁਆਏਜ਼
2019 ਮੇਰੇ ਯਾਰ ਬੀਬਾ ਬੁਆਏਜ਼
2020 ਬੱਲੇ ਜੱਟਾ ਬੀਬਾ ਬੁਆਏਜ਼
2020 ਕਿਸਾਨ ਹਾਰਪ ਫਾਰਮਰ ਪਿਕਚਰਜ਼

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]