ਦੇਵੀਕਾ ਵੈਦਿਆ
ਦਿੱਖ
ਨਿੱਜੀ ਜਾਣਕਾਰੀ | ||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਦੇਵੀਕਾ ਪੁਰਨੇਂਦੂ ਵੈਦਿਆ | |||||||||||||||||||||||||||||||||||||||
ਜਨਮ | ਪੁਣੇ, ਮਹਾਰਾਸ਼ਟਰ | 13 ਅਗਸਤ 1997|||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਖੱਬੇ-ਹੱਥ ਬੱਲੇਬਾਜ਼ | |||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਲੇੱਗਬ੍ਰੇਕ ਗੁਗਲੀ | |||||||||||||||||||||||||||||||||||||||
ਭੂਮਿਕਾ | ਆਲ ਰਾਉਂਡਰ | |||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 118) | 16 ਨਵੰਬਰ 2016 ਬਨਾਮ ਵੇਸਟਇੰਡੀਜ਼ | |||||||||||||||||||||||||||||||||||||||
ਆਖ਼ਰੀ ਓਡੀਆਈ | 9 ਅਪ੍ਰੈਲ 2018 ਬਨਾਮ ਇੰਗਲੈਂਡ | |||||||||||||||||||||||||||||||||||||||
ਕੇਵਲ ਟੀ20ਆਈ (ਟੋਪੀ 49) | 30 ਨਵੰਬਰ 2014 ਬਨਾਮ ਸਾਉਥ ਅਫ਼ਰੀਕਾ | |||||||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||
ਸਾਲ | ਟੀਮ | |||||||||||||||||||||||||||||||||||||||
2010–ਹੁਣ | ਮਹਾਰਾਸ਼ਟਰਾ | |||||||||||||||||||||||||||||||||||||||
ਖੇਡ-ਜੀਵਨ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: Cricinfo, 23 ਜਨਵਰੀ 2020 |
ਦੇਵੀਕਾ ਪੁਰਨੇਂਦੂ ਵੈਦਿਆ (ਜਨਮ 13 ਅਗਸਤ 1997 ਪੁਣੇ, ਮਹਾਰਾਸ਼ਟਰ ਵਿੱਚ) ਭਾਰਤੀ ਕ੍ਰਿਕਟ ਖਿਡਾਰੀ ਹੈ।[1] ਉਹ ਘਰੇਲੂ ਮੈਚਾਂ ਵਿੱਚ ਮਹਾਰਾਸ਼ਟਰ ਲਈ ਖੇਡਦੀ ਹੈ।
ਉਸਨੂੰ 2014 ਵਿੱਚ ਦੱਖਣੀ ਅਫਰੀਕਾ ਦੇ ਭਾਰਤ ਦੌਰੇ ਲਈ ਚੁਣਿਆ ਗਿਆ ਅਤੇ 30 ਨਵੰਬਰ 2014 ਨੂੰ ਬੰਗਲੌਰ ਵਿੱਚ ਮਹਿਲਾ ਟੀ -20 ਅੰਤਰਰਾਸ਼ਟਰੀ (ਡਬਲਯੂ.ਟੀ.20 ਆਈ) ਵਿੱਚ ਖੇਡ ਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।[2] ਉਸ ਨੂੰ 2014-15 ਦੀ ਸਰਬੋਤਮ ਮਹਿਲਾ ਜੂਨੀਅਰ ਕ੍ਰਿਕਟਰ ਲਈ ਐਮ ਏ ਚਿਦੰਬਰਮ ਟਰਾਫੀ ਲਈ ਵੀ ਚੁਣਿਆ ਗਿਆ ਸੀ।[3]
ਨਵੰਬਰ 2018 ਵਿੱਚ ਉਸ ਨੂੰ ਵੈਸਟਇੰਡੀਜ਼ ਵਿੱਚ ਹੋਏ ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਟੂਰਨਾਮੈਂਟ ਲਈ ਭਾਰਤ ਦੀ ਟੀਮ ਵਿੱਚ ਪੂਜਾ ਵਾਸਤਕਰ ਦੀ ਜਗ੍ਹਾ ਸ਼ਾਮਿਲ ਕੀਤਾ ਗਿਆ ਸੀ, ਜਿਸ ਨੂੰ ਸੱਟ ਲੱਗਣ ਕਾਰਨ ਬਾਹਰ ਕਰ ਦਿੱਤਾ ਗਿਆ ਸੀ।[4]
ਅਵਾਰਡ
[ਸੋਧੋ]- ਐਮ ਏ ਚਿਦੰਬਰਮ ਟਰਾਫੀ ਸਰਬੋਤਮ ਮਹਿਲਾ ਜੂਨੀਅਰ ਕ੍ਰਿਕਟਰ 2014-15 ਲਈ
ਹਵਾਲੇ
[ਸੋਧੋ]- ↑ "Devika Vaidya". ESPN Cricinfo. Retrieved 9 March 2016.
- ↑ India v South Africa
- ↑ "BCCI's top award for Kohli". The Hindu. 31 December 2015. Retrieved 19 May 2018.
- ↑ "Devika Vaidya replaces injured Pooja Vastrakar". International Cricket Council. Retrieved 16 November 2018.