ਨਵਾਂ ਪੰਜਾਬ ਪਾਰਟੀ
ਦਿੱਖ
ਨਵਾਂ ਪੰਜਾਬ ਪਾਰਟੀ | |
---|---|
ਛੋਟਾ ਨਾਮ | ਨਵਾਂ ਪੰਜਾਬ ਪਾਰਟੀ |
ਆਗੂ | ਧਰਮਵੀਰ ਗਾਂਧੀ |
ਸੰਸਥਾਪਕ | ਧਰਮਵੀਰ ਗਾਂਧੀ |
ਸਥਾਪਨਾ | 11 ਮਾਰਚ 2019 |
ਇਸਤੋਂ ਪਹਿਲਾਂ | ਪੰਜਾਬ ਫਰੰਟ |
ਗਠਜੋੜ | ਪੰਜਾਬ ਜਮਹੂਰੀ ਗੱਠਜੋੜ |
ਨਵਾਂ ਪੰਜਾਬ ਪਾਰਟੀ, ਪੰਜਾਬ,ਭਾਰਤ ਵਿੱਚ ਇਕ ਸਿਆਸੀ ਪਾਰਟੀ ਹੈ, ਜੋ ਧਰਮਵੀਰ ਗਾਂਧੀ ਨੇ ਸਥਾਪਿਤ ਕੀਤੀ ਜੋ ਪਟਿਆਲਾ ਲੋਕ ਸਭਾ ਚੋਣ ਹਲਕੇ ਤੋਂ 11 ਮਾਰਚ 2019 ਤਕ ਸੰਸਦ ਮੈਂਬਰ ਰਿਹਾ। [1]
ਪਿਛੋਕੜ
[ਸੋਧੋ]ਧਰਮਵੀਰ ਗਾਂਧੀ ਨੇ ਸਾਲ 2017 ਵਿੱਚ ਪੰਜਾਬ ਵਿਧਾਨ ਸਭਾ ਦੀ ਚੋਣ ਲੜਨ ਲਈ ਇੱਕ ਪੰਜਾਬ ਫਰੰਟ ਬਣਾਇਆ ਸੀ । ਹਾਲਾਂਕਿ ਉਸ ਦਾ ਫਰੰਟ ਚੋਣਾਂ ਵਿਚ ਕੋਈ ਅਸਰ ਵਿਖਾਉਣ ਵਿਚ ਅਸਫਲ ਰਿਹਾ।[2] ਇਸ ਤੋਂ ਬਾਅਦ 2019 ਵਿਚ ਆਮ ਚੋਣਾਂ ਤੋਂ ਪਹਿਲਾਂ ਉਸਨੇ ਨਵਾਂ ਪੰਜਾਬ ਪਾਰਟੀ ਬਣਾਈ ਅਤੇ ਪੰਜਾਬ ਜਮਹੂਰੀ ਗਠਜੋੜ ਵਿਚ ਸ਼ਾਮਲ ਹੋ ਗਿਆ।
2019 ਆਮ ਚੋਣਾਂ
[ਸੋਧੋ]ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਧਰਮਵੀਰ ਗਾਂਧੀ ਨੇ ਸਿਰਫ ਪਟਿਆਲਾ ਹਲਕੇ ਤੋਂ ਚੋਣ ਲੜੀ ਸੀ। [3]
ਹਾਲਾਂਕਿ ਇਸ ਹਲਕੇ ਤੋਂ ਪਾਰਟੀ ਹਾਰ ਗਈ ਅਤੇ ਧਰਮਵੀਰ ਗਾਂਧੀ ਤੀਜੇ ਸਥਾਨ 'ਤੇ ਰਹੇ ਅਤੇ ਇਸ ਹਲਕੇ ਤੋਂ 1,61,645 ਵੋਟਾਂ ਅਤੇ 13.72% ਵੋਟ ਹਿੱਸੇਦਾਰੀ ਪ੍ਰਾਪਤ ਕੀਤੀ। [4]
ਹਵਾਲੇ
[ਸੋਧੋ]- ↑ Dharamvir Gandhi flots Nawan Punjab Party
- ↑ Gandhi failed to make impact www.hindustanitimes.com
- ↑ It's royalty versus commoner in Patiala www.dailypioneer.com
- ↑ Election result of Patiala Lok Sabha constituency Archived 2020-10-17 at the Wayback Machine. www.elections.in