ਪੰਜਾਬ ਵਿਧਾਨ ਸਭਾ ਚੋਣਾਂ 2017

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੰਜਾਬ ਵਿਧਾਨ ਸਭਾ ਚੋਣਾਂ, 2017
ਭਾਰਤ
← 2012 ਫਰਵਰੀ 4, 2017 (2017-02-04)
ਟਰਨਆਊਟ77.36%
  Captain Amarinder Singh.jpg Bhagwant.jpg ParkashSinghBadal.JPG
Party ਕਾਂਗਰਸ ਆਪ + ਲੋਕ ਇਨਸਾਫ਼ ਪਾਰਟੀ ਸ਼੍ਰੋਮਣੀ ਅਕਾਲੀ ਦਲ + ਭਾਰਤੀ ਜਨਤਾ ਪਾਰਟੀ
Alliance ਕੌਮੀ ਜਮਹੂਰੀ ਗਠਜੋੜ (ਭਾਰਤ)
Popular vote 5,945,899 3,662,665 4,731,253
Percentage 38.5% 23.7% 30.6%

ਚੋਣਾਂ ਤੋਂ ਪਹਿਲਾਂ

ਪ੍ਰਕਾਸ਼ ਸਿੰਘ ਬਾਦਲ
ਸ਼੍ਰੋ:ਅ:ਦ: + ਬੀ.ਜੇ.ਪੀ.

Elected ਮੁੱਖ ਮੰਤਰੀ

ਅਮਰਿੰਦਰ ਸਿੰਘ
ਕਾਂਗਰਸ

ਪੰਜਾਬ ਵਿਧਾਨ ਸਭਾ ਚੋਣਾਂ 2017, 4 ਜਨਵਰੀ, 2017 ਨੂੰ ਹੋਈਆਂ ਹਨ। ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ, ਭਾਰਤੀ ਰਾਸ਼ਟਰੀ ਕਾਂਗਰਸ ਅਤੇ ਕੌਮੀ ਜਮਹੂਰੀ ਗਠਜੋੜ ਅਤੇ ਆਮ ਆਦਮੀ ਪਾਰਟੀ ਅਤੇ ਹੋਰ ਪਾਰਟੀਆਂ ਦਾ ਮੁਕਾਬਲਾ ਹੈ। ਇਨ੍ਹਾਂ ਚੋਣਾਂ ਤਹਿਤ 117 ਹਲਕਿਆਂ ਵਿੱਚ ਵੋਟਿੰਗ ਹੋਈ ਸੀ ਅਤੇ ਚੋਣ-ਨਤੀਜੇ 11 ਮਾਰਚ 2017 ਨੂੰ ਐਲਾਨੇ ਗਏ ਸਨ, ਨਤੀਜੇ ਵਜੋਂ ਭਾਰਤੀ ਰਾਸ਼ਟਰੀ ਕਾਂਗਰਸ ਨੇ ਬਹੁਮਤ ਪ੍ਰਾਪਤ ਕੀਤਾ ਸੀ।

ਵੋਟਰਾਂ ਦੀ ਸੰਖਿਆ ਅਤੇ ਹੋਰ ਜਾਣਕਾਰੀ[ਸੋਧੋ]

ਅਗਸਤ 2016 ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ 2017 ਵਿੱਚ 1.9 ਕਰੋੜ ਵੋਟਰ ਹਿੱਸਾ ਲੈਣਗੇ।[1] ਇਸ ਤਰ੍ਹਾਂ 4 ਫ਼ਰਵਰੀ, 2017 ਨੂੰ ਪੰਜਾਬ ਵਿੱਚ 78.62 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ ਅਤੇ ਚੋਣ ਮੈਦਾਨ ਵਿਚਾਲੇ 1145 ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ਵਿੱਚ ਬੰਦ ਹੋ ਗਈ। ਰਾਜ ਦੇ 33 ਵਿਧਾਨ ਸਭਾ ਹਲਕਿਆਂ ਵਿੱਚ 6,668 ਵੀ.ਵੀ. ਪੈਟ ਮਸ਼ੀਨਾਂ ਦੀ ਪਹਿਲੀ ਵਾਰ ਵਰਤੋਂ ਕੀਤੀ ਗਈ ਸੀ।

ਪੰਜਾਬ ਵਿਧਾਨ ਸਭਾ ਚੋਣਾਂ 2017 ਲਈ ਵੋਟਰਾਂ ਦੀ ਕੁੱਲ ਗਿਣਤੀ
ਲੜੀ ਨੰ. ਲਿੰਗ ਵੋਟਰ
1 ਮਰਦ 1.05 ਕਰੋੜ
2 ਔਰਤਾਂ 94 ਲੱਖ
ਕੁੱਲ ਵੋਟਰ 1.9 ਕਰੋੜ

ਸੀਟਾਂ[ਸੋਧੋ]

ਜ਼ਿਲ੍ਹੇ ਮੁਤਾਬਿਕ ਸੀਟਾਂ[ਸੋਧੋ]

ਜ਼ਿਲ੍ਹਾ ਸੀਟਾਂ
ਲੁਧਿਆਣਾ 14
ਅੰਮ੍ਰਿਤਸਰ 11
ਜਲੰਧਰ 9
ਪਟਿਆਲਾ 8
ਗੁਰਦਾਸਪੁਰ 7
ਹੁਸ਼ਿਆਰਪੁਰ 7
ਸੰਗਰੂਰ 7
ਬਠਿੰਡਾ 6
ਫ਼ਾਜ਼ਿਲਕਾ 4
ਫ਼ਿਰੋਜ਼ਪੁਰ 4
ਕਪੂਰਥਲਾ 4
ਮੋਗਾ 4
ਮੁਕਤਸਰ 4
ਤਰਨ ਤਾਰਨ 4
ਬਰਨਾਲਾ 3
ਫਰੀਦਕੋਟ 3
ਫ਼ਤਿਹਗੜ੍ਹ ਸਾਹਿਬ 3
ਮਾਨਸਾ 3
ਨਵਾਂ ਸ਼ਹਿਰ 3
ਪਠਾਨਕੋਟ 3
ਰੂਪ ਨਗਰ 3
ਐੱਸ.ਏ.ਐੱਸ. ਨਗਰ 3
ਕੁੱਲ 117

ਖੇਤਰ ਮੁਤਾਬਿਕ ਸੀਟਾਂ[ਸੋਧੋ]

ਖੇਤਰ ਸੀਟਾਂ
ਮਾਲਵਾ 69
ਮਾਝਾ 25
ਦੋਆਬਾ 23
ਕੁੱਲ 117

ਓਪੀਨੀਅਨ ਪੋਲ[ਸੋਧੋ]

ਪੋਲਿੰਗ ਫਰਮ/ਲਿੰਕ ਮਿਤੀ ਅਕਾਲੀ-ਭਾਜਪਾ ਕਾਂਗਰਸ ਆਪ
ਹਫ਼ਪੋਸਟ-ਸੀਵੋਟਰ[2] ਫ਼ਰਵਰੀ 2020 63 11 43
ਆਜਤੱਕ-ਐਕਸਿਸ ਜੁਲਾਈ

2020

60-65

63

15-16 41-44 (43)
ਏਬੀਪੀ ਨੀਉਸ-ਸੀਐਸਡੀਐਸ ਜੁਲਾਈ2020 47-55

51

13-14 26-34 (30)
ਟੀਵੀ24 ਨੀਉਸ[3] ਜੁਲਾਈ2020 66 14 37
ਵੀਡੀਪੀ ਐਸੋਸੀਏਟਸ[4] ਜਨਵਰੀ 2017 7 44 62
ਦੀ ਵੀਕ-ਹੰਸਾ ਰਿਸਰਚ[5] ਜਨਵਰੀ 2017 28-30 (29) 49-51 (50) 33-35 (34)
ਇੰਡੀਆ ਟੂਡੇ-ਐਕਸਿਸ[6] ਜਨਵਰੀ 2017 18-22 (20) 56-62 (59) 36-41 (39)
ਲੋਕਨੀਤੀ-ਏਬੀਪੀ-ਸੀਐਸਡੀਐਸ[7] ਜਨਵਰੀ 2017 50-58 (54) 41-49 (45) 12-18 (15)
ਜਨਵਰੀ 2017- 2 ਫ਼ਰਵਰੀ ਤੱਕ ਦਾ ਪੋਲ ਔਸਤ 24 48 45
ਵੀਡੀਪੀ ਐਸੋਸੀਏਟਸ ਅਗਸਤ 2016 06 15 93
ਐਕਸਿਸ-ਇੰਡੀਆ ਟੂਡੇ[8] ਅਕਤੂਬਰ 2016 17-21 (19) 49-55 (52) 42-46 (44)
ਟੀਵੀ4 ਇੰਡੀਆ[9] ਅਗਸਤ 2016 20-25 (23) 27-35 (31) 70-80 (75)
ਹਫ਼ਪੋਸਟ-ਸੀਵੋਟਰ ਮਾਰਚ 2016 06-12(9) 08-14(11) 94-100(97)
ਅਕਤੂਬਰ 2016 ਤੱਕ ਦਾ ਪੋਲ ਔਸਤ 14 27 77

ਨਤੀਜਾ[ਸੋਧੋ]

ਇਨ੍ਹਾ ਚੋਣਾਂ ਦਾ ਨਤੀਜਾ 11 ਮਾਰਚ 2017 ਨੂੰ ਘੋਸ਼ਿਤ ਕੀਤਾ ਗਿਆ ਸੀ, ਜਿਸਦੇ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦਲ ਨੂੰ ਬਹੁਮਤ ਪ੍ਰਾਪਤ ਹੋਇਆ ਅਤੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ।

ਪਾਰਟੀਆਂ ਅਨੁਸਾਰ ਨਤੀਜਾ[ਸੋਧੋ]

e • d ਪੰਜਾਬ ਵਿਧਾਨਸਭਾ ਚੋਣਾਂ 2017 ਦਾ ਨਤੀਜਾ
ਪਾਰਟੀ (ਦਲ) ਸੀਟਾਂ (ਜਿਹਨਾਂ 'ਤੇ ਚੋਣ ਲੜੀ) ਸੀਟਾਂ ਜਿੱਤੀਆਂ ਸੀਟਾਂ ਬਦਲੀਆਂ ਖ਼ਾਸ ਵੋਟ ਵੋਟਾਂ ਜੋ ਸਾਂਝੀਆਂ ਕੀਤੀਆਂ ਬਦਲਾਵ
ਭਾਰਤੀ ਰਾਸ਼ਟਰੀ ਕਾਂਗਰਸ 117 77 ਵਾਧਾ

31

5,945,899 38.5% ਘਾਟਾ

1.42%

ਆਮ ਆਦਮੀ ਪਾਰਟੀ 112 20 ਵਾਧਾ

20

3,662,665 23.7% ਵਾਧਾ

23.7%

ਸ਼੍ਰੋਮਣੀ ਅਕਾਲੀ ਦਲ 94 15 ਘਾਟਾ

41

3,898,161 25.2% ਘਾਟਾ

9.36%

ਭਾਰਤੀ ਜਨਤਾ ਪਾਰਟੀ 23 3 ਘਾਟਾ

9

833,092 5.4% ਘਾਟਾ

1.75%

ਲੋਕ ਇਨਸਾਫ਼ ਪਾਰਟੀ 5 2 ਵਾਧਾ

2

189,228 1.2% ਵਾਧਾ

1.2%

ਬਹੁਜਨ ਸਮਾਜ ਪਾਰਟੀ 117 0 Steady 234,400 1.5% Steady
ਆਪਣਾ ਪੰਜਾਬ ਪਾਰਟੀ 0 Steady 37,476 0.2% Steady
RMPOI 0 Steady 37,243 0.2% Steady
SAD(M) 0 Steady 49,260 0.3% Steady
ਭਾਰਤੀ ਕਮਿਊਨਿਸਟ ਪਾਰਟੀ 0 Steady 34,074 0.2% Steady
ਅਜ਼ਾਦ ਉਮੀਦਵਾਰ 0 Steady 323,243 2.1% ਘਾਟਾ

5.03%

ਸਾਰਿਆਂ ਵਿੱਚੋਂ ਕੋਈ ਨਹੀਂ (ਨੋਟਾ) Steady 108,471 0.7% ਵਾਧਾ

0.7%

Total 117 -
Turnout:78.6%
Source: ਭਾਰਤੀ ਚੋਣ ਕਮਿਸ਼ਨ

ਉਮੀਦਵਾਰਾਂ ਅਨੁਸਾਰ ਨਤੀਜਾ[ਸੋਧੋ]

ਹਲਕਾ ਜੇਤੂ ਰਾਜਨੀਤਿਕ ਪਾਰਟੀ ਪ੍ਰਾਪਤ ਵੋਟਾਂ
ਅਬੋਹਰ ਅਰੁਣ ਨਾਰੰਗ ਭਾਰਤੀ ਜਨਤਾ ਪਾਰਟੀ 55091
ਆਦਮਪੁਰ ਪਵਨ ਕੁਮਾਰ ਟੀਨੂੰ ਸ਼੍ਰੋਮਣੀ ਅਕਾਲੀ ਦਲ 45229
ਅਜਨਾਲਾ ਹਰਪ੍ਰਤਾਪ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 61378
ਅਮਰਗੜ੍ਹ ਸੁਰਜੀਤ ਸਿੰਘ ਧੀਮਾਨ ਭਾਰਤੀ ਰਾਸ਼ਟਰੀ ਕਾਂਗਰਸ 50994
ਅਮਲੋਹ ਰਣਦੀਪ ਸਿੰਘ ਨਾਭਾ ਭਾਰਤੀ ਰਾਸ਼ਟਰੀ ਕਾਂਗਰਸ 39669
ਅੰਮ੍ਰਿਤਸਰ ਕੇਂਦਰੀ ਓਮ ਪ੍ਰਕਾਸ਼ ਸੋਨੀ ਭਾਰਤੀ ਰਾਸ਼ਟਰੀ ਕਾਂਗਰਸ 51242
ਅੰਮ੍ਰਿਤਸਰ ਪੂਰਬੀ ਨਵਜੋਤ ਸਿੰਘ ਸਿੱਧੂ ਭਾਰਤੀ ਰਾਸ਼ਟਰੀ ਕਾਂਗਰਸ 60477
ਅੰਮ੍ਰਿਤਸਰ ਉੱਤਰੀ ਸੁਨੀਲ ਦੁੱਤੀ ਭਾਰਤੀ ਰਾਸ਼ਟਰੀ ਕਾਂਗਰਸ 59212
ਅੰਮ੍ਰਿਤਸਰ ਦੱਖਣੀ ਇੰਦਰਬੀਰ ਸਿੰਘ ਬੋਲਾਰੀਆ ਭਾਰਤੀ ਰਾਸ਼ਟਰੀ ਕਾਂਗਰਸ 47581
ਅੰਮ੍ਰਿਤਸਰ ਪੱਛਮੀ ਰਾਜ ਕੁਮਾਰ ਵੇਰਕਾ ਭਾਰਤੀ ਰਾਸ਼ਟਰੀ ਕਾਂਗਰਸ 52271
ਆਨੰਦਪੁਰ ਸਾਹਿਬ ਕੰਵਰ ਪਾਲ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 60800
ਆਤਮ ਨਗਰ ਸਿਮਰਜੀਤ ਸਿੰਘ ਬੈਂਸ ਲੋਕ ਇਨਸਾਫ਼ ਪਾਰਟੀ 53421
ਅਟਾਰੀ ਤਰਸੇਮ ਸਿੰਘ ਡੀ.ਸੀ. ਭਾਰਤੀ ਰਾਸ਼ਟਰੀ ਕਾਂਗਰਸ 55335
ਬਾਬਾ ਬਕਾਲਾ ਸੰਤੋਖ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 45965
ਬਲਾਚੌਰ ਦਰਸ਼ਨ ਲਾਲ ਭਾਰਤੀ ਰਾਸ਼ਟਰੀ ਕਾਂਗਰਸ 49558
ਬੱਲੂਆਣਾ ਨੱਥੂ ਰਾਮ ਭਾਰਤੀ ਰਾਸ਼ਟਰੀ ਕਾਂਗਰਸ 25266
ਬੰਗਾ ਸੁਖਵਿੰਦਰ ਕੁਮਾਰ ਸ਼੍ਰੋਮਣੀ ਅਕਾਲੀ ਦਲ 45256
ਬਰਨਾਲਾ ਗੁਰਮੀਤ ਸਿੰਘ ਮੀਤ ਹਹੇਰ ਆਮ ਆਦਮੀ ਪਾਰਟੀ 47606
ਬੱਸੀ ਪਠਾਣਾ GURPREET SINGH ਭਾਰਤੀ ਰਾਸ਼ਟਰੀ ਕਾਂਗਰਸ 47319
ਬਟਾਲਾ LAKHBIR SINGH LODHINANGAL ਸ਼੍ਰੋਮਣੀ ਅਕਾਲੀ ਦਲ 42517
ਬਠਿੰਡਾ ਦਿਹਾਤੀ RUPINDER KAUR RUBY ਆਮ ਆਦਮੀ ਪਾਰਟੀ 51572
ਬਠਿੰਡਾ ਸ਼ਹਿਰੀ ਮਨਪ੍ਰੀਤ ਸਿੰਘ ਬਾਦਲ ਭਾਰਤੀ ਰਾਸ਼ਟਰੀ ਕਾਂਗਰਸ 63942
ਭਦੌੜ PIRMAL SINGH DHAULA ਆਮ ਆਦਮੀ ਪਾਰਟੀ 57095
ਬਾਘਾ ਪੁਰਾਣਾ DARSHAN SINGH BRAR ਭਾਰਤੀ ਰਾਸ਼ਟਰੀ ਕਾਂਗਰਸ 48668
ਭੋਆ JOGINDER PAL ਭਾਰਤੀ ਰਾਸ਼ਟਰੀ ਕਾਂਗਰਸ 67865
ਭੋਲਾਥ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ 48873
ਭੁੱਚੋ ਮੰਡੀ PRITAM SINGH KOTBHAI ਭਾਰਤੀ ਰਾਸ਼ਟਰੀ ਕਾਂਗਰਸ 51605
ਬੁਢਲਾਡਾ BUDH RAM ਆਮ ਆਦਮੀ ਪਾਰਟੀ 52265
ਚੱਬੇਵਾਲ DR. RAJ KUMAR ਭਾਰਤੀ ਰਾਸ਼ਟਰੀ ਕਾਂਗਰਸ 57857
ਚਮਕੌਰ ਸਾਹਿਬ ਚਰਨਜੀਤ ਸਿੰਘ ਚੰਨੀ ਭਾਰਤੀ ਰਾਸ਼ਟਰੀ ਕਾਂਗਰਸ 61060
ਦਾਖਾ ਐਚ ਐਸ ਫੂਲਕਾ ਆਮ ਆਦਮੀ ਪਾਰਟੀ 58923
ਦਸੂਆ ARUN DOGRA ਭਾਰਤੀ ਰਾਸ਼ਟਰੀ ਕਾਂਗਰਸ 56527
ਡੇਰਾ ਬਾਬਾ ਨਾਨਕ ਸੁਖਜਿੰਦਰ ਸਿੰਘ ਰੰਧਾਵਾ ਭਾਰਤੀ ਰਾਸ਼ਟਰੀ ਕਾਂਗਰਸ 60385
ਡੇਰਾ ਬੱਸੀ NARINDER KUMAR SHARMA ਸ਼੍ਰੋਮਣੀ ਅਕਾਲੀ ਦਲ 70792
ਧਰਮਕੋਟ SUKHJIT SINGH ਭਾਰਤੀ ਰਾਸ਼ਟਰੀ ਕਾਂਗਰਸ 63238
ਧੂਰੀ DALVIR SINGH GOLDY ਭਾਰਤੀ ਰਾਸ਼ਟਰੀ ਕਾਂਗਰਸ 49347
ਦੀਨਾ ਨਗਰ ARUNA CHAUDHARY ਭਾਰਤੀ ਰਾਸ਼ਟਰੀ ਕਾਂਗਰਸ 72176
ਦਿੜ੍ਹਬਾ HARPAL SINGH CHEEMA ਆਮ ਆਦਮੀ ਪਾਰਟੀ 46434
ਫ਼ਰੀਦਕੋਟ KUSALDEEP SINGH KIKI DHILLON ਭਾਰਤੀ ਰਾਸ਼ਟਰੀ ਕਾਂਗਰਸ 51026
ਫ਼ਤਹਿਗੜ੍ਹ ਚੂੜੀਆਂ TRIPT RAJINDER SINGH BAJWA ਭਾਰਤੀ ਰਾਸ਼ਟਰੀ ਕਾਂਗਰਸ 54348
ਫ਼ਤਹਿਗੜ੍ਹ ਸਾਹਿਬ KULJIT SINGH NAGRA ਭਾਰਤੀ ਰਾਸ਼ਟਰੀ ਕਾਂਗਰਸ 58205
ਫ਼ਾਜ਼ਿਲਕਾ DAVINDER SINGH GHUBAYA ਭਾਰਤੀ ਰਾਸ਼ਟਰੀ ਕਾਂਗਰਸ 39276
ਫ਼ਿਰੋਜ਼ਪੁਰ ਸ਼ਹਿਰੀ PARMINDER SINGH PINKI ਭਾਰਤੀ ਰਾਸ਼ਟਰੀ ਕਾਂਗਰਸ 67559
ਫ਼ਿਰੋਜ਼ਪੁਰ ਦਿਹਾਤੀ SATKAR KAUR ਭਾਰਤੀ ਰਾਸ਼ਟਰੀ ਕਾਂਗਰਸ 71037
ਗੜਸ਼ੰਕਰ JAI KRISHAN ਆਮ ਆਦਮੀ ਪਾਰਟੀ 41720
ਘਨੌਰ THEKEDAR MADAN LAL JALALPUR ਭਾਰਤੀ ਰਾਸ਼ਟਰੀ ਕਾਂਗਰਸ 65965
ਗਿੱਦੜਬਾਹਾ AMRINDER SINGH @ RAJA WARRING ਭਾਰਤੀ ਰਾਸ਼ਟਰੀ ਕਾਂਗਰਸ 63500
ਗਿੱਲ KULDEEP SINGH VAID(BULARA) ਭਾਰਤੀ ਰਾਸ਼ਟਰੀ ਕਾਂਗਰਸ 67927
ਗੁਰਦਾਸਪੁਰ BARINDERMEET SINGH PAHRA ਭਾਰਤੀ ਰਾਸ਼ਟਰੀ ਕਾਂਗਰਸ 67709
ਗੁਰੂ ਹਰ ਸਹਾਏ GURMEET SINGH SODHI ਭਾਰਤੀ ਰਾਸ਼ਟਰੀ ਕਾਂਗਰਸ 62787
ਹੁਸ਼ਿਆਰਪੁਰ SUNDER SHAM ARORA ਭਾਰਤੀ ਰਾਸ਼ਟਰੀ ਕਾਂਗਰਸ 49951
ਜਗਰਾਉਂ SARAVJIT KAUR MANUKE ਆਮ ਆਦਮੀ ਪਾਰਟੀ 61521
ਜੈਤੋ BALDEV SINGH ਆਮ ਆਦਮੀ ਪਾਰਟੀ 45344
ਜਲਾਲਾਬਾਦ SUKHBIR SINGH BADAL ਸ਼੍ਰੋਮਣੀ ਅਕਾਲੀ ਦਲ 75271
ਜਲੰਧਰ ਕੈਂਟ PARGAT SINGH POWAR ਭਾਰਤੀ ਰਾਸ਼ਟਰੀ ਕਾਂਗਰਸ 59349
ਜਲੰਧਰ ਕੇਂਦਰੀ RAJINDER BERI ਭਾਰਤੀ ਰਾਸ਼ਟਰੀ ਕਾਂਗਰਸ 55518
ਜਲੰਧਰ ਉੱਤਰੀ AVTAR SINGH JUNIOR ਭਾਰਤੀ ਰਾਸ਼ਟਰੀ ਕਾਂਗਰਸ 69715
ਜਲੰਧਰ ਪੱਛਮੀ SUSHIL KUMAR RINKU ਭਾਰਤੀ ਰਾਸ਼ਟਰੀ ਕਾਂਗਰਸ 53983
ਜੰਡਿਆਲਾ SUKHWINDER SINGH DANNY BANDALA ਭਾਰਤੀ ਰਾਸ਼ਟਰੀ ਕਾਂਗਰਸ 53042
ਕਪੂਰਥਲਾ RANA GURJIT SINGH ਭਾਰਤੀ ਰਾਸ਼ਟਰੀ ਕਾਂਗਰਸ 56378
ਕਰਤਾਰਪੁਰ CHAUDHARY SURINDER SINGH Indian National Congress 46729
ਖਡੂਰ ਸਾਹਿਬ RAMANJEET SINGH SAHOTA SIKKI ਭਾਰਤੀ ਰਾਸ਼ਟਰੀ ਕਾਂਗਰਸ 64666
ਖੰਨਾ GURKIRAT SINGH KOTLI ਭਾਰਤੀ ਰਾਸ਼ਟਰੀ ਕਾਂਗਰਸ 55690
ਖਰਾੜ KANWAR SANDHU ਆਮ ਆਦਮੀ ਪਾਰਟੀ 54171
ਖੇਮ ਕਰਨ SUKHPAL SINGH BHULLAR ਭਾਰਤੀ ਰਾਸ਼ਟਰੀ ਕਾਂਗਰਸ 81897
ਕੋਟਕਪੂਰਾ KULTAR SINGH SANDHWAN ਆਮ ਆਦਮੀ ਪਾਰਟੀ 47401
ਲੰਬੀ PARKASH SINGH ਸ਼੍ਰੋਮਣੀ ਅਕਾਲੀ ਦਲ 66375
ਲਹਿਰਾ PARMINDER SINGH DHINDSA ਸ਼੍ਰੋਮਣੀ ਅਕਾਲੀ ਦਲ 65550
Ludhiana Central SURINDER KUMAR DAWAR ਭਾਰਤੀ ਰਾਸ਼ਟਰੀ ਕਾਂਗਰਸ 47871
Ludhiana East SANJEEV TALWAR ਭਾਰਤੀ ਰਾਸ਼ਟਰੀ ਕਾਂਗਰਸ 43010
Ludhiana North RAKESH PANDEY ਭਾਰਤੀ ਰਾਸ਼ਟਰੀ ਕਾਂਗਰਸ 44864
Ludhiana South BALVINDER SINGH BAINS Lok Insaaf Party 53955
Ludhiana West BHARAT BHUSHAN (ASHU) ਭਾਰਤੀ ਰਾਸ਼ਟਰੀ ਕਾਂਗਰਸ 66627
Majitha BIKRAM SINGH MAJITHIA ਸ਼੍ਰੋਮਣੀ ਅਕਾਲੀ ਦਲ 65803
Malerkotla RAZIA SULTANA ਭਾਰਤੀ ਰਾਸ਼ਟਰੀ ਕਾਂਗਰਸ 58982
Malout AJAIB SINGH BHATTI ਭਾਰਤੀ ਰਾਸ਼ਟਰੀ ਕਾਂਗਰਸ 49098
Mansa NAZAR SINGH MANSHAHIA ਆਮ ਆਦਮੀ ਪਾਰਟੀ 70586
Maur JAGDEV SINGH ਆਮ ਆਦਮੀ ਪਾਰਟੀ 62282
Mehal Kalan KULWANT SINGH PANDORI ਆਮ ਆਦਮੀ ਪਾਰਟੀ 57551
ਮੋਗਾ HARJOT KAMAL SINGH ਭਾਰਤੀ ਰਾਸ਼ਟਰੀ ਕਾਂਗਰਸ 52357
Mukerian RAJNISH KUMAR BABBI ਭਾਰਤੀ ਰਾਸ਼ਟਰੀ ਕਾਂਗਰਸ 56787
Muktsar KANWARJIT SINGH ਸ਼੍ਰੋਮਣੀ ਅਕਾਲੀ ਦਲ 44894
Nabha SADHU SINGH ਭਾਰਤੀ ਰਾਸ਼ਟਰੀ ਕਾਂਗਰਸ 60861
Nakodar GURPRATAP SINGH WADALA ਸ਼੍ਰੋਮਣੀ ਅਕਾਲੀ ਦਲ 56241
Nawanshahr ANGAD SINGH ਭਾਰਤੀ ਰਾਸ਼ਟਰੀ ਕਾਂਗਰਸ 38197
Nihal Singhwala MANJIT SINGH ਆਮ ਆਦਮੀ ਪਾਰਟੀ 67313
ਪਠਾਨਕੋਟ AMIT ਭਾਰਤੀ ਰਾਸ਼ਟਰੀ ਕਾਂਗਰਸ 56383
Patiala AMARINDER SINGH ਭਾਰਤੀ ਰਾਸ਼ਟਰੀ ਕਾਂਗਰਸ 72586
Patiala Rural BRAHM MOHINDRA ਭਾਰਤੀ ਰਾਸ਼ਟਰੀ ਕਾਂਗਰਸ 68891
Patti HARMINDER SINGH GILL ਭਾਰਤੀ ਰਾਸ਼ਟਰੀ ਕਾਂਗਰਸ 64617
Payal LAKHVIR SINGH LAKHA ਭਾਰਤੀ ਰਾਸ਼ਟਰੀ ਕਾਂਗਰਸ 57776
Phagwara SOM PARKASH ਭਾਰਤੀ ਜਨਤਾ ਪਾਰਟੀ 45479
Phillaur BALDEV SINGH KHAIRA ਸ਼੍ਰੋਮਣੀ ਅਕਾਲੀ ਦਲ 41336
Qadian FATEHJANG SINGH BAJWA ਭਾਰਤੀ ਰਾਸ਼ਟਰੀ ਕਾਂਗਰਸ 62596
Raikot JAGTAR SINGH JAGGA HISSOWAL ਆਮ ਆਦਮੀ ਪਾਰਟੀ 48245
Raja Sansi SUKHBINDER SINGH SARKARIA ਭਾਰਤੀ ਰਾਸ਼ਟਰੀ ਕਾਂਗਰਸ 59628
Rajpura HARDIAL SINGH KAMBOJ ਭਾਰਤੀ ਰਾਸ਼ਟਰੀ ਕਾਂਗਰਸ 59107
ਰਾਮਪੁਰਾ ਫੂਲ GURPREET SINGH KANGAR ਭਾਰਤੀ ਰਾਸ਼ਟਰੀ ਕਾਂਗਰਸ 55269
ਰੂਪਨਗਰ AMARJIT SINGH SANDOA ਆਮ ਆਦਮੀ ਪਾਰਟੀ 58994
S.A.S.Nagar BALBIR SINGH SIDHU ਭਾਰਤੀ ਰਾਸ਼ਟਰੀ ਕਾਂਗਰਸ 66844
Sahnewal SHARANJIT SINGH DHILLON ਸ਼੍ਰੋਮਣੀ ਅਕਾਲੀ ਦਲ 63184
ਸਮਾਣਾ RAJINDER SINGH ਭਾਰਤੀ ਰਾਸ਼ਟਰੀ ਕਾਂਗਰਸ 62551
Samrala AMRIK SINGH DHILLON ਭਾਰਤੀ ਰਾਸ਼ਟਰੀ ਕਾਂਗਰਸ 51930
Sangrur VIJAY INDER SINGLA ਭਾਰਤੀ ਰਾਸ਼ਟਰੀ ਕਾਂਗਰਸ 67310
Sanour HARINDER PAL SINGH CHANDUMAJRA ਸ਼੍ਰੋਮਣੀ ਅਕਾਲੀ ਦਲ 58867
Sardulgarh DILRAJ SINGH ਸ਼੍ਰੋਮਣੀ ਅਕਾਲੀ ਦਲ 59420
ਸ਼ਾਹਕੋਟ AJIT SINGH KOHAR ਸ਼੍ਰੋਮਣੀ ਅਕਾਲੀ ਦਲ 46913
Sham Chaurasi PAWAN KUMAR ADIA ਭਾਰਤੀ ਰਾਸ਼ਟਰੀ ਕਾਂਗਰਸ 46612
ਸ਼ੁਤਰਾਣਾ ਨਿਰਮਲ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 58008
ਸ੍ਰੀ ਹਰਗੋਬਿੰਦਪੁਰ BALWINDER SINGH ਭਾਰਤੀ ਰਾਸ਼ਟਰੀ ਕਾਂਗਰਸ 57489
ਸੁਜਾਨਪੁਰ DINESH SINGH ਭਾਰਤੀ ਜਨਤਾ ਪਾਰਟੀ 48910
ਸੁਲਤਾਨਪੁਰ ਲੋਧੀ NAVTEJ SINGH CHEEMA ਭਾਰਤੀ ਰਾਸ਼ਟਰੀ ਕਾਂਗਰਸ 41843
ਸੁਨਾਮ AMAN ARORA ਆਮ ਆਦਮੀ ਪਾਰਟੀ 72815
ਤਲਵੰਡੀ ਸਾਬੋ PROF. BALJINDER KAUR ਆਮ ਆਦਮੀ ਪਾਰਟੀ 54553
ਤਰਨ ਤਾਰਨ DR. DHARAMBIR AGNIHOTRI ਭਾਰਤੀ ਰਾਸ਼ਟਰੀ ਕਾਂਗਰਸ 59794
ਉਰਮਾਰ SANGAT SINGH GILZIAN ਭਾਰਤੀ ਰਾਸ਼ਟਰੀ ਕਾਂਗਰਸ 51477
ਜ਼ੀਰਾ KULBIR SINGH ਭਾਰਤੀ ਰਾਸ਼ਟਰੀ ਕਾਂਗਰਸ 69899

ਸਰੋਤ: ਭਾਰਤੀ ਚੋਣ ਕਮਿਸ਼ਨ

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]