ਨਿਯਤੀ ਫ਼ਤਨਾਨੀ
ਦਿੱਖ
ਨਿਯਤੀ ਫ਼ਤਨਾਨੀ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰਾ ਡਾਂਸਰ |
ਸਰਗਰਮੀ ਦੇ ਸਾਲ | 2016–ਵਰਤਮਾਨ |
ਨਿਯਤੀ ਫ਼ਤਨਾਨੀ (ਜਨਮ 11 ਜਨਵਰੀ 1991) ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਅਤੇ ਡਾਂਸਰ ਹੈ ਜੋ ਨਜ਼ਰ ਵਿੱਚ ਪਿਆਰਾ ਰਾਠੌੜ ਦੀ ਭੂਮਿਕਾ ਲਈ ਜਾਣੀ ਜਾਂਦੀ ਹੈ।[1]
ਮੁੱਢਲਾ ਜੀਵਨ
[ਸੋਧੋ]ਫ਼ਤਨਾਨੀ ਗੁਜਰਾਤ ਭਾਵਨਗਰ ਤੋਂ ਇੱਕ ਸਿੰਧੀ ਹੈ।
ਕਰੀਅਰ
[ਸੋਧੋ]ਫ਼ਤਨਾਨੀ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ 2016 ਵਿੱਚ ਚੈਨਲ ਵੀ ਦੇ 'ਡੀ4- ਗੇਟ ਅਪ ਐਂਡ ਡਾਂਸ' ਨਾਲ ਕੀਤੀ ਸੀ, ਜਿਸ ਵਿਚ ਉਸਨੇ ਨਿਹਾਰਿਕਾ ਸਿਨਹਾ (ਬੇਬੀ) ਦੀ ਭੂਮਿਕਾ ਨਿਭਾਈ ਸੀ।[2]
2017 ਵਿੱਚ ਉਸਨੇ ਸੋਨੀ ਟੀਵੀ ਦੇ 'ਯੇਹ ਮੋਹ ਮੋਹ ਕੇ ਧਾਗੇ' ਵਿੱਚ ਅਰੁੰਧਤੀ ਕਟਾਰਾ ਦੀ ਭੂਮਿਕਾ ਨਿਭਾਈ ਸੀ।[3]
ਸਾਲ 2018 ਤੋਂ 2020 ਤੱਕ ਫ਼ਤਨਾਨੀ ਸਟਾਰ ਪਲੱਸ ਦੇ ਨਜ਼ਰ ਵਿੱਚ ਹਰਸ਼ ਰਾਜਪੂਤ ਦੇ ਉਲਟ ਪੀਆ ਸ਼ਰਮਾ ਦੀ ਮੁੱਖ ਭੂਮਿਕਾ ਵਿੱਚ ਨਜ਼ਰ ਆਈ ਸੀ।[4]
ਟੈਲੀਵਿਜ਼ਨ
[ਸੋਧੋ]ਸਾਲ | ਨਾਮ | ਭੂਮਿਕਾ | ਚੈਨਲ | ਰੈਫ |
---|---|---|---|---|
2016 | ਡੀ4- ਗੇਟ ਅਪ ਐਂਡ ਡਾਂਸ | ਨਿਹਾਰਿਕਾ ਸਿਨਹਾ (ਬੇਬੀ) | ਚੈਨਲ ਵੀ ਇੰਡੀਆ | [5] |
2017 | ਯੇਹ ਮੋਹ ਮੋ ਕੇ ਧਾਗੇ | ਅਰੁੰਧਤੀ ਕਟਾਰਾ | ਸੋਨੀ ਟੀਵੀ | [6] |
2018–2020 | ਨਜ਼ਰ | ਪੀਆ ਸ਼ਰਮਾ | ਸਟਾਰ ਪਲੱਸ | [7] |
ਹਵਾਲੇ
[ਸੋਧੋ]- ↑ "Niyati Fatnani draws inspiration from real life for her reel-life roles". Hindustan Times (in ਅੰਗਰੇਜ਼ੀ). 2017-03-18. Retrieved 2018-08-28.
- ↑ "Out of the box - One step up". The New Indian Express. 19 February 2016. Archived from the original on 27 February 2016. Retrieved 11 November 2018.
- ↑ "'Yeh Moh Moh Ke Dhaage' is an unlikely couple's beautiful story". The Times of India. Retrieved 2018-08-28.[permanent dead link]
- ↑ "Niyati Fatnani opposite Harsh Rajput in the supernatural show 'Nazar'". The Times of India. Retrieved 2018-08-28.
- ↑ "Channel V is back with a brand new dance fiction show". The Times of India. Retrieved 2018-08-28.
- ↑ "Niyati Fatnani: Acting was there in sub-conscious mind". The Times of India (in ਅੰਗਰੇਜ਼ੀ).
- ↑ "Niyati Fatnani plays challenging role in 'Nazar'". Zee News (in ਅੰਗਰੇਜ਼ੀ).
ਬਾਹਰੀ ਲਿੰਕ
[ਸੋਧੋ]- ਨਿਯਤੀ ਫ਼ਤਨਾਨੀ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- ਨਿਯਤੀ ਫ਼ਤਨਾਨੀ ਨੇ ਇੰਸਟਾਗ੍ਰਾਮ 'ਤੇ